Auctioned - Sach Kahoon Punjabi

ਠੱਗਾ ਦੇ ਸਰਤਾਜ਼ ਸਨ ਪਰਲ ਤੇ ਕਰਾਉਨ, ਜਾਇਦਾਦਾਂ ਹੋਣ ਨਿਲਾਮ, ਲੋਕਾਂ ਨੂੰ ਮਿਲਣ ਪੈਸੇ ਵਾਪਸ
ਚਿੱਟ ਫ਼ੰਡ ਕੰਪਨੀਆਂ ਦੀ ਜਾਇਦਾਦਾਂ ਵੇਚ ਕੇ ਲੋਕਾਂ ਦਾ ਪੈਸਾ ਵਾਪਸ ਦੇਵੇ ਸਰਕਾਰ : ਭਗਵੰਤ ਮਾਨ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ‘ਚ ਠੱਗੀ ਮਾਰਨ ਵਿੱਚ ਸਰਤਾਜ ਹਾਸਲ ਕਰਨ ਵਾਲੀ ਕੰਪਨੀ ਪਰਲ ਅਤੇ ਕਰਾਉਣ ਦਾ ਮੁੱਦਾ ਸੰਸਦ ਵਿੱਚ ਚੁਕਦੇ ਹੋਏ  ਆਮ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਨਾਂ ਦੋਵਾਂ ਕੰਪਨੀਆਂ ਦੀ ਜਾਇਦਾਦਾ ਨਿਲਾਮ ਕਰਨ ਦੀ ਮੰਗ ਕਰ ਦਿੱਤੀ ਹੈ ਤਾਂ ਕਿ ਇਸ ਠੱਗੀ ਦਾ ਸ਼ਿਕਾਰ ਹੋਏ ਭੋਲੇ ਭਾਲੇ ਆਮ ਲੋਕਾਂ ਨੂੰ ਉਨਾਂ ਦੀ ਮਿਹਨਤ ਦੀ ਕਮਾਈ ਦਾ ਪੈਸਾ ਵਾਪਸ ਮਿਲ ਸਕੇ। ਭਗਵੰਤ ਮਾਨ ਸੰਸਦ ‘ਚ ਚਿੱਟ ਫ਼ੰਡ ਕੰਪਨੀਆਂ ਵਿਰੁੱਧ ਲਿਆਂਦੇ ਗਏ ਬਿਲ ‘ਤੇ ਬੋਲ ਰਹੇ ਸਨ। ਉਨਾਂ ਇਸ ਬਿਲ ਦੀ ਹਮਾਇਤ ਕਰਦੇ ਹੋਏ ਇਸ ਨੂੰ ਸਪੱਸ਼ਟ ਅਤੇ ਸਖ਼ਤ ਬਣਾਉਣ ਦੀ ਮੰਗ ਰੱਖੀ। ਭਗਵੰਤ ਮਾਨ ਨੇ ਕਿਹਾ ਕਿ ਚਿੱਟ ਫ਼ੰਡ ਕੰਪਨੀਆਂ ਵਿਰੁੱਧ ਐਨਾ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ ਕਿ ਭਵਿੱਖ ‘ਚ ਕੋਈ ਅਜਿਹੀਆਂ ਠੱਗੀਆਂ ਮਾਰਨ ਦੀ ਸੋਚ ਵੀ ਨਾ ਸਕੇ।

