DSP - Sach Kahoon Punjabi

ਸਾਲ ਪਹਿਲਾਂ ਸੇਵਾਮੁਕਤ DSP ਨੇ ਗੋਲੀ ਮਾਰ ਕੀਤੀ ਖੁਦਕੁਸ਼ੀ
ਪਤਨੀ ਤੇ ਬੱਚੇ ਵਿਦੇਸ਼ ’ਚ, ਖੁੱਦ ਮਾਤਾ-ਪਿਤਾ ਨਾਲ ਰਹਿ ਰਿਹਾ ਸੀ ਲੁਧਿਆਣਾ | Suicide

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਲ ਕੁ ਪਹਿਲਾਂ ਸੇਵਾਮੁਕਤ ਹੋਏ ਇੱਕ ਡੀਐੱਸਪੀ ਨੇ ਲੁਧਿਆਣਾ ’ਚ ਮੰਗਲਵਾਰ ਦੇਰ ਸ਼ਾਮ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਾਨਸਿਕ ਤੌਰ ’ਤੇ ਬਿਮਾਰ ਸੀ, ਜਿਸ ਦੇ ਚਲਦਿਆਂ ਉਸ ਨੇ ਖੁਦ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਭੁੱਲਰ ਜੋ ਸਾਲ 2023 ਵਿੱਚ ਹੀ ਇੰਡੀਅਨ ਰਿਜਰਵ ਬਟਾਲੀਅਨ (ਆਈਆਰਬੀ) ’ਚੋਂ ਸੇਵਾਮੁਕਤ ਹੋਇਆ ਸੀ ਤੇ ਆਪਣੇ ਮਾਤਾ-ਪਿਤਾ ਨਾਲ ਸਰਾਭਾ ਨਗਰ ਦੇ ਗ੍ਰੀਨ ਐਵੇਨਿਊ ਸਥਿੱਤ ਘਰ ’ਚ ਰਹਿੰਦਾ ਸੀ। ਜਦਕਿ ਉਸਦੀ ਪਤਨੀ ਤੇ ਬੱਚੇ ਵਿਦੇਸ਼ ਵਸਦੇ ਹਨ। ਥਾਣਾ ਸਰਾਭਾ ਨਗਰ ਦੇ ਐਸਐਚਓ ਪਰਮਵੀਰ ਸਿੰਘ ਨੇ ਦੱਸਿਆ ਕਿ ਸਾਬਕਾ ਡੀਐੱਸਪੀ ਬਲਜਿੰਦਰ ਸਿੰਘ ਭੁੱਲਰ ਮਾਨਸਿੱਕ ਤੌਰ ’ਤੇ ਬਿਮਾਰ ਚੱਲ ਰਹੇ ਸਨ। (Suicide)

ਇਹ ਵੀ ਪੜ੍ਹੋ : ਕਿਸੇ ਇੱਕ ਪ੍ਰੀਖਿਆ ਨਾਲ ਨਾ ਹੋਵੇ ਕਿਸੇ ਵਿਦਿਆਰਥੀ ਦਾ ਭਵਿੱਖ ਤੈਅ

ਜਿੰਨ੍ਹਾਂ ਨੇ ਮੰਗਲਵਾਰ ਸ਼ਾਮ ਨੂੰ ਘਰ ਅੰਦਰ ਹੀ ਆਪਣੇ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਜਿੰਨ੍ਹਾਂ ਦੀ ਲਾਸ਼ ਘਰ ਦੇ ਕਮਰੇ ’ਚ ਕੁਰਸੀ ’ਤੇ ਪਈ ਮਿਲੀ ਹੈ। ਗੋਲੀ ਚੱਲਣ ਦੀ ਅਵਾਜ ਸੁਣਦਿਆਂ ਹੀ ਦੂਸਰੇ ਕਮਰੇ ’ਚੋਂ ਭੱਜ ਕੇ ਆਏ ਭੁੱਲਰ ਦੇ ਮਾਪਿਆਂ ਨੇ ਦੇਖਿਆ ਤੇ ਰੌਲਾ ਪਾਇਆ। ਜਿਸ ਨੂੰ ਸੁਣ ਕੇ ਆਂਢ-ਗੁਆਂਢ ਦੇ ਲੋਕਾਂ ਨੇ ਘਟਨਾਂ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਭੁੱਲਰ ਨੇ ਖੁਦ ਦੇ ਸਿਰ ’ਚ ਗੋਲੀ ਮਾਰੀ ਹੈ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਤਨੀ ਤੇ ਬੱਚਿਆਂ ਦੇ ਵਿਦੇਸ਼ ਤੋਂ ਆਉਣ ’ਤੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। (Suicide)

ਸਾਬਕਾ ਨੇਵੀ ਅਧਿਕਾਰੀ ਨੇ ਪਾਸ ਕੀਤੀ ਵੱਕਾਰੀ ਪੀ.ਸੀ.ਐਸ. ਦੀ ਪ੍ਰੀਖਿਆ, ਬਣਿਆ ਡੀ.ਐਸ.ਪੀ.
(ਸੱਚ ਕਹੂੰ ਨਿਊਜ) ਪਟਿਆਲਾ। ਪਟਿਆਲਾ ਦੇ ਜੰਮਪਲ ਪ੍ਰੀਤ ਕੰਵਰ ਸਿੰਘ ਨੇ ਕਰੀਬ 12 ਸਾਲ ਭਾਰਤੀ ਜਲ ਸੈਨਾ ’ਚ ਬਿਹਤਰੀਨ ਸੇਵਾਵਾਂ ਨਿਭਾਉਣ ਤੋਂ ਬਾਅਦ ਸੂਬੇ ਦੀ ਵੱਕਾਰੀ ਪ੍ਰੀਖਿਆ ਪੀ.ਸੀ.ਐਸ. ਨੂੰ ਪਾਸ ਕਰਕੇ ਡੀ.ਐਸ.ਪੀ. ਬਣ ਕੇ 35 ਸਾਲ ਦੀ ਉਮਰ ’ਚ ਦੇਸ਼ ਸੇਵਾ ਲਈ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ ਹੈ। (Patiala News)

ਪ੍ਰੀਤ ਕੰਵਰ ਸਿੰਘ ਨੇ ਆਪਣੇ ਜਜਬਾਤ ਉਜਾਗਰ ਕਰਦਿਆਂ ਕਿਹਾ ਕਿ ਵਰਦੀ ਹਮੇਸ਼ਾ ਹੀ ਮੇਰੀ ਪਹਿਲੀ ਤਰਜ਼ੀਹ ਰਹੀ ਹੈ ਤੇ ਭਾਰਤੀ ਜਲ ਸੈਨਾ ’ਚ ਸਿੱਖੀ ਉੱਚ ਪੱਧਰੀ ਪੇਸਾਵਰ ਕੁਸ਼ਲਤਾ, ਪ੍ਰਸ਼ਾਸਨਿਕ ਹੁਨਰ, ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਟੀਮ ਦੇ ਤੌਰ ‘ਤੇ ਕੰਮ ਕਰਨ ਦੀ ਮੁਹਾਰਤ ਅਤੇ ਭਾਰਤੀ ਜਲ ਸੈਨਾ ’ਚ ਲਗਾਤਾਰ ਤਿੰਨ ਵਾਰ ਸਟਾਫ਼ ਅਫ਼ਸਰ ਵਜੋਂ ਨਿਭਾਈ ਜਿੰਮੇਵਾਰੀ ਪੰਜਾਬ ਪੁਲਿਸ ’ਚ ਸੇਵਾ ਨਿਭਾਉਣ ਸਮੇਂ ਮਦਦਗਾਰ ਹੋਵੇਗੀ। ਉਨ੍ਹਾਂ ਦੱਸਿਆ ਕਿ ਭਾਰਤੀ ਜਲ ਸੈਨਾ ਤੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਸੇਵਾ ਮੁਕਤੀ ਤੋਂ ਬਾਅਦ ਆਪਣੀਆਂ ਸੇਵਾਵਾਂ ਦੇਸ਼ ਸੇਵਾ ਨੂੰ ਸਮਰਪਿਤ ਰੱਖਾਂਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਰਬਤ ਆਰੋਹੀ ਫਤਹਿ ਸਿੰਘ ਬਰਾੜ ਅਤੇ ਸਾਬਕਾ ਫੌਜੀ ਮੇਜਰ ਸੁਮੀਰ ਸਿੰਘ ਹੋਣਗੇ ਡੀ.ਐਸ.ਪੀ. ਨਿਯੁਕਤ
ਪਰਬਤ ਆਰੋਹੀ ਫਤਹਿ ਸਿੰਘ ਬਰਾੜ ਅਤੇ ਸਾਬਕਾ ਫੌਜੀ ਮੇਜਰ ਸੁਮੀਰ ਸਿੰਘ ਹੋਣਗੇ ਡੀ.ਐਸ.ਪੀ. ਨਿਯੁਕਤ

