beat - Sach Kahoon Punjabi
ਅਸਟਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ ਹਰਾਇਆ
ਅਸਟਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ ਹਰਾਇਆ
ਅਲਿਸੇ ਪੈਰੀ ਦੀ ਆਲਰਾਊਂਡਰ ਖੇਡ ਬਣੀ ਜਿੱਤ ਦਾ ਕਾਰਨ
ਕੇਨਬੇਰਾ, ਏਜੰਸੀ। ਅਲਿਸੇ ਪੈਰੀ ਦੇ (49) ਅਤੇ (13 ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਆਲਰਾਊਂਡਰ ਖੇਡ ਨਾਲ ਅਸਟਰੇਲੀਆ ਮਹਿਲਾ ਟੀਮ ਨੇ ਭਾਰਤੀ ਮਹਿਲਾ ਟੀਮ ਨੂੰ ਤਿਕੋਣੀ ਲੜੀ ਦੇ ਤੀਜੇ ਮੁਕਾਬਲੇ ‘ਚ ਚਾਰ ਵਿਕਟਾਂ ਨਾਲ ਹਰਾ ਦਿੱਤਾ। ਅਸਟਰੇਲੀਆ ਦੀ ਟੀਮ ਨੇ ਟਾਸ ਜਿੱਤ ਕੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤੀ ਟੀਮ ਨੇ ਸਮ੍ਰਿਤੀ ਮੰਧਾਣਾ ਦੀਆਂ 23 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 35 ਦੌੜਾਂ ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ 32 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ 28 ਦੌੜਾਂ ਦੀ ਬਦੌਲਤ 20 ਓਵਰਾਂ ‘ਚ 9 ਵਿਕਟਾਂ ‘ਤੇ 103 ਦੌੜਾਂ ਬਣਾਈਆਂ ਸਨ। ਅਸਟਰੇਲੀਆ ਨੇ 18.5 ਓਵਰਾਂ ‘ਚ ਛੇ ਵਿਕਟਾਂ ‘ਤੇ 104 ਦੌੜਾਂ ਬਣਾ ਕੇ ਮੈਚ ਜਿੱਤ ਲਿਆ। India
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਸੀਸੀ ਦੀ ਜਾਰੀ ਤਾਜ਼ਾ ਟੈਸਟ ਬੱਲੇਬਾਜ਼ੀ ‘ਚ ਪਹਿਲੇ ਸਥਾਨ ‘ਤੇ ਬਰਕਰਾਰ ਭਾਰਤੀ ਕਪਤਾਨ ਵਿਰਾਟ ਕੋਹਲੀ
ਨਵੀਂ ਦਿੱਲੀ/ਏਂਜਸੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸੋਮਵਾਰ ਨੂੰ ਆਈਸੀਸੀ ਦੀ ਜਾਰੀ ਤਾਜਾ ਟੈਸਟ ਬੱਲੇਬਾਜੀ ਰੈਕਿੰਗ ‘ਚ ਪਹਿਲੇ ਸਥਾਨ ‘ਤੇ ਬਰਕਰਾਰ ਹਨ ਤੇ ਉਸਦੇ ਤੇ ਆਸਟਰੇਲੀਆ ਦੇ ਸਟੀਵਨ ਸਮਿੱਥ ਦਰਮਿਆਨ ਰੇਟਿੰਗ ਅੰਕਾਂ ਦਾ ਫਾਸਲਾ ਵਧ ਗਿਆ ਹੈ। ਵਿਰਾਟ 928 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ‘ਤੇ ਬਣੇ ਹੋਏ ਹਨ ਜਦੋਂ ਕਿ ਪਰਥ ਟੈਸਟ ‘ਚ ਨਿਊਜ਼ੀਲੈਂਡ ਖਿਲਾਫ ਨਿਰਾਸ਼ ਜਨਕ ਪ੍ਰਦਰਸ਼ਨ ਕਰਨ ਵਾਲੇ ਸਟੀਵਨ ਸਮਿੱਥ ਨੂੰ 12 ਅੰਕਾਂ ਦਾ ਨੁਕਸਾਨ ਉਠਾਉਣਾ ਪਿਆ ਵਿਰਾਟ ਤੇ ਸਮਿੱਥ ਦਰਮਿਆਨ ਹੁਣ 17 ਅੰਕਾਂ ਦਾ ਫਾਸਲਾ ਹੋ ਗਿਆ ਹੈ।
ਸਮਿੱਥ ਨੇ ਪਰਥ ‘ਚ 43 ਤੇ 16 ਦੌੜਾਂ ਬਣਾਈਆਂ ਸਨ। ਆਸਟਰੇਲੀਆ ਲਈ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ‘ਚ ਸੈਂਕੜਾ ਲਾਉਣ ਵਾਲੇ ਮਾਰਨਸ ਲਾਬੁਸ਼ੇਨ ਨੂੰ ਉਸਦੇ ਲਗਾਤਾਰ ਵਧੀਆ ਪ੍ਰਦਰਸ਼ਨ ਦਾ ਫਾਇਦਾ ਪਹੁੰਚਿਆ ਹੈ ਅਤੇ ਉਹ ਬੱਲੇਬਾਜ਼ਾਂ ‘ਚ ਪਹਿਲੇ ਪੰਚ ‘ਚ ਸ਼ਾਮਲ ਹੋ ਗਏ ਹਨ ਲਾਬੁਸ਼ੇਨ ਨੇ ਆਪਣਾ ਲਗਾਤਾਰ ਤੀਜਾ ਟੈਸਟ ਸੈਂਕੜਾ ਬਣਾਇਆ ਉਹ ਇਸ ਤੋਂ ਪਹਿਲਾਂ ਪਾਕਿਸਤਾਨ ਖਿਲਾਫ ਦੋ ਟੈਸਟਾਂ ਦੀ ਸੀਰੀਜ ‘ਚ ਵੀ ਦੋ ਸੈਂਕੜਾ ਲਾ ਬਣਾ ਚੁੱਕੇ ਹਨ ਵਾਕਾ ਸਟੈਡੀਅਮ ‘ਚ ਪ੍ਰਭਾਵਿਤ ਨਾ ਕਰ ਸਕੇ ਕੇਨ ਵਿਲੀਅਮਸਨ ਰੈਕਿੰਗ ‘ਚ ਤੀਜੇ ਤੇ ਭਾਰਤ ਦੇ ਚੇਤੇਸ਼ਵਰ ਪੁਜਾਰਾ ਚੌਥੇ ਨੰਬਰ ‘ਤੇ ਹਨ।
ਲਾਬੁਸ਼ੇਨ ਨੂੰ ਨਿਊਜੀਲੈਂਡ ਖਿਲਾਫ ਮੈਚ ‘ਚ ਆਪਣੀ 143 ਤੇ 50 ਦੌੜਾਂ ਦੀ ਪਾਰੀ ਸਦਕਾ ਰੈਕਿੰਗ ‘ਚ ਫਾਇਦਾ ਪਹੁੰਚਿਆ ਹੈ ।ਤੇ ਉਨ੍ਹਾਂ ਨੇ ਹਮਵਤਨ ਡੇਵਿਡ ਵਾਰਨਰ ਨੂੰ ਪਿੱਛੇ ਛੱਡ ਕੇ ਪਹਿਲੇ ਪੰਜ ‘ਚ ਜਗ੍ਹਾਂ ਬਣਾ ਲਈ ਹੈ, ਵਾਰਨਰ ਦੋ ਸਥਾਨ ਡਿੱਗ ਗਏ ਹਨ ਹੋਰ ਬੱਲੇਬਾਜਾਂ ‘ਚ ਪਾਕਿਸਤਾਨ ਦੇ ਬਾਬਰ ਆਜਮ ਨੂੰ ਵੀ ਰੈਕਿੰਗ ‘ਚ ਫਾਇਦਾ ਹੋਇਆ ਹੈ ਪਾਕਿਸਤਾਨ ਦੇ ਬੱਲੇਬਾਜ਼ ਨੇ ਆਸਟਰੇਲੀਆ ‘ਚ ਵਧੀਆ ਪ੍ਰਦਰਸ਼ਨ ਤੋਂ ਬਾਅਦ ਆਪਣੀ ਜਮੀਨ ‘ਤੇ ਇੱਕ ਦਹਾਕੇ ਬਾਅਦ ਹੋ ਰਹੇ ਟੈਸਟ ਮੈਚ ‘ਚ ਸ੍ਰੀਲੰਕਾ ਖਿਲਾਫ ਸੈਂਕੜਾ ਲਾਇਆ ਉਨ੍ਹਾਂ ਨੂੰ ਨਾਬਾਦ 102 ਦੌੜਾਂ ਦੀ ਪਾਰੀ ਦੇ ਸਦਕਾ ਚਾਰ ਸਥਾਨਦਾ ਫਾਇਦਾ ਹੋਇਆ ਹੈ ਤੇ ਉਹ ਨੌਵੇਂ ਨੰਬਰ ‘ਤੇ ਪਹੁੰਚ ਗਏ ਹਨ।
ਕਮਿੰਸ ਤੇ ਰਬਾਦਾ ਨੇ ਟੈਸਟ ਗੇਂਦਬਾਜੀ ‘ਚ ਪਹਿਲੇ ਦੋ ਸਥਾਨਾਂ ‘ਤੇ ਕਬਜ਼ਾ ਬਰਕਰਾਰ
ਟਵੰਟੀ-20 ਦੀ ਬੱਲੇਬਾਜ਼ੀ ਰੈਕਿੰਗ ‘ਚ ਨੰਬਰ ਇੱਕ ਖਿਡਾਰੀ ਆਜਮ ਦੇ ਕਰੀਅਰ ‘ਚ ਪਹਿਲੀ ਵਾਰ ਟੈਸਟ ਰੈਕਿੰਗ ‘ਚ ਵੀ ਪਹਿਲੇ 10 ‘ਚ ਜਗ੍ਹਾ ‘ਚ ਬਣਾਈ ਹੈ ਪੈਟ ਕਮਿੰਸ ਤੇ ਕੈਗਿਸੋ ਰਬਾਦਾ ਨੇ ਟੈਸਟ ਗੇਂਦਬਾਜੀ ਰੈਕਿੰਗ ‘ਚ ਪਹਿਲੇ ਦੋ ਸਥਾਨਾਂ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ ਨਿਊਜ਼ੀਲੈਂਡ ਦੇ ਨੀਲ ਬੇਗਨਰ ਪਰਥ ਨੇ ਆਪਣੇ ਪ੍ਰਦਰਸ਼ਨ ਸਦਕਾ ਤੀਜੇ ਸਥਾਨ ‘ਤੇ ਪਹੁੰਚ ਗਏ ਹਨ ਪਰਥ ‘ਚ ਪਲੇਅਰ ਆਫ ਦ ਮੈਚ ਬਣੇ ਮਿਸ਼ੇਲ ਸਟਾਰਕ ਨੌ ਵਿਕਟਾਂ ਸਦਕਾ ਕਰੀਅਰ ਦੀ ਸਰਵਸ਼੍ਰੇਸ਼ਠ ਪੰਜਵੀਂ ਰੈਕਿੰਗ ‘ਤੇ ਪਹੁੰਚ ਗਏ ਹਨ ਉਸ ਨਾਲ ਕਰੀਅਰ ਦੇ ਸਰਵਸ਼੍ਰੇਸ਼ਠ 809 ਰੈਟਿੰਗ ਅੰਕ ਹੋ ਗਏ ਹਨ ਆਲਰਾਊਂਡਰ ਰੈਕਿੰਗ ‘ਚ ਜੇਸਨ ਹੋਲਡਰ 473 ਅੰਕਾਂ ਨਾਲ ਨੰਬਰ ਇੱਕ ਸਥਾਨ ਦੇ ਰਵਿੰਦਰ ਜਡੇਜਾ 406 ਅੰਕਾਂ ਨਾਲ ਦੂਜੇ ਸਥਾਨ ਨੰਬਰ ‘ਤੇ ਹਨ ਆਸਟਰੇਲੀਆ ਦੇ ਮਿਸ਼ੇਲ ਸਟਾਰਕ ਪੰਜਵੇਂ ਤੇ ਪੈਟ ਕਮਿੰਸ ਸੱਤਵੇਂ ਨੰਬਰ ‘ਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਪਾਰੀ ਨਾਲ ਹਰਾਇਆ
ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਲੜੀ ‘ਚ ਬਣਾਇਆ 1-0 ਦਾ ਵਾਧਾ
ਏਜੰਸੀ/ਮਾਊਂਟ ਮਾਨਗਨੂਈ। ਵਿਕਟਕੀਪਰ ਬੀਜੇ ਵਾਟਲਿੰਗ (205 ਦੌੜਾਂ) ਦੇ ਪਹਿਲੇ ਦੂਹਰੇ ਸੈਂਕੜੇ ਤੋਂ ਬਾਅਦ ਗੇਂਦਬਾਜ਼ ਨੀਲ ਵੈਗਨਰ (44 ਦੌੜਾਂ ‘ਤੇ 5 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਸੋਮਵਾਰ ਨੂੰ ਪਾਰੀ ਅਤੇ 65 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ ਮੈਚ ਦੇ ਆਖਰੀ ਦਿਨ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਤਿੰਨ ਵਿਕਟਾਂ ‘ਤੇ 55 ਦੌੜਾਂ ਤੋਂ ਅੱਗੇ ਵਧਾਉਂਦੇ ਹੋਏ ਕੀਤੀ ਸੀ New Zealand
ਪਰ ਕੀਵੀ ਗੇਂਦਬਾਜ਼ਾਂ ਨੇ ਆਪਣੇ ਘਰੇਲੂ ਮੈਦਾਨ ‘ਤੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ 96.2 ਓਵਰਾਂ ‘ਚ ਪੂਰੀ ਟੀਮ ਨੂੰ 197 ਦੇ ਸਕੋਰ ‘ਤੇ ਸਮੇਟ ਦਿੱਤਾ ਅਤੇ ਮੈਚ ਪਾਰੀ ਨਾਲ ਆਪਣੇ ਨਾਂਅ ਕਰ ਲਿਆ ਨਿਊਜ਼ੀਲੈਂਡ ਨੇ ਇਸ ਦੇ ਨਾਲ ਦੋ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਹੈ ਇੰਗਲੈਂਡ ਲਈ ਕੱਲ੍ਹ ਦੇ ਨਾਬਾਦ ਬੱਲੇਬਾਜ਼ ਜੋ ਡੇਨਲੀ ਨੇ ਆਪਣੀ ਪਾਰੀ ਦੀ ਸ਼ੁਰੂਆਤ ਕੱਲ੍ਹ ਦੇ 7 ਦੌੜਾਂ ਤੋਂ ਅੱਗੇ ਕੀਤੀ ਸੀ ਅਤੇ 142 ਗੇਂਦਾਂ ਦੀ ਹੌਲੀ ਪਾਰੀ ‘ਚ ਤਿੰਨ ਚੌਕੇ ਲਾ ਕੇ ਸਿਰਫ 35 ਦੌੜਾਂ ਬਣਾ ਕੇ ਵੈਗਨਰ ਦਾ ਸ਼ਿਕਾਰ ਬਣੇ । New Zealand
ਮੈਚ ਡਰਾਅ ਕਰਵਾਉਣ ਦਾ ਟੀਚਾ ਲੈ ਕੇ ਖੇਡ ਰਹੇ ਡੇਨਲੀ 75ਵੇਂ ਓਵਰ ਦੀ ਤੀਜੀ ਗੇਂਦ ‘ਤੇ ਇੰਗਲੈਂਡ ਦੇ ਛੇਵੇਂ ਬੱਲੇਬਾਜ਼ ਦੇ ਰੂਪ ‘ਚ ਆਊਟ ਹੋਏ ਅਤੇ ਉਨ੍ਹਾਂ ਦਾ ਸਕੋਰ ਪਾਰੀ ‘ਚ ਸਭ ਤੋਂ ਵੱਡਾ ਰਿਹਾ ਇੰਗਲੈਂਡ ਨੇ ਆਪਣੀਆਂ ਬਾਕੀ ਸੱਤ ਵਿਕਟਾਂ 128 ਦੇ ਸਕੋਰ ‘ਤੇ ਗਵਾ ਦਿੱਤੀਆਂ ਮਹਿਮਾਨ ਟੀਮ ਲਈ ਬੇਨ ਸਟੋਕਸ ਨੇ 84 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 28 ਦੌੜਾਂ, ਜੋਫਰਾ ਆਰਚਰ ਨੇ 30 ਦੌੜਾਂ ਬਣਾਈਆਂ ਜਦੋਂਕਿ ਸੈਮ ਕਰੇਨ ਨੇ ਨਾਬਾਦ 29 ਦੌੜਾਂ ਬਣਾਈਆਂ ਨਿਊਜ਼ੀਲੈਂਡ ਵੱਲੋਂ ਵੈਗਨਰ ਨੇ 44 ਦੌੜਾਂ ‘ਤੇ ਪੰਜ ਵਿਕਟਾਂ ਲਈਆਂ।
ਜਦੋਂਕਿ ਮਿਸ਼ੇਲ ਸੈਂਟਨੇਰ 53 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਦੂਜੇ ਸਫਲ ਗੇਂਦਬਾਜ਼ ਰਹੇ ਟਿਮ ਸਾਊਥੀ ਅਤੇ ਟ੍ਰੈਂਟ ਬੋਲਟ ਨੂੰ ਇੱਕ-ਇੱਕ ਵਿਕਟ ਮਿਲੀ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਨੂੰ 201 ਓਵਰਾਂ ‘ਚ 615 ਦੌੜਾਂ ਬਣਾ ਕੇ ਐਲਾਨ ਕਰ ਦਿੱਤਾ ਸੀ ਪਹਿਲੀ ਪਾਰੀ ‘ਚ ਬੀਜੇ ਵਾਟਲਿੰਗ ਨੇ 473 ਗੇਂਦਾਂ ‘ਚ 24 ਚੌਕੇ ਅਤੇ ਇੱਕ ਛੱਕਾ ਲਾ ਕੇ 205 ਦੌੜਾਂ ਬਣਾਈਆਂ ਜਦੋਂਕਿ ਅੱਠਵੇਂ ਨੰਬਰ ਦੇ ਮਿਸ਼ੇਲ ਸੈਂਟਨੇਰ ਨੇ 269 ਗੇਂਦਾਂ ‘ਚ 11 ਚੌਕੇ ਅਤੇ ਪੰਜ ਛੱਕੇ ਲਾ ਕੇ 126 ਦੌੜਾਂ ਦੀ ਪਾਰੀ ਖੇਡੀ ਵਾਟਲਿੰਗ ਨੂੰ ਉਨ੍ਹਾਂ ਦੇ ਕਰੀਅਰ ਦੇ ਪਹਿਲੇ ਦੂਹਰੇ ਸੈਂਕੜੇ ਲਈ ਮੈਨ ਆਫ ਦਾ ਮੈਨ ਚੁਣਿਆ ਗਿਆ।
ਆਰਚਰ ‘ਤੇ ਨਸਲੀ ਟਿੱਪਣੀ, ਨਿਊਜ਼ੀਲੈਂਡ ਕ੍ਰਿਕਟ ਮੰਗੇਗਾ ਮਾਫ਼ੀ
ਮਾਊਂਟ ਮਾਨਗਨੁਈ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਮਾਊਂਟ ਮਾਨਗਨੁਈ ‘ਚ ਪਹਿਲੇ ਕ੍ਰਿਕਟ ਟੈਸਟ ਦੌਰਾਨ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਮੇਜ਼ਬਾਨ ਨਿਊਜ਼ੀਲੈਂਡ ਕ੍ਰਿਕਟ (ਐਨਜੈੱਡਸੀ) ਨੂੰ ਇੰਗਲਿਸ਼ ਕ੍ਰਿਕਟਰ ਤੋਂ ਮਾਫੀ ਮੰਗਣ ਲਈ ਕਿਹਾ ਗਿਆ ਹੈ ਮੈਚ ਤੋਂ ਬਾਅਦ ਇੰਗਲਿਸ਼ ਟੀਮ ਦੇ ਖਿਡਾਰੀ ਨੇ ਟਵੀਟਰ ‘ਤੇ ਦੱਸਿਆ ਕਿ ਉਨ੍ਹਾਂ ਨੂੰ ਮੈਚ ਦੌਰਾਨ ਭੀੜ ‘ਚੋਂ ਦਰਸ਼ਕਾਂ ਦੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਉਹ ਆਪਣੀ ਟੀਮ ਲਈ ਬੱਲੇਬਾਜ਼ੀ ਕਰ ਰਹੇ ਸਨ ਆਰਚਰ ਨੇ ਲਿਖਿਆ, ਮੈਚ ‘ਚ ਮੈਨੂੰ ਦੁਖਦ ਨਸਲੀ ਅਪਮਾਨ ਦਾ ਸਾਹਮਣਾ ਕਰਨਾ ਪਿਆ ਜਦੋਂ ਮੈਂ ਆਪਣੀ ਟੀਮ ਨੂੰ ਬਚਾਉਣ ਲਈ ਬੱਲੇਬਾਜ਼ੀ ਕਰ ਰਿਹਾ ਸੀ ਪਰ ਦਰਸ਼ਕਾਂ ਨੇ ਪੂਰੇ ਹਫਤੇ ਸਾਡਾ ਉਤਸ਼ਾਹ ਵਧਾਇਆ ਦ ਬਾਰਮੀ ਆਰਮੀ ਹਮੇਸ਼ਾ ਵਾਂਗ ਚੰਗੀ ਸੀ ਨਿਊਜ਼ੀਲੈਂਡ ਕ੍ਰਿਕਟ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਨਹੀਂ ਸੁਣਿਆ ਅਤੇ ਮੁਲਜ਼ਮਾਂ ਦੀ ਵੀ ਪਛਾਣ ਨਹੀਂ ਹੋ ਸਕੀ ਹੈ ਬੋਰਡ ਨੇ ਕਿਹਾ, ਨਿਊਜ਼ੀਲੈਂਡ ਕ੍ਰਿਕਟ ਇੰਗਲਿਸ਼ ਤੇਜ਼ ਗੇਂਦਬਾਜ਼ ਆਰਚਰ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਇਸ ਘਟਨਾ ਲਈ ਮਾਫੀ ਮੰਗੇਗਾ, ਜਿਨ੍ਹਾਂ ਨੂੰ ਬੇ ਓਵਲ ‘ਚ ਸੰਪੰਨ ਪਹਿਲੇ ਟੈਸਟ ਦੌਰਾਨ ਦਰਸ਼ਕਾਂ ‘ਚੋਂ ਕਿਸੇ ਦੀ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਹੈ ਬੋਰਡ ਨੇ ਕਿਹਾ, ਅਸੀਂ ਹੈਮਿਲਟਨ ‘ਚ ਦੂਜੇ ਮੈਚ ਦੌਰਾਨ ਇਸ ਤਰ੍ਹਾਂ ਦੀ ਘਟਨਾ ਨੂੰ ਵਾਪਰਨ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਵੀ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਨੇ ਪਾਕਿਸਤਾਨ ਨੂੰ ਪਾਰੀ ਨਾਲ ਮਧੋਲਿਆ
ਪਾਰੀ ਤੇ ਪੰਜ ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ ‘ਚ ਬਣਾਇਆ 1-0 ਦਾ ਵਾਧਾ
ਬ੍ਰਿਸਬੇਨ/ ਏਜੰਸੀ ਆਸਟਰੇਲੀਆ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਪਾਕਿਸਤਾਨ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਪਾਰੀ ਤੇ ਪੰਜ ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ 1-0 ਨਾਲ ਆਪਣੇ ਨਾਂਅ ਕਰਕੇ ਵਾਧਾ ਬਣਾ ਲਿਆ ਪਾਕਿਸਤਾਨ ਨੇ ਪਹਿਲੀ ਪਾਰੀ ‘ਚ 240 ਦੌੜਾਂ ਬਣਾਈਆਂ ਸਨ ਜਦੋਂ ਆਸਟਰੇਲੀਆ ਨੇ ਪਹਿਲੀ ਪਾਰੀ ‘ਚ 5580 ਦੌੜਾਂ ਬਣਾ ਕੇ 340 ਦੌੜਾਂ ਦਾ ਵਿਸ਼ਾਲ ਵਾਧਾ ਹਾਸਲ ਕੀਤਾ ਸੀ ਪਾਕਿਸਤਾਨ ਦੀ ਟੀਮ ਕੱਲ੍ਹ ਤੋਂ ਤਿੰਨ ਵਿਕਟਾਂਦੇ ਨੁਕਸਾਨ ‘ਤੇ 64 ਦੌੜਾਂ ਤੋਂ ਅੱਗੇ ਖੇਡਦੇ ਹੋਏ 335 ਦੌੜਾ ‘ਤੇ ਆਲ ਆਊਟ ਹੋ ਗਈ ।
ਆਸਟਰੇਲੀਆ ਦੀ ਪਾਰੀ ‘ਚ 185 ਦੌੜਾਂ ਬਣਾਉਣ ਵਾਲੇ ਮਾਨਰਸ ਲਾਬੂਚਾਂਗੇ ਨੂੰ ਪਲੇਅਰ ਆਫ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ ਆਸਟਰੇਲੀਆ ਨੂੰ ਇਸ ਜਿੱਤ ਨਾਲ 60 ਅੰਕਾਂ ਮਿਲੇ ਜਿਸ ਨਾਲ ਉਸਦੇ ਆਈਸੀਸੀ ਟੈਸਟ ਚੈਂਪੀਅਨਸ਼ਿਪ ‘ਚ 116 ਅੰਕ ਹੋ ਗਏ ਹਨ ਤੇ ਉਹ ਚੈਂਪੀਅਨਸ਼ਿਪ ਸੂਚੀ ‘ਚ ਭਾਰਤ ਤੋਂ ਬਾਅਦ ਦੂਜੇ ਸਥਾਨ ‘ਤੇ ਆ ਗਿਆ ਹੈ ਪਾਕਿਸਤਾਨ ਦਾ ਚੈਂਪੀਅਨਸ਼ਿਪ ‘ਚ ਇਹ ਪਹਿਲਾ ਟੈਸਟ ਹੈ ਤੇ ਉਸਦਾ ਖਾਤਾ ਨਹੀਂ ਖੁੱਲਿਆ ਹੈ।
ਪਾਕਿਸਤਾਨ ਨੇ ਦੂਜੀ ਪਾਰੀ ‘ਚ ਕਾਫੀ ਸੰਘਰਸ਼ ਦਿਖਾਇਆ ਪਰ ਬਾਬਰ ਆਜ਼ਮ 104 ਦੇ ਸੈਂਕੜੇ ਦੇ ਬਾਵਜੂਦ ਉਸ ਪਾਰੀ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਾਕਿਸਤਾਨ ਦੀ ਵਿਦੇਸ਼ੀ ਜਮੀਨ ‘ਤੇ ਪਿਛਲੇ ਪੰਜ ਮੈਚਾ ‘ਚ ਇਹ ਲਗਾਤਾਰ ਪੰਜਵੀਂ ਹਾਰ ਹੈ ਪਾਕਿਸਤਾਨ ਨੂੰ ਇਸ ਮੈਦਾਨ ‘ਤੇ ਪਾਰੀ ਦੀ ਇਹ ਦੂਜੀ ਹਾਰ ਹੈ ਦੂਜੇ ਪਾਸੇ ਆਸਟਰੇਲੀਆ ਨੇ ਇਹ ਮੈਦਾਨ ‘ਤੇ 1988 ਤੋਂ ਅਜਿੱਤ ਰਹਿਣ ਦਾ ਆਪਣਾ ਰਿਕਾਰਡ ਬਰਕਰਾਰ ਰੱਖਿਆ ਹੈ ਆਸਟਰੇਲੀਆ ਨੇ ਬ੍ਰਿਸਬੇਨ ਨੇ ਗਾਬਾ ਮੈਦਾਨ ‘ਤੇ ਪਿਛਲੇ 31 ਟੈਸਟਾਂ ‘ਚ 24 ਜਿੱਤੇ ਹਨ।
ਜਦੋਂ ਕਿ ਸੱਤ ਡ੍ਰਾਅ ਖੇਡੇ ਹਨ ਸਵੇਰੇ ਜਦੋਂ ਪਾਕਿਸਤਾਨ ਨੇ ਆਪਣੀ ਦੂਜੀ ਪਾਰੀ ਅੱਗੇ ਵਧਾਈ ਤਾਂ ਸਾਰੇ ਇਹ ਸੋਚ ਰਹੇ ਸਨ ਕਿ ਪਾਕਿਸਤਾਨ ਪਾਰੀ ਦੀ ਹਾਰ ਟਾਲ ਸਕਦਾ ਹੈ ਜਾਂ ਨਹੀਂ ਬਾਬਰ ਆਜਮ ਨੇ 173 ਗੇਂਦਾ ‘ਤੇ 13 ਚੌਂਕਿਆਂ ਦੀ ਮੱਦਦ ਨਾਲ 104 ਦੌੜਾਂ ਬਣਾਈਆਂ ਜਦੋਂ ਕਿ ਵਿਕਟ ਕੀਪਰ ਮੁਹੰਮਦ ਰਿਜਵਾਨ ਨੇ 145 ਗੇਂਦਾ ‘ਚ 10 ਚੌਂਕਿਆਂ ਦੀ ਮੱਦਦ ਨਾਲ 95 ਦੌੜਾਂ ਬਣਾਈਆਂ ਦੋਵਾਂ ਨੇ 6ਵੀਂ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕੀਤੀ ਆਸਟਰੇਲੀਆ ਵੱਲੋਂ ਜੋਸ਼ ਹੇਜਲਵੁਡ ਨੇ 63 ਦੌੜਾਂ ‘ਤੇ 4 ਵਿਕਟਾਂ, ਮਿਸ਼ੇਲ ਸਟਾਰਕ ਨੇ 73 ਦੌੜਾਂ ‘ਤੇ 3 ਵਿਕਟਾਂ ਤੇ ਪੈਟ ਕਮਿੰਸ ਨੇ 69 ਦੌੜਾਂ ‘ਤੇ ਦੋ ਵਿਕਟਾਂ ਹਾਸਲ ਕੀਤੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ 5-1 ਨਾਲ ਦਰੜਿਆ
ਏਜੰਸੀ/ਭੁਵਨੇਸ਼ਵਰ। ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਅਮਰੀਕਾ ਨੂੰ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਮੈਚ ‘ਚ 5-1 ਨਾਲ ਹਰਾ ਕੇ 2020 ਦੇ ਟੋਕੀਓ ਓਲੰਪਿਕ ‘ਚ ਜਗ੍ਹਾ ਬਣਾਉਣ ਲਈ ਆਪਣੀ ਦਾਅਵੇਦਾਰੀ ਪੁਖਤਾ ਕਰ ਲਈ ਰਾਣੀ ਰਾਮਪਾਲ ਦੀ ਅਗਵਾਈ ‘ਚ ਨੌਂਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਨੇ 13ਵੇਂ ਨੰਬਰ ਦੀ ਟੀਮ ਅਮਰੀਕਾ ਨੂੰ ਆਖਰੀ ਦੋ ਕੁਆਰਟਰ ‘ਚ ਤਾਰੇ ਵਿਖਾ ਦਿੱਤੇ ਭਾਰਤ ਨੇ ਤੀਜੇ ਅਤੇ ਚੌਥੇ ਕੁਆਰਟਰ ‘ਚ 11 ਮਿੰਟਾਂ ਦੇ ਫਰਕ ‘ਚ ਚਾਰ ਗੋਲ ਕਰਕੇ ਅਮਰੀਕਾ ਦਾ ਸਾਰਾ ਸੰਘਰਸ਼ ਸਮਾਪਤ ਕਰ ਦਿੱਤਾ ਅਮਰੀਕਾ ਨੇ ਆਖਰੀ ਮਿੰਟਾਂ ‘ਚ ਆਪਣਾ ਇੱਕੋ-ਇੱਕ ਗੋਲ ਕੀਤਾ ਭਾਰਤੀ ਮਹਿਲਾ ਟੀਮ ਦਾ ਆਖਰੀ ਵਾਰ ਅਮਰੀਕਾ ਨਾਲ ਮੁਕਾਬਲਾ 2018 ਦੇ ਮਹਿਲਾ ਵਿਸ਼ਵ ਕੱਪ ‘ਚ ਹੋਇਆ ਸੀ, ਜਿੱਥੇ ਭਾਰਤ ਨੇ 1-1 ਨਾਲ ਡਰਾਅ ਖੇਡਿਆ ਸੀ।  Hockey
