Ranji Trophy - Sach Kahoon Punjabi
Virat Kohli: 12 ਸਾਲਾਂ ਬਾਅਦ ਘਰੇਲੂ ਕ੍ਰਿਕੇਟ ’ਚ ਵਾਪਸੀ ਲਈ ਤਿਆਰ ਵਿਰਾਟ ਕੋਹਲੀ, ਦਿੱਲੀ ਲਈ ਖੇਡਣਗੇ ਰਣਜੀ ਮੁਕਾਬਲਾ
ਬੀਸੀਸੀਆਈ ਨੇ ਘਰੇਲੂ ਕ੍ਰਿਕੇਟ ਖੇਡਣਾ ਜ਼ਰੂਰੀ ਕੀਤਾ | Virat Kohli
Virat Kohli: ਸਪੋਰਟਸ ਡੈਸਕ। ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 2012 ਤੋਂ ਬਾਅਦ ਰਣਜੀ ਟਰਾਫੀ ’ਚ ਆਪਣਾ ਪਹਿਲਾ ਮੈਚ ਖੇਡਣ ਲਈ ਤਿਆਰ ਹਨ। ਉਨ੍ਹਾਂ ਨੇ 30 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਰੇਲਵੇ ਵਿਰੁੱਧ ਦਿੱਲੀ ਦੇ ਮੈਚ ਲਈ ਆਪਣੇ ਆਪ ਨੂੰ ਉਪਲਬਧ ਕਰਵਾਇਆ ਹੈ। ਤੁਹਾਨੂੰ ਦੱਸ ਦੇਈਏ ਕਿ, ਗਰਦਨ ’ਚ ਖਿਚਾਅ ਕਾਰਨ, ਕੋਹਲੀ 23 ਜਨਵਰੀ ਤੋਂ ਸੌਰਾਸ਼ਟਰ ਵਿਰੁੱਧ ਦਿੱਲੀ ਦੇ ਆਉਣ ਵਾਲੇ ਮੈਚ ’ਚ ਨਹੀਂ ਖੇਡ ਸਕਣਗੇ, ਪਰ ਉਨ੍ਹਾਂ ਦਿੱਲੀ ਤੇ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ (ਡੀਡੀਸੀਏ) ਨੂੰ ਸੂਚਿਤ ਕੀਤਾ ਹੈ ਕਿ ਉਹ ਟੀਮ ਲਈ ਖੇਡੇਗਾ। ਉਹ ਰਣਜੀ ਟਰਾਫੀ ਦੇ ਲੀਗ ਮੈਚਾਂ ’ਚ ਖੇਡਣਗੇ ਲਈ ਉਪਲਬਧ ਹੋਣਗੇ। Ranji Trophy
ਇਹ ਖਬਰ ਵੀ ਪੜ੍ਹੋ : Donald Trump: ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ ਕੀਤੇ ਇਹ 10 ਵੱਡੇ ਐਲਾਨ, ਜਾਣੋ
ਅਸਟਰੇਲੀਆ ਦੌਰੇ ਦੌਰਾਨ ਹੋਏ ਸਨ ਜਖਮੀ | Virat Kohli
ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ ਮੈਚ ’ਚ ਕੋਹਲੀ ਦੀ ਗਰਦਨ ਵਿੱਚ ਮਾਮੂਲੀ ਸੱਟ ਲੱਗੀ ਸੀ। ਉਸ ਸਮੇਂ ਫਿਜ਼ੀਓ ਨੂੰ ਉਸਦੀ ਹਾਲਤ ਬਾਰੇ ਪਤਾ ਸੀ। ਕੋਹਲੀ ਨੇ ਆਖਰੀ ਵਾਰ ਦਿੱਲੀ ਲਈ ਲਾਲ-ਬਾਲ ਫਾਰਮੈਟ ’ਚ 2012 ’ਚ ਉੱਤਰ ਪ੍ਰਦੇਸ਼ ਵਿਰੁੱਧ ਖੇਡਿਆ ਸੀ।
ਰੇਲਵੇ ਵਿਰੁੱਧ ਖੇਡਣਗੇ ਮੈਚ | Virat Kohli
ਦਿੱਲੀ ਦੇ ਮੁੱਖ ਕੋਚ ਸਰਨਦੀਪ ਸਿੰਘ ਨੇ ਪੀਟੀਆਈ ਨੂੰ ਦੱਸਿਆ, ‘ਵਿਰਾਟ ਨੇ ਡੀਡੀਸੀਏ ਪ੍ਰਧਾਨ (ਰੋਹਨ ਜੇਟਲੀ) ਤੇ ਟੀਮ ਪ੍ਰਬੰਧਨ ਨੂੰ ਸੂਚਿਤ ਕੀਤਾ ਹੈ ਕਿ ਉਹ ਰੇਲਵੇ ਵਿਰੁੱਧ ਮੈਚ ਲਈ ਉਪਲਬਧ ਹੈ।’
ਅਸਟਰੇਲੀਆ ਦੌਰੇ ’ਤੇ ਨਹੀਂ ਚੱਲਿਆ ਵਿਰਾਟ ਦਾ ਬੱਲਾ
ਅਸਟਰੇਲੀਆ ਵਿਰੁੱੱਧ ਵਿਰਾਟ ਦਾ ਬੱਲਾ ਖਾਮੋਸ਼ ਰਿਹਾ। ਉਨ੍ਹਾਂ ਪਰਥ ਟੈਸਟ ਦੀ ਦੂਜੀ ਪਾਰੀ ’ਚ ਸੈਂਕੜੇ ਨਾਲ ਦੌਰੇ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ, ਉਹ ਲੈਅ ਨੂੰ ਬਰਕਰਾਰ ਨਹੀਂ ਰੱਖ ਸਕੇ ਅਤੇ ਬਾਕੀ ਮੈਚਾਂ ’ਚ ਦੌੜਾਂ ਬਣਾਉਣ ’ਚ ਅਸਫਲ ਰਹੇ। ਉਨ੍ਹਾਂ ਪੰਜ ਮੈਚਾਂ ਦੀਆਂ 9 ਪਾਰੀਆਂ ’ਚ ਸਿਰਫ਼ 190 ਦੌੜਾਂ ਬਣਾਈਆਂ ਤੇ ਉਨ੍ਹਾਂ ਦੀ ਔਸਤ ਸਿਰਫ 23.75 ਦੀ ਰਹੀ ਸੀ।
BCCI : ਆਸਟਰੇਲੀਆਂ ’ਚ ਹਾਰ ਤੋਂ ਬਾਅਦ ਬੀਸੀਸੀਆਈ ਹੋਈ ਸਖਤ, ਟੀਮ ਲਈ ਨਵੇਂ ਨਿਯਮ ਕੀਤੇ ਜਾਰੀ
ਨਾ ਮੰਨੇ ਤਾਂ ਭੁਗਤਣੇ ਪੈਣਗੇ ਨਤੀਜੇ!
