Centuries - Sach Kahoon Punjabi

ਬੇਅਰਸਟੋ ਦਾ ਸੈਂਕੜਾ, ਇੰਗਲੈਂਡ ਦੀਆਂ 337 ਦੌੜਾਂ
ਮੁਹੰਮਦ ਸ਼ਮੀ ਨੇ ਕਰੀਅਰ ‘ਚ ਪਹਿਲੀ ਵਾਰ ਹਾਸਲ ਕੀਤੀਆਂ 5 ਵਿਕਟਾਂ, ਰਾਏ ਅਤੇ ਸਟੋਕਸ ਨੇ ਵੀ ਬਣਾਏ ਅਰਧ ਸੈਂਕੜੇ

ਖਬਰ ਲਿਖੇ ਜਾਣ ਤੱਕ 337 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 28.5 ਓਵਰਾਂ ‘ਚ ਦੋ ਵਿਕਟਾਂ ਨੁਕਸਾਨ ‘ਤੇ 147 ਦੌੜਾਂ ਬਣਾ ਲਈਆਂ ਸਨ

ਏਜੰਸੀ

ਬਰਮਿੰਘਮ, 30 ਜੂਨ

ਓਪਨਰ ਜਾਨੀ ਬੇਅਰਸਟੋ (111) ਦੇ ਤੂਫਾਨੀ ਸੈਂਕੜੇ ਅਤੇ ਬੇਨ ਸਟੋਕਸ (79) ਅਤੇ ਜੇਸਨ ਰਾਏ (66) ਦੇ ਤੂਫਾਨੀ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ‘ਚ ਭਾਰ ਖਿਲਾਫ ਐਤਵਾਰ ਨੂੰ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 337 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਉਸਦੇ ਓਪਨਰਾਂ ਰਾਏ ਅਤੇ ਬੇਅਰਸਟੋ ਨੇ ਪਹਿਲੀ ਵਿਕਟ ਲਈ ਹੀ 22.1 ਓਵਰਾਂ ‘ਚ 160 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਕਰਕੇ ਇਸ ਫੈਸਲੇ ਨੂੰ ਸਹੀ ਸਾਬਤ ਕਰ ਦਿੱਤਾ ਬੇਅਸਟੋ ਨੇ 109 ਗੇਂਦਾਂ ‘ਚ 10 ਚੌਂਕਿਆਂ ਅਤੇ ਛੇ ਛੱਕਿਆਂ ਦੀ ਮੱਦਦ ਨਾਲ 111 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਰਾਏ ਨੇ 57 ਗੇਂਦਾਂ ‘ਚ 66 ਦੌੜਾਂ ‘ਚ ਸੱਤ ਚੌਕੇ ਅਤੇ ਦੋ ਛੱਕੇ ਲਾਏ ਸਟੋਕਸ ਨੇ 54 ਗੇਂਦਾਂ ‘ਚ 79 ਦੌੜਾਂ ‘ਚ ਛੇ ਚੌਕੇ ਅਤੇ ਤਿੰਨ ਛੱਕੇ ਲਾਏ ਭਾਰਤੀ ਗੇਂਦਬਜ਼ਾਂ ‘ਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਰਹੇ ਜਿਨ੍ਹਾਂ ਨੇ ਆਪਣੀ ਸਰਵਸ੍ਰੇਸ਼ਠ ਵਨਡੇ ਗੇਂਦਬਾਜ਼ੀ ਕਰਦਿਆਂ 10 ਓਵਰਾਂ ‘ਚ 69 ਦੌੜਾਂ ‘ਤੇ ਪੰਜ ਵਿਕਟਾਂ ਹਾਸਲ ਕੀਤੀਆਂ ।

