United Nations - Sach Kahoon Punjabi
Environment: ਵਾਤਾਵਰਨ ਸਬੰਧੀ ਚੁਣੌਤੀਆਂ
Environment: ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੀ ਅਬਾਦੀ 2060 ਦੇ ਦਹਾਕੇ ’ਚ 1 ਅਰਬ 70 ਕਰੋੜ ਤੱਕ ਪਹੁੰਚ ਜਾਣ ਦਾ ਅੰਦਾਜ਼ਾ ਹੈ, ਜਿਵੇਂ-ਜਿਵੇਂ ਅਬਾਦੀ ਵਧਦੀ ਜਾ ਰਹੀ ਹੈ, ਵਾਤਾਵਰਨ ਨਾਲ ਜੁੜੀਆਂ ਸਮੱਸਿਆਵਾਂ ਗੰਭੀਰ ਚੁਣੌਤੀ ਬਣਦੀਆਂ ਜਾ ਰਹੀਆਂ ਹਨ ਸਾਨੂੰ ਵਸੀਲਿਆਂ ਦੇ ਵਿਸਥਾਰ ਅਤੇ ਵਿਕਾਸ ਦੀਆਂ ਯੋਜਨਾਵਾਂ ਵਿਚਕਾਰ ਵਾਤਾਵਰਨ ਸੁਰੱਖਿਆ ਨੂੰ ਸਰਵਉੱਚ ਪਹਿਲ ਦੇਣੀ ਹੋਵੇਗੀ ਸਿੱਖਿਆ, ਰੁਜ਼ਗਾਰ, ਸਿਹਤ, ਰਿਹਾਇਸ਼, ਉਦਯੋਗ, ਆਵਾਜਾਈ ਆਦਿ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਦਿਆਂ ਕੁਦਰਤ, ਵਾਤਾਵਰਨ ਅਤੇ ਜਲਵਾਯੂ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ ਹਰ ਵਿਕਾਸ ਦੇ ਆਪਣੇ ਸਕਾਰਾਤਮਕ ਅਤੇ ਨਕਾਰਾਤਮਕ ਨਤੀਜੇ ਹੁੰਦੇ ਹਨ। Environment
Read This : Environment Protection: ਵਾਤਾਵਰਨ ਸੁਰੱਖਿਆ ’ਤੇ ਗੰਭੀਰ ਹੋਣ ਦੀ ਲੋੜ
ਸਾਰੀਆਂ ਵਿਕਾਸ ਯੋਜਨਾਵਾਂ ’ਚ ਵਾਤਾਵਰਨ ਦਾ ਖਿਆਲ ਰੱਖਣਾ ਜ਼ਰੂਰੀ ਹੈ ਸ਼ਹਿਰੀ ਵਿਕਾਸ ਦੀ ਪ੍ਰਕਿਰਿਆ ਨੇ ਪਿੰਡਾਂ ਸਾਹਮਣੇ ਹੋਂਦ ਦਾ ਸੰਕਟ ਪੈਦਾ ਕਰ ਦਿੱਤਾ ਹੈ ਸ਼ਹਿਰਾਂ ਦੇ ਬੇਢੰਗੇ ਵਿਕਾਸ ਨਾਲ ਮਹਾਂਨਗਰਾਂ ’ਚ ਅਸੁਰੱਖਿਅਤ ਮਾਹੌਲ, ਵਧਦਾ ਪ੍ਰਦੂਸ਼ਣ, ਪਾਣੀ ਅਤੇ ਸ਼ੁੱਧ ਹਵਾ ਦੀ ਕਮੀ ਅਜਿਹੀਆਂ ਸਮੱਸਿਆਵਾਂ ਹਨ ਜੋ ਜੀਵਨ ਹੋਂਦ ਨੂੰ ਬਚਾਈ ਰੱਖਣ ਲਈ ਚੁਣੌਤੀ ਬਣ ਰਹੀ ਹੈ ਉੱਨਤ ਵਿਕਾਸ ਲਈ ਸੜਕ ਚਾਹੀਦੀ ਹੈ, ਬਿਜਲੀ ਚਾਹੀਦੀ ਹੈ, ਪਾਣੀ ਚਾਹੀਦਾ ਹੈ, ਮਕਾਨ ਚਾਹੀਦਾ ਹੈ, ਮੈਟਰੋ ਚਾਹੀਦੀ ਹੈ ਅਤੇ ਪੁਲ ਚਾਹੀਦਾ ਹੈ ਇਨ੍ਹਾਂ ਸਾਰਿਆਂ ਲਈ ਜਾਂ ਤਾਂ ਖੇਤ ਖ਼ਤਮ ਹੋ ਰਹੇ ਹਨ। ਜਾਂ ਫਿਰ ਜੰਗਲ ਜੰਗਲ ਨੂੰ ਹਜ਼ਮ ਕਰਨ ਦੀ ਚਾਲ ’ਚ ਰੁੱਖ। Environment
ਜੰਗਲੀ ਜਾਨਵਰ, ਰਿਵਾਇਤੀ ਪਾਣੀ ਦੇ ਵਸੀਲੇ ਸਾਰਾ ਕੁਝ ਤਬਾਹ ਹੋ ਰਿਹਾ ਹੈ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਬਹੁਤ ਗੁੰਜਾਇਸ਼ ਅਤੇ ਲੋੜ ਹੈ ਸਾਨੂੰ ਹਰ ਕੀਮਤ ’ਤੇ ਵਾਤਾਵਰਨ ਦੀ ਸੁਰੱਖਿਆ ਕਰਨੀ ਹੋਵੇਗੀ ਅਤੇ ਧਰਤੀ ਨੂੰ ਸਾਰਿਆਂ ਲਈ ਇੱਕ ਬਿਹਤਰ ਰਿਹਾਇਸ਼ ਬਣਾਉਣ ਲਈ ਉਪਾਅ ਕਰਨੇ ਹੋਣਗੇ, ਨਾਲ ਹੀ ਨਾਲ ਅਰਥਸ਼ਾਸਤਰ ਅਤੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਹਰ ਦੂਜੇ ਪਹਿਲੂ ’ਚ ਸਥਾਈ ਰੂਪ ’ਚ ਵਾਤਾਵਰਨ-ਮੁਖੀ ਵਿਕਾਸ ਕਰਨਾ ਹੋਵੇਗਾ ਲੋੜ ਹੈ ਤਕਨੀਕੀ ਬਾਈਕਾਟ ਦੀ ਜੋ ਵਾਤਾਵਰਨ ਅਨੁਕੂਲ ਅਰਥਵਿਵਸਥਾ ਨੂੰ ਸੰਭਵ ਅਤੇ ਸੂਖਮ ਬਣਾ ਸਕੇ। Environment
ਫਲਸਤੀਨ ਨੂੰ ਦੁਨੀਆ ਭਰ ਦੀ ਹਮਾਇਤ
ਫਿਲਸਤੀਨ ਨੂੰ ਸੰਯੁਕਤ ਰਾਸ਼ਟਰ ਦਾ ਪੱਕਾ ਮੈਂਬਰ ਬਣਾਉਣ ਲਈ ਹੋਈ ਵੋਟਿੰਗ ’ਚ ਕੁੱਲ 193 ਮੈਂਬਰ ਦੇਸ਼ਾਂ ’ਚੋਂ 143 ਦੇਸ਼ਾਂ ਨੇ ਫਿਲਸਤੀਨ ਦੇ ਹੱਕ ’ਚ ਵੋਟ ਪਾ ਦਿੱਤੀ ਹੈ ਭਾਰਤ ਵੀ ਹਮਾਇਤ ਕਰਨ ਵਾਲੇ ਦੇਸ਼ਾਂ ’ਚ ਸ਼ਾਮਲ ਹੈ ਭਾਵੇਂ ਇਸ ਹਮਾਇਤ ਨਾਲ ਪੱਕਾ ਮੈਂਬਰ ਤਾਂ ਨਹੀਂ ਬਣ ਸਕਦਾ ਪਰ ਇਹ ਜ਼ਰੂਰ ਹੈ ਕਿ ਦੁਨੀਆ ਭਰ ’ਚ ਹਿੰਸਾ ਦੇ ਵਿਰੁੱਧ ਅਤੇ ਨਿਰਦੋਸ਼ ਨਾਗਰਿਕਾਂ ਦੀ ਸੁਰੱਖਿਆ ਦੇ ਹੱਕ ’ਚ ਸਪੱਸ਼ਟ ਸੰਦੇਸ਼ ਗਿਆ ਹੈ ਇਸ ਦੇ ਬਾਵਜ਼ੂਦ ਇਜ਼ਰਾਈਲ ਇਸ ਜ਼ਮੀਨੀ ਹਕੀਕਤ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ। (Palestine)
ਸੰਯੁਕਤ ਰਾਸ਼ਟਰ ’ਚ ਇਜ਼ਰਾਈਲੀ ਦੂਤ ਨੇ ਗੁੱਸੇ ’ਚ ਚਾਰਟਰ ਨੂੰ ਪਾੜ ਕੇ ਸੁੱਟ ਦਿੱਤਾ ਭਾਵੇਂ ਇਜ਼ਰਾਈਲ ਨੂੰ ਪੱਛਮ ਦੀ ਹਮਾਇਤ ਹੈ ਫਿਰ ਵੀ ਇਹ ਸੱਚਾਈ ਇਜ਼ਰਾਈਲ ਨੂੰ ਸਵੀਕਾਰ ਕਰਨੀ ਹੀ ਪੈਣੀ ਹੈ ਕਿ ਅੱਤਵਾਦ ਤੇ ਆਮ ਨਾਗਰਿਕਾਂ ਨੂੰ ਇੱਕ ਕਰਕੇ ਨਹੀਂ ਵੇਖਿਆ ਜਾ ਸਕਦਾ ਇਜ਼ਰਾਈਲੀ ਹਮਲਿਆਂ ’ਚ ਹਮਾਸ ਦੇ ਨੁਕਸਾਨ ਦੀ ਕੋਈ ਵੀ ਹਮਾਇਤ ਨਹੀਂ ਕਰ ਰਿਹਾ ਹੈ। ਪਰ ਵੱਡਾ ਨੁਕਸਾਨ ਆਮ ਨਿਰਦੋਸ਼ ਫਲਸਤੀਨੀਆਂ ਦਾ ਹੋਇਆ ਹੈ। ਜਿੱਥੋਂ ਤੱਕ ਭਾਰਤ ਦੇ ਸਟੈਂਡ ਦਾ ਸਬੰਧ ਹੈ ਭਾਰਤ ਹਮਾਸ ਸਮੇਤ ਕਿਸੇ ਵੀ ਅੱਤਵਾਦੀ ਕਾਰਵਾਈ ਦੇ ਵਿਰੁੱਧ ਹੈ ਤੇ ਨਾਲ ਹੀ ਭਾਰਤ ਨੇ ਪੀੜਤ ਫਲਸਤੀਨੀਆਂ ਲਈ ਰਾਹਤ ਸਮੱਗਰੀ ਵੀ ਭੇਜੀ ਹੈ। (Palestine)
ਭਾਰਤ ਇਨਸਾਨੀਅਤ ’ਤੇ ਪਹਿਰਾ ਦੇ ਰਿਹਾ ਹੈ। ਇਹ ਸਿਧਾਂਤ ਹੀ ਭਾਰਤ ਦੀ ਸ਼ਾਨ ਹੈ ਅੰਤਰਰਾਸ਼ਟਰੀ ਪ੍ਰਸਥਿਤੀਆਂ ਦੇ ਬਾਵਜੂਦ ਭਾਰਤ ਲਈ ਅਮਨ ਤੇ ਖੁਸ਼ਹਾਲੀ ਹੀ ਵੱਡੀਆਂ ਤਰਜ਼ੀਹਾਂ ਹਨ ਹੋਰ ਬਾਕੀ ਜ਼ਿਆਦਾ ਦੇਸ਼ ਫਿਲਸਤੀਨੀ ਨਾਗਰਿਕਾਂ ਨਾਲ ਖੜ੍ਹੇ ਹਨ ਭਾਵੇਂ ਅਮਰੀਕਾ ਸੁਰੱਖਿਆ ਪ੍ਰੀਸ਼ਦ ’ਚ ਇਜ਼ਰਾਈਲ ਦੇ ਹੱਕ ’ਚ ਭੁਗਤ ਰਿਹਾ ਹੈ ਪਰ ਤਾਜ਼ਾ ਘਟਨਾਚੱਕਰ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਪੱਛਮੀ ਦੇਸ਼ਾਂ ਨੂੰ ਆਮ ਨਾਗਰਿਕਾਂ ਦੇ ਨੁਕਸਾਨ ਬਾਰੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਨਾ ਹੀ ਪੈਣਾ ਹੈ ਪੱਛਮ ਨੂੰ ਆਪਣੇ ਫੈਸਲਿਆਂ ’ਤੇ ਮੁੜ ਚਿੰਤਨ ਮੰਥਨ ਕਰਨ ਦੀ ਗੁੰਜਾਇਸ਼ ਹੈ। (Palestine)
ਬਜਟ ਦੀ ਘਾਟ: ਸੰਯੁਕਤ ਰਾਸ਼ਟਰ ਦੇ ਏਸੀ, ਲਿਫਟ ਬੰਦ
ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਯੂਐਨ ਦਫ਼ਤਰਾਂ ਨੂੰ ਖਰਚ ‘ਚ ਕਟੌਤੀ ਕਰਨ ਲਈ ਕਿਹਾ
ਏਜੰਸੀ/ਜੇਨੇਵਾ। ਸੰਯੁਕਤ ਰਾਸ਼ਟਰ ਇਸ ਸਮੇਂ ਬਜਟ ਦੀ ਭਾਰੀ ਕਟੌਤੀ ਨਾਲ ਜੂਝ ਰਿਹਾ ਹੈ ਅਮਰੀਕਾ, ਬ੍ਰਾਜੀਲ ਸਮੇਤ ਕੁਝ ਹੋਰ ਦੇਸ਼ਾਂ ਨੂੰ ਦਿੱਤਾ ਕਰਜ਼ ਵਾਪਸ ਨਾ ਮਿਲਣ ਕਾਰਨ ਯੂਐਨ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ‘ਚ ਵੀ ਨਾਕਾਮ ਰਿਹਾ ਹੈ ਖਬਰਾਂ ਅਨੁਸਾਰ ਯੂਐਨ ਆਫਿਸ ‘ਚ ਬਿਜਲੀ ਦੀ ਖਪਤ ‘ਤੇ ਕਾਬੂ ਪਾਉਣ ਲਈ ਏਅਰ ਕੰਡੀਸ਼ਨਰ ਅਤੇ ਲਿਫਟ ਬੰਦ ਕਰ ਦਿੱਤੀ ਗਈ ਹੈ ਇੱਥੋਂ ਤੱਕ ਕਿ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ‘ਤੇ ਵੀ ਖਤਰਾ ਪੈਦਾ ਹੋ ਗਿਆ ਹੈ ਹਾਲਾਂਕਿ, ਯੂਐਨ ਪ੍ਰਬੰਧਨ ਨੇ ਕਿਹਾ ਹੈ ਕਿ ਉਹ ਆਪਣੇ 37 ਹਜ਼ਾਰ ਮੁਲਾਜਮਾਂ ਦੀ ਤਨਖਾਹ ਦਾ ਪ੍ਰਬੰਧ ਕਰਨ ਦੀਆਂ ਕੋਸ਼ਿਸ਼ਾਂ ‘ਚ ਲੱਗਾ ਹੈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਇਸ ਸਬੰਧੀ ਮੁਲਾਜ਼ਮਾਂ ਨੂੰ ਇੱਕ ਚਿੱਠੀ ਵੀ ਲਿਖੀ ਹੈ ਇਸ ‘ਚ ਕਿਹਾ ਗਿਆ ਹੈ ਕਿ ਯੂਐਨ ਪਿਛਲੇ ਇੱਕ ਦਹਾਕੇ ‘ਚ ਸਭ ਤੋਂ ਵੱਡੀ ਫੰਡ ਦੀ ਕਮੀ ਨਾਲ ਜੂਝ ਰਿਹਾ ਹੈ ਇਸ ਕਾਰਨ ਮਹੀਨੇ ਦੇ ਆਖਰ ‘ਚ ਸਟਾਫ ਅਤੇ ਵੈਂਡਰਜ਼ ਨੂੰ ਭੁਗਤਾਨ ‘ਚ ਮੁਸ਼ਕਲ ਆ ਸਕਦੀ ਹੈ।
ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਖਰਚ ‘ਚ ਕਟੌਤੀ ਦੀ ਗੱਲ ਕੀਤੀ
ਸੰਯੁਕਤ ਰਾਸ਼ਟਰ ਬਜਟ ਦੀ ਕਮੀ ਨਾਲ ਜੂਝ ਰਿਹਾ ਹੈ ਇਸ ਕਾਰਨ ਯੂਐਨ ‘ਚ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਦਸਤਾਵੇਜ ਜਾਰੀ ਕਰਨ ‘ਚ ਵੀ ਦੇਰੀ ਹੋ ਰਹੀ ਹੈ ਅਕਸੀਲੇਟਰ ਬੰਦ ਹੋ ਚੁੱਕੇ ਹਨ ਏਸੀ ਅਤੇ ਹੀਟਰ ਦੀ ਵਰਤੋਂ ‘ਤੇ ਰੋਕ ਲਾਈ ਗਈ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਸੰਯੁਕਤ ਰਾਸ਼ਟਰ ਦੇ ਦੁਨੀਆ ਭਰ ‘ਚ ਮੌਜ਼ੂਦ ਦਫ਼ਤਰਾਂ ‘ਚ ਖਰਚ ਦੀ ਕਟੌਤੀ ਕਰਨ ਦੇ ਆਦੇਸ਼ ਦਿੱਤੇ ਉਨ੍ਹਾਂ ਨੇ ਦਫ਼ਤਰ ਮੁਖੀਆਂ ਨੂੰ ਐਮਰਜੈਂਸੀ ਉਪਾਅ ਅਪਣਾਉਣ ਲਈ ਕਿਹਾ।
ਅਮਰੀਕਾ ਦੀ 1 ਅਰਬ ਡਾਲਰ ਦੀ ਰਾਸ਼ੀ ਬਕਾਇਆ
ਸੰਯੁਕਤ ਰਾਸ਼ਟਰ ਪ੍ਰਬੰਧਨ ਦੀ ਮੁਖੀ ਕੈਥਰੀਨ ਪੋਲਾਰਡ ਨੇ ਮਹਾਂਸਭਾ ਦੀ ਬਜਟ ਕਮੇਟੀ ਨੂੰ ਦੱਸਿਆ ਕਿ 128 ਦੇਸ਼ਾਂ ਨੇ ਯੂਐਨ ਨੂੰ ਆਪਣੀਆਂ ਗਤੀਵਿਧੀਆਂ ਸੰਚਾਲਿਤ ਕਰਨ ਲਈ 4 ਅਕੂਬਰ ਤੱਕ 1.99 ਬਿਲੀਅਨ ਡਾਲਰ ਚੁਕਾਏ ਹਨ ਪੋਲਾਰਡ ਨੇ ਦੱਸਿਆ ਕਿ 1.386 ਅਰਬ ਡਾਲਰ (9800 ਕਰੋੜ ਰੁਪਏ) ਦੀ ਰਾਸ਼ੀ 65 ਦੇਸ਼ਾਂ ਵੱਲ ਹਾਲੇ ਬਕਾਇਆ ਹੈ, ਜਿਸ ‘ਚੋਂ ਇਕੱਲੇ ਅਮਰੀਕਾ ਨੇ 1 ਅਰਬ ਡਾਲਰ ਦੇਣੇ ਹਨ ਉਨ੍ਹਾਂ ਕਿਹਾ, ਹਾਲ ਹੀ ਦੇ ਕੁਝ ਸਾਲਾਂ ‘ਚ ਰੈਗੂਲਰ ਬਜਟ ‘ਚ ਨਗਦ ਰਾਸ਼ੀ ਸਬੰਧੀ ਜੂਝਣਾ ਪੈ ਰਿਹਾ ਹੈ ਹਰ ਸਾਲ ਸਥਿਤੀ ਬਹੁਤ ਹੀ ਖਰਾਬ ਹੁੰਦੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਸ਼ਮੀਰ ਮੁੱਦਾ : ਪਾਕਿਸਤਾਨ ਨੂੰ ਯੂਐਨ ਨੇ ਫਿਰ ਦਿੱਤਾ ਝਟਕਾਟ
ਸੰਯੁਕਤ ਰਾਸ਼ਟਰ ਨੇ ਕਿਹਾ, ਆਪਸੀ ਗੱਲਬਾਤ ਰਾਹੀਂ ਸੁਲਝਾਇਆ ਜਾਵੇ ਮੁੱਦਾ
ਜਨਰਲ ਸਕੱਤਰ ਨੇ ਕਸ਼ਮੀਰ ‘ਤੇ ਵਿਚੋਲਗੀ ਦੀ ਮੰਗ ਠੁਕਰਾਈ
ਜਿਨੀਵਾ (ਏਜੰਸੀ)। ਕਸ਼ਮੀਰ ਦੇ ਮੁੱਦੇ ‘ਤੇ ਲਗਾਤਾਰ ਮੂੰਹ ਦੀ ਖਾ ਰਹੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਤੋਂ ਫਿਰ ਇੱਕ ਵਾਰ ਝਟਕਾ ਲੱਗਿਆ ਹੈ ਕਸ਼ਮੀਰ ‘ਚ ਵਿਚੋਲਗੀ ਮੁੱਦੇ ‘ਤੇ ਸੰਯੁਕਤ ਰਾਸ਼ਟਰ ਨੇ ਸਪੱਸ਼ਟ ਕਰ ਦਿੱਤਾ ਕਿ ਪਾਕਿਸਤਾਨ ਦੀ ਅਪੀਲ ਕਬੂਲ ਨਹੀਂ ਕੀਤੀ ਜਾ ਸਕਦੀ ਯੂਐਨ ਜਨਰਲ ਸਕੱਤਰ ਦੇ ਬੁਲਾਰੇ ਵੱਲੋਂ ਜਾਰੀ ਬਿਆਨ ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਨੂੰ ਹੀ ਇਹ ਮੁੱਦਾ ਆਪਸੀ ਗੱਲਬਾਤ ਰਾਹੀਂ ਸੁਲਝਾਉਣਾ ਪਵੇਗਾ ਜ਼ਿਕਰਯੋਗ ਹੈ ਕਿ ਕਸ਼ਮੀਰ ਮੁੱਦੇ ‘ਤੇ ਸੰਯੁਕਤ ਰਾਸ਼ਟਰ ‘ਚ ਅਮਰੀਕਾ ਤੋਂ ਵਿਚੋਲਗੀ ਦੀ ਅਪੀਲ ਕਰ ਚੁੱਕੇ ਪਾਕਿਸਤਾਨ ਨੂੰ ਯੂਐਨ ਨੇ ਹੁਣ ਸਪੱਸ਼ਟ ਜਵਾਬ ਦੇ ਦਿੱਤਾ ਹੈ। (United Nations)
