India-West Indies - Sach Kahoon Punjabi

India-West Indies 1st ODI: ਭਾਰਤ ਨੇ ਟਾਸ ਜਿੱਤ ਕੇ ਚੁਣੀ ਫੀਲਡਿੰਗ
ਬਾਰਬਾਡੋਸ।  ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਵਨਡੇ ਸੀਰੀਜ਼ ਦਾ ਪਹਿਲਾ ਮੈਚ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਹੈ। ਮੁਕੇਸ਼ ਕੁਮਾਰ ਨੂੰ ਡੈਬਿਊ ਕੈਪ ਦਿੱਤੀ ਗਈ ਹੈ। ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਹੈ। India-West Indies 1st ODI

ਭਾਰਤ ਟੀਮ ਵੈਸਟਇਂੰਡੀਜ ’ਤੇ ਭਾਰੀ

ਜੇਕਰ ਅਸੀਂ ਦੋਵਾਂ ਟੀਮਾਂ ਦੇ ਸਮੁੱਚੇ ਵਨਡੇ ਕ੍ਰਿਕਟ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਭਾਰਤ ਦਾ ਦਬਦਬਾ ਹੈ। ਦੋਵਾਂ ਟੀਮਾਂ ਵਿਚਾਲੇ ਕੁੱਲ 139 ਵਨਡੇ ਖੇਡੇ ਗਏ। ਇਨ੍ਹਾਂ ਵਿੱਚੋਂ ਭਾਰਤ ਨੇ 70 ਮੈਚ ਜਿੱਤੇ ਅਤੇ ਵੈਸਟਇੰਡੀਜ਼ ਨੇ 63 ਮੈਚ ਜਿੱਤੇ। 4 ਮੈਚ ਨਿਰਣਾਇਕ ਰਹੇ, ਜਦਕਿ ਦੋ ਮੈਚ ਵੀ ਬਰਾਬਰ ਰਹੇ।

ਦੋਵਾਂ ਟੀਮਾਂ ਇਸ ਪ੍ਰਕਾਰ ਹਨ

ਭਾਰਤ – ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਕੇਸ਼ ਕੁਮਾਰ, ਕੁਲਦੀਪ ਯਾਦਵ ਅਤੇ ਉਮਰਾਨ ਮਲਿਕ।

ਵੈਸਟ ਇੰਡੀਜ਼ – ਬ੍ਰੈਂਡਨ ਕਿੰਗ, ਕਾਇਲ ਮੇਅਰਸ, ਸ਼ਾਈ ਹੋਪ (ਸੀ), ਸ਼ਿਮਰੋਨ ਹੇਟਮਾਇਰ, ਅਲੀਕ ਅਥਾਨਾਜ਼, ਰੋਵਮੈਨ ਪਾਵੇਲ, ਰੋਮਾਰੀਓ ਸ਼ੈਫਰਡ, ਡੋਮਿਨਿਕ ਡਰੇਕਸ, ਜੈਡਨ ਸੀਲਜ਼, ਗੁਡਾਕੇਸ਼ ਮੋਟੀ।