ਮਾਨ ਨੇ ਅਮਰੀਕਾ ‘ਚ ਚਿੱਟ ਫ਼ੰਡ ਕੰਪਨੀ ਰਾਹੀਂ ਆਮ ਲੋਕਾਂ ਨਾਲ ਠੱਗੀ ਮਾਰਨ ਵਾਲੇ ਐਲਨ ਸਟੈਂਫਰਡ ਨਾਮ ਦੇ ਵਿਅਕਤੀ ਅਤੇ ਅਮਰੀਕਾ ਦੇ ਸਖ਼ਤ ਕਾਨੂੰਨ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਨੂੰ ਅਮਰੀਕਾ ਦੀ ਅਦਾਲਤ ਨੇ 180 ਸਾਲ ਦੀ ਸਖ਼ਤ ਸਜਾ ਦੇ ਕੇ ਅਜਿਹੇ ਅਨਸਰਾਂ ਨੂੰ ਸਖ਼ਤ ਸੰਦੇਸ਼ ਦਿੱਤਾ ਸੀ। ਭਗਵੰਤ ਮਾਨ ਨੇ ਪਰਲ ਚਿੱਟ ਫ਼ੰਡ ਕੰਪਨੀ ਬਾਰੇ ਦੱਸਿਆ ਕਿ ਪੂਰੇ ਦੇਸ਼ ‘ਚ ਇਸ ਕੰਪਨੀ ਨੇ ਲਗਭਗ 5 ਕਰੋੜ ਲੋਕਾਂ ਨਾਲ ਠੱਗੀ ਮਾਰੀ ਅਤੇ ਪੰਜਾਬ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਆਸਟ੍ਰੇਲੀਆ ਦੇ ਗੋਲਡ ਕੋਸਟ ‘ਚ ਵੱਡੇ ਪੱਧਰ ‘ਤੇ ਨਾਮੀ-ਬੇਨਾਮੀ ਸੰਪਤੀਆਂ ਬਣਾਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਆਲੀਆ ਦੀਆਂ ਨਿਲਾਮ ਹੋਈਆਂ ਪੌਸ਼ਾਕਾਂ, 40 ਘਰਾਂ ਦਾ ਹਨੇਰਾ ਕੀਤਾ ਦੂਰ
ਚੋਣਵੀਆਂ ਪੌਸ਼ਾਕਾਂ ਦੀ ਨਿਲਾਮੀ ਕਰਕੇ ਆਲੀਆ ਭੱਟ ਨੇ ਕੀਤਾ ਪੁੰਨ ਦਾ ਕੰਮ | Alia Bhatt

ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰਾ ਆਲੀਆ (Alia Bhatt) ਭੱਟ ‘ਆਰੋਹਾ’ ਨਾਂ ਦੀ ਸੰਸਥਾ ਨਾਲ ਜੁਡ਼ ਗਈ ਹੈ। ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਆਪਣੇ ਵਾਰਡਰੋਬ ‘ਚੋਂ ਆਪਣੀਆਂ ਕੁਝ ਪਸੰਦੀਦਾ ਡਰੈੱਸਿਜ਼ ਦੀ ਨੀਲਾਮੀ ਕਰਨ ਦਾ ਫੈਸਲਾ ਕੀਤਾ ਸੀ। ਹੁਣ ਉਨ੍ਹਾਂ ਦੀ ਇਹ ਕੋਸ਼ਿਸ਼ 40 ਪਰਿਵਾਰਾਂ ਦੇ ਘਰਾਂ ਨੂੰ ਰੋਸ਼ਨ ਕਰ ਰਿਹਾ ਹੈ। ਉਨ੍ਹਾਂ ਦੀਆਂ ਡਰੈੱਸਿਜ਼ ਦੀ ਨੀਲਾਮੀ ਤੋਂ ਜੋ ਵੀ ਪੈਸੇ ਮਿਲਣਗੇ, ਉਹ ਇਕ ਚੈਰਿਟੀ ਸੰਸਥਾ ਨੂੰ ਦਿੱਤੇ ਜਾਂਦੇ ਹਨ, ਜੋ ਖਰਾਬ ਪਲਾਸਟਿਕ ਦੀਆਂ ਬੋਤਲਾਂ ਨੂੰ ਰੀ-ਸਾਈਕਲ ਕਰ ਕੇ ਉਨ੍ਹਾਂ ਲੋਕਾਂ ਨੂੰ ਸੌਰ ਊਰਜਾ ਮੁਹੱਈਆ ਕਰਵਾਉਣ ਦਾ ਕੰਮ ਕਰਦੀ ਹੈ, ਜਿਨ੍ਹਾਂ ਨੂੰ ਬਿਜਲੀ ਦੀ ਜ਼ਰੂਰਤ ਹੈ। ਉਨ੍ਹਾਂ ਵਲੋਂ ਨੀਲਾਮ ਕੀਤੇ ਗਏ ਕੱਪਡ਼ੇ ਅਤੇ ਬਾਕੀ ਸਾਮਾਨਤੋਂ ਜਿੰਨੇ ਵੀ ਪੈਸੇ ਵੀ ਇਕੱਠੇ ਹੋਏ, ਉਨ੍ਹਾਂ ਨੂੰ ਹਾਲ ਹੀ ‘ਚ ਕਰਨਾਟਕ ਦੇ ਮੰਡਯਾ ਜਿਲੇ ਦੇ ਕਿਕੇਰੀ ਪਿੰਡ ਦੇ 40 ਪਰਿਵਾਰਾਂ ਨੂੰ ਬਿਜਲੀ ਦੇਣ ਲਈ ਇਸਤੇਮਾਲ ਕੀਤਾ ਗਿਆ ਹੈ।