ਯੂਐਨ ਦੇ ਸੈਕਰੇਟਰੀ ਜਨਰਲ ਦੇ ਬੁਲਾਰੇ ਸਟੀਫ਼ਨ ਦੁਜਾਰੀਕ ਨੇ ਕਿਹਾ, ‘ਵਿਚੋਲਗੀ ‘ਤੇ ਸਾਡੀ ਸਥਿਤੀ ਪਹਿਲਾਂ ਵਾਲੀ ਹੀ ਹੈ। ਉਸ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਜਨਰਲ ਸਕੱਤਰ ਨੇ ਦੋਵਾਂ ਦੇਸ਼ਾਂ ਦੀ ਸਰਕਾਰ ਨਾਲ ਸੰਪਰਕ ਕੀਤਾ ਹੈ ਜੀ-7 ਦੀ ਮੀਟਿੰਗ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਇਸ ‘ਤੇ ਚਰਚਾ ਕੀਤੀ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਇਸ ‘ਤੇ ਗੱਲ ਹੋਈ ਹੈ ਜ਼ਿਕਰਯੋਗ ਹੈ ਕਿ ਕਈ ਹੋਰ ਦੇਸ਼ਾਂ ਵਾਂਗ ਯੂਐਨ ਨੇ ਵੀ ਕਸ਼ਮੀਰ ਮੁੱਦੇ ਨੂੰ ਦੋਪੱਖੀ ਦੱਸਿਆ ਹੈ ਭਾਰਤ ਹਮੇਸ਼ਾ ਤੋਂ ਹੀ ਵਿਚੋਗਲੀ ਦੀ ਸੰਭਾਵਨਾ ਤੋਂ ਨਾਂਹ ਕਰਦਾ ਰਿਹਾ ਹੈ। (United Nations)
ਅਮਨ-ਅਮਾਨ ਕਾਇਮ ਰੱਖਣ ਦੀ ਸਲਾਹ | United Nations
ਸੰਯੁਕਤ ਰਾਸ਼ਟਰ ਨੇ ਭਾਰਤ -ਪਾਕਿ ਦੋਵਾਂ ਮੁਲਕਾਂ ਨੂੰ ਕਸ਼ਮੀਰ ਮਾਮਲੇ ‘ਚ ਹਮਲਾਵਰ ਰੁਖ ਅਪਣਾਉਣ ਤੋਂ ਬਚਣ ਅਤੇ ਅਮਨ-ਅਮਾਨ ਕਾਇਮ ਰੱਖਣ ਦੀ ਸਲਾਹ ਦਿੱਤੀ ਹੈ ਜਾਰੀ ਬਿਆਨ ‘ਚ ਕਿਹਾ ਗਿਆ ਕਿ ਦੋਵੇਂ ਮੁਲਕ ਟਕਰਾਅ ਤੋਂ ਬਚਣ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਨ ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਕਸ਼ਮੀਰ ਮਾਮਲੇ ‘ਚ ਭਾਰਤ ਨੂੰ ਜੰਗ ਦੀ ਧਮਕੀ ਵੀ ਦਿੱਤੀ ਗਈ ਸੀ ਅਤੇ ਲਾਈਨ ਆਫ਼ ਕੰਟਰੋਲ ਨੇੜੇ ਪਾਕਿ ਵੱਲੋਂ ਫੌਜ ਤਾਇਨਾਤ ਕਰਨ ਦੀਆਂ ਵੀ ਖਬਰਾਂ ਸਨ। (United Nations)
ਪੁਲਵਾਮਾ ਦੇ 75 ਦਿਨਾਂ ਬਾਅਦ ਪੂਰੀ ਦੁਨੀਆ ਨੇ ਮੰਨਿਆ ਅੱਤਵਾਦੀ ਹੈ ਮਸੂਦ ਅਜ਼ਹਰ
ਨਵੀਂ ਦਿੱਲੀ | ਅੱਤਵਾਦ ਖਿਲਾਫ਼ ਲੜਾਈ ‘ਚ ਭਾਰਤ ਦੀਆਂ ਕੂਟਨੀਤਿਕ ਕੋਸ਼ਿਸ਼ਾਂ ‘ਤੇ ਅੱਜ ਇੱਕ ਵੱਡੀ ਸਫ਼ਲਤਾ ਮਿਲੀ ਹੈ ਭਾਰਤ ‘ਚ ਸੰਸਦ ‘ਤੇ ਹਮਲੇ ਤੋਂ ਲੈ ਕੇ ਪੁਲਵਾਮਾ ‘ਚ 40 ਸੀਆਰਪੀਐਫ ਜਵਾਨਾਂ ਨੂੰ ਅੱਤਵਾਦੀ ਕਾਰਵਾਈ ‘ਚ ਮੌਤ ਦੇ ਘਾਟ ਉਤਾਰਨ ਲਈ ਜ਼ਿੰਮੇਵਾਰ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜਹਰ ਦਾ ਨਾਂਅ ਸੰਯੁਕਤ ਰਾਸ਼ਟਰ ਦੀ ਪਾਬੰਦੀ ਸੂਚੀ ‘ਚ ਸ਼ਾਮਲ ਹੋ ਗਿਆ ਯੂਐਨ ‘ਚ ਮਸੂਦ ਅਜਹਰ ਕੌਮਾਂਤਰੀ ਅੱਤਵਾਦੀ ਐਲਾਨਿਆ ਗਿਆ ਚੀਨ ਨੇ ਇਸ ਗੱਲ ਦੇ ਸੰਕੇਤ ਦੇ ਦਿੱਤੇ ਸਨ ਕਿ ਸੁਰੱਖਿਆ ਪ੍ਰੀਸ਼ਦ ਦੀ 1267 ਕਮੇਟੀ ਦੇ ਸਾਹਮਣੇ ਉਹ ਇਸ ਮਾਮਲੇ ‘ਤੇ ਆਪਣੀ ਰੋਕ ਨੂੰ ਖਤਮ ਕਰਨ ਨੂੰ ਰਾਜ਼ੀ ਹਨ ਚੀਨੀ ਵਿਦੇਸ਼ ਮੰਤਰਾਲੇ ਬੁਲਾਰੇ ਨੇ ਇਸ ਦਾ ਸੰਕੇਤ ਦਿੰਦਿਆਂ ਅੱਜ ਦਿੱਤੇ ਗਏ ਇੱਕ ਬਿਆਨ ‘ਚ ਕਿਹਾ ਕਿ ਮਾਮਲੇ ‘ਤੇ 1267 ਕਮੇਟੀ ‘ਚ ਚੱਲ ਰਹੀ ਗੱਲਬਾਤ ‘ਚ ਸਾਕਾਰਾਤਮਕ ਤਰੱਕੀ ਹੋਈ ਹੈ ਚੀਨੀ ਬੁਲਾਰੇ ਦਾ ਜ਼ੋਰ ਇਹ ਕਹਿਣ ‘ਤੇ ਵੀ ਸੀ ਕਿ ਮਸੂਦ ਅਜਹਰ ਨੂੰ ਸੂਚੀਬੱਧ ਕਰਨ ਦੀਆਂ ਕੋਸ਼ਿਸ਼ਾਂ ਦਾ ਚੀਨ ਹਮਾਇਤ ਕਰਦਾ ਹੈ ਤੇ ਇਸ ਮਾਮਲੇ ਦਾ ਹੱਲ 1267 ਕਮੇਟੀ (ਪਾਬੰਦਿਤ ਕਮੇਟੀ) ਦੇ ਦਾਇਰੇ ‘ਚ ਹੋਣਾ ਚਾਹੀਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਕੀਤੀ ਨਿੰਦਿਆ
ਸੰਯੁਕਤ ਰਾਸ਼ਟਰ (ਏਜੰਸੀ)। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੈਰੇਸ ਨੇ ਮੱਧ ਅਫ਼ਰੀਕੀ ਦੇਸ਼ ਕਾਂਗੋ ਲੋਕਤੰਤਰਿਕ ਗਣਰਾਜ (ਡੀਆਰਸੀ) ‘ਚ ਸਥਿੱਤ ਇਬੋਲਾ ਇਲਾਜ਼ ਕੇਂਦਰ ‘ਤੇ ਹੋਏ ਹਮਲੇ ਦੀ ਨਿੰਦਿਆ ਕੀਤੀ ਹੈ। ਸ੍ਰੀ ਗੁਟੇਰੇਸ ਦੇ ਬੁਲਾਰੇ ਸਟੀਫਨ ਡੁਜਾਰਿਕ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਰਿਪੋਰਟ ਅਨੁਸਾਰ ਡੀਆਰਸੀ ਦੇ ਬੁਟੇਮਬੋ ਸ਼ਹਿਰ ‘ਚ ਸ਼ਨਿੱਚਰਵਾਰ ਨੂੰ ਹੋਏ ਇਸ ਹਮਲੇ ‘ਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਏ ਸੀ ਜਦੋਂਕਿ ਇੱਕ ਸਿਹਤ ਵਿਭਾਗ ਦਾ ਕਰਮਚਾਰੀ ਜਖ਼ਮੀ ਹੋ ਗਿਆ ਸੀ। ਸ੍ਰੀ ਡੁਜਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਡੀਆਰਸੀ ‘ਚ ਇਬੋਲਾ ਇਲਾਜ਼ ਕੇਂਦਰ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਿਆ ਕਰਦੇ ਹਨ। ਉਹ ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਤੇ ਮਿੱਤਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀ ਹਾਲਤ ‘ਚ ਨਾਗਰਿਕਾਂ ਦੀ ਰੱਖਿਆ ਕਰਨਾ ਕੌਮਾਂਤਰੀ ਮਾਨਵੀ ਕਾਨੂੰਨ ਦਾ ਇੱਕ ਮੂਲਭੂਤ ਸਿੰਧਾਂਤ ਹੈ।
ਬੁਲਾਰੇ ਨੇ ਪੱਤਰਕਾਰ ਸੰਮੇਲਨ ‘ਚ ਪੱਤਰਕਾਰਾਂ ਨੂੰ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਜਨਰਲ ਡਾਇਰੈਕਟਰ ਟੇਡ੍ਰੋਸ ਅਦਨੋਮ ਘੇਬ੍ਰੇਯਿਸਸ ਨੇ ਹਮਲੇ ਤੋਂ ਬਾਅਦ ਇਲਾਜ਼ ਕੇਂਦਰ ਦਾ ਦੌਰਾ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਯੁਕਤ ਰਾਸ਼ਟਰ, ਏਜੰਸੀ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਆਗਾਮੀ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ‘ਚ ਸੀਰੀਆ ਦੇ ਇਦਲਿਬ ਪ੍ਰਾਂਤ ਦੀ ਸਥਿਤੀ ‘ਤੇ ਚਰਚਾ ਹੋਵੇਗੀ। ਸੰਯੁਕਤ ਰਾਸ਼ਟਰ ‘ਚ ਅਮਰੀਕਾ ਰਾਜਦੂਤ ਨਿੱਕੀ ਹੇਲੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ‘ਚ ਸੀਰੀਆਈ ਸਰਕਾਰ ਨੂੰ ਇਦਲਿਬ ‘ਚ ਸੰਭਾਵਿਤ ਸੈਨਿਕ ਹਮਲੇ ਨਾਲ ਪਹਿਲਾਂ ਰਾਸਾਇਣਕ ਹਥਿਆਰਾਂ ਦਾ ਉਪਯੋਗ ਨਾ ਕਰਨ ਦੀ ਵੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਇਦਲਿਬ ‘ਚ ਸੰਭਾਵਿਤ ਸਰਕਾਰੀ ਹਮਲੇ ਨਾਲ ਵੱਡੇ ਪੈਮਾਨੇ ‘ਤੇ ਮਨੁੱਖੀ ਨੁਕਸਾਨ ਹੋ ਸਕਦੀ ਹੈ।
ਸ੍ਰੀਮਤੀ ਹੇਲੀ ਨੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਅਤੇ ਉਸਦੀ ਸਹਿਯੋਗੀ ਰੂਸ ਅਤੇ ਇਰਾਨ ਦਾ ਜਿਕਰ ਕਰਦੇ ਹੋਏ ਕਿਹਾ, ਇਹ ਇਕ ਦੁੱਖਦਾਈ ਸਥਿਤੀ ਹੈ, ਅਤੇ ਜੇ ਇਹ ਸੀਰੀਆ ਨੂੰ ਹਾਸਲ ਕਰਨ ਦਾ ਮਾਰਗ ਜਾਰੀ ਰੱਖਣਾ ਚਾਹੁੰਦੇ ਹਨ, ਤਾਂ ਉਹ ਅਜਿਹਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰ ਉਹ ਇਸ ਰਾਸਾਇਣਕ ਹਥਿਆਰਾਂ ਨਾਲ ਨਹੀਂ ਕਰ ਸਕਦੇ ਹਨ। ਉਹ ਆਪਣੇ ਲੋਕਾਂ ‘ਤੇ ਹਮਲਾ ਨਹੀਂ ਕਰ ਸਕਦੇ ਹਨ ਅਤੇ ਅਸੀਂ ਇਸ ਲਈ ਪਿੱਛੇ ਹਟਣ ਵਾਲੇ ਨਹੀਂ ਹਾਂ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸੀਰੀਆ ਦੇ ਰਾਸ਼ਟਪਤੀ ਅਤੇ ਉਸਦੇ ਸਹਿਯੋਗੀ ਇਰਾਨ ਅਤੇ ਰੂਸ ਨੂੰ ਚਿਤਾਵਨੀ ਦਿੱਤੀ ਕਿ ਬਿਨਾ ਸੋਚੇ-ਸਮਝੇ ਅੱਤਵਾਦੀਆਂ ਨੂੰ ਗੜ ਇਦਲਿਬ ‘ਤੇ ਹਮਲਾ ਨਾ ਕੀਤਾ ਜਾਵੇ। ਇਸ ਕਦਮ ਨਾਲ ਵੱਡੀ ਗਿਣਤੀ ‘ਚ ਆਮ ਲੋਕ ਮਰ ਸਕਦੇ ਹਨ।