ਸ਼ਮੀ ਦੇ ਕਰੀਅਰ ‘ਚ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਇੱਕ ਮੈਚ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ ਸ਼ਮੀ ਇਸ ਤੋਂ ਪਹਿਲਾਂ ਦੇ ਦੋ ਮੈਚਾਂ ‘ਚ ਚਾਰ-ਚਾਰ ਵਿਕਟਾਂ ਲੈ ਚੁੱਕੇ ਸਨ ਅਤੇ ਇਸ ਵਿਸ਼ਵ ਕੱਪ ਦੇ ਤਿੰਨ ਮੈਚਾਂ ‘ਚ ਹੀ ਉਨ੍ਹਾਂ ਦੇ ਵਿਕਟਾਂ ਦੀ ਗਿਣਤੀ 13 ਪਹੁੰਚ ਗਈ ਹੈ ਜਸਪ੍ਰੀਤ ਬੁਮਰਾਹ ਨੇ 10 ਓਵਰਾਂ ‘ਚ ਕਜੂਸੀ ਨਾਲ ਗੇਂਦਬਾਜ਼ੀ ਕਰਦਿਆਂ 44 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ ਭਾਰਤ ਦੇ ਦੋਵੇਂ ਸਪਿੱਨਰ ਅੱਜ ਮਹਿੰਗੇ ਸਾਬਤ ਹੋਏ ਲੈੱਗ ਸਪਿੱਨਰ ਯੁਜਵੇਂਦਰ ਚਹਿਲ 10 ਓਵਰਾਂ ‘ਚ 88 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕੇ ਜਦੋਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ ‘ਚ 72 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ ਆਲਰਾਊਂਡਰ ਹਾਰਦਿਕ ਪਾਂਡਿਆ ਨੇ 10 ਓਵਰਾਂ ‘ਚ 60 ਦੌੜਾਂ ਦਿੱਤੀਆਂ ਇੰਗਲੈਂਡ ਵੱਲੋਂ ਜੋ ਰੂਟ ਨੇ 54 ਗੇਂਦਾਂ ‘ਚ 44 ਦੌੜਾਂ ‘ਚ ਦੋ ਚੌਕੇ ਲਾਏ ਜੋਸ ਬਟਲਰ ਅੱਠ ਗੇਂਦਾਂ ‘ਚ ਇੱਕ ਚੌਕੇ ਅਤੇ ਦੋ ਛੱਕਿਆਂ ਦੀ ਮੱਦਦ ਨਾਲ 20 ਦੌੜਾਂ ਬਣਾ ਕੇ ਆਊਟ ਹੋਏ ਕਪਤਾਨ ਇਆਨ ਮੋਰਗਨ ਇੱਕ ਅਤੇ ਕ੍ਰਿਸ ਵੋਕਸ ਸੱਤ ਦੌੜਾਂ ਬਣਾ ਕੇ ਆਊਟ ਹੋਏ ਰਾਏ ਅਤੇ ਬੇਅਰਸਟੋ ਦਰਮਿਆਨ ਪਹਿਲੀ ਵਿਕਟ ਲਈ 160 ਦੌੜਾਂ ਦੀ ਸਾਂਝੇਦਾਰੀ ਹੋਈ ਜਿਸ ਤੋਂ ਬਾਅਦ ਬੇਅਰਸਟੋ ਨੇ ਰੂਟ ਨਾਲ ਦੂਜੀ ਵਿਕਟ ਲਈ 45 ਦੌੜਾਂ ਜੋੜੀਆਂ ਬੇਅਰਸਟੋ ਨੇ ਸਟੋਕਸ ਨਾਲ ਚੌਥੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ ਵੱਡੀ ਓਪਨਿੰਗ ਸਾਂਝੇਦਾਰੀ ਨੇ ਇੰਗਲੈਂਡ ਲਈ ਵਿਸ਼ਾਲ ਸਕੋਰ ਦਾ ਆਧਾਰ ਤਿਆਰ ਕਰ ਲਿਆ ਸੀ ਪਰ ਭਾਰਤੀ ਗੇਂਦਬਾਜ਼ਾਂ ਖਾਸ ਤੌਰ ‘ਤੇ ਮੁਹੰਮਦ ਸ਼ਮੀ ਅਤੇ ਬੁਮਰਾਹ ਨੇ ਸ਼ਾਨਦਾਰ ਵਾਪਸੀ ਕਰਦਿਆਂ ਇੰਗਲੈਂਡ ਨੂੰ 350 ਤੱਕ ਨਹੀਂ ਪਹੁੰਚਣ ਦਿੱਤਾ ਸ਼ਮੀ ਨੇ ਬੇਅਰਸਟੋ, ਰੂਟ, ਮੋਰਗਨ, ਬਟਲਰ ਅਤੇ ਵੋਕਸ ਦੀ ਵਿਕਟ ਲਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਵਿਰਾਟ ਦੇ 39ਵੇਂ ਸੈਂਕੜੇ ਤੇ ਧੋਨੀ ਦੇ ਅਰਧ ਸੈਂਕੜੇ ਨਾਲ ਜਿੱਤਿਆ ਭਾਰਤ
ਮੈਲਬੌਰਨ | ਕਪਤਾਨ ਵਿਰਾਟ ਕੋਹਲੀ (104) ਦੇ 39ਵੇਂ ਸੈਂਕੜੇ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਾਬਾਦ 55 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੇ ਅਸਟਰੇਲੀਆ ਨੂੰ ਦੂਜੇ ਇੱਕ ਰੋਜ਼ਾ ‘ਚ ਅੱਜ 6  ਵਿਕਟਾ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-1 ਦੀ ਬਰਾਬਰੀ ਹਾਸਲ ਕੀਤੀ   ਅਸਟਰੇਲੀਆ ਨੇ ਸ਼ਾਨ ਮਾਰਸ਼ (131) ਦੇ ਸ਼ਾਨਦਾਰ ਸੈਂਕੜੇ ਨਾਲ 50 ਓਵਰਾਂ ‘ਚ 9 ਵਿਕਟਾਂ ‘ਤੇ 298 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਭਾਰਤ ਨੇ ਵਿਰਾਟ ਤੇ ਧੋਨੀ ਦੇ ਕਮਾਲ ਨਾਲ 49.2 ਓਵਰਾਂ ‘ਚ ਚਾਰ ਵਿਕਟਾਂ ‘ਤੇ 299 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਤੇ ਸੀਰੀਜ਼ ਨੂੰ ਫੈਸਲੇ ਲਈ ਫੈਸਲੇਕੁਨ ਮੈਚ ‘ਚ ਪਹੁੰਚਾ ਦਿੱਤਾ