ਇਸ ਬਾਰੇ ਆਲੀਆ ਨੇ ਕਿਹਾ, ”ਭਾਰਤ ‘ਚ ਅਜਿਹੇ ਕਈ ਪਰਿਵਾਰ ਹਨ, ਜੋ ਹਨੇਰੇ ‘ਚ ਡੁੱਬੇ ਹੋਏ ਹਨ ਅਤੇ Liter Of Light ਦੇ ਈਕੋ-ਫ੍ਰੈਂਡਲੀ ਸੋਲਰ ਲੈਂਪਸ ਅਜਿਹੇ ਘਰਾਂ ਨੂੰ ਰੋਸ਼ਨ ਕਰਨ ਦਾ ਸਭ ਤੋਂ ਸ਼ਾਨਦਾਰ ਅਤੇ ਚੰਗਾ ਤਰੀਕਾ ਹੈ। ਇਸ ਪ੍ਰੋਜੈਕਟ ਰਾਹੀਂ ਕਿਕੇਰੀ ਪਿੰਡ ਦੇ ਕਰੀਬ 200 ਪਰਿਵਾਰਾਂ ਨੂੰ ਬਿਜਲੀ ਮੁਹੱਈਆ ਕਰਾਉਣ ਦੀ ਯੋਜਨਾ ਹੈ ਅਤੇ ਮੇਰੇ ਵਾਰਡਰੋਬ ਵਾਲੇ ਕੈਂਪੇਨ ਦੇ ਤਹਿਤ ਅਸੀਂ ਅਜਿਹੀਆਂ ਹੀ ਕਈ ਸੰਸਥਾਵਾਂ ਨਾਲ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਭਵਿੱਖ ਸੁਧਰ ਸਕੇ।

ਕਿਸਾਨੀ ਏਕੇ ਨੇ ਰੁਕਵਾਈ ਜ਼ਮੀਨ ਦੀ ਨਿਲਾਮੀ
ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ‘ਚ ਕਿਸਾਨਾਂ ਨੇ ਪਿੰਡ ਬਰਸਟ ‘ਚ ਲਾਇਆ ਧਰਨਾ

ਖੁਸ਼ਵੀਰ ਸਿੰਘ ਤੂਰ, ਪਟਿਆਲਾ, 22 ਜੂਨ: ਨਜ਼ਦੀਕੀ ਪਿੰਡ ਬਰਸਟ ਦੇ ਇੱਕ ਕਰਜ਼ਈ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਸਬੰਧੀ ਆਏ ਹੁਕਮਾਂ ਤਹਿਤ ਕਾਰਵਾਈ ਕਰਨ ਲਈ ਅੱਜ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ। ਅਦਾਲਤ ਵੱਲੋਂ ਕਰਜ਼ਈ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਸਬੰਧੀ ਅੱਜ ਦੂਜੀ ਵਾਰ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਸਵੇਰ ਤੋਂ ਹੀ ਪਿੰਡ ਵਿੱਚ ਡੇਰੇ ਜਮਾ ਲਏ ਗਏ ਇਸ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਸਾਨ ਆਗੂਆਂ ਦੋਸ਼ ਲਾਇਆ ਕਿ ਇੱਕ ਪਾਸੇ ਸਰਕਾਰਾਂ ਕੁਰਕੀ ਨਾ ਹੋਣ ਦੇ ਬਿਆਨ ਜਾਰੀ ਕਰ ਰਹੀਆਂ ਹਨ, ਪਰ ਦੂਜੇ ਪਾਸੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਨਿਲਾਮੀਆਂ ਦੇ ਹੁਕਮ ਆ ਰਹੇ ਹਨ।

ਹੋਇਆ ਵੱਡਾ ਇਕੱਠ

ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਂਲੋਂ ਪਟਿਆਲਾ ਨੇੜਲੇ ਪਿੰਡ ਬਰਸਟ ਵਿਖੇ ਵੱਡਾ ਇਕੱਠ ਕੀਤਾ ਹੋਇਆ ਸੀ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਦੱਸਿਆ ਕਿ ਪਿੰਡ ਦੇ ਹੀ ਛੋਟੇ ਕਿਸਾਨ ਕਲਵੰਤ ਸਿੰਘ ਵੱਲੋਂ ਕੁਝ ਸਮਾਂ ਪਹਿਲਾ ਪਿੰਡ ਦੇ ਹੀ ਇੱਕ ਵਿਅਕਤੀ ਕਿਰਪਾਲ ਸਿੰਘ ਤੋਂ ਇੱਕ ਲੱਖ ਚਾਲੀ ਹਜ਼ਾਰ ਰੁਪਏ ਦੋ ਕਿਸ਼ਤਾਂ ਵਿੱਚ ਲਏ ਸਨ। ਪ੍ਰੰਤੂ ਥੋੜੇ ਹੀ ਸਮੇਂ ਵਿੱਚ ਉਸ ਦਾ ਵਿਆਜ ਸਮੇਤ ਇੱਕ ਲੱਖ ਇਕਾਸੀ ਹਜ਼ਾਰ ਵਾਪਿਸ ਵੀ ਕਰ ਦਿੱਤਾ। ਪ੍ਰੰਤੂ ਸੂਦ ਖੋਰ ਕਿਰਪਾਲ ਸਿੰਘ ਨੇ ਕਲਵੰਤ ਸਿੰਘ ਤੋਂ ਜੋਂ ਖਾਲੀ ਪ੍ਰਨੋਟਾਂ ‘ਤੇ ਦਸਤਖਤ (ਅੰਗੂਠੇ) ਲਗਵਾਏ ਸਨ ਤੇ ਉਹ ਉਨ੍ਹਾਂ ਕਾਗਜਾਂ ਨੂੰ ਵਾਪਿਸ ਦੇਣ ਤੋਂ ਲਾਰੇ ਲੱਪੇ ਲਾਉਂਦਾ ਰਿਹਾ।

ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਉਨ੍ਹਾਂ ਦੱਸਿਆ ਕਿ ਕਲਵੰਤ ਸਿੰਘ ਦੀ ਜ਼ਮੀਨ ਉਸ ਦੇ ਨਾਲ ਲੱਗਦੀ ਸੀ ਜਿਸ ਕਾਰਨ ਉਸਦੀ ਮੰਸ਼ਾ ਜ਼ਮੀਨ ਹੜੱਪਣ ਦੀ ਸੀ। ਉਨ੍ਹਾਂ ਅੰਗੂਠੇ ਲੱਗੇ ਦਸਤਖਤਾਂ ਵਾਲੇ ਕਾਗਜਾਂ ਦਾ ਗਲਤ ਇਸਤੇਮਾਲ ਕਰਕੇ ਅਦਾਲਤ ਤੋਂ ਕਲਵੰਤ ਸਿੰਘ ਦੀ ਜ਼ਮੀਨ ਦੀ ਅੱਜ ਦੇ ਨਿਲਾਮੀ ਦੇ ਹੁਕਮ ਲੈ ਆਇਆ ਜਿਸ ਦਾ ਵਿਰੋਧ ਕਰਨ ਲਈ ਪਿੰਡ ਦੀਆਂ ਔਰਤਾਂ-ਮਰਦ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੈਂਬਰ ਕਲਵੰਤ ਸਿੰਘ ਦੀ ਜ਼ਮੀਨ ਦੀ ਨਿਲਾਮੀ ਰੁਕਵਾਉਣ ਲਈ ਇਕੱਠੇ ਹੋ ਗਏ। ਇਸ ਮੌਕੇ ਇਨਕਲਾਬੀ ਲੋਕ ਮੋਰਚੇ ਦੇ ਮੈਂਬਰ ਰਣਜੀਤ ਸਿੰਘ ਸਵਾਜਪੁਰ, ਸੂਬੇ ਦੇ ਜਰਨਲ ਸਕੱਤਰ ਸਤਵੰਤ ਸਿੰਘ ਵਜੀਦਪੁਰ, ਬਹਾਦਰ ਸਿੰਘ ਚੋਹਠ ਅਤੇ ਭਾ. ਕਿ. ਯੂ. ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਭਜਨ ਸਿੰਘ ਬੁਟਰ, ਕਰਨੈਲ ਸਿੰਘ ਲੰਗ, ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਡੇੜੀ,  ਸੁੱਚਾ ਸਿੰਘ ਆਦਿ ਦੀ ਅਗਵਾਈ ‘ਚ ਕਿਸਾਨਾਂ ਨੇ ਪਿੰਡ ਵਿੱਚ ਧਰਨਾ ਠੋਕਕੇ ਨਿਲਾਮੀ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ।