India-West Indies ਆਖਰੀ ਇੱਕ ਰੋਜ਼ਾ ਅੱਜ
India-West Indies ਆਖਰੀ ਇੱਕ ਰੋਜ਼ਾ ਅੱਜ

ਸੀਰੀਜ਼ ‘ਤੇ ਕਬਜ਼ੇ ਲਈ ਉੱਤਰੇਗਾ ਭਾਰਤ

ਕਟਕ, ਏਜੰਸੀ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਇੱਥੇ ਕਟਕ ‘ਚ ਵੈਸਟ ਇੰਡੀਜ਼ ਖਿਲਾਫ ਇੱਕ ਰੋਜ਼ਾ ਸੀਰੀਜ ਦੇ ਨਿਰਣਾਇਕ ਮੁਕਾਬਲੇ ‘ਚ ਗਲਤੀਆ ਨੂੰ ਸੁਧਾਰ ਕੇ ਸੀਰੀਜ ‘ਤੇ ਕਬਜਾ ਕਰਨ ਲਈ ਉੱਤਰੇਗੀ। ਭਾਰਤ ਨੇ ਚੇੱਨਈ ‘ਚ ਪਹਿਲਾ ਇੱਕ ਰੋਜ਼ਾ ਗਵਾਉਣ ਤੋਂ ਬਾਅਦ ਦੂਜੇ ਇੱਕ ਰੋਜਾ ਨੂੰ ਵਿਸ਼ਾਖਾਪਟਨਮ ‘ਚ ਜਿੱਤਿਆ ਸੀ ਤੇ ਸੀਰੀਜ ‘ਚ 1-1 ਦੀ ਬਰਾਬਰੀ ਹਾਸਲ ਕਰ ਲਈ ਸੀ। ਭਾਰਤੀ ਟੀਮ ਨੂੰ ਮੌਜੂਦਾ ਦੌਰੇ ‘ਚ ਵਿਰੋਧੀ ਟੀਮ ਵੈਸਟ ਇੰਡੀਜ਼ ਤੋਂ ਕਾਫੀ ਚੁਣੌਤੀਆਂ ਝੱਲਣੀਆਂ ਪਈਆਂ ਹਨ। ਟੀ20 ਸੀਰੀਜ ‘ਚ ਵੀ ਇਸੇ ਤਰ੍ਹਾਂ ਦੀ ਨਿਰਣਾਇਕ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਉਹ 2-1 ਨਾਲ ਸੀਰੀਜ ਜਿੱਤਣ ‘ਚ ਕਾਮਯਾਬ ਰਹੀ ਸੀ। ਵਿਰਾਟ ਐਂਡ ਕੰਪਨੀ ਲਈ ਕਟਕ ‘ਚ ਇਸੇ ਤਰ੍ਹਾਂ ਇੱਕ ਵਾਰ ਫਿਰ ਨਿਰਣਾਇਕ ਮੁਕਾਬਲੇ ‘ਚ ਪੂਰਾ ਜ਼ੋਰ ਲਗਾਉਣਾ ਹੋਵੇਗਾ ਜਿਸ ਵਿੱਚ ਟੀਮ ਦੇ ਸਹੀ ਸੰਯੋਜਨ, ਬੱਲੇਬਾਜ਼ਾਂ ਦੇ ਪ੍ਰਦਰਸ਼ਨ , ਕਿਫਾਇਤੀ ਗੇਂਦਬਾਜ਼ੀ ਤੋਂ ਇਲਾਵਾ ਵਧੀਆ ਫੀਲਡਿੰਗ ‘ਤੇ ਉਸ ਨੂੰ ਧਿਆਨ ਦੇਣਾ ਪਵੇਗਾ। India-West Indies

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

India West Indies ਪਹਿਲਾ ਟੀ-20 ਅੱਜ
India West Indies ਪਹਿਲਾ ਟੀ-20 ਅੱਜ – ਵਿਸ਼ਵ ਕੱਪ ਦੇ ਨਾਲ ਆਈਪੀਐੱਲ ‘ਤੇ ਵੀ ਰਹੇਗੀ ਨਜ਼ਰ