ਪਰ ਇਸ ਮੁਕਾਬਲੇ ‘ਚ ਭਾਰਤ ਦੇ ਤੂਫਾਨੀ ਪ੍ਰਦਰਸ਼ਨ ਦਾ ਅਮਰੀਕਾ ਕੋਲ ਕੋਈ ਜਵਾਬ ਨਹੀਂ ਸੀ ਭਾਰਤ ਦੀ ਇਸ ਸ਼ਾਨਦਾਰ ਜਿੱਤ ‘ਚ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਦੋ ਗੋਲ ਕੀਤੇ ਪਹਿਲਾ ਕੁਆਰਟਰ ਗੋਲਰਹਿਤ ਰਹਿਣ ਤੋਂ ਬਾਅਦ ਲਿਲਿਮਾ ਮਿੰਜ ਨੇ 28ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ ਵਾਧਾ ਦਿਵਾ ਦਿੱਤਾ ਅੱਧੇ ਸਮੇਂ ਤੱਕ ਭਾਰਤ 1-0 ਨਾਲ ਅੱਗੇ ਸੀ ਸ਼ਰਮਿਲਾ ਦੇਵੀ ਨੇ 40ਵੇਂ ਮਿੰਟ ‘ਚ ਮਿਲੇ ਪੈਨਲਟੀ ਕਾਰਨਰ ‘ਤੇ ਸਕੋਰ 2-0 ਕਰ ਦਿੱਤਾ ਜਦੋਂਕਿ ਗੁਰਜੀਤ ਕੌਰ ਨੇ 42ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਸਕੋਰ 3-0 ਕਰ ਦਿੱਤਾ ਨਵਨੀਤ ਕੌਰ ਨੇ 46ਵੇਂ ਮਿੰਟ ‘ਚ ਮੈਦਾਨੀ ਗੋਲ ਨਾਲ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ ਭਾਰਤ ਨੂੰ 51ਵੇਂ ਮਿੰਟ ‘ਚ ਪੈਨਲਟੀ ਸਟ੍ਰੋਕ ਮਿਲਿਆ ਅਤੇ ਗੁਰਜੀਤ ਨੇ ਭਾਰਤ ਦਾ ਪੰਜਵਾਂ ਗੋਲ ਕਰਨ ‘ਚ ਕੋਈ ਗਲਤੀ ਨਹੀਂ ਕੀਤੀ ਅਮਰੀਕਾ ਦਾ ਇੱਕੋ-ਇੱਕ ਗੋਲ 54ਵੇਂ ਮਿੰਟ ‘ਚ ਮਿਲੇ ਸਟਰੋਕ  ‘ਤੇ ਏਰਿਨ ਮੈਟਸਨ ਨੇ ਕੀਤਾ ਅਤੇ ਹਾਰ ਦਾ ਫਰਕ ਘੱਟ ਕੀਤਾ ।  Hockey
ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਦਾ ਦੂਜੀ ਵਾਰ ਓਲੰਪਿਕ ਖੇਡਣ ਦਾ ਸੁਫਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਇਸ ਕੁਆਲੀਫਾਇਰ ਦਾ ਦੂਜਾ ਮੈਚ ਸ਼ਨਿੱਚਰਵਾਰ ਨੂੰ ਕਲਿੰਗਾ ਸਟੇਡੀਅਮ ‘ਚ ਹੀ ਖੇਡਿਆ ਜਾਵੇਗਾ ਭਾਰਤ ਨੂੰ ਟੋਕੀਓ ਦੀ ਟਿਕਟ ਹਾਸਲ ਕਰਨ ਲਈ ਸਿਰਫ ਇਹ ਮੈਚ ਡਰਾਅ ਕਰਵਾਉਣ ਦੀ ਜ਼ਰੂਰਤ ਹੋਵੇਗੀ ਦੂਜੇ ਪਾਸੇ ਅਮਰੀਕਾ ਨੂੰ ਆਪਣੀਆਂ ਉਮੀਦਾਂ ਲਈ ਨਾ ਸਿਰਫ ਵੱਡੀ ਜਿੱਤ ਹਾਸਲ ਕਰਨੀ ਹੋਵੇਗੀ ਸਗੋਂ ਗੋਲਾਂ ‘ਚ ਭਾਰਤ ਦੀ ਬਰਾਬਰੀ ਕਰਨੀ ਹੋਵੇਗੀ ਤਾਂ ਕਿ ਅੰਕਾਂ ਅਤੇ ਗੋਲਾਂ ਦੇ ਬਰਾਬਰ ਰਹਿਣ ਦੀ ਸਥਿਤੀ ‘ਚ ਸ਼ੂਟ ਆਊਟ ਦਾ ਸਹਾਰਾ ਲਿਆ ਜਾ ਸਕੇ।
ਨਵੇਂ ਫਾਰਮੇਟ ਦੇ ਹਿਸਾਬ ਨਾਲ ਓਲੰਪਿਕ ਕੁਆਲੀਫਾਇਰ ‘ਚ ਦੋ ਮੈਚ ਹੋਣੇ ਹਨ ਜਿਸ ‘ਚ ਅੰਕਾਂ ਦੇ ਆਧਾਰ ‘ਤੇ ਫੈਸਲਾ ਹੋਵੇਗਾ ਕਿ ਕਿਹੜੀ ਟੀਮ ਅਗਲੇ ਸਾਲ ਟੋਕੀਓ ਓਲੰਪਿਕ ‘ਚ ਖੇਡੇਗੀ ਜਿੱਤਣ ‘ਤੇ ਤਿੰਨ ਅੰਕ ਅਤੇ ਡਰਾਅ ਰਹਿਣ ‘ਤੇ ਇੱਕ ਅੰਕ ਮਿਲੇਗਾ ਜੇਕਰ ਅੰਕ ਬਰਾਬਰ ਰਹਿੰਦੇ ਹਨ ਤਾਂ ਫਿਰ ਗੋਲ ਔਸਤ ਵੇਖੀ ਜਾਵੇਗੀ ਅਤੇ ਜੇਕਰ ਗੋਲ ਵੀ ਬਰਾਬਰ ਰਹਿੰਦੇ ਹਨ ਤਾਂ ਸ਼ੂਟ ਆਉਟ ਦਾ ਸਹਾਰਾ ਲਿਆ ਜਾਵੇਗਾ ਜੇਕਰ ਸ਼ੂਟ ਆਊਟ ਬਰਾਬਰ ਰਹਿੰਦਾ ਹੈ ਤਾਂ ਸਡਨ ਡੈਥ ਨਾਲ ਓਲੰਪਿਕ ‘ਚ ਜਾਣ ਵਾਲੀ ਟੀਮ ਦਾ ਫੈਸਲਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਖਰੀ ਟੀ-20 ਮੁਕਾਬਲੇ ‘ਚ 13 ਦੌੜਾਂ ਨਾਲ ਹਰਾਇਆ
ਏਜੰਸੀ /ਲਾਹੌਰ। ਓਸ਼ਾਡਾ ਫਰਨਾਂਡੋ (ਨਾਬਾਦ 78) ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਵਾਨਿੰਡੂ ਹਸਾਰੰਗਾ (21 ਦੌੜਾਂ ‘ਤੇ ਤਿੰਨ ਵਿਕਟਾਂ) ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੇ ਪਾਕਿਸਤਾਨ ਨੂੰ ਲੜੀ ਦੇ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ‘ਚ 13 ਦੌੜਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵਿੱਪ ਕਰ  ਦਿੱਤਾ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਫਰਨਾਂਡੋ ਦੇ 48 ਗੇਂਦਾਂ ‘ਚ ਅੱਠ ਚੌÎਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਨਾਬਾਦ 78 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ ‘ਚ ਸੱਤ ਵਿਕਟਾਂ ‘ਤੇ 147 ਦੌੜਾਂ ਬਣਾਈਆਂ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਨ ਉੱਤਰੀ ਪਾਕਿਸਤਾਨ ਦੀ ਟੀਮ 20 ਓਵਰਾਂ ‘ਚ ਛੇ ਵਿਕਟਾਂ ‘ਤੇ 134 ਦੌੜਾਂ ਹੀ ਬਣਾ ਸਕੀ। Pakistan
ਜਿਸ ਕਾਰਨ ਉਸ ਨੂੰ ਆਪਣੇ ਘਰ ‘ਚ ਹੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹਸਾਰੰਗਾ ਨੂੰ ਉਨ੍ਹਾਂ ਦੇ ਬਿਹਤਰੀਨ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਅਤੇ ਪਲੇਅਰ ਆਫ ਦਾ ਸੀਰੀਜ਼ ਦਾ ਪੁਰਸਕਾਰ ਦਿੱਤਾ ਗਿਆ ਸ੍ਰੀਲੰਕਾ ਵੱਲੋਂ ਫਰਨਾਂਡੋ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ‘ਚ ਨਾਕਾਮ ਰਿਹਾ ਸ੍ਰੀਲੰਕਾ ਦੀਆਂ ਪੰਜ ਵਿਕਟਾਂ ਸਿਰਫ 58 ਦੌੜਾਂ ‘ਤੇ ਹੀ ਡਿੱਗ ਗਈਆਂ ਸਨ ।  Pakistan