ਸੀਰੀਆਈ ਅਬਜ਼ਰਵੇਟਰੀ ਆਫ ਹਿਊਮਨ ਰਾਈਟਸ ਅਤੇ ਇਕ ਵਿਰੋਧੀ ਸੂਤਰ ਅਨੁਸਾਰ ਰੂਸ ਤੇ ਸੀਰੀਆ ਜਹਾਜਾਂ ਨੇ ਮੰਗਲਵਾਰ ਨੂੰ ਵਿਰੋਧੀਆਂ ਦੇ ਅੰਤਿਮ ਮੁੱਖ ਗੜ੍ਹ ਇਦਲਿਬ ਦੇ ਪੱਛਮੀ ਛੋਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਸੀਰੀਆ ਸਰਕਾਰ ਦੇ ਇੱਕ ਆਗੂ ਨੇ ਇਹ ਵੀ ਕਿਹਾ ਕਿ ਇਦਲਿਬ ਦੀ ਘੇਰਾਬੰਦੀ ਸ਼ਾਇਦ ਬਲਪੂਰਵਕ ਹੱਲ ਹੋ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੀਬੀਆ ਨੇ ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਫਸੇ ਸੈਂਕੜੇ ਸ਼ਰਨਾਰਥੀ ਨੂੰ ਕੱਢਿਆ
ਤ੍ਰਿਪੋਲੀ, (ਏਜੰਸੀ)। ਲੀਬੀਆ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਸਮੂਹਾਂ ਦੇ ਸੰਘਰਸ਼ ਕਾਰਨ ਸਰਕਾਰੀ ਨਿਗਰਾਨ ਕੇਂਦਰਾਂ ਵਿੱਚ ਫਸੇ ਸੈਂਕੜਿਆਂ ਸ਼ਰਨਾਰਥੀਆਂ ਨੂੰ ਸੰਯੁਕਤ ਰਾਸ਼ਟਰ ਦੀ ਮੱਦਦ ਤੋਂ ਕੱਢ ਕੇ ਕਿਸੇ ਹੋਰ ਥਾਂ ਤੇ ਭੇਜਿਆ ਗਿਆ ਸੀ। ਸੰਯੁਕਤ ਰਾਸ਼ਟਰ ਅਤੇ ਸਹਾਇਤਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇੱਕ ਸਹਾਇਤਾ ਸੂਤਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੁਆਰਾ ਸਹਾਇਤਾ ਪ੍ਰਾਪਤ ਸਰਕਾਰ ਨੇ ਰਾਜਧਾਨੀ ਤ੍ਰਿਪੋਲੀ ਦੇ ਦੱਖਣ-ਪੂਰਬੀ ਆਈਨ ਜ਼ਾਰਾ ਖੇਤਰ ਦੇ ਦੋ ਕੇਂਦਰਾਂ ‘ਚੋਂ ਇਹਨਾਂ ਸ਼ਰਨਾਰਥੀਆਂ ਨੂੰ ਸੁਰੱਖਿਅਤ ਸਥਾਨ ਉੱਤੇ ਪਹੁੰਚਾਇਆ। (United Nations)
ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਏਜੰਸੀ ਯੂਐਨਐਚਸੀਆਰ ਨੇ ਆਪਣੇ ਬਿਆਨ ‘ਚ ਕਿਹਾ ਕਿ ਉਹ ਹੋਰ ਏਜੰਸੀਆਂ ਅਤੇ ਗੈਰ-ਕਾਨੂੰਨੀ ਸ਼ਰਨਾਰਥੀ ਵਿਰੋਧੀਆਂ ਦੇ ਨਾਲ ਮਿਲ ਕੇ ਇਨ੍ਹਾਂ ਸ਼ਰਨਾਰਥੀਆਂ ਨੂੰ ਭੇਜਿਆ ਗਿਆ ਹੈ। ਇਕ ਹੋਰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਕਿਹਾ ਕਿ ਇਨ੍ਹਾਂ ਸ਼ਰਨਾਰਥੀਆਂ ਵਿੱਚ ਮੁੱਖ ਤੌਰ ‘ਤੇ ਇਥੋਪੀਆ, ਸੋਮਾਲੀਆ ਅਤੇ ਇਰੱਟੀਏ ਤੋਂ ਹਨ। ਇਨ੍ਹਾਂ ਨੂੰ ਜੰਗ ਦੇ ਖੇਤਰ ਤੋਂ ਬਾਹਰ ਕੱਢੇ ਵੱਖ-ਵੱਖ ਨਿਗਰਾਨੀ ਕੇਂਦਰਾਂ ‘ਚ ਲਿਜਾਇਆ ਗਿਆ ਹੈ। (United Nations) ਆਈਨ ਜ਼ਾਰਾ ‘ਚ ਕੁਝ ਸ਼ਰਨਾਰਥੀ ਅਜੇ ਵੀ ਮੱਦਦ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਸ਼ਰਾਰਤੀਆਂ ਦੇ ਰਾਕਸ਼ਕ ਸਮੂਹਾਂ ਦੇ ਸੰਘਰਸ਼ ਕਾਰਨ ਇਨ੍ਹਾਂ ਨੂੰ ਛੱਡ ਕੇ ਭੱਜ ਗਏ ਸਨ ਜਿਸ ਕਾਰਨ ਲਗਭਗ 30 ਸ਼ਰਨਾਰਥੀਆਂ ਦੀ ਮੌਤ ਹੋ ਗਈ ਸੀ। ਲਿਬੀਆ ਵਿਚ ਸਾਲ 2011 ਵਿਚ ਨਾਟੋ ਦੀ ਸਹਾਇਤਾ ਨਾਲ ਕ੍ਰਾਂਤੀ ਤੋਂ ਤਾਨਾਸ਼ਾਹ ਮੁਆਮਮਰ ਗੱਦਾਫੀ ਦੀ ਸੱਤਾ ਤੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਇੱਥੇ ਵੱਖ-ਵੱਖ ਗੁੱਟ ਸੱਤਾ ਲਈ ਸੰਘਰਸ਼ ਕੀਤਾ ਗਿਆ ਹੈ।