ਵਿਰਾਟ ਨੇ ਇੱਕ ਵਾਰ ਫਿਰ ਟੀਚੇ ਦਾ ਪਿੱਛਾ ਕਰਦਿਆਂ ਸੈਂਕੜਾ ਲਾਇਆ ਤੇ ਭਾਰਤ ਨੂੰ ਜਿੱਤ ਦੀ ਰਾਹ ‘ਤੇ ਪਾ ਦਿੱਤਾ ਵਿਰਾਟ ਨੇ 112 ਗੇਂਦਾਂ ‘ਤੇ 104 ਦੌੜਾਂ ‘ਚ ਪੰਜ ਚੌਕੇ ਤੇ ਦੋ ਛੱਡੇ ਲਾਏ ਵਿਰਾਟ ਦੀ ਵਿਕਟ ਡਿੱਗਣ ਤੋਂ ਬਾਅਦ ਧੋਨੀ ਨੇ ਦਿਨੇਸ਼ ਕਾਰਤਿਕ ਨਾਲ ਪੰਜਵੀਂ ਵਿਕਟ ਲਈ 34 ਗੇਂਦਾਂ ‘ਚ 57 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰਕੇ ਭਾਰਤ ਨੂੰ ਚਾਰ ਗੇਂਦਾਂ ਬਾਕੀ ਰਹਿੰਦਿਆਂ ਹੀ ਜਿੱਤ ਦੀ ਮੰਜ਼ਿਲ ‘ਤੇ ਪਹੁੰਚਾ ਦਿੱਤਾ ਭਾਰਤ ਨੂੰ ਆਖਰੀ ਓਵਰ ‘ਚ ਜਿੱਤ ਲਈ ਸੱਤ ਦੌੜਾਂ ਚਾਹੀਦੀਆਂ ਸਨ ਤੇ ਧੋਨੀ ਨੇ ਜੈਸਨ ਬਿਹਰਨਡੋਰਫ ਦੀ ਪਹਿਲੀ ਗੇਂਦ ‘ਤੇ ਛੱਕਾ ਮਾਰਿਆ ਤੇ ਅਗਲੀ ਗੇਂਦ ‘ਤੇ ਇੱਕ ਦੌੜ ਲੈ ਕੇ ਮੈਚ ਸਮਾਪਤ ਕਰ ਦਿੱਤਾ ਧੋਨੀ ਨੇ 54 ਗੇਂਦਾਂ ‘ਤੇ ਨਾਬਾਦ 55 ਦੌੜਾਂ ‘ਚ ਦੋ ਛੱਕੇ ਲਾਏ ਤੇ ਲਗਾਤਾਰ ਦੂਜਾ ਅਰਧ ਸੈਂਕੜਾ ਪੂਰਾ ਕੀਤਾ ਧੋਨੀ ਨੇ ਮੈਚ ਫਿਨਿਸ਼ ਕਰਕੇ ਉਨ੍ਹਾਂ ਆਲੋਚਕਾਂ ਨੂੰ ਕਰਾਰਾ ਜਵਾਬ ਦੇ ਦਿੱਤਾ ਜੋ ਪਿਛਲੇ ਮੈਚ ‘ਚ ਉਨ੍ਹਾਂ ਦੀ ਕੁਝ ਧੀਮੀ ਪਾਰੀ ‘ਤੇ ਸਵਾਲ ਉੱਠਾ ਰਹੇ ਸਨ  ਕਾਰਤਿਕ ਨੇ ਆਪਣੀ ਉਪਯੋਗਿਤਾ ਸਾਬਤ ਕਰਦਿਆਂ ਸਿਰਫ਼ 14 ਗੇਂਦਾਂ ‘ਤੇ ਨਾਬਾਦ 25 ਦੌੜਾਂ ‘ਚ ਦੋ ਚੌਕੇ ਲਾਏ ਏਡੀਲੇਡ ‘ਚ ਭਾਰਤ ਨੇ ਇਸ ਤਰ੍ਹਾਂ ਟੀਚੇ ਦਾ ਪਿੱਛਾ ਕਰਦਿਆਂ ਦੂਜੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ ਚੰਗੀ ਸ਼ੁਰੂਆਤ ਕੀਤੀ ਸ਼ਿਖਰ ਧਵਨ ਤੇ ਪਿਛਲੇ ਮੈਚ ਦੇ ਸੈਂਕੜੇਧਾਰੀ ਰੋਹਿਤ ਸ਼ਰਮਾ ਨੇ ਪਹਿਲੀ ਵਿਕਟ ਲਈ 7.4 ਓਵਰਾਂ ‘ਚ 47 ਦੌੜਾਂ ਦੀ ਸਾਂਝੀਦਾਰੀ ਕੀਤੀ ਰੋਹਿਤ ਨੇ ਆਪਣੇ ਕਪਤਾਨ ਵਿਰਾਟ ਕੋਹਲੀ ਨਾਲ ਭਾਰਤ ਦੀਆਂ 100 ਦੌੜਾਂ ਪੂਰੀਆਂ ਕੀਤੀਆਂ ਰੋਹਿਤ ਜਦੋਂ ਆਪਣੇ ਅਰਧ ਸੈਂਕੜੇ ਤੋਂ ਸੱਤ ਦੌੜਾਂ ਦੂਰ ਸਨ ਤਾਂ ਮਾਰਕਸ ਸਟਾਯਨਿਯ ਦੀ ਗੇਂਦ ‘ਤੇ ਪੀਟਰ ਹੈਂਡਸਕਾਮਬ ਨੂੰ ਕੈਚ ਦੇ ਬੈਠੇ