BCCI: ਮੁੰਬਈ, (ਏਜੰਸੀ)। BCCI ਨੇ ਕ੍ਰਿਕਟ ‘ਚ ਨਵੇਂ ਨਿਯਮ ਲਾਗੂ ਕਰਕੇ ਟੀਮ ‘ਚ ‘ਅਨੁਸ਼ਾਸਨ, ਏਕਤਾ ਅਤੇ ਸਕਾਰਾਤਮਕ ਮਾਹੌਲ’ ਨੂੰ ਉਤਸ਼ਾਹਿਤ ਕਰਨ ਲਈ ਬੇਮਿਸਾਲ ਕਦਮ ਚੁੱਕੇ ਹਨ। ਬੀਸੀਸੀਆਈ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਹੈ ਕਿ ਜੋ ਵੀ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ, ਬੀਸੀਸੀਆਈ ਨਾ ਸਿਰਫ ਉਸ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰ ਸਕਦਾ ਹੈ, ਸਗੋਂ ਉਸ ਦਾ ਕੇਂਦਰੀ ਇਕਰਾਰਨਾਮਾ ਵੀ ਖਤਮ ਕਰ ਸਕਦਾ ਹੈ ਅਤੇ ਉਸ ‘ਤੇ ਆਈਪੀਐਲ ਅਤੇ ਘਰੇਲੂ ਕ੍ਰਿਕਟ ਖੇਡਣ ‘ਤੇ ਪਾਬੰਦੀ ਲਗਾ ਸਕਦਾ ਹੈ।
‘ਪਾਲਿਸੀ ਡਾਕਿਊਮੈਂਟ ਫਾਰ ਟੀਮ ਇੰਡੀਆ’ ਨਾਂਅ ਦੀ ਇਹ ਡਾਕਿਊਮੈਂਟਰੀ ਵੀਰਵਾਰ ਨੂੰ ਖਿਡਾਰੀਆਂ ਨੂੰ ਭੇਜਿਆ ਗਿਆ, ਜਿਸ ’ਚ ਪਿਛਲੇ ਹਫਤੇ ਹੋਈ ਸਮੀਖਿਆ ਮੀਟਿੰਗ ਦੇ ਸਲਾਹ ਸ਼ਾਮਲ ਹਨ। ਇਹ ਬੈਠਕ ਨਿਊਜ਼ੀਲੈਂਡ ਸੀਰੀਜ਼ ਅਤੇ ਬਾਰਡਰ-ਗਾਵਸਕਰ ਟਰਾਫੀ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਬੁਲਾਈ ਗਈ ਸੀ, ਜਿਸ ‘ਚ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ, ਟੈਸਟ ਅਤੇ ਵਨਡੇ ਕਪਤਾਨ ਰੋਹਿਤ ਸ਼ਰਮਾ, ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਬੀਸੀਸੀਆਈ ਦੇ ਨਵੇਂ ਸਕੱਤਰ ਦੇਵਜੀਤ ਸੈਕੀਆ ਨੇ ਵੀ ਹਿੱਸਾ ਲਿਆ ਸੀ।
ਖਿਡਾਰੀ ਵੱਖਰੇ ਤੌਰ ‘ਤੇ ਯਾਤਰਾ ਨਹੀਂ ਕਰ ਸਕਣਗੇ। BCCI News
ਮੀਟਿੰਗ ਵਿੱਚ ਕਿਹਾ ਗਿਆ ਕਿ ਕੁਝ ਖਿਡਾਰੀ ਟੀਮ ਬੱਸ ਦੀ ਬਜਾਏ ਮੈਚਾਂ ਜਾਂ ਅਭਿਆਸ ਲਈ ਵੱਖਰੇ ਤੌਰ ’ਤੇ ਸਫ਼ਰ ਕਰਦੇ ਹਨ, ਜਿਸ ਕਾਰਨ ਟੀਮ ਦਾ ਅਨੁਸ਼ਾਸਨ ਭੰਗ ਹੁੰਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਕੁਝ ਖਿਡਾਰੀ ਅਭਿਆਸ ਸੈਸ਼ਨਾਂ ਵਿਚ ਗਰੁੱਪ ਨਾਲ ਸਮਾਂ ਨਹੀਂ ਬਿਤਾ ਰਹੇ ਹਨ, ਜਿਸ ਨਾਲ ਟੀਮ ਦਾ ਮਾਹੌਲ ਖਰਾਬ ਹੁੰਦਾ ਹੈ। ਬੀਸੀਸੀਆਈ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਖਿਡਾਰੀ ਨੂੰ ਵਿਸ਼ੇਸ਼ ਹਾਲਾਤਾਂ ਵਿੱਚ ਮੈਚ ਜਾਂ ਸਿਖਲਾਈ ਲਈ ਵੱਖਰੇ ਤੌਰ ‘ਤੇ ਯਾਤਰਾ ਕਰਨੀ ਪਵੇ ਤਾਂ ਉਸ ਨੂੰ ਮੁੱਖ ਕੋਚ ਜਾਂ ਮੁੱਖ ਚੋਣਕਾਰ ਤੋਂ ਪਹਿਲਾਂ ਤੋਂ ਇਜਾਜ਼ਤ ਲੈਣੀ ਪਵੇਗੀ।
ਲੰਬੇ ਦੌਰੇ ‘ਤੇ ਪਰਿਵਾਰ ਲਈ ਸਿਰਫ਼ ਦੋ ਹਫ਼ਤੇ | BCCI
ਕੋਰੋਨਾ ਤੋਂ ਬਾਅਦ, ਲੰਬੇ ਦੌਰਿਆਂ ‘ਤੇ ਖਿਡਾਰੀਆਂ ਦੇ ਪਰਿਵਾਰਾਂ ਦੀ ਮੌਜੂਦਗੀ ਬਹੁਤ ਆਮ ਹੋ ਗਈ ਹੈ, ਪਰ ਬੀਸੀਸੀਆਈ ਨੇ ਇਸ ਨੂੰ ਫੋਕਸ ਪ੍ਰਭਾਵਿਤ ਹੋਣ ਦਾ ‘ਸੰਭਾਵਿਤ ਕਾਰਨ’ ਮੰਨਿਆ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇਕਰ ਟੂਰ 45 ਦਿਨਾਂ ਦਾ ਹੈ ਤਾਂ ਖਿਡਾਰੀਆਂ ਦੇ ਪਤਨੀ ਅਤੇ ਬੱਚੇ (18 ਸਾਲ ਤੋਂ ਘੱਟ ਉਮਰ ਦੇ) 14 ਦਿਨਾਂ ਤੋਂ ਵੱਧ ਨਹੀਂ ਰਹਿ ਸਕਦੇ ਹਨ। ਲੰਬੇ ਦੌਰੇ ‘ਤੇ ਪਰਿਵਾਰ ਸਿਰਫ ਇਕ ਵਾਰ ਹੀ ਆ ਸਕਦਾ ਹੈ, ਜਿਸ ਦਾ ਖਰਚਾ ਖਿਡਾਰੀ ਨੂੰ ਖੁਦ ਚੁੱਕਣਾ ਪਵੇਗਾ। ਪਰਿਵਾਰ ਨੂੰ ਟੂਰ ‘ਤੇ ਲਿਜਾਣ ਲਈ ਖਿਡਾਰੀ ਨੂੰ ਕੋਚ, ਕਪਤਾਨ ਅਤੇ ਬੀਸੀਸੀਆਈ ਦੇ ਜਨਰਲ ਮੈਨੇਜਰ ਆਪ੍ਰੇਸ਼ਨ ਤੋਂ ਵੀ ਇਜਾਜ਼ਤ ਲੈਣੀ ਪਵੇਗੀ। ਦਸਤਾਵੇਜ਼ ‘ਚ ਕਿਹਾ ਗਿਆ ਹੈ ਕਿ ਬੀਸੀਸੀਆਈ ਸਿਰਫ਼ ਸਾਂਝੀ ਰਿਹਾਇਸ਼ ਦਾ ਪ੍ਰਬੰਧ ਕਰੇਗਾ, ਬਾਕੀ ਖਰਚਾ ਖਿਡਾਰੀ ਨੂੰ ਚੁੱਕਣਾ ਪਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਪਰਿਵਾਰ ਨਿਰਧਾਰਤ ਸਮੇਂ ਤੋਂ ਵੱਧ ਠਹਿਰਦਾ ਹੈ ਤਾਂ ਉਸ ਦਾ ਖਰਚਾ ਵੀ ਖਿਡਾਰੀ ਹੀ ਉਠਾਏਗਾ।
ਨਿੱਜੀ ਸਟਾਫ਼  | BCCI
ਬੀਸੀਸੀਆਈ ਨੇ ਇਹ ਵੀ ਕਿਹਾ ਹੈ ਕਿ ਖਿਡਾਰੀਆਂ ਨੂੰ ਆਪਣੇ ਨਿੱਜੀ ਸਟਾਫ ਨੂੰ ਸੀਮਤ ਕਰਨਾ ਹੋਵੇਗਾ। ਇਸ ਵਿੱਚ ਪ੍ਰਬੰਧਕ, ਸ਼ੈੱਫ, ਸਹਾਇਕ, ਸੋਸ਼ਲ ਮੀਡੀਆ ਟੀਮ ਅਤੇ ਸੁਰੱਖਿਆ ਗਾਰਡ ਸ਼ਾਮਲ ਹਨ। ਦਸਤਾਵੇਜ਼ ‘ਚ ਕਿਹਾ ਗਿਆ ਹੈ ਕਿ ਇਸ ਨਾਲ ‘ਲੌਜਿਸਟਿਕਲ ਚੁਣੌਤੀਆਂ’ ਘੱਟ ਹੋਣਗੀਆਂ। ਬੀਸੀਸੀਆਈ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਖਿਡਾਰੀਆਂ ਨੂੰ ਕਿਸੇ ਵੀ ਸੀਰੀਜ਼ ਜਾਂ ਦੌਰੇ ਦੌਰਾਨ ਕੋਈ ਨਿੱਜੀ ਸ਼ੂਟ ਨਹੀਂ ਕਰਨਾ ਚਾਹੀਦਾ ਅਤੇ ਧਿਆਨ ਸਿਰਫ ਕ੍ਰਿਕਟ ਅਤੇ ਟੀਮ ਦੀਆਂ ਜ਼ਿੰਮੇਵਾਰੀਆਂ ‘ਤੇ ਹੋਣਾ ਚਾਹੀਦਾ ਹੈ।
ਘਰੇਲੂ ਕ੍ਰਿਕਟ ‘ਚ ਹਿੱਸਾ ਲੈਣਾ ‘ਲਾਜ਼ਮੀ’ | BCCI
ਬੀਸੀਸੀਆਈ ਨੇ ਮੁੜ ਦੁਹਰਾਇਆ ਹੈ ਕਿ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ਲਈ ਆਪਣੇ ਆਪ ਨੂੰ ਉਪਲੱਬਧ ਰੱਖਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਮੈਚਾਂ ਅਤੇ ਕੇਂਦਰੀ ਇਕਰਾਰਨਾਮੇ ‘ਚ ਚੋਣ ਲਈ ਅਯੋਗ ਕਰਾਰ ਦਿੱਤਾ ਜਾਵੇਗਾ। ਬੀਸੀਸੀਆਈ ਦਾ ਮੰਨਣਾ ਹੈ ਕਿ ਇਸ ਨਾਲ ਘਰੇਲੂ ਕ੍ਰਿਕਟ ਅਤੇ ਆਉਣ ਵਾਲੀ ਪ੍ਰਤਿਭਾ ਨੂੰ ਵੀ ਫਾਇਦਾ ਹੋਵੇਗਾ। ਬੀਸੀਸੀਆਈ ਨੇ ਕਿਹਾ ਹੈ ਕਿ ਕਿਸੇ ਖਿਡਾਰੀ ਨੂੰ ‘ਅਣਲੋੜੀਂਦੇ ਹਾਲਾਤਾਂ’ ਅਤੇ ਚੋਣ ਕਮੇਟੀ ਦੀ ਇਜਾਜ਼ਤ ਤੋਂ ਬਾਅਦ ਹੀ ਇਸ ‘ਚ ਛੋਟ ਮਿਲ ਸਕਦੀ ਹੈ।
ਰਣਜੀ ਨਾਲ ਜੁੜਿਆ ਹੈ ਮਾਮਲਾ | Rohit Sharma
ਸਪੋਰਟਸ ਡੈਸਕ। Rohit Sharma: ਭਾਰਤੀ ਟੀਮ ’ਚ ਇਨ੍ਹੀਂ ਦਿਨੀਂ ਸਭ ਕੁਝ ਠੀਕ ਨਹੀਂ ਚੱਲ ਰਿਹਾ। ਹੁਣ ਤੱਕ ਚੈਂਪੀਅਨਜ਼ ਟਰਾਫੀ ਤੇ ਇੰਗਲੈਂਡ ਖਿਲਾਫ਼ ਵਨਡੇ ਸੀਰੀਜ਼ ਲਈ ਟੀਮ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜਸਪ੍ਰੀਤ ਬੁਮਰਾਹ ਜ਼ਖਮੀ ਹੈ, ਜਦੋਂ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਬਹੁਤ ਮਾੜੇ ਫਾਰਮ ’ਚ ਹਨ। ਹਾਲਾਂਕਿ, ਰੋਹਿਤ ਨੇ ਫਾਰਮ ’ਚ ਵਾਪਸੀ ਤੇ ਆਪਣੇ ਟੈਸਟ ਕਰੀਅਰ ਨੂੰ ਬਚਾਉਣ ਲਈ ਇੱਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਰਣਜੀ ਟਰਾਫੀ ਲਈ ਮੁੰਬਈ ਦੇ ਅਭਿਆਸ ਸੈਸ਼ਨਾਂ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਇਸ ਬਾਰੇ ਕੋਈ ਅਪਡੇਟ ਨਹੀਂ ਹੈ ਕਿ ਉਹ ਰਣਜੀ ਮੈਚ ਖੇਡਣਗੇ ਜਾਂ ਨਹੀਂ।