ਚੰਡੀਗੜ (ਅਸ਼ਵਨੀ ਚਾਵਲਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਵਿਸ਼ੇਸ਼ ਕੇਸ ਦੇ ਤੌਰ ‘ਤੇ ਪਰਬਤ ਆਰੋਹੀ ਫਤਹਿ ਸਿੰਘ ਬਰਾੜ ਅਤੇ ਸਾਬਕਾ ਫੌਜੀ ਮੇਜਰ ਸੁਮੀਰ ਸਿੰਘ ਨੂੰ ਪੰਜਾਬ ਪੁਲੀਸ ਵਿੱਚ ਡੀ.ਐਸ.ਪੀ. ਵਜੋਂ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੁਲਕ ਵਿੱਚ ਸਭ ਤੋਂ ਘੱਟ ਉਮਰ ਦੇ ਪਰਬਤ ਆਰੋਹੀਆਂ ਵਿੱਚੋਂ ਇਕ ਸ੍ਰੀ ਬਰਾੜ 16 ਸਾਲ 9 ਮਹੀਨੇ ਦੀ ਉਮਰ ਵਿੱਚ 21 ਮਈ, 2013 ਨੂੰ ਵਿਸ਼ਵ ਦੀ ਸਭ ਤੋਂ ਉੱਚੀ ਪਹਾੜੀ ਦੀ ਚੋਟੀ ‘ਤੇ ਚੜੇ ਸਨ ਜਦਕਿ ਮੇਜਰ ਸੁਮੀਰ ਸਿੰਘ ਸਰਹੱਦ ਪਾਰ ਦੀਆਂ ਕਈ ਕਾਰਵਾਈਆਂ ਵਿੱਚ ਸ਼ਾਮਲ ਹੋਏ ਅਤੇ 9 ਪੀ.ਏ.ਆਰ.ਏ. ਫੋਰਸ ਵੱਲੋਂ ਸਰਹੱਦ ਪਾਰ ਕੀਤੇ ਸਰਜੀਕਲ ਅਪਰੇਸ਼ਨਾਂ ਵਿੱਚ ਅੱਤਵਾਦੀਆਂ ਦਾ ਖਾਤਮਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਮੰਤਰੀ ਮੰਡਲ ਨੇ ਮਹਿਸੂਸ ਕੀਤਾ ਕਿ ਸ੍ਰੀ ਬਰਾੜ ਨੂੰ ਡੀ.ਐਸ.ਪੀ. ਦੀ ਨਿਯੁਕਤੀ ਜਿੱਥੇ ਸੂਬੇ ਵਿੱਚ ਦਲੇਰਾਨਾ ਖੇਡਾਂ ਨੂੰ ਉਤਸ਼ਾਹਤ ਕਰਨ ਵਿੱਚ ਸਹਾਈ ਹੋਵੇਗੀ, ਉਥੇ ਖੇਡਾਂ ਦੇ ਸਬੰਧਤ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲਿਆਂ ਨੂੰ ਹੋਰ ਬਿਹਤਰ ਮੌਕੇ ਮੁਹੱਈਆ ਕਰਵਾਉਣ ਲਈ ਸਹੂਲਤ ਪ੍ਰਦਾਨ ਕੀਤੇ ਜਾ ਸਕਣਗੇ।

ਮੇਜਰ ਸੁਮੀਰ ਸਿੰਘ ਦੇ ਮਾਮਲੇ ਵਿੱਚ ਮੰਤਰੀ ਮੰਡਲ ਨੇ ਪੰਜਾਬ ਪੁਲੀਸ ਸੇਵਾ ਨਿਯਮ-1959 ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ ਤਾਂ ਕਿ ਉਨਾਂ ਦੀ ਡੀ.ਐਸ.ਪੀ. ਵਜੋਂ ਸਿੱਧੀ ਭਰਤੀ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਮੇਜਰ ਸੁਮੀਰ ਸਿੰਘ 9 ਪੀ.ਏ.ਆਰ.ਏ. ਸਪੈਸ਼ਲ ਫੋਰਸ ਰੈਜੀਮੈਂਟ ਵਿੱਚ ਤਾਇਨਾਤ ਸਨ ਅਤੇ ਉਨਾਂ ਨੇ ਬਹੁਤ ਸਾਰੇ ਅੱਤਵਾਦ ਵਿਰੋਧੀ ਅਪਰੇਸ਼ਨਾਂ ਵਿੱਚ ਹਿੱਸਾ ਲਿਆ।

ਉਨਾਂ ਕੋਲ ਜੰਮੂ-ਕਸ਼ਮੀਰ ਵਿੱਚ 8 ਸਾਲ ਤੋਂ ਵੱਧ ਸਮਾਂ ਅੱਤਵਾਦ ਨਾਲ ਨਿਪਟਣ ਦਾ ਚੰਗਾ ਤਜਰਬਾ ਹੈ।

ਮੇਜਰ ਸੁਮੀਰ ਸਿੰਘ ਵੱਲੋਂ ਅਪਰੇਸ਼ਨਾਂ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਅਤੇ ਕਾਬਲੀਅਤ ਸਦਕਾ ਸਾਲ 2017 ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਸੈਨਾ ਮੈਡਲ (ਬਹਾਦਰੀ) ਨਾਲ ਸਨਮਾਨਿਆ ਸੀ। ਉਨਾਂ ਨੇ ਭਾਰਤ ਫੌਜ ਦੇ ‘ਕਮਾਂਡੋ ਕੋਰਸ’ ਸਮੇਤ ਹੋਰ ਬਹੁਤ ਸਾਰੇ ਕੋਰਸਾਂ ਵਿੱਚ ਵੀ ਬਾਖੂਬੀ ਕਾਰਗੁਜ਼ਾਰੀ ਦਿਖਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪੱਤਰਕਾਰਾਂ ਤੇ ਵਕੀਲਾਂ ਦਾ ਵਫ਼ਦ ਡੀਐਸਪੀ ਅਤੇ ਐਸਐਚਓ ਨੂੰ ਮਿਲਿਆ
journalists | ਮਸਲਾ ਪੱਤਰਕਾਰ ‘ਤੇ ਮੁਨਸ਼ੀ ਵੱਲੋਂ ਕੀਤੇ ਹਮਲੇ ਦਾ

ਮੁਨਸ਼ੀ ਖਿਲਾਫ ਦੋ ਦਿਨਾਂ ‘ਚ ਮਾਮਲਾ ਦਰਜ ਕਰਨ ਲਈ ਦਿੱਤਾ ਮੰਗ ਪੱਤਰ

ਜਲਾਲਾਬਾਦ (ਰਜਨੀਸ਼ ਰਵੀ) | ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ, ਵਕੀਲ ਅਤੇ ਪੱਤਰਕਾਰ ਪਰਮਜੀਤ ਸਿੰਘ ਢਾਬਾਂ ‘ਤੇ ਮੁਨਸ਼ੀ  ਵੱਲੋਂ ਕੀਤੇ ਗਏ ਹਮਲੇ ਦੇ ਸਬੰਧ ‘ਚ ਅੱਜ ਪੱਤਰਕਾਰਾਂ ਅਤੇ ਵਕੀਲਾਂ ਦਾ ਵਫ਼ਦ ਡੀ.ਐਸ.ਪੀ ਜਲਾਲਾਬਾਦ ਜਸਪਾਲ ਸਿੰਘ ਢਿੱਲੋਂ ਅਤੇ ਐਸ.ਐਚ.ਓ ਸਿਟੀ ਲੇਖ ਰਾਜ ਬੱਟੀ ਨੂੰ ਮਿਲਿਆ ਵਕੀਲਾਂ ਦੇ ਵਫ਼ਦ ਦੀ ਅਗਵਾਈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਕੇਤ ਬਜਾਜ ਅਤੇ ਜਨਰਲ ਸਕੱਤਰ ਕਰਨ ਚੁਚਰਾ ਨੇ ਕੀਤੀ ਜਦ ਕਿ ਪੱਤਰਕਾਰਾਂ ਦੇ ਵਫਦ ਦੀ ਅਗਵਾਈ ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਟੋਨੀ ਛਾਬੜਾ ਅਤੇ ਸਕੱਤਰ ਕੁਲਦੀਪ ਸਿੰਘ ਬਰਾੜ ਨੇ ਕੀਤੀ