-ਖਿਡਾਰੀਆਂ ਲਈ ਟੀ-20 ਵਿਸ਼ਵ ਕੱਪ ‘ਚ ਜਗ੍ਹਾ ਪੱਕੀ ਕਰਨ ਦਾ ਮੌਕਾ

ਹੈਦਰਾਬਾਦ, ਏਜੰਸੀ। ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਅੱਜ ਹੈਦਰਾਬਾਦ ‘ਚ ਹੋਣ ਜਾ ਰਿਹਾ ਹੈ। ਭਾਰਤ ਨੇ ਪਿਛਲੇ 6 ਟੀ-20 ‘ਚ ਵੈਸਟਇੰਡੀਜ਼ ਨੂੰ ਹਰਾਇਆ ਹੈ। ਪਿਛਲੀ ਵਾਰ ਭਾਰਤ ਨੇ ਵੈਸਟਇੰਡੀਜ਼ ਨੂੰ ਇਸੇ ਸਾਲ 6 ਅਗਸਤ ਨੂੰ ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ‘ਚ 7 ਵਿਕਟਾਂ ਨਾਲ ਹਰਾਇਆ ਸੀ। ਪਹਿਲੇ ਮੈਚ ‘ਚ ਨੌਜਵਾਨ ਆਲਰਾਊਂਡਰ ਸ਼ਿਵਮ ਦੂਬੇ ਨੂੰ ਪਲੇਇੰਗ ਇਲੈਵਨ ‘ਚ ਮੌਕਾ ਮਿਲ ਸਕਦਾ ਹੈ। India West Indies ਭਾਰਤ ਅਤੇ ਵੈਸਟ ਇੰਡੀਜ਼ ‘ਚ ਹੁਣ ਤੱਕ 14 ਮੈਚ ਹੋਏ ਹਨ। ਇਹਨਾ ਵਿੱਚ ਟੀਮ ਇੰਡੀਆ ਨੇ 8 ਮੈਚ ਜਿੱਤੇ ਜਦੋਂਕਿ 5 ‘ਚ ਹਾਰ ਮਿਲੀ। ਇੱਕ ਮੁਕਾਬਲਾ ਬੇਨਤੀਜਾ ਰਿਹਾ। ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਪਿਛਲੀ ਦੋ ਟੀ-20 ਸੀਰੀਜ਼ ‘ਚ ਕਲੀਨ ਸਵੀਪ ਰਿਹਾ। ਦੋਵੇਂ ਦੇਸ਼ਾਂ ਦਰਮਿਆਨ ਪਿਛਲੀ ਸੀਰੀਜ਼ ਅਮਰੀਕਾ ਵੈਸਟਇੰਡੀਜ਼ ‘ਚ ਖੇਡੀ ਗਈ ਸੀ। ਜਿਸ ਨੂੰ ਭਾਰਤ 3-0 ਨਾਲ ਜਿੱਤਿਆ ਸੀ।

ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਜਾ ਰਹੇ ਇਸ ਮੈਚ ‘ਚ ਤੇ ਇਸ ਲੜੀ ‘ਤੇ ਟੀ-20 ਵਿਸ਼ਵ ਕੱਪ ਲਈ ਅਤੇ ਆਈਪੀਐਲ ਦੀ 19 ਦਸੰਬਰ ਨੂੰ ਕੋਲਕਾਤਾ ‘ਚ ਹੋਣ ਵਾਲੀ ਨਿਲਾਮੀ ਕਰਕੇ ਸਭ ਦੀਆਂ ਨਜ਼ਰਾਂ ਹਨ। ਦਿਲਚਸਪ ਹੈ ਕਿ ਟੀ-20 ਦੀ ਮੌਜ਼ੂਦਾ ਵਿਸ਼ਵ ਚੈਂਪੀਅਨ ਟੀਮ ਵਿੰਡੀਜ਼ ਇਸ ਲੜੀ ‘ਚ ਵਿਸ਼ਵ ‘ਚ 10ਵੀਂ ਰੈਂਕਿੰਗ ਦੇ ਨਾਲ ਉਤਰ ਰਹੀ ਹੈ ਅਤੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਕੈਰੇਬੀਆਈ ਟੀਮ ‘ਚ ਕਿੰਨੀ ਗਿਰਾਵਟ ਆਈ ਹੈ।

ਕੁਝ ਅਹਿਮ ਪਹਿਲੂ

ਵੈਸਟਇੰਡੀਜ਼ ਨੇ ਭਾਰਤ ਖਿਲਾਫ ਖੇਡਣ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਟੀ-20 ਲੜੀ 1-2 ਨਾਲ ਗਵਾਈ ਹੈ।

ਭਾਰਤ ਨੇ ਬੰਗਲਾਦੇਸ਼ ਨੂੰ 2-1 ਨਾਲ ਹਰਾਇਆ ਹੈ।

ਬੰਗਲਾਦੇਸ਼ ਖਿਲਾਫ ਟੀ-20 ਲੜੀ ‘ਚ ਵਿਰਾਟ ਕੋਹਲੀ ਨੂੰ ਅਰਾਮ ਦਿੱਤਾ ਸੀ ਤੇ ਵਿਰਾਟ ਦੇ ਪਰਤਣ ਨਾਲ ਭਾਰਤੀ ਟੀਮ ਨੂੰ ਬੱਲੇਬਾਜ਼ੀ ‘ਚ ਮਜ਼ਬੂਤੀ ਮਿਲੇਗੀ।