ਉਸ ਦੀ ਸਥਿਤੀ ਬੇਹੱਦ ਕਮਜ਼ੋਰ ਨਜ਼ਰ ਆ ਰਹੀ ਸੀ ਪਰ ਫਰਨਾਂਡੋ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾਈ ਪਾਰੀ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾ ਦਿੱਤਾ ਸ੍ਰੀਲੰਕਾ ਦੀ ਪਾਰੀ ‘ਚ ਐਂਜਲੋ ਪਰੇਰਾ ਨੇ 13, ਸਦੀਰਾ ਸਮਰਵਿਕਰਮਾ ਨੇ 12, ਕਪਤਾਨ ਦਾਸੁਨ ਸ਼ਨਾਕਾ ਨੇ 12, ਦਨੁਸ਼ਕਾ ਗੁਣਾਥੀਲਾਕਾ ਨੇ 8 ਅਤੇ ਹਸਾਰੰਗਾ ਨੇ 6 ਦੌੜਾਂ ਬਣਾਈਆਂ ਪਾਕਿਸਤਾਨ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ 27 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਇਮਾਦ ਵਸੀਮ ਨੇ 18 ਦੌੜਾਂ ਅਤੇ ਵਹਾਬ ਰਿਆਜ ਨੇ 26 ਦੌੜਾਂ ਦੇ ਕੇ ਇੱਕ-ਇੱਕ ਵਿਕਟ ਹਾਸਲ ਕੀਤੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਜੇਤੂ, ਜਿਸ ਨੂੰ ਕਦੇ ਕੋਈ ਹਰਾ ਨਾ ਸਕਿਆ
ਲੰਡਨ ਵਿੱਚ ਟੂਰਨਾਮੈਂਟ | World Champion
ਲੰਡਨ ਵਿੱਚ, ਆਪਣੀ ਉਚਾਈ ਦੇ ਹੇਠਲੇ ਹੋਣ ਕਾਰਨ ਉਹ ਆਹਤ ਹੋਇਆ। ਇੱਕ ਭਰੇ ਹੋਏ ਹਾਲ ਵਿੱਚ ਸਟੇਜ ਉੱਤੇ ਗਾਮਾ ਨੇ ਇੱਕ ਖੁੱਲ੍ਹੀ ਚੁਣੌਤੀ ਜਾਰੀ ਕੀਤੀ ਕਿ ਉਹ ਕਿਸੇ ਵੀ ਭਾਰ ਵਰਗ ਦੇ ਪਹਿਲਵਾਨ ਨੂੰ ਤੀਹ ਮਿੰਟ ਵਿੱਚ ਹਰਾ ਸਕਦਾ ਹੈ। ਇਸ ਚੁਣੌਤੀ ਨੂੰ ਪਹਿਲਵਾਨਾਂ ਤੇ ਉਨ੍ਹਾਂ ਦੇ ਕੁਸ਼ਤੀ ਦੇ ਪ੍ਰਮੋਟਰ ਆਰ. ਬੀ. ਬਿਨਜਾਮਿਨ ਦੁਆਰਾ ਇੱਕ ਧੌਂਸ ਵਜੋਂ ਵੇਖਿਆ ਗਿਆ। ਲੰਮੇ ਸਮੇਂ ਤੋਂ ਕੋਈ ਵੀ ਚੁਣੌਤੀ ਨੂੰ ਸਵੀਕਾਰ ਕਰਨ ਲਈ ਅੱਗੇ ਨਹੀਂ ਆਇਆ। ਸਾਰੇ ਪਾਸੇ ਸੰਨਾਟਾ ਸੀ ਇਸ ਸੰਨਾਟੇ ਨੂੰ ਤੋੜਨ ਲਈ, ਗਾਮਾ ਨੇ ਖਾਸ ਹੈਵੀਵੇਟ ਪਹਿਲਵਾਨਾਂ ਨੂੰ ਇੱਕ ਹੋਰ ਚੁਣੌਤੀ ਦਿੱਤੀ। ਉਸਨੇ ਸਟੈਨਿਸਲਾਸ ਜ਼ਬਿਸਕੋ ਅਤੇ ਫਰੈਂਕ ਗੋਚ ਨੂੰ ਚੁਣੌਤੀ ਦਿੱਤੀ। (World Champion)
ਇਹ ਵੀ ਪੜ੍ਹੋ : ਸੁਨਾਮ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ
ਜਾਂ ਤਾਂ ਉਹ ਉਨ੍ਹਾਂ ਨੂੰ ਹਰਾਵੇਗਾ ਜਾਂ ਜੇ ਉਹ ਅਜਿਹਾ ਪਸੰਦ ਨਹੀਂ ਕਰਦੇ ਤਾਂ ਉਹ ਉਨ੍ਹਾਂ ਦੀ ਜਿੱਤੀ ਹੋਈ ਇਨਾਮ ਦੀ ਰਕਮ ਗਾਮਾ ਨੂੰ ਦੇ ਕੇ ਆਪਣੇ ਘਰ ਜਾ ਸਕਦੇ ਹਨ ਅਤੇ ਉਹ ਵੀ ਘਰ ਚਲਾ ਜਾਵੇਗਾ। ਉਸਦੀ ਚੁਣੌਤੀ ਦੀ ਝੰਡੀ ਨੂੰ ਫੜਨ ਵਾਲਾ ਪਹਿਲਾ ਪੇਸ਼ੇਵਰ ਪਹਿਲਵਾਨ ਅਮਰੀਕੀ ਬੈਂਜਾਮਿਨ ਰੋਲਰ ਸੀ। ਮੁਕਾਬਲੇ ਵਿੱਚ, ਗਾਮਾ ਨੇ ਰੋਲਰ ਨੂੰ ਪਹਿਲੀ ਵਾਰ 1 ਮਿੰਟ 40 ਸਕਿੰਡ ‘ਚ ਅਤੇ ਦੂਜੇ ਨੂੰ 9 ਮਿੰਟ ‘ਚ 10 ਸਕਿੰਡ ਵਿੱਚ ਹਰਾ ਦਿੱਤਾ। ਦੂਜੇ ਦਿਨ, ਉਸਨੇ 12 ਪਹਿਲਵਾਨਾਂ ਨੂੰ ਹਰਾਇਆ ਤੇ ਇਸ ਤਰ੍ਹਾਂ ਉਸ ਨੇ ਬਕਾਇਦਾ ਤੌਰ ‘ਤੇ ਟੂਰਨਾਮੈਂਟ ਵਿੱਚ ਪ੍ਰਵੇਸ਼ ਕਰ ਲਿਆ।
ਸਟੈਨਿਸਲਾਸ ਜ਼ਬਿਸਜ਼ਕੋ ਨਾਲ ਮੈਚ
ਉਸ ਨੇ ਵਿਸ਼ਵ ਚੈਂਪੀਅਨ ਸਟੈਨਿਸਲਾਸ ਜਬਿਸਜ਼ਕੋ ਨੂੰ ਚੁਣੌਤੀ ਦਿੱਤੀ ਤੇ ਇਸ ਮਹਾਨ ਪਹਿਲਵਾਨ ਦੀ ਵਿਸ਼ਵ ਕੁਸ਼ਤੀ ਯੁੱਧ ਦੀ ਤਾਰੀਖ 10 ਸਤੰਬਰ 1910 ਨਿਰਧਾਰਤ ਕਰ ਦਿੱਤੀ ਗਈ। ਉਦੋਂ ਜਬਿਸਜ਼ਕੋ ਨੂੰ ਦੁਨੀਆ ਦੇ ਪ੍ਰਮੁੱਖ ਪਹਿਲਵਾਨਾਂ ‘ਚ ਗਿਣਿਆ ਜਾਂਦਾ ਸੀ ਤੇ ਫਿਰ ਉਹ ਭਾਰਤ ਦੇ ਮਹਾਨ ਦ ਗ੍ਰੇਟ ਗਾਮਾ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰੇਗਾ, ਜੋ ਇੱਕ ਅਜੇਤੂ ਚੈਂਪੀਅਨ ਹੈ, ਜਿਸ ਨੂੰ ਕੋਈ ਵੀ ਹਰਾ ਨਹੀਂ ਸਕਿਆ ਸੀ। ਫਰੈਂਕ ਗੋਚ ਵੀ ਉਸ ਨੂੰ ਇੱਕ ਮੈਚ ਵਿੱਚ ਹਰਾਉਣ ਦੀ ਕੋਸ਼ਿਸ਼ ‘ਚ ਅਸਫਲ ਰਿਹਾ ਸੀ। ਇਸ ਤਰ੍ਹਾਂ, 10 ਸਤੰਬਰ, 1910 ਨੂੰ, ਜ਼ਬਿਸਸਕੋ ਨੇ ਲੰਡਨ ਵਿੱਚ ਜੌਨ ਬੁੱਲ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ‘ਚ ਮਹਾਨ ਗਾਮਾ ਦਾ ਸਾਹਮਣਾ ਕੀਤਾ। ਇਹ ਮੈਚ ਇਨਾਮੀ ਰਾਸ਼ੀ ‘ਚ 250 ਡਾਲਰ ਤੇ ਜੌਨ ਬੁੱਲ ਬੈਲਟ ਦਾ ਸੀ।
ਇੱਕ ਮਿੰਟ ਦੇ ਅੰਦਰ, ਜਬਿਸਜ਼ਕੋ ਨੂੰ ਮੈਚ ਵਿੱਚ ਥੱਲੇ ਲਾ ਲਿਆ ਗਿਆ ਤੇ ਮੈਚ ਦੇ ਬਾਕੀ 2 ਘੰਟੇ ਤੇ 35 ਮਿੰਟ ਤੱਕ ਉਸ ਸਥਿਤੀ ‘ਚ ਰਿਹਾ। ਕੁਝ ਖਾਸ ਪਲ ਸਨ ਜਦੋਂ ਜਬਿਸਜ਼ਕੋ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਪਿਛਲੀ ਸਥਿਤੀ ਵਿੱਚ ਵਾਪਸ ਨਾ ਆ ਪਾਏ। ਗ੍ਰੇਟ ਗਾਮਾ ਦੀਆਂ ਹਰਾਉਣ ਦੀਆਂ ਜਬਰਦਸਤ ਕੋਸ਼ਿਸ਼ਾਂ ਨੂੰ ਜਮੀਨ ‘ਤੇ ਕੁਸ਼ਤੀ ਲਈ ਵਿਛਾਈ ਗਈ ਚਟਾਈ ਨੂੰ ਜੱਫੀ ਪਾ ਚਿਪਕਣ ਦੇ ਕਾਰਨ ਇੱਕ ਬਚਾਅ ਪੱਖੀ ਰਣਨੀਤੀ ਕਾਰਨ ਹਾਰ ਤੋਂ ਬਚ ਗਏ, ਜਬਿਸਜ਼ਕੋ ਨੇ ਤਕਰੀਬਨ ਤਿੰਨ ਘੰਟੇ ਦੀ ਕੁਸ਼ਤੀ ਤੋਂ ਬਾਅਦ ਭਾਰਤੀ ਦ ਗ੍ਰੇਟ ਗਾਮਾ ਨਾਲ ਹੋਏ ਮੈਚ ਨੂੰ ਡਰਾਅ ਹੋਣ ਤੱਕ ਖਿਚ ਲਿਆ।
