pressure - Sach Kahoon Punjabi
ਸੁਪਰੀਮ ਕੋਰਟ ਦੇ ਜੱਜ ਦਾ ਵੱਡਾ ਬਿਆਨ, ਜੱਜ ਦਬਾਅ ਹੇਠ ਲਿਖ ਰਹੇ ਨੇ ਫੈਸਲੇ
‘ਲਾਏਸ਼ੀਆ’ ਸੰਮੇਲਨ ‘ਚ ‘ਡਿਜ਼ੀਟਲ ਯੁਗ ‘ਚ ਪ੍ਰੈੱਸ ਦੀ ਅਜ਼ਾਦੀ ਵਿਸ਼ੇ ‘ਤੇ ਲੋਕਾਂ ਨੂੰ ਕੀਤਾ ਜਾਗਰੂਕ
ਨਵੀਂ ਦਿੱਲੀ | ਸੁਪਰੀਮ ਕੋਰਟ ਦੇ ਜੱਜ ਏਕੇ ਸੀਕਰੀ ਦਾ ਕਹਿਣਾ ਹੈ ਕਿ ਅੱਜ ਦੇ ਯੁਗ ‘ਚ ਨਿਆਂਇਕ ਪ੍ਰਕਿਰਿਆ ਦਬਾਅ ‘ਚ ਹੈ, ਜੱਜ ਤਨਾਅ ਤੇ ਦਬਾਅ ‘ਚ ਫੈਸਲੇ ਲਿਖ ਰਹੇ ਹਨ ਕਿਸੇ ਮਾਮਲੇ ‘ਤੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਬਹਿਸ ਕਰਨ ਲੱਗ ਜਾਂਦੇ ਹਨ ਕਿ ਇਸ ਦਾ ਫੈਸਲਾ ਕੀ ਆਉਣਾ ਚਾਹੀਦਾ ਹੈ ਇਸ ਦਾ ਜੱਜਾਂ ‘ਤੇ ਪ੍ਰਭਾਵ ਪੈਂਦਾ ਹੈ
ਸੀਕਰੀ ਨੇ ‘ਲਾਏਸ਼ੀਆ’ ਦੇ ਸੰਮੇਲਨ ‘ਚ ‘ਡਿਜ਼ੀਟਲ ਯੁਗ ‘ਚ ਪ੍ਰੈੱਸ ਦੀ ਅਜ਼ਾਦੀ ਵਿਸ਼ੇ ‘ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੈੱਸ ਦੀ ਅਜ਼ਾਦੀ ਨਾਗਰਿਕਤਾ ਤੇ ਮਨੁੱਖੀ ਅਧਿਕਾਰ ਦੀ ਰੂਪ-ਰੇਖਾ ਤੇ ਕਸੌਟੀ ਨੂੰ ਬਦਲ ਰਹੀ ਹੈ ਤੇ ਮੀਡੀਆ ਟਰਾਇਲ ਦਾ ਮੌਜ਼ੂਦਾ ਰੁਝਾਨ ਇਸ ਦੀ ਮਿਸਾਲ ਹੈ ਉਨ੍ਹਾਂ ਕਿਹਾ, ਮੀਡੀਆ ਟਰਾਇਲ ਪਹਿਲਾਂ ਵੀ ਹੁੰਦੇ ਸਨ ਪਰ ਅੱਜ ਜੋ ਹੋ ਰਿਹਾ ਹੈ ਉਹ ਇਹ ਕਿ  ਕੋਈ ਮੁੱਦਾ ਉਭਾਰ ਦਿੱਤਾ ਜਾਂਦਾ ਹੈ ਤੇ ਫਿਰ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਜਾਂਦੀ ਹੈ ਪਟੀਸ਼ਨ ‘ਤੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਇਹ ਚਰਚਾ ਸ਼ੁਰੂ ਕਰ ਦਿੰਦੇ ਹਨ ਕਿ ਇਸ ਦਾ ਫੈਸਲਾ ਕੀ ਹੋਣਾ ਚਾਹੀਦਾ ਹੈ ਮੇਰਾ ਤਜ਼ਰਬਾ ਹੈ ਕਿ ਜੱਜ ਕਿਵੇਂ ਕਿਸੇ ਮਾਮਲੇ ਦਾ ਫੈਸਲਾ ਕਰਦਾ ਹੈ, ਇਸ ਦਾ ਇਸ ‘ਤੇ ਪ੍ਰਭਾਵ ਪੈਂਦਾ ਹੈ