ਵਕੀਲਾਂ ਅਤੇ ਪੱਤਰਕਾਰਾਂ ਨੇ ਪੁਲਿਸ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਮੁਨਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਨ੍ਹਾਂ ਦੋ ਦਿਨ ਦਾ ਸਮਾਂ ਪੁਲਿਸ ਪ੍ਰਸ਼ਾਸਨ ਨੂੰ ਦਿੰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਦੋ ਦਿਨ ਦੇ ਅੰਦਰ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਵਕੀਲ ਅਤੇ ਪੱਤਰਕਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਕੀਲ ਭਾਈਚਾਰੇ ‘ਤੇ ਕੀਤਾ ਗਿਆ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਦੋ ਦਿਨਾਂ ਦੇ ਅੰਦਰ ਅੰਦਰ ਜੇਕਰ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਉਹ ਪਹਿਲਾਂ ਬਲਾਕ ਪੱਧਰ ‘ਤੇ ਫਿਰ ਜ਼ਿਲ੍ਹਾ ਪੱਧਰ ਅਤੇ ਉਸ ਤੋਂ ਬਾਦ ਪੂਰੇ ਪੰਜਾਬ ‘ਚ ਇਸਨੂੰ ਲੈ ਕੇ ਹੜਤਾਲ ਕਰਨਗੇ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵਕੀਲ ਅਤੇ ਪੱਤਰਕਾਰ ਪਰਮਜੀਤ ਢਾਬਾਂ ‘ਤੇ ਹਮਲੇ ਤੋਂ ਬਾਅਦ ਜਦੋਂ ਮਾਮਲਾ ਐਸ.ਐਸ.ਪੀ ਫਾਜ਼ਿਲਕਾ ਭੁਪਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮੁਨਸ਼ੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਆਈਜੀ ਤੱਕ ਪੁੱਜੀ ਡੀਐਸਪੀ ਵੱਲੋਂ ਨੌਜਵਾਨ ਦੇ ਮਾਰੇ ਥੱਪੜ ਦੀ ਗੂੰਜ
ਪਿੰਡ ਵਾਸੀਆਂ ਆਈਜੀ ਨੂੰ ਮਿਲ ਕੇ ਡੀਐਸਪੀ ਖਿਲਾਫ਼ ਕੀਤੀ ਕਾਰਵਾਈ ਦੀ ਮੰਗ

ਬਠਿੰਡਾ (ਅਸ਼ੋਕ ਵਰਮਾ)। ਜਿਲ੍ਹਾ ਬਠਿੰਡਾ ਦੇ ਪਿੰਡ ਮੰਡੀ ਕਲਾਂ ‘ਚ ਇੱਕ ਡੀਐਸਪੀ ਮੌੜ ਵੱਲੋਂ ਨੌਜਵਾਨ ਦੇ  ਕਥਿਤ ਤੌਰ ‘ਤੇ ਥੱਪੜ ਮਾਰਨ ਦਾ ਮਾਮਲਾ ਬਠਿੰਡਾ ਰੇਂਜ ਦੇ ਆਈਜੀ ਕੋਲ ਪੁੱਜ ਗਿਆ ਹੈ ਪਿੰਡ ਦੇ ਪਤਵੰਤਿਆਂ ਦੇ ਵਫਦ ਨੇ ਆਈਜੀ ਐਮਐਫ ਫਾਰੂਕੀ ਨਾਲ ਮੁਲਾਕਾਤ ਕਰਕੇ  ਡੀਐਸਪੀ ਮੌੜ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਕੁਝ ਦਿਨ ਪਹਿਲਾਂ  ਨਗਰ ਪੰਚਾਇਤ ਦੇ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਲਿਖਤੀ ਰੂਪ ‘ਚ ਸ਼ਕਾਇਤ ਦਿੱਤੀ ਸੀ। ਪਿੰਡ ਵਾਸੀ ਤੇ ਜਮਹੂਰੀ ਅਧਿਕਾਰ ਸਭਾ ਦੇ ਜਰਨਲ ਸਕੱਤਰ ਪ੍ਰਿਤਪਾਲ ਸਿੰਘ ਮੰਡੀ ਕਲਾਂ ਨੇ ਦੱਸਿਆ ਕਿ ਪੰਜ ਅਗਸਤ ਨੂੰ ਨਸ਼ਾ ਵਿਰੋਧੀ ਮੁਹਿੰਮ ਤਹਿਤ  ਡੀਐਸਪੀ ਮੌੜ ਦੀ ਅਗਵਾਈ ‘ਚ ਪੁਲਿਸ ਨੇ ਮੰਡੀ ਕਲਾਂ ਵਿਚ ਛਾਪਾ ਮਾਰਿਆ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਨਸ਼ਾ ਤਸਕਰਾਂ ਨੂੰ ਅਗੇਤੀ ਸੂਚਨਾ ਮਿਲ ਗਈ ਤਾਂ ਉਹ ਖਿਸਕ ਗਏ ਜਦੋਂ ਪੁਲਿਸ ਦੀ ਕਾਰਵਾਈ ਅਸਫਲ ਹੋ ਗਈ ਤਾਂ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵੱਲੋਂ ਡੀਐਸਪੀ ਮੌੜ ਨੂੰ ਸਵਾਲ ਕੀਤਾ ਕਿ ਪੁਲਿਸ ਨਸ਼ਾ ਤਸਕਰਾਂ ਨੂੰ ਫੜ ਕੇ ਲੈ ਜਾਂਦੀ ਹੈ ਅਤੇ ਫਿਰ ਛੱਡ ਦਿੰਦੀ ਹੈ, ਇਸ ਦਾ ਕੀ ਫਾਇਦਾ ਹੈ? ਉਨ੍ਹਾਂ ਦੱਸਿਆ ਕਿ ਇਸ ਮੌਕੇ ਡੀਐਸਪੀ ਨੇ ਲਖਵਿੰਦਰ ਸਿੰਘ ਦੇ ਕਥਿਤ ਤੌਰ ‘ਤੇ ਥੱਪੜ ਮਾਰਿਆ ਅਤੇ ਕਥਿਤ ਗਾਲੀ ਗਲੋਚ ਕੀਤਾ ਪੁਲਿਸ ਅਧਿਕਾਰੀ ਨੇ ਇਹ ਸਭ ਪਿੰਡ ਵਾਸੀਆਂ ਦੇ ਸਾਹਮਣੇ ਕੀਤਾ ਅਤੇ ਹੋਰ ਵੀ ਕਈ ਤਰ੍ਹਾਂ ਦੀ ਮੰਦੀ ਭਾਸ਼ਾ ਵਰਤੀ ਹੈ।

ਜਮਹੂਰੀ ਅਧਿਕਾਰ ਸਭਾ ਦੇ ਆਗੂ ਨੇ ਦੱਸਿਆ ਕਿ ਪੁਲਿਸ ਲਖਵਿੰਦਰ ਸਿੰਘ ਨੂੰ ਗੱਡੀ ‘ਚ ਸੁੱਟ ਕੇ ਲੈ ਗਈ। ਜਾਨੋ ਮਾਰਨ ਦੀਆਂ ਕਥਿਤ ਧਮਕੀਆਂ ਦਿੱਤੀਆਂ ਉਨ੍ਹਾਂ ਦੱਸਿਆ ਕਿ ਭਾਵੇਂ ਪੰਚਾਇਤ ਦੇ ਦਬਾਅ ਕਾਰਨ ਨੌਜਵਾਨ ਨੂੰ ਛੱਡ ਦਿੱਤਾ ਸੀ ਪਰ ਐਨੇ ਦਿਨ ਬਾਅਦ ਵੀ ਪੁਲਸ ਪ੍ਰਸਾਸ਼ਨ ਵੱਲੋਂ ਡੀਐਸਪੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂਕਿ ਪੀੜਤ ਨੇ ਉਸੇ ਦਿਨ ਉੱਚ ਅਧਿਕਾਰੀਆਂ  ਨੂੰ ਈਮੇਲ ਕਰਕੇ ਜਾਣੂੰ ਕਰਵਾ ਦਿੱਤਾ ਸੀ ਵਫਦ ਨੇ  ਸਬੰਧਤ ਪੁਲਸ ਅਧਿਕਾਰੀ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ ਵਫਦ ‘ਚ ਮਾਸਟਰ ਲਾਭ ਸਿੰਘ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਰਣਜੀਤ ਸਿੰਘ।