ਇਹ ਵੀ ਪੜ੍ਹੋ ; ਕੋਰਟ ਨੇ ਸੁਖਪਾਲ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਹਾਲਾਂਕਿ ਜਬਿਸਜ਼ਕ ਦੇ ਇਸ ਮੈਚ ਨੇ ਉਸ ਦੀ ਕਮਜ਼ੋਰ ਸਥਿਤੀ ਨੇ ਉਸ ਦੇ ਬਹੁਤ ਸਾਰੇ ਪ੍ਰਸੰਸਕਾਂ ਨੂੰ ਨਾਰਾਜ਼ ਕਰ ਦਿੱਤਾ। ਫਿਰ ਵੀ, ਜਬਿਸਜ਼ਕ ਅਜੇ ਵੀ ਉਨ੍ਹਾਂ ਕੁਝ ਕੁ ਪਹਿਲਵਾਨਾਂ ‘ਚੋਂ ਇੱਕ ਬਣ ਗਿਆ ਹੈ ਜੋ ਕਦੇ ਵੀ ਦ ਗ੍ਰੇਟ ਗਾਮਾ ਕੋਲੋਂ ਨਹੀਂ ਹਾਰੇ ਸਨ। ਦੋਵੇਂ ਪਹਿਲਵਾਨਾਂ ਨੂੰ ਮੁਕਾਬਲੇ ਲਈ 17 ਸਤੰਬਰ 1910 ਨੂੰ ਦੁਬਾਰਾ ਇੱਕ ਦੂਸਰੇ ਦਾ ਸਾਹਮਣਾ ਕਰਨ ਦਾ ਦਿਨ ਨਿਰਧਾਰਿਤ ਕੀਤਾ ਗਿਆ। ਉਸ ਤਾਰੀਖ ਨੂੰ, ਜਬਿਸਜ਼ਕੋ ਗਾਮਾ ਦੇ ਸਾਹਮਣੇ ਆਉਣ ਵਿੱਚ ਅਸਫਲ ਰਿਹਾ ਤੇ ਗਾਮਾ ਨੂੰ ਡਿਫਾਲਟ ਰੂਪ ‘ਚ ਜੇਤੂ ਐਲਾਨ ਕੀਤਾ ਗਿਆ।
ਉਸਨੂੰ ਇਨਾਮ ਤੇ ਜੌਨ ਬੁੱਲ ਬੈਲਟ ਨਾਲ ਸਨਮਾਨਿਤ ਕੀਤਾ ਗਿਆ ਇਸ ਬੈਲਟ ਨੂੰ ਪ੍ਰਾਪਤ ਕਰਨਾ ਨਾਲ ਗਾਮਾ ਨੂੰ ਰੁਸਤਮ-ਏ-ਜ਼ਮਾਨ ਜਾਂ ਵਿਸ਼ਵ ਚੈਂਪੀਅਨ ਕਿਹਾ ਜਾਂਦਾ ਹੈ ਪਰ ਵਿਸ਼ਵ ਦਾ ਮੁਖ ਚੈਂਪੀਅਨ ਨਹੀਂ, ਕਿਉਂਕਿ ਉਸਨੇ ਜ਼ਬਿਸਜ਼ਕੋ ਨੂੰ ਰਿੰਗ ਵਿੱਚ ਨਹੀਂ ਹਰਾਇਆ ਸੀ।
ਇਸ ਦੌਰੇ ਦੌਰਾਨ ਗਾਮਾ ਨੇ ਵਿਸ਼ਵ ਦੇ ਕੁਝ ਸਭ ਤੋਂ ਸਨਮਾਨ ਰੱਖਣ ਵਾਲੇ ਪਹਿਲਵਾਨਾਂ ਨੂੰ ਹਰਾਇਆ: –
ਅਮਰੀਕਾ ਦੇ ਡਾ. ਬੈਂਜਾਮਿਨ ਰੋਲਰ
ਸਵਿੱਟਜ਼ਰਲੈਂਡ ਦੇ ਮੌਰਿਸ ਡੇਰੀਆਜ਼
ਜੋਹਾਨ ਲੇਮ (ਯੂਰਪੀਅਨ ਚੈਂਪੀਅਨ) ਸਵਿੱਟਜ਼ਰਲੈਂਡ
ਜੈਸੀ ਪੀਟਰਸਨ (ਵਰਲਡ ਚੈਂਪੀਅਨ) ਸਵੀਡਨ ਤੋਂ ਰੋਲਰ ਵਿਰੁੱਧ ਮੈਚ ਵਿੱਚ, ਗਾਮਾ ਨੇ ਡਾ. ਬੈਂਜਾਮਿਨ ਰੋਲਰ ਨੂੰ 15 ਮਿੰਟ ਦੇ ਮੈਚ ਵਿੱਚ 13 ਵਾਰਜਮੀਨ ‘ਤੇ ਪਟਕਿਆ। ਗਾਮਾ ਨੇ ਹੁਣ ਵਿਸ਼ਵ ਚੈਂਪੀਅਨਸਿਪ ਦਾ ਦਾਅਵਾ ਕਰਨ ਵਾਲੇ ਬਾਕੀ ਲੋਕਾਂ ਲਈ ਇੱਕ ਚੁਣੌਤੀ ਜਾਰੀ।
ਜਪਾਨੀ ਜੂਡੋ ਚੈਂਪੀਅਨ ਟੈਰੋ ਮਿਆਕ
ਰੂਸ ਦਾ ਜਾਰਜ ਹੈਕਨਸ਼ਮੀਡਟ
ਯੂਨਾਈਟਿਡ ਸਟੇਟ ਦੇ ਫਰੈਂਕ ਗੌਟਚ – ਹਰੇਕ ਮੈਚ ਵਿਚ ਉਸ ਦਾ ਸਾਹਮਣਾ ਕਰਨ ਲਈ ਰਿੰਗ ਵਿੱਚ ਦਾਖਲ ਹੋਣ ਲਈ ਸੱਦਾ ਠੁਕਰਾ ਦਿੱਤਾ।
ਉਸ ਨੇ ਵਿਸ਼ਵ ਵਿੱਚ ਚਣੌਤੀ ਦਿੱਤੀ ਕਿ ਕਿਸੇ ਕਿਸਮ ਦੇ ਭਲਵਾਨੀ ਮੁਕਾਬਲੇ ਵਿੱਚ ਗਾਵੇ ਦਾ ਸਾਹਮਣਾ ਕਰਨ। ਗਾਮਾ ਨੇ ਇੱਕ ਤੋਂ ਬਾਅਦ ਇੱਕ ਵੀਹ ਅੰਗ੍ਰੇਜ਼ੀ ਪਹਿਲਵਾਨਾਂ ਨਾਲ ਲੜਨ ਦੀ ਪੇਸ਼ਕਸ਼ ਕੀਤੀ।
ਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ
ਲਸਿੰਥ ਮਲਿੰਗਾ ਬਣੇ ਮੈਨ ਆਫ ਦਿ ਮੈਚ
ਏਜੰਸੀ, ਲੀਡਸ
ਵਿਸ਼ਵ ਕੱਪ ਦੇ 27ਵੇਂ ਮੈਚ ‘ਚ ਕਮਜ਼ੋਰੀ ਸਮਝੀ ਜਾਂਦੀ ਸ੍ਰੀਲੰਕਾ ਦੀ ਟੀਮ ਨੇ ਵਿਸ਼ਵ ਕੱਪ ਦੀ ਦਾਅਵੇਦਾਰੀ ਮੰਨੀ ਜਾਂਦੀ ਇੰਗਲੈਂਡ ਦੀ ਟੀਮ ਨੂੰ 20 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। ਸ੍ਰੀਲੰਕਾ ਨੇ ਇਸ ਮੈਚ ‘ਚ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਇਤਿਹਾਸ ‘ਚ ਇੰਗਲੈਂਡ  ‘ਤੇ ਆਪਣੀ ਜਿੱਤ ਨੂੰ ਜਾਰੀ ਰੱਖਿਆ ਹੈ। ਵਿਸ਼ਵ ਕੱਪ ਇਤਿਹਾਸ ‘ਚ ਸ੍ਰੀਲੰਕਾ ਦੀ ਇੰਗਲੈਂਡ ‘ਤੇ ਇਹ ਚੌਥੀ ਜਿੱਤ ਹੈ। ਉਹ ਪਿਛਲੀ ਵਾਰ 1999 ‘ਚ ਹਾਰੀ ਸੀ। ਇਸ ਮੈਚ ‘ਚ ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜੀ ਕਰਦਿਆਂ 50 ਓਵਰਾਂ ‘ਚ 9 ਵਿਕਟਾਂ ‘ਤੇ 232 ਦੌੜਾਂ ਬਣਾਈਆਂ ਸਨ ਤੇ ਟੀਚੇ ਦਾ ਪਿੱਛਾ ਕਰਨ ਉਤਰੀ ਵਿਸ਼ਵ ਕੱਪ ਦੀ ਦਾਅਵੇਦਾਰੀ ਮੰਨੀ ਜਾਂਦੀ ਇੰਗਲੈਂਡ ਦੀ ਟੀਮ 47ਵੇਂ ਓਵਰ ‘ਚ 212 ਦੌੜਾਂ ‘ਤੇ ਹੀ ਸਿਮਟ ਗਈ।
ਸ੍ਰੀਲੰਕਾ ਦੀ ਇਸ ਜਿੱਤ ‘ਚ ਸ੍ਰੀਲੰਕਾ ਦਾ ਤਜ਼ਰਬੇਕਾਰ ਗੇਂਦਬਾਜ ਲਸਿਥ ਮਲਿੰਗਾ ਰਹੇ। ਮਲਿੰਗਾ ਨੇ ਜੇਮਸ ਵਿੰਸ, ਬੇਅਰਸਟੋ, ਜੋ ਰੂਟ ਅਤੇ ਜੋ ਬਟਲਰ ਨੂੰ ਆਊਟ ਕਰਕੇ ਇੰਗਲੈਂਡ ਦੀ ਹਾਰ ਦਾ ਮੁੱਢ ਬੰਨਿਆ। ਇੰਗਲੈਂਡ ਵੱਲੋਂ ਬੇਨ ਸਟੋਕਸ 82 ਦੌੜਾਂ ਬਣਾ ਕੇ ਨਾਬਾਦ ਰਹੇ ਪਰ ਉਹਨਾਂ ਦਾ ਸਾਥ ਕਿਸੇ ਵੀ ਬੱਲੇਬਾਜ ਨੇ ਨਾ ਦਿੱਤਾ।   ਸ੍ਰੀਲੰਕਾ ਲਈ ਆਲਰਾਊਂਡਰ ਐਂਜਲੋ ਮੈਥਿਊਜ ਨੇ ਇਕਪਾਸੜ ਸੰਘਰਸ਼ ਕਰਦਿਆਂ 115 ਗੇਂਦਾਂ ‘ਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ ਨਾਬਾਦ 85 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ ਪੰਜ ਵਿਕਟਾਂ ‘ਤੇ 133 ਦੌੜਾਂ ਦੀ ਨਾਜ਼ੁਕ ਸਥਿਤੀ ਤੋਂ ਉਭਾਰ ਕੇ ਲੜਨ ਲਾਇਕ ਸਕੋਰ ਤੱਕ ਪਹੁੰਚਾ ਦਿੱਤਾ। ਮੈਥਿਊਜ ਨੇ ਧਨੰਜਿਆ ਡੀਸਿਲਵਾ (29) ਨਾਲ ਛੇਵੀਂ ਵਿਕਟ ਲਈ 57 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।