ਸੀਕਰੀ ਨੇ ਕਿਹਾ, ‘ਇਹ ਸੁਪਰੀਮ ਕੋਰਟ ‘ਚ ਜ਼ਿਆਦਾ ਨਹੀਂ ਹੈ ਕਿਉਂਕਿ ਜਦੋਂ ਤੱਕ ਉਹ ਸੁਪਰੀਮ ਕੋਰਟ ਪਹੁੰਚਦੇ ਹਨ ਉਹ ਕਾਫ਼ੀ ਪਰਿਪੱਕ ਹੋ ਜਾਂਦੇ ਹਨ ਤੇ ਉਹ ਜਾਣਦੇ ਹਨ ਕਿ ਮੀਡੀਆ ‘ਚ ਭਾਵੇ ਜੋ ਵੀ ਹੋ ਰਿਹਾ ਹੈ, ਉਨ੍ਹਾਂ ਨੇ ਕਾਨੂੰਨ ਦੇ ਅਧਾਰ ‘ਤੇ ਫੈਸਲਾ ਕਿਵੇਂ ਕਰਨਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਜਾ ਗੈਰ ਕਾਨੂੰਨੀ ਗਤੀਵਿਧੀਆ ਛੱਡੇ ਜਾਂ ਬਰਬਾਦ ਹੋਵੇ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਇਰਾਨ ਇੱਕ ਆਮ ਦੇਸ਼ ਵਾਂਗ ਵਰਤਾਅ ਨਹੀਂ ਕਰਦਾ, ਉਦੋਂ ਤੱਕ ਅਮਰੀਕਾ ਉਸ ‘ਤੇ ਲਗਾਤਾਰ ਦਬਾਅ ਬਣਾਈ ਰੱਖੇਗਾ। ਸ੍ਰੀ ਪੋਮਪਿਓ ਨੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਰਾਨ ਦੇ ਸ਼ਾਸਨ ਕੋਲ ਬਦਲ ਹੈ ਕਿ ਜਾਂ ਤਾਂ ਉਹ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੋਂ 180 ਡਿਗਰੀ ਮੁੜ ਕੇ ਭਾਵ ਇੱਕ ਆਮ ਦੇਸ਼ ਵਾਂਗ ਵਰਤਾਅ ਕਰ ਸਕਦਾ ਹੈ ਜਾਂ ਫਿਰ ਆਪਣੀ ਅਰਥਵਿਵਸਥਾ ਨੂੰ ਬਰਬਾਦ ਹੁੰਦੇ ਦੇਖ ਸਕਦਾ ਹੈ। ਸ੍ਰੀ ਪੋਮਪਿਓ ਦਾ ਇਹ ਬਿਆਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਾਸਨ ਕਾਲ ‘ਚ ਇਰਾਨ ਤੋਂ ਹਟਾਈਆਂ ਗਈਆਂ ਪਾਬੰਦੀਆਂ ਦੇ ਸੋਮਵਾਰ ਨੂੰ ਫਿਰ ਤੋਂ ਪ੍ਰਭਾਵੀ ਹੋਣ ਦੇ ਕੁਝ ਘੰਟੇ ਬਾਅਦ ਆਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਦਾ ਦਬਾਅ ਕੰਮ ਆਇਆ
ਇਹ ਭਾਰਤ ਸਰਕਾਰ ਦੇ ਦਬਾਅ ਦਾ ਹੀ ਅਸਰ ਹੈ ਕਿ ਫਲਸਤੀਨ ਨੇ ਪਾਕਿ ਵਿਚਲੇ ਆਪਣੇ ਰਾਜਦੂਤ ਅਬੂ ਅਲੀ ਵਾਲਿਦ ਨੂੰ ਅੱਤਵਾਦੀ ਹਾਫ਼ਿਜ਼ ਮੁਹੰਮਦ ਸਈਅਦ ਨਾਲ ਸਟੇਜ ਸਾਂਝੀ ਕਰਨ ਕਰਕੇ ਵਾਪਸ ਬੁਲਾ ਲਿਆ ਅੰਤਰਰਾਸ਼ਟਰੀ ਪੱਧਰ ‘ਤੇ ਇਹ ਗੱਲ ਭਾਰਤ ਦੀ ਕੂਟਨੀਤਕ ਜਿੱਤ ਹੈ ਫਲਸਤੀਨ ਨੇ ਇਸ ਗੱਲ ਦੀ ਸਫ਼ਾਈ ਵੀ ਦਿੱਤੀ ਹੈ ਕਿ ਉਸ ਦਾ ਰਾਜਦੂਤ ਸਈਅਦ ਬਾਰੇ ਕੁਝ ਵੀ ਜਾਣਦਾ ਹੀ ਨਹੀਂ ਸੀ। ਇਹ ਘਟਨਾ ਪਾਕਿ ਨੂੰ ਸਪੱਸ਼ਟ ਸੰਦੇਸ਼ ਦਿੰਦੀ ਹੈ।