ਕੌਂਸਲਰ ਸੁਖਦੇਵ ਸਿੰਘ, ਗੁਰਦੀਪ ਸਿੰਘ ਖਾਲਸਾ ,ਮਿੱਠੂ ਸਿੰਘ ਅਤੇ ਕੌਂਸਲਰ ਜਗਜੀਤ ਸਿੰਘ ਸਮੇਤ ਪਤਵੰਤੇ ਵੀ ਸ਼ਾਮਲ ਸਨ  ਡੀਐਸਪੀ ਮੌੜ ਜਸਬੀਰ ਸਿੰਘ ਨੇ ਉਨ੍ਹਾਂ ‘ਤੇ ਲਾਏ ਦੋਸ਼ਾਂ ਨੂੰ ਨਿਰਅਧਾਰ ਦੱਸਿਆ ਹੈ ਉਨ੍ਹਾਂ ਕਿਹਾ ਕਿ ਉਹ ਗਜ਼ਟਿਡ ਅਫਸਰ ਹਨ ਭਲਾਂ ਉਹ ਕਿਸੇ ਨੂੰ ਥੱਪੜ ਕਿਓਂ ਮਾਰਨਗੇ ਉਨ੍ਹਾਂ ਕਿਹਾ ਕਿ ਪਿੰਡ ‘ਚ ਪਾਰਟੀਬਾਜੀ ਹੋਣ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਦੀ ਪੜਤਾਲ ਕੀਤੀ ਜਾਏਗੀ ਅਤੇ ਜੋ ਵੀ ਤੱਥ ਸਾਹਮਣੇ ਆਏ ਉਨ੍ਹਾਂ ਮੁਤਾਬਕ ਉਹ ਕਾਰਵਾਈ ਕਰਨਗੇ।

ਸੀਬੀਆਈ ਦਾ ਡੀਐੱਸਪੀ ਗ੍ਰਿਫ਼ਤਾਰ
ਰਿਸ਼ਵਤਖੋਰੀ ਮਾਮਲਾ ਗਰਮਾਇਆ

ਏਜੰਸੀ, ਨਵੀਂ ਦਿੱਲੀ

ਸੀਬੀਆਈ ਨੇ ਅੱਜ ਡੀਐਸਪੀ ਦੇਵੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ਼ ਰਿਸ਼ਵਤ ਲੈਣ ਨਾਲ ਜੁੜੇ ਮਾਮਲੇ ‘ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਐਤਵਾਰ ਨੂੰ ਏਜੰਸੀ ਨੇ ਆਪਣੇ ਨੰਬਰ ਦੋ ਅਧਿਕਾਰੀ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ਼ ਐਫਆਈਆਰ ਦਰਜ ਕਰਵਾਈ ਸੀ  ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਬੀਆਈ ਚੀਫ ਅਤੇ ਡਿਪਟੀ ਚੀਫ ਨੂੰ ਸੰਮਨ ਜਾਰੀ ਕੀਤਾ ਹੈ ਸੀਬੀਆਈ ਨੇ ਅਸਥਾਨਾ ਨਾਲ ਆਪਣੀ ਐਸਆਈਟੀ ਦੇ ਡਿਪਟੀ ਐਸਪੀ ਤੋਂ ਇਲਾਵਾ ਕਈਆਂ ਖਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ‘ਚ ਕੇਸ ਦਰਜ ਕੀਤਾ ਸੀ

ਜਾਂਚ ਦੇ ਦਾਇਰੇ ‘ਚ ਕੇਂਦਰੀ ਜਾਂਚ ਬਿਊਰੋ ਨੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਤੋਂ ਇਲਾਵਾ ਪੁਲਿਸ ਉੱਪ ਅਧਿਕਾਰੀ ਦੇਵੇਂਦਰ ਕੁਮਾਰ ਅਤੇ ਮਨੋਜ ਪ੍ਰਸਾਦ, ਕਥਿਤ ਬਿਚੌਲੀਏ ਸੋਮੇਸ ਪ੍ਰਸਾਦ ਅਤੇ ਹੋਰਨਾਂ ਅਣਪਛਾਤੇ ਅਧਿਕਾਰੀਆਂ ‘ਤੇ ਵੀ ਮਾਮਲਾ ਦਰਜ ਕੀਤਾ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਰੋਕੂ ਐੈਕਟ ਦੀ ਧਾਰਾ ਸੱਤ, 13, (2) ਅਤੇ 13 (1) (ਡੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ

ਮੋਦੀ ਸ਼ਾਸਨ ‘ਚ ਸੀਬੀਆਈ ਖੁਦ ਨਾਲ ਹੀ ਜੰਗ ਲੜ ਰਹੀ: ਰਾਹੁਲ

ਮੋਦੀ ਸਰਕਾਰ ‘ਚ ਸੀਬੀਆਈ ਦਾ ‘ਸੀਬੀਆਈ ਦੀ ਸਿਆਸੀ ਵਰਤੋਂ ਦੇ ਹਥਿਆਰ’ ਦੇ ਤੌਰ ‘ਤੇ ਕੀਤੇ ਜਾਣ ਦਾ ਦੋਸ਼ ਲਾਉਂਦਿਆਂ  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮੁੱਖ ਜਾਂਚ ਏਜੰਸੀ ਦਾ ਪਤਨ ਹੋ ਰਿਹਾ ਹੈ ਅਤੇ ਉਹ ਖੁਦ ਨਾਲ ਹੀ ਜੰਗ ਲੜ ਰਹੀ ਹੈ  ਸਰਕਾਰ ‘ਤੇ ਹਮਲਾ ਕਰਨ ਲਈ ਟਵਿੱਟਰ ‘ਤੇ ਉਨ੍ਹਾਂ ਨੇ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ‘ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਦੂਜੇ ਨੰਬਰ ਦੇ ਅਧਿਕਾਰੀ ਰਾਕੇਸ਼ ਅਸਥਾਨਾ ਨੂੰ ਰਿਸ਼ਵਤ ਮਾਮਲੇ ‘ਚ ਦੋਸ਼ੀ ਬਣਾਇਆ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਤਜਿੰਦਰ ਤੂਰ ਬਣਨਗੇ ਡੀਐੱਸਪੀ
3 ਅਕਤੂਬਰ ਨੂੰ ਮਿਲੇਗਾ ਇਨਾਮ,  ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ‘ਚ ਤਗਮਾ ਜੇਤੂ ਖਿਡਾਰੀਆਂ ਦਾ 3 ਨੂੰ ਕੀਤਾ ਜਾਵੇਗਾ ਸਨਮਾਨ

27 ਸਤੰਬਰ ਦੀ ਕੈਬਨਿਟ ਵਿੱਚ ਲੱਗੇਗੀ ਖੇਡ ਨੀਤੀ ਨੂੰ ਕੈਬਨਿਟ ਦੀ ਮੁਹਰ

ਚੰਡੀਗੜ੍ਹ, ਅਸ਼ਵਨੀ ਚਾਵਲਾ

ਏਸੀਅਨ ਖੇਡਾਂ ਵਿੱਚ ਸ਼ਾਟ ਪੁੱਟ ਵਿੱਚ ਦੇਸ਼ ਨੂੰ ਸੋਨੇ ਦਾ ਤਗਮਾ ਦਿਵਾਉਣ ਵਾਲੇ ਤਜਿੰਦਰ ਪਾਲ ਸਿੰਘ ਤੂਰ ਨੂੰ ਪੰਜਾਬ ਸਰਕਾਰ ਜਲਦ ਹੀ ਡੀ.ਐੱਸ.ਪੀ. ਬਣਾਉਣ ਜਾ ਰਹੀਂ ਹੈ। ਇਸ ਸਬੰਧੀ ਤਜਿੰਦਰ ਪਾਲ ਤੂਰ ਨੂੰ ਖ਼ੁਦ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਜਾਣਕਾਰੀ ਦਿੰਦੇ ਹੋਏ 3 ਅਕਤੂਬਰ ਨੂੰ ਚੰਡੀਗੜ੍ਹ ਲਈ ਸੱਦਾ ਵੀ ਦੇ ਦਿੱਤਾ ਹੈ। ਜਿਥੇ ਕਿ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਡੀ.ਐਸ.ਪੀ. ਬਣਾਉਣ ਦਾ ਐਲਾਨ ਵੀ ਕੀਤਾ ਜਾਵੇਗਾ। ਤਜਿੰਦਰ ਸਿੰਘ ਤੂਰ  ਦਾ ਸਿੱਖਿਆ ਡਿਗਰੀ ਸਬੰਧੀ ਵੀ ਕੋਈ ਵਿਵਾਦ ਵੀ ਨਹੀਂ ਹੈ, ਜਿਹੜਾ ਕਿ ਪਿਛਲੇ ਦੋ ਖਿਡਾਰੀਆਂ ਨੂੰ ਡੀ.ਐੱਸ.ਪੀ. ਲਗਾਉਣ ਤੋਂ ਬਾਅਦ ਵਿਵਾਦ ਸਾਹਮਣੇ ਆਇਆ ਸੀ।