ਉਨ੍ਹਾਂ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਨਾਲ ਟੀਮ ਨੂੰ 232 ਤੱਕ ਪਹੁੰਚਾਇਆ ਦੋਵਾਂ ਓਪਨਰਾਂ ਕਪਤਾਨ ਦਿਮੁਥ ਕਰੂਣਾਰਤਨੇ (1) ਅਤੇ ਕੁਸ਼ਲ ਪਰੇਰਾ (2) ਦੇ ਤਿੰਨ ਦੌੜਾਂ ਦੇ ਸਕੋਰ ‘ਤੇ ਆਊਟ ਹੋਣ ਤੋਂ ਬਾਅਦ ਆਵਿਸ਼ਕਾ ਫਰਨਾਂਡੋ (49) ਅਤੇ ਕੁਸ਼ਲ ਮੈਂਡਿਸ (46) ਨੇ ਤੀਜੀ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਕੀਤੀ ਫਰਨਾਂਡੋ ਨੇ 39 ਗੇਂਦਾਂ ਦੀ ਆਪਣੀ ਪਾਰੀ ‘ਚ ਛੇ ਚੌਕੇ ਅਤੇ ਦੋ ਛੱਕੇ ਲਾਏ ਮੈਂਡਿਸ ਨੇ ਫਿਰ ਮੈਥਿਊਜ ਨਾਲ ਚੌਥੀ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ ਮੈਂਡਿਸ ਵੀ ਫਰਨਾਂਡੋ ਵਾਂਗ ਅਰਧ ਸੈਂਕੜਾ ਪੂਰਾ ਨਹੀਂ ਕਰ ਸਕੇ ਅਤੇ 68 ਗੇਂਦਾਂ ‘ਚ ਦੋ ਚੌਕਿਆਂ ਦੀ ਮੱਦਦ ਨਾਲ 46 ਦੌੜਾਂ ਬਣਾ ਸਕੇ ਸ੍ਰੀਲੰਕਾ ਨੇ 133 ਦੇ ਸਕੋਰ ‘ਤੇ ਦੋ ਵਿਕਟਾਂ ਗਵਾਈਆਂ ਪਰ ਇਸ ਤੋਂ ਬਾਅਦ ਮੈਥਿਊਜ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸ੍ਰੀਲੰਕਾ ਦੇ ਸਕੋਰ ਨੂੰ ਕੁਝ ਸਨਮਾਨ ਦਿੱਤਾ ਆਰਚਰ ਨੇ 52 ਦੌੜਾਂ ‘ਤੇ ਤਿੰਨ ਵਿਕਟਾਂ, ਵੁੱਡ ਨੇ 40 ਦੌੜਾਂ ‘ਤੇ ਤਿੰਨ ਵਿਕਟਾਂ, ਆਦਿਲ ਰਾਸ਼ਿਦ ਨੇ 45 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਕ੍ਰਿਸ ਵੋਕਸ 22 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੇਜ਼ਬਾਨ ਟੀਮ ਇੰਗਲੈਂਡ ਨੇ ਵੈਸਟਵਿੰਡੀਜ ਨੂੰ ਹਰਾਇਆ
ਜੋ ਰੂਟ ਦਾ ਸ਼ਾਨਦਾਰੀ ਸੈਂਕੜਾ, ਆਰਚਰ ਤੇ ਵੁੱਡ ਨੂੰ ਤਿੰਨ-ਤਿੰਨ ਵਿਕਟ
ਸਾਊਥੈਂਪਟਮ, ਏਜੰਸੀ।
ਜੋਰਫਾ ਆਰਚਰ (30 ਦੌੜਾਂ ‘ਤੇ ਤਿੰਨ ਵਿਕਟ) ਤੇ ਮਾਰਕ ਵੁੱਡ (18 ਦੌੜਾਂ ਦੇ ਕੇ  ਤਿੰਨ ਵਿਕਟ) ਦੀ ਧਮਾਕੇਦਾਰ ਗੇਂਦਬਾਜੀ ਤੋਂ ਓਪਨਰ ਜੋ ਰੂਟ (ਨਾਬਾਦ 100) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਮੇਜਬਾਨ ਇੰਗਲੈਂਡ ਨੇ ਆਈਸੀਸੀ ਵਿਸ਼ਵਕੱਪ ਮੁਕਾਬਲੇ ‘ਚ ਵੈਸਟਇੰਡੀਜ ਨੂੰ ਸ਼ੁੱਕਰਵਾਰ ਨੂੰ ਇੱਕਪਾਸਾ ਕਰਕੇ ਅੱਠ ਵਿਕਟਾਂ ਨਾਲ ਹਰਾਇਆ। ਇੰਗਲੈਂਡ ਨੇ ਵੈਸਟਇੰਡੀਜ ਨੂੰ 44.4 ਓਵਰਾਂ ‘ਚ 212 ਦੌੜਾਂ ‘ਤੇ ਨਿਪਟਾਉਣ ਤੋਂ ਬਾਅਦ 33.1 ਓਵਰਾਂ ‘ਚ ਹੀ ਦੋ ਵਿਕਟ ‘ਤੇ 213 ਦੌੜਾਂ ਬਣਾਕੇ ਮੁਕਾਬਲਾ ਜਿੱਤ ਲਿਆ। ਰੂਟ ਨੇ 94 ਗੇਂਦਾਂ ‘ਤੇ 11 ਚੌਂਕਿਆਂ ਦੀ ਮਦਦ ਨਾਲ ਨਾਬਾਦ 100 ਦੌੜਾਂ ਦੀ ਜੇਤੂ ਪਾਰੀ ਖੇਡੀ। ਰੂਟ ਨੇ ਜਾਨੀ ਬੇਅਰਸਟੋ ਨਾਲ ਪਹਿਲੇ ਵਿਕਟ ਲਈ 95 ਦੌੜਾਂ ਤੇ ਕ੍ਰਿਸ ਵੋਕਸ ਨਾਲ ਦੂਜੇ ਵਿਕਟ ਲਈ 104 ਦੌੜਾਂ ਜੋੜੀਆਂ।
ਬੇਅਰਸਟੋ ਨੇ 46 ਗੇਂਦਾਂ ‘ਤੇ 45 ਦੌੜਾਂ ‘ਚ 7 ਚੌਂਕੇ ਲਾਏ ਜਦੋਂ ਕਿ ਵੋਕਸ ਨੇ 54 ਗੇਂਦਾਂ ‘ਤੇ 40 ਦੌੜਾਂ ‘ਚ 4 ਚੌਂਕੇ ਲਾਏ। ਬੇਨ ਸਟੋਕਸ 10 ਦੌੜਾਂ ‘ਤੇ ਨਾਬਾਦ ਰਹੇ। ਇੰਗਲੈਂਡ ਦੇ ਦੋਵੇਂ ਵਿਕਟ ਗੈਬ੍ਰਿਅਲ ਨੇ ਪ੍ਰਾਪਤ ਕੀਤੇ। ਇਸ ਤੋਂ ਪਹਿਲਾਂ ਵੈਸਟਇੰਡੀਜ ਦੀ ਪਾਰੀ ‘ਚ ਨਿਕੋਲਸ ਪੂਰਨ ਨੇ 78 ਗੇਂਦਾਂ ‘ਚ ਤਿੰਨ ਚੌਂਕੇ ਤੇ 1 ਛੱਕੇ ਦੀ ਮੱਦਦ ਨਾਲ ਸਾਰਿਆਂ ਤੋਂ ਜ਼ਿਆਦਾ 63 ਦੌੜਾਂ ਬਣਾਈਆਂ ਜਦੋਂਕਿ ਓਪਨਰ ਕ੍ਰਿਸ ਗੇਲ ਨੇ 41 ਗੇਂਦਾਂ’ਚ 5 ਚੌਂਕੇ ਤੇ 1 ਛੱਕੇ ਦੇ ਸਹਾਰੇ 36 ਦੌੜਾਂ, ਸ਼ਿਮਰੋਨ ਹਿਤਮਾਏਅਰ ਨੇ 48 ਗੇਂਦਾਂ ‘ਚ 4 ਚੌਂਕਿਆਂ ਦੀ ਮੱਦਦ ਨਾਲ 39 ਦੌੜਾਂ ਅਤੇ ਆਂਦਰੇ ਰਸੇਲ ਨੇ 16 ਗੇਂਦਾਂ ‘ਚ 1 ਚੌਂਕਾ ਅਤੇ 2 ਛੱਕਿਆਂ ਦੀ ਲਾਉਂਦਿਆਂ 21 ਦੌੜਾਂ ਬਣਾਈਆਂ। ਸ਼ਾਈ ਹੋਪ ਨੇ 11 ਅਤੇ ਕਾਲਰਸ ਬ੍ਰੇਥਵੇਟ ਨੇ 14 ਦੌੜਾਂ ਦਾ ਯੋਗਦਾਨ ਦਿੱਤਾ।
ਕੈਰੇਬੀਆਈ ਟੀਮ ਇੱਕ ਸਮੇਂ ਪੂਰਨ ਤੇ ਹਿਤਮਾਏਰ ਦਰਮਿਆਨ 89 ਦੌੜਾਂ ਦੀ ਸਾਂਝੇਦਾਰੀ ਦੇ ਬਦੌਲਤ ਵਧੀਆ ਸਕੋਰ ਵੱਧ ਰਹੀ ਸੀ ਪਰ ਉਸ ਨੇ ਆਪਣੇ ਆਖਰੀ ਸੱਤ ਵਿਕਟ 68 ਦੌੜਾਂ ਜੋੜ ਕੇ ਗਵਾਏ। ਉਨ੍ਹਾਂ ਦੇ ਆਖਰੀ 5 ਵਿਕਟ ਤਾਂ 24 ਦੌੜਾਂ ਜੋੜ ਕੇ ਡਿੱਗੇ। ਆਰਚਰ ਨੇ 9ਵੇਂ ਓਵਰ ‘ਚ 30 ਦੌੜਾਂ ‘ਤੇ ਤਿੰਨ ਵਿਕਟ, ਵੁੱਡ ਨੇ 6.4 ਓਵਰਾਂ ‘ਚ 18 ਦੌੜਾਂ ‘ਤੇ ਤਿੰਨ ਵਿਕਟ, ਜੋ ਰੂਟ ਨੇ 27 ਦੌੜਾਂ ‘ਤੇਦੋ ਵਿਕਟ, ਕ੍ਰਿਸ ਵੋਕਸ ਨੇ 16 ਦੌੜਾਂ ‘ਤੇ ਇੱਕ ਵਿਕਟ ਤੇ ਲਿਆਮ ਪਲੰਕਟ ਨੇ 30 ਦੌੜਾਂ ‘ਤੇ ਇੱਕ ਵਿਕਟ ਪ੍ਰਾਪਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਲਬੋਰਨ | ਗ੍ਰੈਂਡ ਸਲੈਮ ਖਿਤਾਬਾਂ ਦੀ ਮਲਿੱਕਾ ਅਮਰੀਕਾ ਦੀ ਸੈਰੇਨਾ ਵਿਲੀਅਮਸ ਨੇ ਆਪਣਾ ਕਮਾਲ ਦਾ ਪ੍ਰਦਰਸ਼ਨ ਜਾਰੀ ਰੱਖਦਿਆਂ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਤਿੰਨ ਸੇੱਟਾਂ ‘ਚ 6-1, 4-6, 6-4 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਅਨ ਓਪਨ ਦੇ ਮਹਿਲਾ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ
23 ਗ੍ਰੇਂਡ ਸਲੇਮ ਖਿਤਾਬਾਂ ਦੀ ਜੇਤੂ ਸੈਰੇਨਾ ਨੇ ਇਸ ਜਿੱਤ ਨਾਲ ਟੂਰਨਾਮੈਂਟ ‘ਚ ਉਲਟਫੇਰ ਦਾ ਸਿਲਸਿਲਾ ਜਾਰੀ ਰੱਖਿਆ ਕੱਲ੍ਹ ਮਹਿਲਾਵਾਂ ‘ਚ ਨੰਬਰ ਦੋ ਜਰਮਨੀ ਦੀ ਐਂਜੇਲਿਕ ਕੇਰਬਰ ਤੇ ਪੁਰਸ਼ਾਂ ‘ਚ ਨੰਬਰ ਤਿੰਨ ਸਵਿੱਟਜ਼ਰਲੈਂਡ ਦੇ ਰੋਜ਼ਰ ਫੈਡਰਰ ਬਾਹਰ ਹੋਗਏ ਸਨ ਜਦੋਂ ਕਿ ਅੱਜ ਨੰਬਰ ਇੱਕ ਸੀਡ ਹਾਲੇਪ ਤੇ ਚੌਥੀ ਸੀਡ ਜਰਮਨੀ ਦੇ ਅਲੈਕਸਜੈਂਡਰ ਜਵੇਰੇਵ ਚੌਥੇ ਗੇੜ ‘ਚ ਹਾਰ ਕੇ ਬਾਹਰ ਹੋ ਗਏ
16ਵੀਂ ਸੀਡ ਸੈਰੇਨਾ ਨੇ ਹਾਲੇਪ ਨੂੰ ਇੱਕ ਘੰਟੇ 47 ਮਿੰਟਾਂ ‘ਚ ਹਰਾਇਆ ਸੈਰੇਨਾ ਆਪਣੇ 24ਵੇਂ ਗ੍ਰੈਂਡ ਸਲੈਮ ਖਿਤਾਬ ਤੇ ਮਾਰਗਕੇਟ ਕੋਰਟ ਦੇ 24 ਗ੍ਰੈਂਡ ਸਲੈਮ ਖਿਤਾਬ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਤਲਾਸ਼ ‘ਚ ਹਨ ਸੈਰੇਲਾ ਨੇ ਇਸ ਹਾਰ ਨਾਲ ਆਪਣੀ ਵੱਡੀ ਭੈਣ ਵੀਨਸ ਦੀ ਹਾਰ ਦਾ ਬਦਲਾ ਵੀ ਲੈ ਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੀ20: ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੌੜਾਂ ਨਾਲ ਹਰਾਇਆ
ਆਕਲੈਂਡ | ਆਕਲੈਂਡ ‘ਚ ਟੀ20 ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੋੜਾਂ ਨਾਲ ਹਰਾ ਦਿੱਤਾ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਟੀਮ ਨੇ 20 ਓਵਰਾ ‘ਚ 7 ਵਿਕਟਾਂ ‘ਤੇ 179 ਦੌੜਾਂ ਬਣਾਈਆਂ
ਜਵਾਬ ‘ਚ ਖੇਡਦਿਆਂ ਸ੍ਰੀਲੰਕਾ ਦੀ ਪੂਰੀ ਟੀਮ 17ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ 144 ਦੌੜਾਂ ਬਣਾ ਕੇ ਆਊਟ ਹੋ ਗਈ ਨਿਊਜ਼ੀਲੈਂਡ ਦੇ ਡਗ ਬ੍ਰੈਸਵੇਲ ਨੂੰ ਆਲ ਰਾਊਂਡ ਖੇਡ ਲਈ ਮੈਨ ਆਫ ਦ ਮੈਚ ਚੁਣਿਆ ਗਿਆ ਟਾਸ ਜਿੱਤ ਕੇ ਸ੍ਰੀਲੰਕਾ ਨੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਲਿਆ ਜੋ ਸਹੀ ਸਾਬਤ ਹੋਇਆ ਮਾਰਟਿਨ ਗੁਪਟਿਲ ਮਹਿਜ ਇੱਕ ਦੌੜ ਬਣਾ ਕੇ ਆਊਟ ਹੋ ਗਏ ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਇੱਕ ਸਮੇਂ ਨਿਊਜ਼ੀਲੈਂਡ ਦੀ ਅੱਧੀ ਟੀਮ 55 ਦੌੜਾਂ ‘ਤੇ ਪਵੇਲੀਅਤਨ ਪਰਤ ਗਈ ਸੀ ਸਟਾਕ ਕਗਲੇਇਨ ਨੇ ਹੇਠਲੇ ਕ੍ਰਮ ‘ਚ ਬੱਲੇਬਾਜ਼ੀ ਕਰਦਿਆ 4 ਛੱਕੇ ਅਤੇ ਇੱਕ ਚੌਕੇ ਦੀ ਮੱਦਦ ਨਾਲ 15 ਗੇਂਦਾਂ ‘ਤੇ ਨਾਬਾਦ 35 ਦੌੜਾਂ ਬਣਾਉਂਦਿਆਂ ਟੀਮ ਨੂੰ 20 ਓਵਰਾਂ ‘ਚ 7 ਵਿਕਟਾਂ ‘ਤੇ 179 ਦੌੜਾਂ ਦੇ ਸਕੋਰ ‘ਤੇ ਪਹੁੰਚਾਇਆ ਸ੍ਰੀਲੰਕਾ ਲਈ ਕੁਸਲ ਰਜਿਤਾ ਨੇ 3 ਅਤੇ ਲਸਿਤ ਮਲਿੰਗਾ ਨੇ 2 ਵਿਕਟਾਂ ਕੱਢੀਆਂ ਟੀਚੇ ਦਾ ਪਿੱਛਾ ਕਰਦਿਆਂ ਸ੍ਰਲੰਕਾ ਦੀ ਸ਼ੁਰੂਆਤ ਵੀ ਖਰਾਬ ਰਹੀ, ਸਮਰਵਿਕ੍ਰਮਾ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ
ਇਸ ਤੋਂ ਬਾਅਦ ਕੁਸਲ ਪਰੇਰਾ ਵੀ 23 ਦੌੜਾਂ ਬਣਾ ਕੇ ਚੱਲਦੇ ਬਣੇ ਹੌਲੀ-ਹੌਲੀ ੱਿÂਕ ਤੌਂ ਬਾਅਦ ਇੱਕ ਮਹਿਮਾਨ ਖਿਡਾਰੀ ਆਊਟ ਹੁੰਦਾ ਗਿਆ  ਇਸ ਤਰ੍ਹਾਂ 17ਵੇਂ ਓਵਰ ਦੀ ਪੰਜਵੀਂ ਗੇਂਦ ਤੱਕ ਪੂਰੀ ਸ੍ਰੀਲੰਕਾਈ ਟੀਮ 144 ਦੌੜਾਂ ਬਣਾ ਕੇ ਆਊਟ ਹੋ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਭਾਰਤ ਏ ਨੇ ਨਿਊਜ਼ੀਲੈਂਡ ਏ ਨੂੰ ਹਰਾਇਆ
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
308 ਦੌੜਾਂ ਦਾ ਟੀਚਾ 1 ਓਵਰ ਬਾਕੀ ਰਹਿੰਦਿਆਂ ਕੀਤਾ ਹਾਸਲ
ਸ਼ੇਅਸ ਅਈਅਰ ਅਤੇ ਵਿਜੇ ਦੇ ਅਰਧ ਸੈਂਕੜੇ
ਮਾਊਂਟ ਮਾਨਗਨੁਈ, 7 ਦਸੰਬਰ
ਸ਼੍ਰੇਅਸ ਅਈਅਰ(54ਦੌੜਾਂ, 54 ਗੇਂਦ) ਅਤੇ ਵਿਜੇ ਸ਼ੰਕਰ (ਨਾਬਾਦ 87, 12 ਚੌਕੇ, 1 ਛੱਕਾ) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਭਾਰਤ ਏ ਨੇ ਇੱਥੇ ਗੈਰ ਅਧਿਕਾਰਕ ਇੱਕ ਰੋਜ਼ਾ ਦਿਨ-ਰਾਤ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ ਏ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਨਿੱਤਰੀ ਨਿਊਜ਼ੀਲੈਂਡ ਏ ਨੇ ਨਿਰਧਾਰਤ 50 ਓਵਰਾਂ ‘ਚ 6 ਵਿਕਟਾਂ ‘ਤੇ 308 ਦੌੜਾਂ ਬਣਾਈਆਂ ਜਦੋਂਕਿ ਭਾਰਤ ਏ ਨੇ 1 ਓਵਰ ਬਾਕੀ ਰਹਿੰਦਿਆਂ 6 ਵਿਕਟਾਂ ‘ਤੇ 311 ਦੌੜਾਂ ਬਣਾ ਕੇ ਮੈਚ ਜਿੱਤ ਲਿਆ
ਭਾਰਤ ਏ ਦੀ ਪਾਰੀ ‘ਚ ਮਯੰਕ ਅੱਗਰਵਾਲ (24) ਅਤੇ ਸ਼ੁਭਮ ਗਿੱਲ (37) ਨੇ ਪਹਿਲੀ ਵਿਕਟ ਲਈ 61 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਦਿੱਤੀ ਇਸ ਤੋਂ ਬਾਅਦ ਸ਼੍ਰੇਅਸ ਨੇ ਕਪਤਾਨ ਮਨੀਸ਼ ਪਾਂਡੇ (42) ਨਾਲ ਤੀਸਰੀ ਵਿਕਟ ਲਈ 85 ਦੌੜਾਂ ਦੀ ਭਾਈਵਾਲੀ ਕੀਤੀ ਜਦੋਂਕਿ ਮੱਧਕ੍ਰਮ ‘ਚ ਵਿਜੇ ਨੇ ਇਸ਼ਾਨ ਕਿਸ਼ਨ ਨਾਲ ਮਿਲ ਕੇ 116 ਦੌੜਾਂ ਜੋੜ ਕੇ ਟੀਮ ਨੂੰ ਜਿੱਤ ਦਿਵਾਈ ਤਿੰਨ ਮੈਚਾਂ ਦੀ ਲੜੀ ‘ਚ ਭਾਰਤ ਏ ਨੇ 1-0 ਦਾ ਵਾਧਾ ਬਣਾ ਲਿਆ ਭਾਰਤੀ ਵੱਲੋਂ ਸਿਧਾਰਥ ਕੌਲ ਨੂੰ ਦੋ, ਜਦੋਂਕਿ ਖਲੀਲ ਅਹਿਮਦ, ਨੀਤੀਨ ਸੈਣੀ ਅਤੇ ਕ੍ਰਿਸ਼ਣੱਪਾ ਗੌਤਮ ਨੂੰ 1-1 ਵਿਕਟ ਮਿਲੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।