ਇਹ ਵੀ ਪੜ੍ਹੋ : WTC Final : ਟੀਮ ਇੰਡੀਆ ਇਤਿਹਾਸ ਰਚਣ ਤੋਂ 280 ਦੌੜਾਂ ਦੂਰ
ਕਿ ਸਈਅਦ ਵਰਗੇ ਅੱਤਵਾਦੀਆਂ ਨੂੰ ਖੁੱਲ੍ਹੇਆਮ ਛੱਡ ਕੇ ਉਹ ਪੂਰੀ ਦੁਨੀਆਂ ਦੀ ਨਜ਼ਰ ਡਿੱਗ ਗਿਆ ਹੈ ਭਾਰਤ ਵੱਲੋਂ ਵਾਰ-ਵਾਰ ਸਈਅਦ ਦੀ ਗ੍ਰਿਫ਼ਤਾਰੀ ਦੀ ਮੰਗ ਦਾ ਹੀ ਨਤੀਜਾ ਹੈ ਕਿ ਉਹ ਆਪਣੇ ਅੱਤਵਾਦੀ ਚਿਹਰੇ ਨੂੰ ਛੁਪਾਉਣ ਲਈ ਸਿਆਸਤ ਦੇ ਮੁਖੌਟੇ ਹੇਠ ਲੁਕੋਣਾ ਚਾਹੁੰਦਾ ਹੈ ਉਸ ਨੇ ਸਿਆਸੀ ਪਾਰਟੀ ਬਣਾ ਕੇ ਆਪਣੇ-ਆਪ ਨੂੰ ਕਾਨੂੰਨੀ ਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਨਜ਼ਰ ਤੋਂ ਬਚਾਉਣ ਦਾ ਯਤਨ ਕੀਤਾ ਹੈ ਭਾਰਤ ਸਈਅਦ ‘ਤੇ ਆਪਣਾ ਦਬਾਅ ਲਗਾਤਾਰ ਬਣਾਈ ਰੱਖੇ ਤਾਂ ਪਾਕਿ ਵਿਚਲੇ ਅੱਤਵਾਦ ਨੂੰ ਦਬਾਉਣ ‘ਚ ਕਾਮਯਾਬੀ ਮਿਲੇਗੀ।
ਪਾਕਿ ਸਰਕਾਰ ਆਪਣੀ ਅੜੀਅਲ ਤੇ ਦੋਗਲੀ ਨੀਤੀ ਛੱਡ ਕੇ ਇਮਾਨਦਾਰੀ ਨਾਲ ਅੱਤਵਾਦ ਖਿਲਾਫ਼ ਕਾਰਵਾਈ ਕਰੇ ਇਸ ਤੋਂ ਪਹਿਲਾਂ ਕੁਲਭੂਸ਼ਣ ਜਾਧਵ ਮਾਮਲੇ ‘ਚ ਵੀ ਪਾਕਿ ਦੀਆਂ ਦੋਗਲੀਆਂ ਤੇ ਮੱਕਾਰੀ ਭਰੀਆਂ ਨੀਤੀਆਂ ਦਾ ਪਰਦਾਫਾਸ਼ ਹੋ ਚੁੱਕਾ ਹੈ ਭਾਰਤ ਵੱਲੋਂ ਕੌਮਾਂਤਰੀ ਅਦਾਲਤ ‘ਚ ਕੀਤੀ ਗਈ ਪੈਰਵੀ ਨਾਲ ਜਾਧਵ ਦੀ ਫਾਂਸੀ ‘ਤੇ ਰੋਕ ਲੱਗੀ ਭਾਰਤ ਵਿਰੋਧੀ ਨਜ਼ਰੀਏ ਕਾਰਨ ਹੀ ਪਾਕਿ ਨੇ ਜਾਧਵ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ‘ਤੇ ਰੋਕ ਲਾਈ ਰੱਖੀ ਅਖ਼ੀਰ ਪਾਕਿ ਨੂੰ ਮੁਲਾਕਾਤ ਕਰਨ ਦੀ ਮਨਜ਼ੂਰੀ ਦੇਣੀ ਪਈ ਭਾਰਤ ਲਈ ਇਹ ਪ੍ਰਾਪਤੀ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਉਸ ਦੇ ਸਟੈਂਡ ਨੂੰ ਮਜ਼ਬੂਤੀ ਮਿਲੀ ਹੈ ਤੇ ਪਾਕਿ ਲਗਾਤਾਰ ਮੂਧੇ ਮੂੰਹ ਡਿੱਗਦਾ ਆ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਟੀਮ ਨੇ ਪੰਛੀਆਂ ਲਈ ਚੋਗਾ ਤੇ ਮਿੱਟੀ ਦੇ ਕਟੋਰੇ ਵੰਡੇ