ਰੋਹਿਤ ਨੇ 52 ਗੇਂਦਾਂ ‘ਤੇ 43 ਦੌੜਾਂ ‘ਚ ਦੋ ਚੌਕੇ ਤੇ ਦੋ ਛੱਕੇ ਲਾਏ ਭਾਰਤ ਦੀ ਦੂਜੀ ਵਿਕਟ 101 ਦੌੜਾਂ ‘ਤੇ ਡਿੱਗੀ ਕਪਤਾਨ ਵਿਰਾਟ ਨੇ ਇਸ ਤੋਂ ਬਾਅਦ ਮੋਰਚਾ ਸੰਭਾਲਿਆ ਤੇ ਅੰਬਾਟੀ ਰਾਇਡੂ ਨਾਲ ਮਿਲ ਕੇ ਸਕੋਰ 160 ਦੌੜਾਂ ਤੱਕ ਲੈ ਗਏ ਰਾਇਡੂ ਨੇ ਰਨ ਰੇਟ ਵਧਾਉਣ ਦੀ ਕੋਸ਼ਿਸ਼ ‘ਚ ਆਪਣੀ ਵਿਕਟ ਗੁਆਈ ਰਾਇਡੂ ਨੂੰ ਗਲੇਨ ਮੈਕਸਵੇਲ ਨੇ ਸਟਾਯਨਿਸ ਹੱਥੋਂ ਕੈਚ ਕਰਵਾਇਆ ਰਾਇਡੂ ਨੇ 36 ਗੇਂਦਾਂ ‘ਤੇ 24 ਦੌੜਾਂ ‘ਚ ਦੋ  ਚੌਕੇ ਲਾਏ ਵਿਰਾਟ ਨੇ ਇਸ ਤੋਂ ਬਾਅਦ ਸਾਬਕਾ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨਾਲ ਚੌਥੀ ਵਿਕਟ ਲਈ 82 ਦੌੜਾਂ ਦੀ ਸਭ ਤੋਂ ਮਹੱਤਵਪੂਰਨ ਸਾਂਝੇਦਾਰੀ ਕੀਤੀ ਵਿਰਾਟ ਦਾ 218 ਇੱਕ ਰੋਜ਼ਾ ‘ਚ ਇਹ 39ਵਾਂ ਸੈਂਕੜਾ ਸੀ ਤੇ ਹੁਣ ਉਹ ਵਿਸ਼ਵ ਰਿਕਾਰਡਧਾਰੀ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਤੋਂ 10 ਸੈਂਕੜੇ ਦੂਰ ਰਹਿ ਗਏ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