ਪੰਜਾਬ ਸਰਕਾਰ 3 ਅਕਤੂਬਰ ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਵਿੱਚ ਤਗਮਾ ਜੇਤੂਆਂ ਨੂੰ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹੋਟਲ ਵਿਖੇ ਇਨਾਮ ਵੰਡਣ ਜਾ ਰਹੀਂ ਹੈ। ਇਸ ਸਬੰਧੀ ਪ੍ਰੋਗਰਾਮ ਫਾਈਨਲ ਕਰ ਦਿੱਤਾ ਗਿਆ ਹੈ। ਜਿਸ ਵਿੱਚ ਕਿਹੜੇ ਖਿਡਾਰੀ ਨੂੰ ਕਿੰਨਾਂ ਪੈਸਾ ਦਿੱਤਾ ਜਾਏਗਾ ਅਤੇ ਕਿਹੜੇ ਖਿਡਾਰੀ ਨੂੰ ਕਿਹੜੀ ਨੌਕਰੀ ਦਿੱਤੀ ਜਾਏਗੀ। ਇਸ ਸਬੰਧੀ ਅਜੇ ਕੁਝ ਵੀ ਫਾਈਨਲ ਨਹੀਂ ਹੋਇਆ ਹੈ।

ਇਸ ਸਬੰਧੀ ਖੇਡ ਨੀਤੀ ਤਿਆਰ ਕਰ ਲਈ ਗਈ ਹੈ, ਜਿਹਨੂੰ ਕਿ 27 ਦੀ ਕੈਬਨਿਟ ਮੀਟਿੰਗ ਵਿੱਚ ਹਰੀ ਝੰਡੀ ਮਿਲਣ ਤੋਂ ਬਾਅਦ ਐਲਾਨ ਕੀਤਾ ਜਾਏਗਾ ਕਿ ਕਿਹੜੇ ਖਿਡਾਰੀ ਨੂੰ ਨਗਦ ਇਨਾਮ ਅਤੇ ਨੌਕਰੀ ਵਿੱਚ ਕਿਹੜਾ ਰੈਂਕ ਮਿਲੇਗਾ।

ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਦੱਸਿਆ ਕਿ ਪੰਜਾਬ ਸਰਕਾਰ ਹੁਣ ਤੱਕ ਦੀ ਸਭ ਤੋਂ ਚੰਗੀ ਖੇਡ ਨੀਤੀ ਦੀ ਘੋਸ਼ਣਾ ਕਰਨ ਜਾ ਰਹੀਂ ਹੈ, ਜਿਹਨੂੰ ਕਿ ਆਖ਼ਰੀ ਰੂਪ ਦਿੱਤਾ ਜਾ ਰਿਹਾ ਹੈ ਅਤੇ 27 ਸਤੰਬਰ ਨੂੰ ਕੈਬਨਿਟ ਵਿੱਚ ਰੱਖ ਦਿੱਤਾ ਜਾਏਗਾ। ਉਨਾਂ ਦੱਸਿਆ ਕਿ ਹੁਣ ਤੋਂ ਬਾਅਦ ਪੰਜਾਬ ਦੇ ਕਿਸੇ ਵੀ ਖਿਡਾਰੀ ਨੂੰ ਸਰਕਾਰ ਦੇ ਪੱਖੋਂ ਕੋਈ ਵੀ ਸ਼ਿਕਾਇਤ ਨਹੀਂ ਰਹੇਗੀ, ਜਿਹੜੀ ਕਿ ਪਹਿਲਾਂ ਰਹਿੰਦੀ ਆਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਹਰਮਨ ਦੀ ਡੀਐੱਸਪੀ ਅਹੁਦੇ ਤੋਂ ਛੁੱਟੀ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤੀ ਫਾਈਲ ਪਾਸ | Harmanpreet Kaur

ਆਨਰੇਰੀ ਡੀ.ਐਸ.ਪੀ. ਲਾਉਣਾ ਨਿਯਮਾਂ ਤੋਂ ਬਾਹਰ | Harmanpreet Kaur

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਡੀ.ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਧਾਨ ਹਰਮਨਪ੍ਰੀਤ (Harmanpreet Kaur) ਕੌਰ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਉਸ ਨੂੰ ਐਸ.ਪੀ. ਦੇ ਅਹੁਦੇ ਤੋਂ ਲਾਹ ਦਿੱਤਾ ਹੈ। ਹੁਣ ਹਰਮਨਪ੍ਰੀਤ ਡੀ.ਐਸ.ਪੀ. ਨਹੀਂ ਰਹੀਂ ਹੈ, ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗ੍ਰਹਿ ਵਿਭਾਗ ਵੱਲੋਂ ਭੇਜੀ ਗਈ ਫਾਈਲ ‘ਤੇ ਆਪਣੀ ਸਹਿਮਤੀ ਦੇ ਦਿੱਤੀ ਹੈ, ਜਿਸ ਵਿੱਚ ਹਰਮਨਪ੍ਰੀਤ ਕੌਰ ਨੂੰ ਹਟਾਉਣ ਬਾਰੇ ਲਿਖਿਆ ਹੋਇਆ ਸੀ। ਹਰਮਨਪ੍ਰੀਤ ਨੂੰ ਹਟਾਉਣ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਫ਼ਤਰ ਨੇ ਵੀ ਪੁਸ਼ਟੀ ਕਰ ਦਿੱਤੀ ਹੈ ਅਤੇ ਅਗਲੀ ਕਾਰਵਾਈ ਲਈ ਗ੍ਰਹਿ ਵਿਭਾਗ ਨੂੰ ਫਾਈਲ ਭੇਜ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਨੂੰ ਪੰਜਾਬ ਸਰਕਾਰ ਨੇ ਵਿਸ਼ਵ ਕੱਪ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਖੁਸ ਹੁੰਦੇ ਹੋਏ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਬਣਾਇਆ ਸੀ। ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਬਣੇ 2 ਮਹੀਨੇ ਹੀ ਨਹੀਂ ਬੀਤੇ ਸਨ ਕਿ ਉਨਾਂ ਦੀ ਡਿਗਰੀ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਜਿਹੜੀ ਮੇਰਠ ਦੀ ਚਰਨ ਸਿੰਘ ਯੂਨੀਵਰਸਿਟੀ ਤੋਂ ਹਰਮਨਪ੍ਰੀਤ ਕੌਰ ਨੇ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਸੀ, ਉਸ ਯੂਨੀਵਰਸਿਟੀ ਨੇ ਖ਼ੁਦ ਇਸ ਡਿਗਰੀ ਨੂੰ ਜਾਅਲੀ ਕਰਾਰ ਦੇ ਦਿੱਤਾ।