ਇਹ ਘਟਨਾਚੱਕਰ ਪਰਵੇਸ਼ ਮੁਸ਼ੱਰਫ਼ ਵਰਗੇ ਸਾਬਕਾ ਤਾਨਾਸ਼ਾਹ ਲਈ ਵੀ ਵੱਡਾ ਸਬਕ ਹੈ ਜੋ ਸਈਅਦ ਦੇ ਸਹਾਰੇ ਸੱਤਾ ਦੀਆਂ ਪੌੜੀਆਂ ਚੜ੍ਹਨ ਲਈ ਉਤਾਵਲੇ ਹਨ ਮੁਸ਼ੱਰਫ਼ ਨੇ ਕਿਹਾ ਸੀ ਕਿ ਉਹ ਆਮ ਚੋਣਾਂ ‘ਚ ਸਈਅਦ ਦੀ ਪਾਰਟੀ ਨਾਲ ਗੱਠਜੋੜ ਕਰਨ ‘ਤੇ ਵੀ ਵਿਚਾਰ ਕਰ ਸਕਦੇ ਹਨ ਭਾਵੇਂ ਪਾਕਿ ਦੀਆਂ ਅਦਾਲਤਾਂ ਸਈਅਦ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਈ ਜਾਣ ਪਰ ਸੱਚਾਈ ਨੂੰ ਲੁਕੋਣਾ ਸੌਖਾ ਨਹੀਂ ਹੈ। ਇੱਥੇ ਇਹ ਵੀ ਜ਼ਰੂਰੀ ਹੈ ਕਿ ਕੌਮਾਂਤਰੀ ਪੱਧਰ ‘ਤੇ ਅੱਤਵਾਦ ਬਾਰੇ ਠੋਸ ਮਾਪਦੰਡ ਤੈਅ ਕੀਤੇ ਜਾਣ ਹਰ ਦੇਸ਼ ਵਿਦੇਸ਼ਾਂ ਵਿਚਲੇ ਆਪਣੇ ਰਾਜਦੂਤਾਂ ਲਈ ਇਹ ਲਾਜ਼ਮੀ ਕਰੇ ਕਿ ਉਹ ਅੱਤਵਾਦੀ ਜਾਂ ਅੱਤਵਾਦ ਨਾਲ ਜੁੜੇ ਕਿਸੇ ਵੀ ਵਿਅਕਤੀ ਤੋਂ ਸੁਚੇਤ ਰਹਿਣ ਫਲਸਤੀਨ ਦੀ ਰਾਜਦੂਤ ਨੂੰ ਵਾਪਸ ਬੁਲਾਉਣ ਦੀ ਕਾਰਵਾਈ ਸਿਰਫ਼ ਭਾਰਤ ਨਾਲ ਸਬੰਧ ਕਰਕੇ ਹੀ ਨਾ ਹੋਵੇ ਸਗੋਂ ਇਹ ਅੱਤਵਾਦ ਲਈ ਇੱਕਸਾਰ ਨਿਯਮਾਂ ਨਾਲ ਜੁੜੀ ਹੋਣੀ ਚਾਹੀਦੀ ਹੈ।
ਏਜੰਸੀ, ਵਾਸ਼ਿੰਗਟਨ, 22 ਜੂਨ: ਅਮਰੀਕਾ ਨੇ ਕਿਹਾ ਕਿ ਚੀਨ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਤਣਾਅ ਵਧਣ ਤੋਂ ਰੋਕਣ ਲਈ ਉੱਤਰੀ ਕੋਰੀਆ ‘ਤੇ ਹੋਰ ਜ਼ਿਆਦਾ ਦਬਾਅ ਬਣਾਵੇ ਅਮਰੀਕੀ ਡਿਪਲੋਮੈਂਟਾਂ ਅਤੇ ਉੱਚ ਰੱਖਿਆ ਅਧਿਕਾਰੀਆਂ ਨੇ ਸੁਰੱਖਿਆ ਗੱਲਬਾਤ ਲਈ ਆਪਣੇ ਚੀਨੀ ਹਮਰੁੱਤਬਾ ਨਾਲ ਮੁਲਾਕਾਤ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਹ ਉਨ੍ਹਾਂ ਕੰਪਨੀਆਂ ‘ਤੇ ਰੋਕ ਲਾਵੇ ਜੋ ਸੰਯੁਕਤ ਰਾਸ਼ਟਰ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਉੱਤਰੀ ਕੋਰੀਆ ਨਾਲ ਕਥਿਤ ਤੌਰ ‘ਤੇ ਸੌਦੇ ਕਰ ਰਹੀ ਹੈ