ਇਹ ਖਬਰ ਵੀ ਪੜ੍ਹੋ : Delhi: ਮੁੱਖ ਮੰਤਰੀ ਆਤਿਸ਼ੀ ’ਤੇ ਦਿੱਲੀ ਪੁਲਿਸ ਨੇ ਦਰਜ਼ ਕੀਤੀ FIR, ਜਾਣੋ ਇਹ ਹੈ ਕਾਰਨ
ਮੁੰਬਈ ਦੀ ਟੀਮ ਨਾਲ ਜੁੜਨਗੇ ਰੋਹਿਤ ਸ਼ਰਮਾ | Rohit Sharma
ਰੋਹਿਤ ਨੇ ਮੁੰਬਈ ਦੀ ਰਣਜੀ ਟਰਾਫੀ ਟੀਮ ’ਚ ਸ਼ਾਮਲ ਹੋਣ ਦਾ ਫੈਸਲਾ ਕਰਕੇ ਦੂਜਿਆਂ ਲਈ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ, ਰੋਹਿਤ ਮੰਗਲਵਾਰ ਨੂੰ ਵਾਨਖੇੜੇ ਸਟੇਡੀਅਮ ’ਚ ਨੈੱਟ ’ਤੇ ਮੁੰਬਈ ਟੀਮ ਨਾਲ ਅਭਿਆਸ ਕਰਨਗੇ। ਅਸਟਰੇਲੀਆ ਦੇ ਵਿਨਾਸ਼ਕਾਰੀ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਰੋਹਿਤ ਨੇ ਸਿਖਲਾਈ ਸੈਸ਼ਨ ਸ਼ੁਰੂ ਕਰਨ ਲਈ ਜ਼ਿਆਦਾ ਸਮਾਂ ਨਹੀਂ ਲਿਆ। ਇਸ ਦੇ ਨਾਲ ਹੀ, ਉਨ੍ਹਾਂ ਚੈਂਪੀਅਨਜ਼ ਟਰਾਫੀ ਦੀ ਤਿਆਰੀ ਲਈ ਸਿਖਲਾਈ ਸ਼ੁਰੂ ਕਰ ਦਿੱਤੀ ਹੈ।
ਉਪਲਬਧਤਾ ਸਬੰਧੀ ਅਜੇ ਕੋਈ ਪੁਸ਼ਟੀ ਨਹੀਂ ਹੈ
ਰਣਜੀ ਟਰਾਫੀ ਦੇ ਅਗਲੇ ਦੌਰ ’ਚ ਮੁੰਬਈ ਦਾ ਸਾਹਮਣਾ ਜੰਮੂ ਤੇ ਕਸ਼ਮੀਰ ਨਾਲ ਹੋਵੇਗਾ। ਰੋਹਿਤ ਨੇ ਅਜੇ ਤੱਕ ਰਣਜੀ ਟੀਮ ’ਚ ਚੋਣ ਲਈ ਆਪਣੀ ਉਪਲਬਧਤਾ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਉਸਨੇ ਲਾਲ-ਬਾਲ ਕ੍ਰਿਕੇਟ ’ਚ ਆਪਣੇ ਹੁਨਰ ਨੂੰ ਸੁਧਾਰਨ ਲਈ ਆਰਾਮ ਕਰਨ ਦੀ ਬਜਾਏ ਨੈੱਟ ’ਚ ਸਮਾਂ ਬਿਤਾਉਣ ਦਾ ਫੈਸਲਾ ਕੀਤਾ ਹੈ। ਟੀਮ ’ਚ ਉਨ੍ਹਾਂ ਦੀ ਭਾਗੀਦਾਰੀ ਦਾ ਫੈਸਲਾ ਵੀ ਜਲਦੀ ਹੋਣ ਦੀ ਸੰਭਾਵਨਾ ਹੈ। ਇਸ ਮਾਮਲੇ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ, ‘ਉਹ ਮੁੰਬਈ ਰਣਜੀ ਟਰਾਫੀ ਟੀਮ ਨਾਲ ਅਭਿਆਸ ਸੈਸ਼ਨ ਲਈ ਆਉਣਗੇ, ਪਰ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਜੰਮੂ-ਕਸ਼ਮੀਰ ਵਿਰੁੱਧ ਅਗਲਾ ਰਣਜੀ ਟਰਾਫੀ ਮੈਚ ਖੇਡਣਗੇ ਜਾਂ ਨਹੀਂ।’ ਉਹ ਢੁਕਵੇਂ ਸਮੇਂ ’ਤੇ ਐਮਸੀਏ ਨੂੰ ਸੂਚਿਤ ਕਰਨਗੇ।
ਰੋਹਿਤ ਨੇ 2015 ’ਚ ਖੇਡਿਆ ਸੀ ਰਣਜੀ ਮੈਚ | Rohit Sharma
ਰੋਹਿਤ ਨੇ ਆਖਰੀ ਵਾਰ 2015 ’ਚ ਉੱਤਰ ਪ੍ਰਦੇਸ਼ ਵਿਰੁੱਧ ਰਣਜੀ ਟਰਾਫੀ ਮੈਚ ’ਚ ਮੁੰਬਈ ਲਈ ਖੇਡਿਆ ਸੀ। ਦੇਸ਼ ਦੇ ਟੈਸਟ ਤੇ ਇੱਕ ਰੋਜ਼ਾ ਕਪਤਾਨ ਨੇ ਬਾਰਡਰ-ਗਾਵਸਕਰ ਟਰਾਫੀ ’ਚ ਦੌੜਾਂ ਬਣਾਉਣ ਲਈ ਸੰਘਰਸ਼ ਕਰਨ ਤੋਂ ਬਾਅਦ ਆਪਣੇ ਮੂਲ ਜੀਵਨ ’ਚ ਵਾਪਸ ਜਾਣ ਦੀ ਜ਼ਰੂਰਤ ਮਹਿਸੂਸ ਕੀਤੀ ਹੈ। ਅਸਟਰੇਲੀਆ ’ਚ, ਰੋਹਿਤ ਨੇ ਚਾਰ ਟੈਸਟ ਮੈਚਾਂ ’ਚ 3, 9, 10, 3, 6 ਦੌੜਾਂ ਬਣਾਈਆਂ। ਉਨ੍ਹਾਂ ਪੰਜ ਪਾਰੀਆਂ ’ਚ 10.93 ਦੀ ਔਸਤ ਨਾਲ 31 ਦੌੜਾਂ ਬਣਾਈਆਂ।
ਰਣਜੀ ਟਰਾਫੀ : ਯਸ਼ ਧੂਲ ਨੇ ਦੋਵੇਂ ਪਾਰੀਆਂ ਵਿੱਚ ਲਾਇਆ ਸੈਂਕੜਾ
Ranji Trophy :  ਅਜਿਹਾ ਕਰਨ ਵਾਲੇ ਤੀਜੇ ਭਾਰਤੀ ਖਿਡਾਰੀ ਬਣੇ