ਇਸ ਤੋਂ ਬਾਅਦ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਦੇ ਅਹੁਦੇ ਤੋਂ ਹਟਾਉਣ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਸੀ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਹਰਮਨਪ੍ਰੀਤ ਹਟਾਉਣ ਤੋਂ ਸਾਫ਼ ਇਨਕਾਰ ਕਰਦੇ ਹੋਏ ਰਸਤਾ ਕੱਢਣ ਬਾਰੇ ਕਿਹਾ ਸੀ ਪਰ ਕੁਝ ਵਕੀਲਾਂ ਵਲੋਂ ਹਾਈ ਕੋਰਟ ਵਿੱਚ ਸਰਕਾਰ ਦੇ ਖ਼ਿਲਾਫ਼ ਜਾਣ ਦੀ ਧਮਕੀ ਦੇਣ ਤੋਂ ਬਾਅਦ ਸਰਕਾਰ ਵੱਲੋਂ ਕਾਨੂੰਨੀ ਤੌਰ ‘ਤੇ ਕਾਫ਼ੀ ਕੋਸ਼ਸ਼ ਕੀਤੀ ਪਰ ਕੋਈ ਰਸਤਾ ਨਾ ਮਿਲਣ ਦੇ ਕਾਰਨ ਪੰਜਾਬ ਸਰਕਾਰ ਨੇ ਹਰਮਨਪ੍ਰੀਤ ਨੂੰ ਹਟਾਉਣ ਦਾ ਫੈਸਲਾ ਕਰ ਲਿਆ। ਗ੍ਰਹਿ ਵਿਭਾਗ ਵਲੋਂ ਭੇਜੀ ਗਈ ਫਾਈਲ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਸਤਖ਼ਤ ਕਰਦੇ ਹੋਏ ਹਰਮਨਪ੍ਰੀਤ ਨੂੰ ਡੀ.ਐਸ.ਪੀ. ਤੋਂ ਹਟਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਜਿਸ ਕਾਰਨ ਹੁਣ ਹਰਮਨਪ੍ਰੀਤ ਡੀ.ਐਸ.ਪੀ. ਨਹੀਂ ਰਹੀ ਹੈ।

ਹਰਮਨਪ੍ਰੀਤ ਤੋਂ ਖੁੱਸਿਆ ਡੀਐੱਸਪੀ ਦਾ ਅਹੁਦਾ
ਜਾਅਲੀ ਡਿਗਰੀ ਕਾਰਨ ਅਹੁਦਾ ਆਇਆ ਜਾਂਚ ਦੇ ਘੇਰੇ ‘ਚ

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਫਰਜ਼ੀ ਡਿਗਰੀ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਡੀਐਸਪੀ ਅਹੁਦੇ ਤੋਂ ਹਟਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਉਸ ਦੀ ਡਿਗਰੀ ‘ਤੇ ਉੱਠੇ ਵਿਵਾਦ ਤੋਂ ਬਾਅਦ ਜਾਂਚ ‘ਚ ਉਸ ਦੀ ਡਿਗਰੀ ਫਰਜ਼ੀ ਪਾਈ ਗਈ ਹੈ। ਹਰਮਨਪ੍ਰੀਤ ਵੱਲੋਂ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਜਾਰੀ ਪੰਜਾਬ ਪੁਲਿਸ ‘ਚ ਜਮ੍ਹਾਂ ਕਰਵਾਈ ਗਈ ਗਰੈਜੁਏਸ਼ਨ ਦੀ ਡਿਗਰੀ ਫਰਜ਼ੀ ਹੈ। ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ 12ਵੀਂ ਪਾਸ ਨੂੰ ਡੀਐਸਪੀ ਬਣਾਉਣਾ ਪੰਜਾਬ ਪੁਲਿਸ ਦੇ ਨੇਮਾਂ ਤੋਂ ਬਾਹਰ ਹੈ। ਦੂਜੇ ਪਾਸੇ ਹਰਮਨਪ੍ਰੀਤ ਦੇ ਮੈਨੇਜਰ ਨੇ ਕਿਹਾ ਕਿ ਰੇਲਵੇ ‘ਚ ਵੀ ਇਹ ਡਿਗਰੀ ਜਮ੍ਹਾਂ ਕਰਵਾਈ ਗਈ ਸੀ ਤਾਂ ਇਹ ਫਰਜ਼ੀ ਕਿਵੇਂ ਹੋ ਸਕਦੀ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਪੁਲਿਸ ਹਰਮਨਪ੍ਰੀਤ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਦੀ ਹੈ ਤਾਂ ਹਰਮਨ ਤੋਂ ਅਰਜੁਨ ਐਵਾਰਡ ਵੀ ਖੁੱਸ ਸਕਦਾ ਹੈ। ਹਾਲਾਂਕਿ ਅਜੇ ਤੱਕ ਪੰਜਾਬ ਪੁਲਿਸ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ।।ਦੱਸ ਦੇਈਏ ਕਿ ਫਰਜ਼ੀ ਡਿਗਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਆਰਮਡ ਪੁਲਿਸ ਦੇ ਕਮਾਂਡੈਂਟ ਨੇ ਮੇਰਠ ਯੂਨੀਵਰਸਿਟੀ ‘ਚ ਡਿਗਰੀ ਨੂੰ ਜਾਂਚ ਲਈ ਭੇਜਿਆ ਤਾਂ ਯੂਨੀਵਰਸਿਟੀ ਨੇ ਹਰਮਨ ਦੀ ਡਿਗਰੀ ਦੇ ਰਜਿਸਟ੍ਰੇਸ਼ਨ ਨੰਬਰ ‘ਤੇ ਕਿਹਾ ਕਿ ਅਜਿਹਾ ਰਜਿਸਟ੍ਰੇਸ਼ਨ ਨੰਬਰ ਹੀ ਨਹੀਂ ਹੁੰਦਾ।

ਡੀਐਸਪੀ ਫਿਰੋਜਪੁਰ ਦਲਜੀਤ ਢਿੱਲੋਂ ਬਰਖਾਸਤ
ਡੀਐਸਪੀ ਦੀਆਂ ਨਜਾਇਜ਼ ਅਤੇ ਭ੍ਰਿਸ਼ਟ ਗਤੀਵਿਧੀਆਂ ‘ਚ ਦੋਸ਼ੀ ਪਾਇਆ ਗਿਆ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਲਡ਼ਕੀ ਨੂੰ ਨਸ਼ੇਡ਼ੀ ਬਣਾਉਣ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਗ੍ਰਹਿ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਫਿਰੋਜ਼ਪੁਰ ਡੀਐਸਪੀ ਦਲਜੀਤ ਢਿੱਲੋਂ ਅਤੇ ਇਕ ਹੈੱਡ ਕਾਂਸਟੇਬਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਢਿੱਲੋਂ ਦੇ ਬਰਖਾਸਤੀ ਨਿਰਦੇਸ਼ ਆਈ.ਪੀ.ਐਸ ਅਨੀਤਾ ਪੁੰਜ ਡਾਇਰੈਕਟਰ, ਪੰਜਾਬ ਪੁਲਿਸ ਅਕੈਡਮੀ, ਫਿਲੌਰ ਦੀ ਜਾਇਜ਼ ਪਡ਼ਤਾਲ ਅਤੇ ਪੀਡ਼ਤ ਮਹਿਲਾ ਦੇ ਬਿਆਨਾਂ ਤੋਂ ਬਾਅਦ ਦਿੱਤੇ ਗਏ।

ਤਰਨਤਾਰਨ ‘ਚ ਤਾਇਨਾਤੀ ਮੌਕੇ ਡੀਐਸਪੀ ਦੀਆਂ ਨਜਾਇਜ਼ ਅਤੇ ਭ੍ਰਿਸ਼ਟ ਗਤੀਵਿਧੀਆਂ ‘ਚ ਦੋਸ਼ੀ ਪਾਇਆ ਗਿਆ। ਇਸ ਤੋਂ ਪਹਿਲਾਂ ਮੋਗਾ ਐਸ.ਐਸ.ਪੀ ਰਾਜਜੀਤ ਸਿੰਘ ਦਾ ਮੋਹਾਲੀ ‘ਚ ਤਬਾਦਲਾ ਕਰ ਦਿੱਤਾ ਗਿਆ। ਰਾਜਜੀਤ ਸਿੰਘ ਦਾ ਤਬਾਦਲਾ ਕਰਨ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਧਾਰਾ 311 ਤਹਿਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਜਾਏਗਾ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਸਕੱਤਰ ਐਨ.ਐਸ. ਕਲਸੀ ਨੂੰ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਰਾਜਜੀਤ ਸਿੰਘ ਖ਼ਿਲਾਫ਼ ਐਸ.ਟੀ.ਐਫ. ਦੀ ਰਿਪੋਰਟ ਨੂੰ ਆਧਾਰ ਬਣਾਉਂਦੇ ਹੋਏ ਕਾਰਵਾਈ ਕੀਤੀ ਜਾਏਗੀ ਅਤੇ ਰਾਜਜੀਤ ਸਿੰਘ ਨੂੰ ਮੁਅੱਤਲ ਕਰਨ ਦੀ ਕਾਰਵਾਈ ਦੀ ਸਾਰੀ ਫਾਈਲ ਤਿਆਰ ਕਰਦੇ ਹੋਏ ਗ੍ਰਹਿ ਸਕੱਤਰ ਮੁੱਖ ਮੰਤਰੀ ਤੋਂ ਪ੍ਰਵਾਨਗੀ ਲਈ ਜਾਏਗੀ। (DSP Ferozepur)