ਨੌਜਵਾਨਾਂ ਕੋਲ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰਨ ਦਾ ਮੌਕਾ

ਵਿਕਟਕੀਪਰ ਰਿਸ਼ਭ ਪੰਤ ‘ਤੇ ਸਭ ਦੀਆਂ ਨਜ਼ਰਾਂ

ਵਿੰਡੀਜ਼ ਦੀ ਟੀਮ ‘ਚ ਨਾ ਕ੍ਰਿਸ ਗੇਲ ਨਾ ਆਂਦਰੇ ਰਸੇਲ ਤੇ ਨਾ ਹੀ ਕਾਰਲੋਸ ਬ੍ਰੈਥਵੇਟ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਭਾਰਤ-ਵੈਸਟ ਇੰਡੀਜ਼ ਦਰਮਿਆਨ ਪਹਿਲਾ ਵਨ ਡੇ ਅੱਜ
Sports Desk: ਭਾਰਤੀ ਕ੍ਰਿਕਟ ਟੀਮ ਦਾ ਵੈਸਟ ਇੰਡੀਜ਼ ਟੂਰ ਅੱਜ ਪੋਰਟ ਆਫ਼ ਸਪੇਨ ਵਿੱਚ ਹੋਦ ਵਾਲੇ ਪਹਿਲੇ ਇੱਕ ਰੋਜ਼ਾ ਨਾਲ ਸ਼ੁਰੂ ਹੋਵੇਗਾ। ਟੀਮ ਇੰਡੀਆ ਇੱਥੇ 5 ਇੱਕ ਰੋਜ਼ਾ ਅਤੇ ਇੱੱਕ ਟੀ-20 ਮੈਚ ਖੇਡਣ ਆਈ ਹੈ। ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿੱਚ ਪਾਕਿਸਤਾਨ ਹੱਥੋਂ ਮਿਲੀ ਸ਼ਰਮਨਾਕ ਹਾਰ ਅਤੇ ਕੋਚ ਅਤੇ ‘ਕੋਚ ਅਤੇ ਕਪਤਾਨ ਵਿਵਾਦ’ ਤੋਂ ਧਿਆਨ ਹਟਾਉਂਦੇ ਹੋਏ ਇੰਡੀਅਨ ਟੀਮ ਲੜੀ ਵਿੱਚ ਜਿੱਤ ਦੇ ਨਾਲ ਸ਼ੁਰੂਆਤ ਕਰਨਾ ਚਾਹੇਗੀ। ਟੀਮ ਦੀ ਜ਼ਿੰਮੇਵਾਰੀ ਵਿਰਾਟ ਕੋਹਲੀ ‘ਤੇ ਹੈ, ਉੱਥੇ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਹਨ।

ਵੈਸਟ ਇੰਡੀਜ਼ ਦੇ ਖਿਲਾਫ਼ ਅਜਿਹਾ ਹੈ ਭਾਰਤ ਦਾ ਰਿਕਾਰਡ

ਭਾਰਤ ਅਤੇ ਵੈਸਟ ਇੰਡੀਜ ਦਰਅਿਮਾਨ ਹੁਣ ਤੱਕ 116 ਇੱਕ ਰੋਜ਼ਾ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 53 ਅਤੇ ਵਿੰਡੀਜ਼ ਨੇ 60 ਮੈਚ ਜਿੱਤੇ ਹਨ। ਦੋਵੇਂ ਟੀਮਾਂ ਦਰਮਿਆਨ ਹੁਣ ਤੱਕ ਕੁੱਲ 17 ਲੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 9 ਭਾਰਤ ਨੇ ਜਿੱਤੀਆਂ ਹਨ। ਉੱਥੇ 8 ਵੈਸਟ ਇੰਡੀਜ਼ ਨੇ ਜਿੱਤੀਆਂ ਹਨ। ਵੈਸਟ ਇੰਡੀਜ਼ ਦੀ ਧਰਤੀ ‘ਤੇ ਭਾਰਤ ਨੇ31 ਇੱਕ ਰੋਜ਼ਾ ਇੰਟਰਨੈਸ਼ਨਲ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 11 ਜਿੱਤੇ ਹਨ, ਉੱਥੇ 19 ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਵੈਸਟ ਇੰਡੀਜ ਵਿੱਚ ਖੇਡੀ 7 ਇੱਕ ਰੋਜ਼ਾ ਲੜੀ ਵਿੱਚ ਭਾਰਤ ਨੇ 3 ਜਿੱਤੀਆਂ ਅਤੇ 4 ਹਾਰੀਆਂ ਹਨ।