ਮੁੰਬਈ। ਆਪਣੀ ਕਪਤਾਨੀ ‘ਚ ਪੰਜਵੀਂ ਵਾਰ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੇ ਯਸ਼ ਧੂਲ ਨੇ ਰਣਜੀ ਟਰਾਫੀ (Ranji Trophy) ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ। ਉਸ ਨੇ ਰਣਜੀਤ ਟਰਾਫੀ ’ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ ਤੇ ਸ਼ੁਰੂਆਤੀ ਮੈਚ ਹੀ ਦੋਵਾਂ ਪਾਰੀਆਂ ’ਚ ਸੈਂਕੜਾ ਲਗਾਇਆ। ਇਸ ਨਾਲ ਧੂਲ ਆਪਣੇ ਰਣਜੀ ਡੈਬਿਊ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕੜਾ ਲਗਾਉਣ ਵਾਲੇ ਤੀਜੇ ਖਿਡਾਰੀ ਬਣ ਗਏ ਹਨ।
ਨੌਜਵਾਨ ਖਿਡਾਰੀ ਨੇ ਦਿੱਲੀ ਲਈ ਖੇਡਦੇ ਹੋਏ ਤਾਮਿਲਨਾਡੂ ਖਿਲਾਫ ਇਹ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਇਸ ਮੈਚ ਦੀ ਪਹਿਲੀ ਪਾਰੀ ਵਿੱਚ ਯਸ਼ ਧੂਲ ਨੇ 150 ਗੇਂਦਾਂ ਵਿੱਚ 113 ਦੌੜਾਂ ਬਣਾ ਕੇ ਆਪਣੇ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 133 ਗੇਂਦਾਂ ਵਿੱਚ ਆਪਣਾ ਪਹਿਲਾ ਰਣਜੀ ਸੈਂਕੜਾ ਪੂਰਾ ਕੀਤਾ। ਧੂਲ ਨੇ ਪਹਿਲੀ ਪਾਰੀ ‘ਚ 18 ਚੌਕੇ ਲਗਾਏ ਸਨ। ਦੂਜੀ ਪਾਰੀ ਵਿੱਚ ਵੀ ਉਸ ਨੇ 202 ਗੇਂਦਾਂ ਵਿੱਚ 14 ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ ਨਾਬਾਦ 113 ਦੌੜਾਂ ਬਣਾਈਆਂ।
ਨਾਰੀ ਕੰਟਰੈਕਟਰ ਅਤੇ ਵਿਰਾਗ ਆਵਟੇ ਲਾ ਕੇ ਚੁੱਕੇ ਹਨ ਦੋਵੇਂ ਪਾਰੀਆਂ ’ਚ ਸੈਂਕੜਾ
ਧੂਲ ਤੋਂ ਪਹਿਲਾਂ, ਭਾਰਤ ਦੇ ਸਾਬਕਾ ਕਪਤਾਨ ਨਾਰੀ ਕੰਟਰੈਕਟਰ ਅਤੇ ਵਿਰਾਗ ਆਵਟੇ ਨੇ ਰਣਜੀ ਟਰਾਫੀ ਦੀ ਆਪਣੀ ਸ਼ੁਰੂਆਤ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕੜੇ ਲਗਾਏ ਸਨ। ਕੰਟਰੈਕਟਰ ਨੇ 1952-53 ਦੇ ਰਣਜੀ ਸੀਜ਼ਨ ਵਿੱਚ ਗੁਜਰਾਤ ਲਈ ਆਪਣੀ ਸ਼ੁਰੂਆਤ ਕੀਤੀ, ਪਹਿਲੀ ਪਾਰੀ ਵਿੱਚ 152 ਅਤੇ ਦੂਜੀ ਪਾਰੀ ਵਿੱਚ 102 ਦੌੜਾਂ ਬਣਾਈਆਂ। ਉਸ ਤੋਂ ਬਾਅਦ, ਵਿਰਾਗ ਆਵਟੇ ਨੇ ਵੀ 2012-13 ਦੇ ਰਣਜੀ ਸੀਜ਼ਨ ਵਿੱਚ ਆਪਣੇ ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕੜਾ ਲਗਾਇਆ ਸੀ। ਮਹਾਰਾਸ਼ਟਰ ਲਈ ਖੇਡਦੇ ਹੋਏ ਉਸ ਨੇ ਪਹਿਲੀ ਪਾਰੀ ‘ਚ 126 ਦੌੜਾਂ ਅਤੇ ਦੂਜੀ ਪਾਰੀ ‘ਚ 112 ਦੌੜਾਂ ਬਣਾਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਣਜੀ ਟਰਾਫੀ : ਪਹਿਲੇ ਹੀ ਫਸਟ ਕਲਾਸ ਮੈਚ ’ਚ ਯਸ਼ ਧੂਲ ਨੇ ਜੜਿਆ ਸੈਂਕੜਾ
ਰਣਜੀ ਟਰਾਫੀ Ranji Trophy : ਪਹਿਲੇ ਹੀ ਫਸਟ ਕਲਾਸ ਮੈਚ ’ਚ ਯਸ਼ ਧੂਲ ਨੇ ਜੜਿਆ ਸੈਂਕੜਾ
(ਸੱਚ ਕਹੂੰ ਨਿਊਜ਼) ਗੁਹਾਟੀ। ਅੱਜ ਤੋਂ ਸ਼ੁਰੂ ਹੋਏ ਰਣਜੀ ਟਰਾਫੀ (Ranji Trophy) ਦੇ ਲੀਗ ਮੈਚ ਵਿੱਚ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦੇ ਖਿਡਾਰੀਆਂ ਦਾ ਜਲਵਾ ਜਾਰੀ ਹੈ। ਵਿਸ਼ਵ ਕੱਪ ਟੀਮ ਦੇ ਕਪਤਾਨ ਯਸ਼ ਧੂਲ ਨੇ ਪਹਿਲੇ ਫਸਟ ਕਲਾਸ ਮੈਚ ‘ਚ ਆਪਣਾ ਪਹਿਲਾ ਸੈਂਕੜਾ ਲਗਾਇਆ। ਉਹ 113 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੇ ਨਾਲ ਹੀ ਅੰਡਰ-19 ਵਿਸ਼ਵ ਕੱਪ ‘ਚ ਜਿੱਤ ਦੇ ਹੀਰੋ ਰਹੇ ਆਲਰਾਊਂਡਰ ਰਾਜ ਅੰਗਦ ਬਾਵਾ ਨੇ ਚੰਡੀਗੜ੍ਹ ਤੋਂ ਡੈਬਿਊ ਕਰਦੇ ਹੋਏ ਹੈਦਰਾਬਾਦ ਖਿਲਾਫ ਆਪਣੀ ਪਹਿਲੀ ਗੇਂਦ ‘ਤੇ ਫਸਟ ਕਲਾਸ ਕਰੀਅਰ ਦੀ ਪਹਿਲੀ ਵਿਕਟ ਲਈ।
ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਯਸ਼ ਧੂਲ ਨੇ ਦਿੱਲੀ ਲਈ ਪਹਿਲੀ ਸ਼੍ਰੇਣੀ ‘ਚ ਡੈਬਿਊ ਕਰਦੇ ਹੋਏ ਤਾਮਿਲਨਾਡੂ ਖਿਲਾਫ ਆਪਣਾ ਪਹਿਲਾ ਸੈਂਕੜਾ ਲਗਾਇਆ। ਉਸ ਨੇ ਆਪਣਾ ਅਰਧ ਸੈਂਕੜਾ 53 ਗੇਂਦਾਂ ਵਿੱਚ ਪੂਰਾ ਕੀਤਾ ਅਤੇ 133 ਗੇਂਦਾਂ ਵਿੱਚ ਸੈਂਕੜਾ ਲਗਾਇਆ।
ਧੂਲ ਨੇ ਧਰੁਵ ਸ਼ੌਰੇ ਨਾਲ ਦਿੱਲੀ ਲਈ ਪਾਰੀ ਦੀ ਸ਼ੁਰੂਆਤ ਕੀਤੀ। ਸ਼ੌਰੇ 2.5 ਓਵਰਾਂ ਵਿੱਚ 7 ​​ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਸ ਨੇ 8 ਗੇਂਦਾਂ ‘ਤੇ ਸਿਰਫ 1 ਦੌੜਾਂ ਬਣਾਈਆਂ। ਇਸ ਤੋਂ ਬਾਅਦ ਧੂਲ ਦਾ ਸਾਥ ਦੇਣ ਆਏ ਹਿੰਮਤ ਸਿੰਘ ਵੀ ਬਿਨਾਂ ਕੋਈ ਦੌੜ ਬਣਾਏ ਵਾਪਸ ਪਰਤ ਗਏ। ਯਸ਼ ਧੂਲ ਨੇ ਨਿਤੀਸ਼ ਰਾਣਾ ਨਾਲ ਤੀਜੇ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਧੂਲ ਨੇ ਜੌਂਟੀ ਸਿੱਧੂ ਨਾਲ ਵੀ ਸ਼ਾਨਦਾਰ ਸਾਂਝੇਦਾਰੀ ਕੀਤੀ। ਦੋਵਾਂ ਵਿਚਾਲੇ ਚੌਥੇ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਹੋਈ।
ਨਿਤੀਸ਼ ਰਾਣਾ ਨੇ 25 ਦੌੜਾਂ ਬਣਾਈਆਂ
ਨਿਤੀਸ਼ ਰਾਣਾ ਨੂੰ ਤਾਮਿਲਨਾਡੂ ਦੇ ਮੱਧਮ ਤੇਜ਼ ਗੇਂਦਬਾਜ਼ ਐਮ ਮੁਹੰਮਦ ਨੇ ਪੈਵੇਲੀਅਨ ਦਾ ਰਸਤਾ ਦਿਖਾਇਆ। ਉਸ ਨੇ 21 ਗੇਂਦਾਂ ‘ਚ 2 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਲੰਚ ਤੱਕ ਦਿੱਲੀ ਨੇ 3 ਵਿਕਟਾਂ ਦੇ ਨੁਕਸਾਨ ‘ਤੇ 144 ਦੌੜਾਂ ਬਣਾ ਲਈਆਂ ਸਨ। ਲੰਚ ਸਮੇਂ ਯਸ਼ 84 ਅਤੇ ਜੌਂਟੀ ਸਿੱਧੂ 34 ਦੌੜਾਂ ਬਣਾ ਕੇ ਖੇਡ ਰਹੇ ਸਨ। ਯਸ਼ ਨੇ ਲੰਚ ਤੋਂ ਬਾਅਦ ਆਪਣਾ ਸੈਂਕੜਾ ਪੂਰਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਣਜੀ ਟ੍ਰਾਫੀ: ਪੰਜਾਬ ਪਾਰੀ ਤੇ 125 ਦੌੜਾਂ ਨਾਲ ਜਿੱਤਿਆ
ਪਟਿਆਲਾ। ਪੰਜਾਬ ਨੇ ਹੈਦਰਾਬਾਦ ਨੂੰ ਗਰੁੱਪ ਏ ਤੇ ਬੀ ਮੈਚ ‘ਚ ਦੂਜੀ ਪਾਰੀ ‘ਚ 76 ਦੌੜਾਂ ‘ਤੇ ਢੇਰ ਕਰਕੇ ਇਹ ਮੁਕਾਬਲੇ ਜਿੱਤ ਲਿਆ ਮਿਅੰਕ ਮਾਰਕੰਡੇ ਨੇ ਪੰਜਾਬ ਵੱਲੋਂ 19 ਦੌੜਾਂ ‘ਤੇ 5 ਵਿਕਟਾਂ ਝਟਕਾਈਆਂ ਪੰਜਾਬ ਨੂੰ ਇਸ ਜਿੱਤ ਨਾਲ ਸੱਤ ਅੰਕ ਮਿਲੇ।
ਆਂਧਰ ਨੇ ਦਿੱਲੀ ਨੂੰ 9 ਵਿਕਟਾਂ ਨਾਲ ਹਰਾਇਆ