ਦਹਿਸ਼ਤਗਰਦੀ ਭੀੜ
ਸ੍ਰੀਨਗਰ ‘ਚ ਦਹਿਸ਼ਤਗਰਦੀ ਭੀੜ ਵੱਲੋਂ ਇੱਕ ਡੀਐਸਪੀ ਦਾ ਕੁੱਟ-ਕੁੱਟ ਕੇ ਕੀਤਾ ਗਿਆ ਕਤਲ ਆਮ ਜਾਂ ਅਚਾਨਕ ਵਾਪਰੀ ਘਟਨਾ ਨਹੀਂ ਸਗੋਂ ਇਹ ਪਾਕਿਸਤਾਨ ‘ਚ ਬੈਠੇ ਅੱਤਵਾਦੀ ਸਰਗਨਿਆਂ ਦੀ ਬਦਲੀ ਹੋਈ ਰਣਨੀਤੀ ਹੈ ਭਾਰਤ ਵੱਲੋਂ ਸਰਜੀਕਲ ਸਟਰਾਈਕ ਤੇ ਉਸ ਤੋਂ ਬਾਅਦ ਪਾਕਿ ਦੀਆਂ ਕਈ ਚੌਂਕੀਆਂ ਤਬਾਹ ਕਰਨ ਨਾਲ ਪਾਕਿਸਤਾਨ ਦੇ ਹੁਕਮਰਾਨਾਂ, ਅੱਤਵਾਦੀ ਸਰਗਨਿਆਂ ਤੇ ਫੌਜ ਨੇ ਇਸ ਗੱਲ ਨੂੰ ਸਮਝ ਲਿਆ ਹੈ ਕਿ ਭਾਰਤ ਨਾਲ ਸਿੱਧੀ ਲੜਾਈ ਲੜਨ ਦੀ ਬਜਾਇ ਜਨਤਾ ਵੱਲੋਂ ਹਮਲਿਆਂ ਰਾਹੀਂ ਵੱਧ ਨੁਕਸਾਨ ਕੀਤਾ ਜਾਏ ਦੇਸ਼ ਦੇ ਦੁਸ਼ਮਣ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਭੀੜ ਵੱਲੋਂ ਕੀਤਾ ਗਿਆ ਨੁਕਸਾਨ ਜਿੱਥੇ ਹਿੰਦੁਸਤਾਨ ਨੂੰ ਕੌਮਾਂਤਰੀ ਸਮੁਦਾਇ ਦੀ ਨਜ਼ਰ ‘ਚ ਕਮਜ਼ੋਰ ਕਰੇਗਾ ਉੱਥੇ ਕਸਮੀਰੀਆਂ ਦੀ ਨਵੀਂ ਪੀੜ੍ਹੀ ਸਰਕਾਰੀ ਨੌਕਰੀਆਂ ਕਰਨ ਤੋਂ ਡਰੇਗੀ

ਪਿਛਲੇ ਮਹੀਨੇ ਇੱਕ ਨੌਜਵਾਨ ਕਸ਼ਮੀਰੀ ਆਰਮੀ ਅਫ਼ਸਰ ਦਾ ਕਤਲ ਤੇ ਇੱਕ ਦਰੋਗੇ ਦਾ ਕਤਲ ਆਦਿ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਅੱਤਵਾਦੀਆਂ ਤੇ ਵੱਖਵਾਦੀਆਂ ਨਾਲ ਜੁੜੀ ਭੀੜ ਵੱਲੋਂ ਕਸ਼ਮੀਰੀ ਅਫ਼ਸਰਾਂ ਤੇ ਖਾਸਕਰ ਮੁਸਲਿਮ ਭਾਈਚਾਰੇ ਨਾਲ ਸਬੰਧਤ ਅਫ਼ਸਰਾਂ, ਮੁਲਜ਼ਮਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਮਲਾ ਕਰਨ ਵਾਲੀ ਭੀੜ ਕੋਈ ਭੀੜ ਨਹੀਂ ਸਗੋਂ ਇੱਕ ਸਾਜਿਸ਼ ਤਹਿਤ ਇਹ ਦੇਸ਼ ਵਿਰੋਧੀ ਤਾਕਤਾਂ ਦਾ ਹਿੱਸਾ ਹੈ ਜੋ ਮੌਕੇ ਵੇਖ ਕੇ ਵਾਰਦਾਤ ਨੂੰ ਅੰਜ਼ਾਮ ਦਿੰਦੀ ਹੈ ਅਜਿਹੇ ਹਾਲਾਤਾਂ ‘ਚ ਅਖੌਤੀ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਵੀ ਚੁੱਪ ਤੋੜਨੀ ਚਾਹੀਦੀ ਹੈ ਡੀਐਸਪੀ ਨੇ ਗੋਲੀ ਚਲਾ ਕੇ ਕਿਸੇ ਬੇਕਸੂਰ ਦਾ ਕਤਲ ਨਹੀਂ ਕੀਤਾ ਸੀ ਹੁਣ ਜਦੋਂ ਵੱਖਵਾਦੀ ਆਗੂ ਮੀਰ ਵਾਈਜ਼ ਵੀ ਡੀਐਸਪੀ ਦੇ ਕਤਲ ਦੀ ਨਿੰਦਾ ਕਰ ਰਿਹਾ ਹੈ ਤਾਂ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਭੀੜ ‘ਚ ਸਿਰਫ਼ ਅਣਜਾਣ ਜਾਂ ਮਾਸੂਮ ਨਹੀਂ ਘੁੰਮ ਰਹੇ ਫੌਜ ਦੀ ਗੋਲੀ ਨਾਲ ਬੇਕਸੂਰ ਸਿਵਲੀਅਨ ਦਾ ਮਾਰਿਆ ਜਾਣਾ ਦੁੱਖਦਾਈ ਹੈ

ਪਰ ਦਹਿਸ਼ਤਗਰਦੀ ਕਰਦੀ ਭੀੜ ਖਿਲਾਫ਼ ਵੀ ਟਿੱਪਣੀ ਕਰਨ ਤੋਂ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਝਿਜਕ ਨਹੀਂ ਕਰਨੀ ਚਾਹੀਦੀ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਮਾਸੂਮਾਂ ਦੇ ਇਕੱਠ ਤੇ ਦਹਿਸ਼ਤਗਰਦੀ ਭੀੜ ਵਿਚਲੇ ਫ਼ਰਕ ਨੂੰ ਪਛਾਣ ਕੇ ਚੱਲਣ ਦੀ ਲੋੜ ਹੈ ਭੀੜ ਰਾਹੀਂ ਪੁਲਿਸ ਤੇ ਹੋਰ ਸੁਰੱਖਿਆ ਬਲਾਂ ‘ਤੇ ਹਮਲੇ ਅੱਤਵਾਦੀ ਕਾਰਵਾਈ ਦਾ ਹੀ ਇੱਕ ਲੁਕਵਾਂ ਰੂਪ ਹਨ ਸਰਕਾਰ, ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਸਿਆਸੀ ਪਾਰਟੀਆਂ, ਬੁੱਧੀਜੀਵੀਆਂ ਤੇ ਆਮ ਜਨਤਾ ਨੂੰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਦੇਸ਼ ਦਾ ਸੰਵਿਧਾਨ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਹਮਾਇਤ ਕਰਦਾ ਹੈ ਪਰ ਮਨੁੱਖੀ ਅਧਿਕਾਰਾਂ ਦੇ ਨਾਂਅ ‘ਤੇ ਬੇਪਛਾਣ ਭੀੜ ਦੇਸ਼ ਦੀ ਸੁਰੱਖਿਆ ਨੂੰ ਚੂਹਿਆਂ ਵਾਂਗ ਕੁਤਰ ਨਾ ਦੇਵੇ ਇਸ ਵਾਸਤੇ ਵੀ ਤਿਆਰ ਹੋਣਾ ਪਵੇਗਾ

ਇਸ ਤੋਂ ਪਹਿਲਾਂ ਭਾੜੇ ਦੇ ਪੱਥਰਬਾਜ ਵੀ ਅੱਤਵਾਦ ਦੀ ਬੀ-ਟੀਮ ਵਾਂਗ ਪੈਦਾ ਹੋਏ ਸਨ ਹਥਿਆਰਬੰਦ ਅੱਤਵਾਦੀਆਂ ਨਾਲ ਲੜਨ ਨਾਲੋਂ ਪੱਥਰਬਾਜਾਂ ਤੇ ਦਹਿਸ਼ਤਗਰਦੀ ਭੀੜ ਨਾਲ ਨਿਪਟਣਾ ਹੋਰ ਵੀ ਔਖਾ ਹੁੰਦਾ ਹੈ ਇਸ ਚੁਣੌਤੀ ਲਈ ਸੁਰੱਖਿਆ ਏਜੰਸੀਆਂ ਨੂੰ ਨਵੀਂ ਰਣਨੀਤੀ ਘੜ੍ਹਨ ਦੀ ਜ਼ਰੂਰਤ ਹੈ

ਜੰਮੂ ਕਸ਼ਮੀਰ: ਭੀੜ ਨੇ ਕੁੱਟ-ਕੁੱਟ ਕੇ ਡੀਐੱਸਪੀ ਕਤਲ ਕੀਤਾ
ਸ੍ਰੀਨਗਰ ‘ਚ ਜਾਮਾ ਮਸਜਿਦ ਦੇ ਬਾਹਰ ਵਾਪਰੀ ਘਟਨਾ

ਸ੍ਰੀਨਗਰ। ਸ਼ਬ-ਏ-ਕਦਰ ਦੀ ਮੁਬਾਰਕ ਰਾਤ ਨੂੰ ਇੱਥੋਂ ਦੀ ਇਤਿਹਾਸਕ ਜਾਮੀਆ ਮਸਜਿਦ ਵਿੱਚ ਇਬਾਦਤ ਲਈ ਸਾਦੇ ਕੱਪੜਿਆਂ ਵਿੱਚ ਜਾ ਰਹੇ ਰਾਜ ਪੁਲਿਸ ਦੇ ਇੱਕ ਡੀਐੱਸਪੀ ਮੁਹੰਮਦ ਅਯੂਬ ਪੰਡਿਤ ਨੂੰ ਸ਼ਰਾਰਤੀ ਅਨਸਰਾਂ ਨੇ ਮਸਜਿਦ ਦੇ ਬਾਹਰ ਕੁੱਟ ਕੁੱਟ ਕੇ ਮਾਰ ਦਿੱਤਾ। ਡੀਐੱਸਪੀ ਨੇ ਜਾਨ ਬਚਾਉਣ ਲਈ ਗੋਲੀ ਵੀ ਚਲਾਈ, ਉਸ ਨੂੰ ਭੀੜ ਤੋਂ ਛੁਡਾਉਣ ਲਈ ਉੱਥੇ ਮੌਜ਼ੂਦ ਸੁਰੱਖਿਆ ਮੁਲਾਜ਼ਮਾਂ ਨੇ ਡਾਂਗਾਂ ਵੀ ਵਰ੍ਹਾਈਆਂ, ਪਰ ਨਾਕਾਮ ਰਹੇ। ਇਸ ਦੌਰਾਨ ਡੀਐੱਸਪੀ ਦੀ ਪਿਸਤੌਲ ‘ਚੋਂ ਨਿੱਕਲੀਆਂ ਗੋਲੀਆਂ ਨਾਲ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ।

ਪੁਲਿਸ ਅਧਿਕਾਰੀ  ਪਛਾਣ ਕਰਨ ਵਿੱਚ ਰਹੇ ਅਸਮਰੱਥ

ਅੱਧੀ ਰਾਤ ਤੋਂ ਬਾਅਦ ਵਾਪਰੀ ਇਸ ਘਟਨਾ ਵਿੱਚ ਮਾਰੇ ਗਏ ਡੀਐੱਸਪੀ ਦੀ ਅਜੇ ਪਛਾਣ ਨਹੀਂ ਹੋ ਸਕੀ ਅਤੇ ਤੜਕੇ ਦੋ ਵਜੇ ਤੱਕ ਕੋਈ ਪੁਲਿਸ ਅਧਿਕਾਰੀ ਵੀ ਉਸ ਦੀ ਪਛਾਣ ਕਰਨ ਵਿੱਚ ਅਸਮਰੱਥ ਰਹੇ। ਸਾਰੇ ਆਖ ਰਹੇ ਸਨ ਕਿ ਇਹ ਕਿਸੇ ਖੁਫ਼ੀਆ ਏਜੰਸੀ ਦਾ ਗੈਰ ਮੁਸਲਿਮ ਅਧਿਕਾਰੀ ਹੈ। ਜਿਸ ਸਮੇਂ ਡੀਐੱਸਪੀ ਨੂੰ ਬਾਹਰ ਭੀੜ ਨੇ ਕਤਲ ਕੀਤਾ, ਉਸ ਸਮੇਂ ਮਸਜਿਦ ਦੇ ਅੰਦਰ ਨਰਮਪੰਥੀ ਹੁਰੀਅਤ ਕਾਨਫਰੰਸ ਦੇ ਮੁਖੀ ਮੀਰਵਾਈਜ਼ ਮੌਲਵੀ ਉਮਰ ਫਾਰੂਕ ਲੋਕਾਂ ਨੂੰ ਇਸਲਾਮ ਦਾ ਪਾਠ ਪੜ੍ਹਾਉਂਦੇ ਹੋਏ ਅਮਨ, ਦਿਆਨਤਦਾਰੀ ਅਤੇ ਭਾਈਚਾਰੇ ਦੀ ਸਿੱਖਿਆ ਦੇ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਨੂੰ ਸ਼ਬ-ਏ-ਕਦਰ ਸੀ। ਇਸ ਮੁਬਾਰਕ ਮੌਕੇ ‘ਤੇ ਸਥਾਨਕ ਮਸਜਿਦਾਂ, ਖਾਨਗਾਹਾਂ ਅਤੇ ਦਰਗਾਹਾਂ ਵਿੱਚ ਲੋਕ ਨਮਾਜ਼ ਲਈ ਇਕੱਠੇ ਹੋਏ ਸਨ। ਸ਼ਬ ਏ ਕਦਰ ਨੂੰ ਆਮ ਤੌਰ ‘ਤੇ ਇਸਲਾਮ ਨੂੰ ਮੰਨਣ ਵਾਲੇ ਮਸਜਿਦਾਂ ਵਿੱਚ ਹੀ ਪੂਰੀ ਰਾਤ ਇਬਾਦਤ ਵਿੱਚ ਲੰਘਾਉਂਦੇ ਹਨ।

ਡੀਐੱਸਪੀ ਮੁਹੰਮਦ ਅਯੂਬ ਵੀ ਇਬਾਦਤ ਲਈ ਜਾਮੀਆ ਮਸਜਿਦ ਵਿੱਚ ਗਏ। ਉਹ ਸਾਦੇ ਕੱਪੜਿਆਂ ਵਿੱਚ ਸਨ ਪਰ ਮਸਜਿਦ ਦੇ ਬਾਹਰ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਫੜ ਲਿਆ। ਉਨ੍ਹਾਂ ਨੇ ਡੀਐੱਸਪੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇੱਕ ਨੌਜਵਾਨ ਨੇ ਕਥਿਤ ਤੌਰ ‘ਤੇ ਉਨ੍ਹਾਂ ਦਾ ਪਿਸਤੌਲ ਖੋਹ ਕੇ, ਉਨ੍ਹਾਂ ‘ਤੇ ਹੀ ਗੋਲੀ ਚਲਾਉਣ ਦਾ ਯਤਨ ਕੀਤਾ। ਪਰ ਹੱਥੋਪਾਈ ਵਿੱਚ ਉਹ ਗੋਲੀ ਨਹੀਂ ਮਾਰ ਸਕਿਆ ਅਤੇ ਤਿੰਨ ਹੋਰ ਨੌਜਵਾਨ ਜੋ ਉੱਥੇ ਡੀਐੈੱਸਪੀ ਦੀ ਕੁੱਟਮਾਰ ਕਰ ਰਹੇ ਸਨ, ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ।

ਇਨ੍ਹਾਂ ਦੀ ਪਛਾਣ ਦਾਨਿਸ਼ ਮੀਰ, ਮਦੱਸਰ ਅਹਿਮਦ ਅਤੇ ਸੱਜਾਦ ਅਹਿਮਦ ਬੱਟ ਦੇ ਰੂਪ ਵਿੱਚ ਹੋਈ ਹੈ। ਤਿੰਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।