ਅਮਰੀਕੀ ਰੱਖਿਆ ਅਧਿਕਾਰੀਆਂ ਨੇ ਚੀਨ ਦੇ ਰੱਖਿਆ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
ਟਰੰਪ ਨੇ ਗੱਲਬਾਤ ਤੋਂ ਪਹਿਲਾਂ ਟਵੀਟ ਕੀਤਾ ਸੀ ਕਿ ਉੱਤਰੀ ਕੋਰੀਆ ਨੂੰ ਕੰਟਰੋਲ ਕਰਨ ਨਾਲ ਜੁੜੀ ਚੀਨ ਦੀ ਕੋਸ਼ਿਸ਼ ਕਾਰਗਾਰ ਸਾਬਤ ਨਹੀਂ ਹੋ ਰਹੀ ਹੈ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਕਿਹਾ ਕਿ ਟਰੰਪ ਦਾ ਬਿਆਨ ਉੱਤਰੀ ਕੋਰੀਆ ‘ਤੇ ਅਮਰੀਕੀ ਲੋਕਾਂ ਦੀ ਰਾਇ ਨੂੰ ਪ੍ਰਗਟ ਕਰਦਾ ਹੈ ਅਸੀਂ ਵੇਖਦੇ ਹਾਂ ਇੱਕ ਸਿਹਤਮੰਦ ਨੌਜਵਾਨ ਉੱਥੇ ਜਾਂਦਾ ਹੈ ਅਤੇ ਮੌਤ ਦੀ ਕਗਾਰ ‘ਤੇ ਪਹੁੰਚ ਕੇ ਦੇਸ਼ ਪਰਤਦਾ ਹੈ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ‘ਚ ਰੱਖਿਆ ਮੰਤਰੀ ਮੈਟਿਸ ਅਤੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਚੀਨ ਦੇ ਵਿਦੇਸ਼ ਨੀਤੀ ਮੁਖੀ ਯਾਂਗ ਜੇਚੀ ਅਤੇ ਪੀਐਲਏ ਦੇ ਜੁਆਂਇੰਟ ਸਟਾਫ਼ ਵਿਭਾਗ ਦੇ ਮੁਖੀ ਫਾਂਗ ਫੇਂਗੁਈ ਦੀ ਮੇਜ਼ਬਾਨੀ ਕੀਤੀ
ਪਾਕਿ ਕਰੇਗਾ ਚੀਨ ਲਈ ਅਸਾਨ ਵੀਜ਼ਾ ਨੀਤੀ ਦੀ ਸਮੀਖਿਆ
ਪਾਕਿਸਤਾਨ ‘ਚ ਵਪਾਰ ਵੀਜ਼ਾ ‘ਤੇ ਆਏ ਚੀਨ ਦੇ ਦੋ ਪਾਦਰੀਆਂ ਦੇ ਕਤਲ ਤੋਂ ਬਾਅਦ ਪਾਕਿ ਨੇ ਕਿਹਾ ਕਿ ਉਹ ਚੀਨ ਦੇ ਨਾਗਰਿਕਾਂ ਲਈ ਵਰਤਮਾਨ ਦੀਆਂ ਚੱਲ ਰਹੀਆਂ ਨੀਤੀਆਂ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਆਪਣੀ ਵੀਜਾ ਨੀਤੀ ਦੀ ਸਮੀਖਿਆ ਕਰੇਗਾ ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਚੀਨ ਦੇ ਨਾਗਰਿਕਾਂ ਲਈ ਵਪਾਰ ਅਤੇ ਵਰਕ ਪਰਮਿਟ ਦੇਣ ਦੀਆਂ ਸਥਿਤੀਆਂ ਅਤੇ ਜ਼ਰੂਰਤਾਂ ਦੀ ਸਮੀਖਿਆ ਕੀਤੀ ਜਾਵੇਗੀ