ਲੀਬੀਆ ਦੇ ਪ੍ਰਧਾਨ ਮੰਤਰੀ ਫਾਈਜ਼ ਅਲ ਸੇਰਾਜੇ ਨੇ ਕਿਹਾ ਕਿ ਦੱਖਣੀ ਪ੍ਰਾਂਤ ‘ਚ ਅਜੇ ਵੀ ਸੰਘਰਸ਼ ਜਾਰੀ ਹੈ ਅਤੇ ਉੱਥੇ ਨਿਵਾਸੀ ਆਪਣੇ ਘਰਾਂ ‘ਚ ਫਸੇ ਹੋਏ ਹਨ। ਵੱਖ-ਵੱਖ ਅਫ਼ਰੀਕੀ ਮੁਲਕ ਦੇ ਸ਼ਰਨਾਰਥੀਆਂ ਲਈ ਲੀਬੀਆ ਉੱਤਰੀ ਅਫਰੀਕਾ ਤੋਂ ਬ੍ਰਿਟਿਸ਼ ਸਾਗਰ ਪਾਰ ਕਰਕੇ ਯੂਰੋਪ ਦੇ ਮੁੱਖ ਨਿਕਾਸ ਸਥਾਨ ਹੈ। (United Nations)
ਕਸ਼ਮੀਰ, ਸੁਰੱਖਿਆ ਬਲਾਂ ‘ਤੇ ਹਮਲੇ ਲਈ ਬੱਚਿਆਂ ਨੂੰ ਭਰਤੀ ਕਰ ਰਹੇ ਅੱਤਵਾਦੀ ਸੰਗਠਨ
ਸੰਯੁਕਤ ਰਾਸ਼ਟਰ, (ਏਜੰਸੀ)। ਸੰਯੁਕਤ ਰਾਸ਼ਟਰ (ਸੰਰਾ) ਦੀ ਇੱਕ ਰਿਪੋਰਟ ‘ਚ ਸਾਹਮਣੇ ਆਇਆ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਤੇ ਹਿਜਬੁਲ ਮੁਜਾਹਿਦੀਨ ਨੇ ਪਿਛਲੇ ਸਾਲ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਦੌਰਾਨ ਬੱਚਿਆਂ ਦੀ ਭਰਤੀ ਕੀਤੀ ਤੇ ਉਨ੍ਹਾਂ ਦੀ ਵਰਤੋਂ ਕੀਤੀ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਏਟੋਨੀਓ ਗੁਟੇਰਸ ਦੀ ਬੱਚਿਆਂ ‘ਤੇ ਰਿਪੋਰਟ ਬੁੱਧਵਾਰ ਨੂੰ ਜਾਰੀ ਕੀਤੀ ਗਈ। ਇਸ ਰਿਪੋਰਟ ‘ਚ ਜਨਵਰੀ 2017 ਤੋਂ ਦਸੰਬਰ 2017 ਦੇ ਦਰਮਿਆਨ ਦੀਆਂ ਘਟਨਾਵਾਂ ਸ਼ਾਮਲ ਕੀਤੀਆਂ ਗਈਆਂ।
ਇਸ ਦੌਰਾਨ ਤਿੰਨ ਘਟਨਾਵਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੱਤਵਾਦੀ ਸੰਗਠਨਾਂ ਨੇ ਮੁਕਾਬਲੇ ਦੌਰਾਨ ਢਾਲ ਬਣਾਉਣ ਲਈ ਬੱÎਚਿਆਂ ਦੀ ਭਰਤੀ ਕੀਤੀ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਨ੍ਹਾਂ ‘ਚੋਂ ਇੱਕ ਮਾਮਲਾ ਜੈਸ਼-ਏ-ਮੁਹੰਮਦ ਤੇ ਦੋ ਮਾਮਲੇ ਹਿਜਬੁਲ ਮੁਜਾਹਿਦੀਨ ਦੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਛੱਤੀਸਗੜ੍ਹ, ਝਾਰਖੰਡ ‘ਚ ਵੀ ਨਕਸਲੀਆਂ ਵੱਲੋਂ ਬੱਚਿਆਂ ਦੀ ਵਰਤੋਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।
‘ਕਸ਼ਮੀਰ ਭਾਰਤ ਦਾ ਅਹਿਮ ਹਿੱਸਾ’
ਨਿਊਯਾਰਕ, (ਏਜੰਸੀ)। ਸੰਯੁਕਤ ਰਾਸ਼ਟਰ ਮਹਾਸਭਾ (ਯੂਐਨਜੀਏ) ‘ਚ ਕਸ਼ਮੀਰ ਦਾ ਮੁੱਦਾ ਚੁੱਕਣ ‘ਤੇ ਭਾਰਤ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ। ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੇ ਅੱਜ ਕਿਹਾ ਸੀ ਕਿ ਕਸ਼ਮੀਰ ਕਤਲ ਅਤੇ ਕਤਲੇਆਮ ਜਿਹੇ ਗੰਭੀਰ ਅਪਰਾਧਾਂ ਤੋਂ ਪੀੜਤ ਥਾਵਾਂ ‘ਚ ਸ਼ਾਮਲ ਹੈ। ਪਾਕਿਸਤਾਨ ਦੇ ਦਾਅਵਿਆਂ ‘ਤੇ ਭਾਰਤ ਨੇ ਵਿਰੋਧ ਪ੍ਰਗਟਾਇਆ। ਭਾਰਤ ਦੇ ਪਹਿਲੇ ਸਕੱਤਰ ਸੰਦੀਪ ਕੁਮਾਰ ਬਯਾਪੁ ਨੇ ਜਵਾਬ ਦੇ ਅਧਿਕਾਰ ‘ਚ ਕਿਹਾ ਕਿ ਪਾਕਿਸਤਾਨ ਚਾਹੇ ਕਿੰਨੇ ਵੀ ਖੋਖਲੇ ਦਾਅਵੇ ਕਰ ਲਵੇ, ਪਰ ਸੱਚਾਈ ਨਹੀਂ ਬਦਲੇਗੀ। ਜੰਮੂ-ਕਸ਼ਮੀਰ ਭਾਰਤ ਦਾ ਅਹਿਮ ਹਿੱਸਾ ਹੈ ਅਤੇ ਪਾਕਿਸਤਾਨ ਦੀ ਕੋਈ ਸੱਚਾਈ ਨੂੰ ਨਹੀਂ ਬਦਲ ਸਕਦੀ।
ਖੋਖਲੇ ਦਾਅਵਿਆਂ ਨਾਲ ਸੱਚਾਈ ਨਹੀਂ ਬਦਲੇਗੀ
ਬਯਾਪੁ ਨੇ ਅੱਗੇ ਕਿਹਾ ਕਿ ਪਿਛਲੇ ਇਕ ਦਹਾਕੇ ‘ਚ ਪਹਿਲੀ ਵਾਰੀ ਅਸੀਂ ਇਸ ਗੰਭੀਰ ਮੁੱਦੇ ‘ਤੇ ਚਰਚਾ ਕਰ ਰਹੇ ਹਾਂ ਜੋ ਸਭ ਲਈ ਮਹੱਤਵਪੂਰਨ ਹੈ, ਪਰ ਇੱਕ ਵਫ਼ਦ (ਪਾਕਿਸਤਾਨ) ਨੇ ਫਿਰ ਤੋਂ ਯੂਐਨ ਦੇ ਮੰਚ ਦੀ ਦੁਰਵਰਤੋਂ ਕਰਦਿਆਂ ਭਾਰਤੀ ਸੂਬੇ ਜੰਮੂ-ਕਸ਼ਮੀਰ ਖਿਲਾਫ਼ ਗਲਤ ਸੰਦਰਭ ‘ਚ ਆਪਣੀ ਗੱਲ ਰੱਖੀ ਹੈ। ਪਾਕਿਸਤਾਨ ਕਸ਼ਮੀਰ ਦਾ ਮੁੱਦਾ ਚੁੱਕਣ ‘ਚ ਫਿਰ ਨਾਕਾਮ ਰਿਹਾ ਹੈ ਕਿਸੇ ਨੇ ਸੰਯੁਕਤ ਰਾਸ਼ਟਰ ‘ਚ ਉਸ ਦਾ ਸਾਥ ਨਹੀਂ ਦਿੱਤਾ।