ਓਂਗੋਲ, ਏਜੰਸੀ ਦਿੱਲੀ ਨੇ ਰਣਜੀ ਟ੍ਰਾਫੀ ਦੇ ਇਸ ਸ਼ੈਸਨ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਕੇਰਲ ਖਿਲਾਫ ਖੁਦ ਨੂੰ ਹਾਰ ਤੋਂ ਬਚਾ ਲਿਆ ਸੀ ਪਰ ਉਸ ਨੂੰ ਦੂਜੇ ਮੈਚ ‘ਚ ਗਰੁੱਪ ਏ ਤੇ ਬੀ ‘ਚ ਆਂਧਰ ਦੇ ਹੱਥੋਂ ਸ਼ੁੱਕਰਵਾਰ ਨੂੰ 9 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਦਿੱਲੀ ਤੀਜੇ ਹੀ ਦਿਨ ਆਪਣੀਆਂ ਛੇ ਵਿਕਟਾਂ ਸਿਰਫ 89 ਦੌੜਾਂ ‘ਤੇ ਗੁਆ ਕੇ ਹਾਰ ਦੇ ਸੰਕਟ ‘ਚ ਫਸ ਗਈ ਆਂਧਰ ਨੇ ਪਹਿਲੀ ਪਾਰੀ ‘ਚ 153 ਦੌੜਾਂ ਦਾ ਵਾਧਾ ਹਾਸਲ ਕੀਤੀ ਸੀ ਦਿੱਲੀ ਨੇ ਪਹਿਲੀ ਪਾਰੀ ‘ਚ 215 ਤੇ ਆਂਧਰ ਨੇ 368 ਦੌੜਾਂ ਬਣਾਈਆਂ ਸਨ ਦਿੱਲੀ ਨੇ 6 ਵਿਕਟਾਂ ‘ਤੇ 89 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਪਾਰੀ 169 ਦੌੜਾਂ ‘ਤੇ ਸਿਮਟ ਗਈ।
ਬੜੌਂਦਾ ਦੀ ਐਮਪੀ ‘ਤੇ ਰੋਮਾਂਚਕ ਜਿੱਤ ਦਰਜ ਕੀਤੀ
ਇੰਦੌਰ ਬੜੌਂਦਾ ਨੇ ਮੱਧ-ਪ੍ਰਦੇਸ਼ ਨੂੰ ਗਰੁੱਪ ਏ ਤੇ ਬੀ ਦੇ ਰੋਮਾਂਚਕ ਮੁਕਾਬਲੇ ‘ਚ ਇੱਕ ਵਿਕਟ ਨਾਲ ਹਰਾ ਦਿੱਤਾ ਬੜੌਦਾ ਨੇ 9 ਵਿਕਟਾਂ ‘ਤੇ 174 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰ ਲਈ ਬੜੌਂਦਾ ਨੂੰ ਇਸ ਜਿੱਤ ਨਾਲ 6 ਅੰਕ ਹਾਸਲ ਹੋਏ
ਜੰਮੂ ਕਸ਼ਮੀਰ 54 ਦੌੜਾਂ ਨਾਲ ਜਿੱਤਿਆ
ਪੁਣੇ ਜੰਮੂ ਕਸ਼ਮੀਰ ਨੇ ਗਰੁੱਪ ਸੀ ਮੈਚ ‘ਚ ਮਹਾਂਰਾਸ਼ਟਰ ਨੂੰ 54 ਦੌੜਾਂ ਨਾਲ ਹਰਾ ਕੇ ਪੂਰੇ 6 ਅੰਕ ਹਾਸਲ ਕੀਤੇ ਮਹਾਂਰਾਸ਼ਟਰ ਨੂੰ ਜਿੱਤ ਲਈ 364 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਸਦੀ ਟੀਮ 309 ਦੌੜਾਂ ‘ਤੇ ਸਿਮਟ ਗਈ ਐਮ ਮੁਦਾਸਿਰ ਤੇ ਉਮਰ ਨਜ਼ੀਰ ਨੇ 4-4 ਵਿਕਟਾਂ ਪ੍ਰਾਪਤ ਕੀਤੀਆਂ
ਸੌਰਾਸ਼ਟਰ ਨੇ ਰੇਲਵੇ ਨੂੰ ਪਾਰੀ ਨਾਲ ਹਰਾਇਆ
ਵਿਸ਼ਾਖਾਪਤਨਮ ਸੌਰਾਸ਼ਟਰ ਨੇ ਰੇਲਵੇ ਨੂੰ ਦੂਰੀ ਪਾਰੀ ‘ਚ 141 ਦੌੜਾਂ ‘ਤੇ ਢੇਰ ਕਰਕੇ ਗਰੁੱਪ ਏ ਤੇ ਬੀ ਮੁਕਾਬਲਾ ਪਾਰੀ ਤੇ 90 ਦੌੜਾਂ ਜਿੱਤ ਲਿਆ ਆਈਪੀਐਲ ਨਿਲਾਮੀ ‘ਚ ਰਾਜਸਥਾਨ ਟੀਮ ਵੱਲੋਂ 3 ਕਰੋੜੀ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੇ ਇਸਦਾ ਜਸ਼ਨ 23 ਦੌੜਾਂ ‘ਤੇ 6 ਵਿਕਟਾਂ ਝਟਕਾ ਕੇ ਮਨਾਇਆ ਸੌਰਾਸ਼ਟਰ ਨੂੰ ਇਸ ਜਿੱਤ ਨਾਲ 7 ਅੰਕ ਮਿਲੇ।
ਉੜੀਸਾ ਪਾਰੀ ਨਾਲ ਜਿੱਤਿਆ
ਕਟਕ ਉੜੀਸਾ ਨੇ ਸੈਨਾ ਨੂੰ ਗਰੁੱਪ ਸੀ ਮੈਚ ‘ਚ ਪਾਰੀ ਤੇ 31 ਦੌੜਾਂ ਨਾਲ ਹਰਾ ਕੇ 7 ਅੰਕ ਹਾਸਲ ਕੀਤੇ ਸੈਨਾ ਨੇ 271 ਤੇ 238 ਦੌੜਾਂ ਬਣਾਈਆਂ ਜਦੋਂ ਕਿ ਉੜੀਸਾ ਨੇ ਪਹਿਲੀ ਪਾਰੀ ‘ਚ 540 ਦੌੜਾਂ ਬਣਾਈਆਂ ਸਨ।
ਵਿਦਰਭ ਨੇ ਰਾਜਸਥਾਨ ਨੂੰ ਪਾਰੀ ਨਾਲ ਹਰਾਇਆ
ਨਾਗਪੁਰ ਆਦਿੱਤਿਆ ਸਰਵਟੇ ਦੇ 35 ਦੌੜਾਂ ‘ਤੇ 4 ਵਿਕਟਾਂ ਤੇ ਅਕਸ਼ੈ ਵਖਾਰੇ ਦੀਆਂ 87 ਦੌੜਾਂ 3 ਵਿਕਟਾਂ ਦੇ ਸਦਕਾ ਵਿਦਰਭ ਨੇ ਰਾਜਸਥਾਨ ਨੂੰ ਪਾਰੀ ਤੇ 60 ਦੌੜਾਂ ਨਾਲ ਹਰਾ ਕੇ 7 ਅੰਕ ਪ੍ਰਾਪਤ ਕੀਤੇ ਵਿਦਰਭ ਨੇ 8 ਵਿਕਟਾਂ ‘ਤੇ 510 ਦੌੜਾਂ ਬਣਾਕੇ ਐਲਾਨ ਕੀਤਾ ਸੀ ਜਦੋਂ ਕਿ ਰਾਜਸਥਾਨ ਨੇ 260 ਤੇ 190 ਦੌੜਾਂ ਬਣਾਈਆਂ।
ਛਤੀਸਗੜ੍ਹ ਨੇ ਉੱਤਰਾਖੰਡ ਨੂੰ ਪਾਰੀ ਨਾਲ ਹਰਾਇਆ
ਰਾਏਪੁਰ ਛਤੀਸਗੜ੍ਹ ਨੇ ਉੱਤਰਾਖੰਡ ਨੂੰ ਪਾਰੀ ਤੇ 65 ਦੌੜਾਂ ਨਾਲ ਹਰਾ ਕੇ 7 ਅੰਕ ਹਾਸਲ ਕੀਤੇ ਉੱਤਰਾਖੰਡ ਨੇ ਪਹਿਲੀ ਪਾਰੀ ‘ਚ 120 ਦੌੜਾਂ ਬਣਾਈਆਂ ਜਦੋਂਕਿ ਛੱਤੀਸਗੜ੍ਹ ਨੇ 7 ਵਿਕਟਾਂ ‘ਤੇ 520 ਦੌੜਾਂ ਬਣਾ ਕੇ ਪਾਰੀ ਐਲਾਨੀ ਉੱਤਰਾ ਖੰਡ ਨੇ ਦੂਜੀ ਪਾਰੀ ‘ਚ ਸੰਘਰਸ਼ ਕੀਤਾ ਪਰ ਟੀਮ 335 ਦੌੜਾਂ ‘ਤੇ ਸਿਮਟ ਗਈ।
ਕਰਨਾਟਕ-ਯੂਪੀ ਮੈਚ ਡ੍ਰਾਅ
ਹੁਬਲੀ ਓਪਨਰ ਅਲਮਸ ਸ਼ੌਕਤ ਦੀ ਨਾਬਾਦ 103 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਉੱਤਰ ਪ੍ਰਦੇਸ਼ ਨੇ ਦੂਜੀ ਪਾਰੀ ‘ਚ ਤਿੰਨ ਵਿਕਟਾਂ ‘ਤੇ 204 ਤੌੜਾਂ ਬਣਾ ਕੇ ਕਰਨਾਟਕ ਖਿਲਾਫ ਗਰੁੱਪ ਏ ਤੇ ਬੀ ਮੈਚ ਡ੍ਰਾਅ ਕਰਾ ਦਿੱਤਾ ਯੂਪੀ ਦੀ ਪਹਿਲੀ ਪਾਰੀ ‘ਚ 6 ਵਿਕਟਾਂ ਲੈਣ ਵਾਲੇ ਅਭੀਮੰਨਿਊ ਮਿਥੁਨ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ ਕਰਨਾਟਕ ਨੂੰ ਪਹਿਲੀ ਪਾਰੀ ਦਾ ਵਾਧਾ ਦੇ ਆਧਾਰ ‘ਤੇ 3 ਅੰਕ ਤੇ ਯੂਪੀ ਨੂੰ 1 ਅੰਕ ਮਿਲਿਆ।
ਬਿਹਾਰ ਨੇ ਚੰਡੀਗੜ੍ਹ ਤੋਂ ਮੈਚ ਡ੍ਰਾਅ ਕਰਵਾਇਆ
ਚੰਡੀਗੜ੍ਹ ਬਿਹਾਰ ਨੇ ਖਰਾਬ ਰੋਸ਼ਨੀ ਕਾਰਨ ਚੰਡੀਗੜ੍ਹ ਤੋਂ ਪਲੇਟ ਗਰੁੱਪ ਮੈਚ ਡ੍ਰਾਅ ਕਰਾ ਲਿਆ ਖਰਾਬ ਰੌਸ਼ਨੀ ਨਾਲ ਜਦੋਂ ਮੈਚ ਰੁਕਿਆ ਸੀ ਤਾਂ ਬਿਹਾਰ ਦੀਆਂ 6 ਵਿਕਟਾਂ 175 ਦੌੜਾਂ ‘ਤੇ ਡਿੱਗ ਚੁੱਕੀਆਂ ਸਨ ਤੇ ਉਹ ਹਾਰ ਦੇ ਖਤਰੇ ‘ਤੇ ਸੀ ਚੰਡੀਗੜ੍ਹ ਨੂੰ ਪਹਿਲੀ ਪਾਰੀ ਦੇ ਵਾਧੇ ਦੇ ਆਧਾਰ ‘ਤੇ 3 ਅੰਕ ਹਾਸਲ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੰਬਈ ਵੱਲੋਂ ਸ਼੍ਰੇਅਸ ਦੀਆਂ 139 ਗੇਂਦਾਂ ‘ਚ ਧਾਕੜ 178 ਦੌੜਾਂ
ਪਾਂਡਿਆ ਨੇ ਬੜੌਦਾ ਵੱਲੋਂ  ਲਈਆਂ?5 ਵਿਕਟਾਂ
ਮੁੰਬਈ, 15 ਦਸੰਬਰ
ਰਣਜੀ ਟਰਾਫ਼ੀ ‘ਚ ਗੇੜ 6 ਦੇ ਮੁਕਾਬਲਿਆਂ ਦੌਰਾਨ ਗਰੁੱਪ ਏ ‘ਚ ਮੁੰਬਈ ਅਤੇ ਬੜੌਦਾ ਦਰਮਿਆਨ ਖੇਡੇ ਗਏ ਮੈਚ ‘ਚ ਮੁੰਬਈ ਦੇ ਸ਼੍ਰੇਅਸ ਅਈਅਰ ਨੇ ਕਹਿਰ ਵਰ੍ਹਾ ਦਿੱਤਾ ਅਤੇ ਚੌਕਿਆਂ-ਛੱਕਿਆਂ ਦਾ ਹੜ ਲਿਆ ਦਿੱਤਾ ਅਈਅਰ ਨੇ ਟੀ20 ਅੰਦਾਜ਼ ‘ਚ ਬੱਲੇਬਾਜ਼ੀ ਕਰਦਿਆਂ 139 ਗੇਂਦਾਂ ‘ਚ 178 ਦੌੜਾਂ ਬਣਾਈਆਂ ਅਤੇ ਇਸ ਦੌਰਾਨ 11 ਛੱਕੇ ਅਤੇ 17 ਚੌਕੇ ਲਾਏ ਉਸ ਦੇ ਨਾਲ ਕਪਤਾਨ ਸਿਦਵੇਸ਼ ਲਾਡ ਨੇ 173 ਗੇਂਦਾਂ ‘ਚ 12 ਚੌਕੇ ਅਤੇ 2 ਛੱਕਿਆਂ ਦੀ ਮੱਦਦ ਨਾਲ 130 ਦੌੜਾਂ ਬਣਾਈਆਂ ਹੋਰ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕੇ
ਮੁੰਬਈ ਟੀਮ 92.5 ਓਵਰਾਂ ‘ ਚ ਆਲਆਊਟ ਹੋ ਗਈ ਅਤੇ ਆਪਣੀ ਪਹਿਲੀ ਪਾਰੀ ‘ਚ 465 ਦਾ ਸਕੋਰ ਬਣਾਇਆ ਬੜੌਦਾ ਟੀਮ ਵੱਲੋਂ ਇਸ ਮੈਚ ਨਾਲ ਮੁਕਾਬਲੇ ਦੀ ਕ੍ਰਿਕਟ?’ਚ ਵਾਪਸੀ ਕਰ ਰਹੇ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 81 ਦੌੜਾਂ ਦੇ ਕੇ 5 ਵਿਕਟਾਂ ਲਈਆਂ ਪਾਂਡਿਆ ਏਸ਼ੀਆ ਕੱਪ ਦੌਰਾਨ ਜਖ਼ਮੀ ਹੋ ਗਏ ਸਨ ਓਦੋਂ ਤੋਂ ਉਹ ਰਿਹੈਬਲਿਟੇਸ਼ਨ ਚੋਂ ਲੰਘ ਰਹੇ ਸਨ ਜੇਕਰ ਸਭ ਕੁਝ ਠੀਕ ਠਾਕ ਰਿਹਾ ਤਾਂ ਅਗਲੇ ਮਹੀਨੇ ਉਹਨਾਂ ਦੀ ਆਸਟਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ‘ਚ ਵਾਪਸੀ ਹੋ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।