ਇਸ ਮੌਕੇ ਕਿਸਾਨ ਆਗੂ ਅਵਤਾਰ ਸਿੰਘ ਕੋਰਜੀਵਾਲਾ ਨੇ ਕਿਹਾ ਕਿ ਛੋਟੀ ਕਿਸਾਨੀ ਦੀ ਜੋ ਪਿਛਲੇ ਲੰਮੇ ਸਮੇਂ ਤੋਂ ਦੁਰਦਸ਼ਾਂ ਹੋਈ ਹੈ ਉਸ ਕਾਰਨ ਹੀ ਖੁਦਕੁਸ਼ੀਆਂ ਦੀ ਗਿਣਤੀ ਵਧੀ ਹੈ।  ਇਸ ਲਈ ਕੁਰਕੀਆਂ ਸਬੰਧੀ ਬਣੀ ਧਾਰਾ 63 ਸੀ ਨੂੰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਰੱਦ ਕਰਨਾ  ਚਾਹੀਦਾ ਹੈ।

ਇਸ ਸਬੰਧੀ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਧਰਨੇ ਦੀ ਸੂਚਨਾ ਮਿਲ ਗਈ ਸੀ ਇਸ ਲਈ ਅੱਜ ਦੀ ਕਾਰਵਾਈ ਮੌਕੇ ਦੀ ਨਿਜਾਕਤ ਨੂੰ ਦੇਖਦਿਆਂ ਮੁਲਤਵੀ ਕਰ ਦਿੱਤੀ ਗਈ ਹੈ

18 ਅਪ੍ਰੈਲ ਨੂੰ ਕਿਸਾਨਾਂ ਨੇ ਰੋਕੀ ਸੀ ਨਿਲਾਮੀ

ਜਾਣਕਾਰੀ ਅਨੁਸਾਰ ਕਿਸਾਨ ਕਲਵੰਤ ਸਿਘ ਦੀ ਨਿਲਾਮੀ ਸਬੰਧੀ 18 ਅਪਰੈਲ ਨੂੰ ਵੀ ਹੁਕਮ ਆਏ ਸਨ, ਪਰ ਉਸ ਦਿਨ ਵੀ ਕਿਸਾਨਾਂ ਵੱਲੋਂ ਉੱਥੇ ਧਰਨਾ ਠੋਕ ਦਿੱਤਾ ਗਿਆ ਸੀ। ਉਸ ਸਮੇਂ ਹਲਕੇ ਦਾ ਪਟਵਾਰੀ ਇਸ ਨਿਲਾਮੀ ਸਬੰਧੀ ਪਹੁੰਚਿਆ ਸੀ, ਪਰ ਕਿਸਾਨਾਂ ਨੇ ਉਸ ਨੂੰ ਫੜ੍ਹ ਕੇ ਆਪਣੇ ਧਰਨੇ ਵਿੱਚ ਹੀ ਬਿਠਾ ਲਿਆ ਸੀ। ਉਸ ਦਿਨ ਵੀ ਕਿਸਾਨਾਂ ਨੇ ਇਸ ਕਿਸਾਨ ਦੀ ਜ਼ਮੀਨ ਦੀ ਦੀ ਨਿਲਾਮੀ ਨਹੀਂ ਹੋਣ ਦਿੱਤੀ ਸੀ।