ਅਮਰੀਕਾ ਬਾਹਰ ਜਾਣ ਦੀ ਥਾਂ ਅੱਗੇ ਆਵੇ : ਸੰਯੁਕਤ ਰਾਸ਼ਟਰ
ਦੁਨੀਆ ‘ਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਦੇਖਦੇ ਹੋਏ ਆਪਣੀ ਮੌਜ਼ੂਦਗੀ ਵਧਾਉਣ ਲਈ ਕਿਹਾ
ਜੇਨੇਵਾ (ਏਜੰਸੀ)। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਅਮਰੀਕਾ ਦੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚੋਂ ਬਾਹਰ ਨਿੱਕਲਣ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਨੂੰ ਬਾਹਰ ਹੋਣ ਦੀ ਥਾਂ ਦੁਨੀਆ ‘ਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਦੇਖਦੇ ਹੋਏ ਆਪਣੀ ਮੌਜ਼ੂਦਗੀ ਨੂੰ ਹੋਰ ਜ਼ਿਆਦਾ ਵਧਾਉਣਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ ਨੇ ਅਮਰੀਕਾ ਦੇ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚੋਂ ਬਾਹਰ ਨਿੱਕਲਣ ਦੀ ਅਮਰੀਕੀ ਰਾਜਦੂਤ ਨਿੱਕੀ ਹੇਲੀ ਦੀ ਘੋਸ਼ਣਾ ਨੂੰ ਨਿਰਾਸ਼ਾਜਨਕ ਦੱਸਿਆ ਹੈ। ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀ ਜੈਦ ਰਾਦ ਅਲ ਹੁਸੈਨ ਨੇ ਟਵੀਟ ਕਰਕੇ ਕਿਹਾ ਕਿ ਦੁਨੀਆ ‘ਚ ਹੋ ਰਹੇ ਮਨੁੱਖੀ ਅਧਿਕਾਰ ਉਲੰਘਣ ਨੂੰ ਦੇਖਦੇ ਹੋਏ ਅਮਰੀਕਾ ਨੂੰ ਬਾਹਰ ਹੋਣ ਦੀ ਥਾਂ ਆਪਣੀ ਮੌਜੂਦਗੀ ਨੂੰ ਹੋਰ ਜ਼ਿਆਦਾ ਵਧਾਉਣਾ ਚਾਹੀਦਾ ਹੈ।
ਏਜੰਸੀ, ਸੰਯੁਕਤ ਰਾਸ਼ਟਰ, 22 ਜੂਨ: ਪਾਕਿਸਤਾਨ ਦਾ ਪ੍ਰਤੱਖ ਰੂਪ ਨਾਲ ਜ਼ਿਕਰ ਕੀਤੇ ਬਿਨਾਂ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਉਨ੍ਹਾਂ ਸਰੋਤਾਂ ਦਾ ਪਤਾ ਲਾਉਣ ਲਈ ਕਿਹਾ ਹੈ ਜਿੱਥੋਂ ਅਫਗਾਨਿਸਤਾਨ ‘ਚ ਸਰਕਾਰ ਵਿਰੋਧੀ ਤੱਤ ਦੁਨੀਆ ‘ਚ ਸਭ ਤੋਂ ਵੱਡੀਆਂ ਸਮੂਹਿਕ ਫੌਜਾਂ ਨਾਲ ਲੜਨ ਲਈ ਹਥਿਆਰ, ਸਿਖਲਾਈ ਅਤੇ ਧਨ ਹਾਸਲ ਕਰ ਰਹੇ ਹਨ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਰਾਜਦੂਤ ਸਈਅਦ ਅਕਬਰੂਦੀਨ ਨੇ ਕਿਹਾ ਕਿ ਅਸੀਂ ਇਸ ਚਲਨ ‘ਚ ਉਤਸ਼ਾਹ ਵੇਖ ਰਹੇ ਹਾਂ ਕਿ ਅਫਗਾਨਿਸਤਾਨ ‘ਚ ਹਿੰਸਾ ਨੂੰ ਰੋਜ਼ਾਨਾ ਦੀ ਘਟਨਾ ਦੇ ਰੂਪ ‘ਚ ਲਿਆ ਜਾ ਰਿਹਾ ਹੈ
ਅਫਗਾਨਿਸਤਾਨ ਦੇ ਸਬੰਧ ‘ਚ ਸੁਰੱਖਿਆ ਪ੍ਰੀਸ਼ਦ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿਨਾ ਕਿਸੇ ਲਾਗ ਲਪੇਟ ਦੇ ਅਕਬਰੂਦੀਨ ਨੇ ਕਿਹਾ ਕਿ ਇਹ ਸਰਕਾਰ ਵਿਰੋਧੀ ਤੱਤ ਕਿੱਥੋਂ ਹਥਿਆਰ, ਧਮਾਕਾਖੇਜ਼, ਸਿਖਲਾਈ ਅਤੇ ਧਨ ਹਾਸਲ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਅਤ ਸ਼ਰਨ ਕਿੱਥੋਂ ਮਿਲਦੀ ਹੈ? ਇਹ ਕਿਵੇਂ ਹੋ ਸਕਦਾ ਹੈ ਕਿ ਇਹ ਤੱਤ ਦੁਨੀਆ ‘ਚ ਸਭ ਤੋਂ ਵੱਡੇ ਸਮੂਹਿਕ ਫੌਜ ਕੋਸ਼ਿਸਾਂ ‘ਚੋਂ ਇੱਕ ਖਿਲਾਫ਼ ਖੜ੍ਹੇ ਹੋ ਗਏ ਹਨ? ਇਹ ਕਿਵੇਂ ਸੰਭਵ ਹੋਇਆ ਹੈ ਕਿ ਇਹ ਤੱਤ ਅਫਗਾਨ ਵਿਅਕਤੀਆਂ ਦੇ ਕਤਲਾਂ ‘ਤੇ ਉਨ੍ਹਾਂ ਨਾਲ ਬਰਬਰਤਾ ‘ਚ ਦੁਨੀਆ ਦੇ ਸਭ ਤੋਂ ਖ਼ਤਰਨਾਕ ਅੱਤਵਾਦੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ?