Bhawanigarh - Sach Kahoon Punjabi
ਭਗਵੰਤ ਮਾਨ ਦਾ ਭਵਾਨੀਗੜ ਵਿਖੇ 4 ਦਿਨ ਪਹਿਲਾਂ ਖੁੱਲ੍ਹਿਆ ਦਫਤਰ ਬੰਦ ਕਰਵਾਇਆ
ਚੋਣ ਕਮਿਸ਼ਨ ਨੇ ਪ੍ਰਵਾਨਗੀ ਨਾ ਲੈਣ ਕਾਰਨ ਬੰਦ ਕਰਵਾਇਆ
ਸੰਗਰੂਰ, ਗੁਰਪ੍ਰੀਤ ਸਿੰਘ
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦਾ ਭਵਾਨੀਗੜ ਵਿਖੇ 4 ਦਿਨ ਪਹਿਲਾਂ ਖੁੱਲ੍ਹਿਆ ਚੋਣ ਦਫਤਰ  ਚੋਣ ਅਧਿਕਾਰੀ ਸੰਗਰੂਰ ਨੇ ਪ੍ਰਵਾਨਗੀ ਨਾ ਲੈਣ ਕਾਰਨ ਬੰਦ ਕਰਵਾ ਦਿੱਤਾ।
ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਫੱਗੂਵਾਲਾ ਨੇ ਦੱਸਿਆ ਕਿ ਅੱਜ ਕੁੱਝ ਮੁਲਾਜਮ ਚੋਣ ਦਫਤਰ ਵਿਖੇ ਆਏ ਸਨ, ਜਿਨ੍ਹਾਂ ਨੇ ਇਹ ਦਫਤਰ ਦੀ ਮਨਜੂਰੀ ਨਾ ਲਈ ਹੋਣ ਕਰਨ ਬੰਦ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਦਫਤਰ ਦੇ ਉਦਘਾਟਨ ਦੀ ਮਨਜੂਰੀ ਲਈ ਗਈ ਸੀ ਅਤੇ ਮਕਾਨ ਮਾਲਕ ਤੋਂ ਵੀ ਲਿਖਤੀ ਰੂਪ ਵਿੱਚ ਕਿਰਾਇਆ ਨਾਮਾ ਲਿਆ ਹੋਇਆ ਸੀ, ਪਰ ਚੋਣ ਅਧਿਕਾਰੀ ਵੱਲੋਂ ਆਏ ਮੁਲਾਜਮਾਂ ਨੇ ਦੱਸਿਆ ਕਿ ਦਫਤਰ ਨੂੰ ਚਾਲੂ ਰੱਖਣ ਲਈ ਵੀ ਮਨਜੂਰੀ ਲੈਣੀ ਪੈਂਦੀ ਹੈ, ਜੋ ਕਿ ਆਪ ਦੇ ਨੁਮਾਇੰਦੇ ਨੇ ਨਹੀਂ ਲਈ ਸੀ। ਇਸੇ ਵਜ੍ਹਾ ਕਾਰਨ ਉਹ ਦਫਤਰ ਨੂੰ ਬੰਦ ਕਰਵਾ ਗਏ ਅਤੇ ਅਗਲੀ ਕਾਰਵਾਈ ਲਾਈ ਐਸਡੀਐਮ ਦਫਤਰ ਸੰਗਰੂਰ ਨਾਲ ਸੰਪਰਕ ਕਰਨ ਲਈ ਕਹਿ ਗਏ।
ਗੁਰਦੀਪ ਸਿੰਘ ਫੱਗੂਵਾਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਚੋਣ ਅਧਿਕਾਰੀ ਦੀ ਹਿਦਾਇਤ ‘ਤੇ ਇਹ ਦਫਤਰ ਅਜੇ ਬੰਦ ਕਰ ਦਿੱਤਾ ਗਿਆ ਹੈ ਅਤੇ ਸਵੇਰੇ ਐਸਡੀਐਮ ਸੰਗਰੂਰ ਦੇ ਦਫਤਰ ਤੋਂ ਮਨਜੂਰੀ ਲੈਕੇ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਵਾਨੀਗੜ੍ਹ |ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ ਦੀ ਪ੍ਰੀਖਿਆ ਵਿੱਚ ਜਨਰਲ ਵਰਗ ਵਿੱਚੋਂ ਸਫਲਤਾ ਹਾਸਲ ਕਰਕੇ ਜੱਜ ਬਣੀ ਨੀਰਜ ਗੋਇਲ ਸੁਨਾਮ ਦਾ ਭਵਾਨੀਗੜ੍ਹਪਹੁੰਚਣ ‘ਤੇ ਕਰਿਆਣਾ ਐਸ਼ੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪੰਜਾਬ ਭਰ ਵਿੱਚੋਂ 29ਵਾਂ ਰੈਂਕ ਹਾਸਿਲ ਕਰਨ ਵਾਲੀ ਨੀਰਜ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾਅ ਆਫ ਪਟਿਆਲਾ ਤੋਂ ਗਰੇਜ਼ੂਸਨ ਤੋਂ ਬਾਅਦ 2016-17 ਵਿੱਚ ਰਾਹੁਲ ਆਈ ਏ ਐਸ ਕੋਚਿੰਗ ਸੈਂਟਰ ਦਿੱਲੀ ਤੋਂ ਪੀਸੀਐਸ (ਜੁਡੀਸ਼ੀਅਲ) ਦੀ ਕੋਚਿੰਗ ਲੈ ਕੇ ਇਸ ਪ੍ਰੀਖਿਆ ਨੂੰ ਪਾਸ ਕੀਤਾ। ਨੀਰਜ ਗੋਇਲ ਨੇ ਕਿਹਾ ਕਿ ਮੇਰੀ ਸਫਲਤਾ ਦਾ ਸਿਹਰਾ ਮੇਰੇ ਪਿਤਾ ਸ਼ਤੀਸ ਕੁਮਾਰ ਤੇ ਮਾਤਾ ਨੀਸ਼ਾ ਗੋਇਲ ਨੂੰ ਜਾਂਦਾ ਹੈ। ਕਰਿਆਣਾ ਐਸ਼ੋਸੀਏਸ਼ਨ ਦੇ ਆਗੂ ਸੋਮਨਾਥ ਗਰਗ ਨੇ ਕਿਹਾ ਕਿ ਧੀ ਨੀਰਜ਼ ਗੋਇਲ ਨੇ ਉਕਤ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ, ਸ਼ਹਿਰ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।  ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਚਮਨ ਲਾਲ, ਵਿਨੋਦ ਮਿੱਤਲ, ਦਰਸ਼ਨ ਮਿੱਤਲ, ਲਵਲੀ ਸਿੰਗਲਾ, ਰਮੇਸ਼ ਕੁਮਾਰ, ਵਿਜੈ ਆਨੰਦ, ਦੀਪਕ ਗੁਪਤਾ, ਨੀਟਾ, ਨੀਟੂ, ਵਾਸੂ ਗੋਇਲ, ਅਮਨ ਤੋਂ ਇਲਾਵਾ ਯੂਨੀਅਨ ਦੇ ਹੋਰ ਵੀ ਮੈਂਬਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।