Leading - Sach Kahoon Punjabi
ਲੋਕ ਸਭਾ ਚੋਣਾਂ/ਮਾਲਵਾ ਵੋਟਿੰਗ ‘ਚ ਮੋਹਰੀ
ਸਰਸਾ (ਰਵਿੰਦਰ ਸ਼ਰਮਾ) । ਪੰਜਾਬ ਲੋਕ ਸਭਾ ਚੋਣਾਂ ‘ਚ ਸ਼ੁਰੂ ਹੋਈ ਵੋਟਿੰਗ ‘ਚ ਮਾਲਵੇ ਦੇ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ ਜਦੋ ਕਿ ਮਾਝਾ ਬੜਾ ਸੁਸਤ ਰਿਹਾ। 10 ਵਜੇ ਤੱਕ ਅਮ੍ਰਿਤਸਰ ‘ਚ ਸਿਰਫ 7.34 ਫੀਸਦੀ ਹੀ ਵੋਟਾਂ ਪਈਆਂ। ਇਸ ਸਮੇਂ ਤੱਕ ਹਲਕੇ ਦੇ 11 ਫੀਸਦੀ ਤੋਂ ਵੱਧ ਵੋਟਾਂ ਪਾ ਚੁੱਕੇ ਹਨ। ਦੂਜੇ ਪਾਸੇ ਇਸ ਸਮੇਂ ਤੱਕ ਫਿਰੋਜਪੁਰ 11.23 ਫੀਸਦੀ, ਬਠਿੰਡਾ 10.6 ਫੀਸਦੀ, ਸੰਗਰੂਰ, 11.14 ਫੀਸਦੀ ਅਤੇ ਫਤਿਹਗੜ੍ਹ 10.55 ਫੀਸਦੀ ਵੋਟਾਂ ਪਈਆਂ। ਲੱਗਭਗ ਹਰ ਹਲਕੇ ‘ਚ ਵੋਟਾਂ ਦੀਆਂ ਇਨ੍ਹਾਂ ਕਤਾਰਾਂ ਲੱਗੀਆਂ ਹੋਈਆਂ ਸਨ ਇੱਕਾ-ਦੁੱਕਾ ਥਾਂਵਾ ਤੇ ਇੰਸਾਂ ਦੀ ਵੀ ਖਬਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ਚੋਣਾਂ ਦੇ ਚਾਰ ਗੇੜ ਪੂਰੇ ਹੋ ਚੁੱਕੇ ਹਨ ਹੁਣ ਤਿੰਨ ਗੇੜਾਂ ਦੀਆਂ ਚੋਣਾਂ ਹੋਰ ਬਾਕੀ ਹਨ ਲਿਹਾਜ਼ਾ ਸੱਤਾ ਪੱਖ ਤੇ ਵਿਰੋਧੀ ਧਿਰ, ਦੋਵੇਂ ਇੱਕ-ਦੂਜੇ ‘ਤੇ ਵਾਰ ਕਰਨ ਲਈ ਕੋਈ ਮੌਕਾ ਨਹੀਂ ਛੱਡ ਰਹੇ ਹਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਤੇ ਉਨ੍ਹਾਂ ਨੂੰ ਆਪਣੇ ਪੱਖ ‘ਚ ਕਰਨ ਲਈ ਰੋਜ਼ ਨਵੇਂ-ਨਵੇਂ ਮੁੱਦੇ ਇਜ਼ਾਦ ਕੀਤੇ ਜਾ ਰਹੇ ਹਨ ਅਜਿਹਾ ਹੀ ਇੱਕ ਮੁੱਦਾ ਭਾਜਪਾ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਮਿਲਿਆ ਹੈ ਮੁੱਦਾ ਉਨ੍ਹਾਂ ਦੀ ਨਾਗਰਿਕਤਾ ਸਬੰਧੀ ਹੈ ਗ੍ਰਹਿ ਮੰਤਰਾਲੇ ਨੇ ਹਾਲ ਹੀ ‘ਚ ਰਾਹੁਲ ਗਾਂਧੀ ਨੂੰ ਇੱਕ ਨੋਟਿਸ ਜਾਰੀ ਕਰਕੇ, ਪੰਦਰ੍ਹਾਂ ਦਿਨਾਂ ਅੰਦਰ ਉਨ੍ਹਾਂ ਨੂੰ ਇਸ ਸਬੰਧੀ ਤੱਥਾਤਮਕ ਸਥਿਤੀ ਦੀ ਜਾਣਕਾਰੀ ਦੇਣ ਨੂੰ ਕਿਹਾ ਹੈ ਜਿਉਂ ਹੀ ਇਹ ਖਬਰ ਮੀਡੀਆ ‘ਚ ਆਈ, ਭਾਜਪਾ ਕਾਂਗਰਸ ਪ੍ਰਧਾਨ ‘ਤੇ ਹਮਲਾਵਰ ਹੋ ਗਈ ਰਾਹੁਲ ਗਾਂਧੀ ਦੀ ਨਾਗਰਿਕਤਾ ਸਬੰਧੀ ਬੇਵਜ੍ਹਾ ਹੀ ਸਵਾਲ ਚੁੱਕੇ ਜਾ ਰਹੇ ਹਨ ਸਾਰਾ ਦੇਸ਼ ਜਾਣਦਾ ਹੈ ਕਿ ਉਹ ਕਿੱਥੇ ਪੈਦਾ ਹੋਏ ਤੇ ਕਿੱਥੇ ਉਨ੍ਹਾਂ ਦੀ ਪਰਵਰਿਸ਼ ਹੋਈ ਸਾਲ 1970 ‘ਚ ਭਾਰਤ ‘ਚ ਜਨਮੇ, ਰਾਹੁਲ ਗਾਂਧੀ ਸਾਲ 2004 ਤੋਂ ਲਗਾਤਾਰ ਤਿੰਨ ਵਾਰ ਲੋਕ ਸਭਾ ਦੇ ਮੈਂਬਰ ਚੁਣੇ ਗਏ ਹਨ ਇਸ ਦੌਰਾਨ ਉਨ੍ਹਾਂ ਦੀ ਨਾਗਰਿਕਤਾ ‘ਤੇ ਕਦੇ ਸਵਾਲ ਨਹੀਂ ਉੱਠੇ ਲੋਕ ਸਭਾ ਚੋਣਾਂ ਦਾ ਪਰਚਾ ਭਰਦੇ ਸਮੇਂ ਇਹ ਸਾਰੀ ਜਾਣਕਾਰੀ, ਹਰ ਉਮੀਦਵਾਰ ਨੂੰ ਵਿਸਥਾਰ ਸਹਿਤ ਦੇਣੀ ਹੁੰਦੀ ਹੈ ਜੇਕਰ ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਕੋਈ ਸ਼ੱਕ ਹੁੰਦਾ, ਤਾਂ ਉਹ ਕਿਵੇਂ ਸੰਸਦ ‘ਚ ਪਹੁੰਚ ਜਾਂਦੇ ਜਿੱਥੋਂ ਤੱਕ ਸੁਬਰਾਮਣੀਅਮ ਸਵਾਮੀ ਦੀ ਭਰੋਸੇਯੋਗਤਾ ਦਾ ਸਵਾਲ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਹੀ ਪਾਰਟੀ ਗੰਭੀਰਤਾ ਨਾਲ ਨਹੀਂ ਲੈਂਦੀ ਚਰਚਾ ‘ਚ ਰਹਿਣ ਲਈ ਉਹ ਰੋਜ਼-ਬ-ਰੋਜ਼ ਕੋਈ ਨਵਾਂ ਸ਼ਿਗੂਫ਼ਾ ਛੱਡਦੇ ਰਹਿੰਦੇ ਹਨ ਭਾਜਪਾ ਵੀ ਉਨ੍ਹਾਂ ਦਾ ਇਸਤੇਮਾਲ ਕਰਦੀ ਰਹਿੰਦੀ ਹੈ ਜਿਸ ਮਾਮਲੇ ਨੂੰ ਅਦਾਲਤ ਪਹਿਲਾਂ ਹੀ ਖਾਰਜ ਕਰ ਚੁੱਕੀ ਹੈ, ਉਸ ਮਾਮਲੇ ‘ਚ ਚਾਰ ਸਾਲਾਂ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਨੋਟਿਸ ਭੇਜਿਆ ਜਾਣਾ, ਸਵਾਲ ਖੜ੍ਹੇ ਤਾਂ ਕਰਦਾ ਹੀ ਹੈ ਸਰਕਾਰ ਦੀ ਨੀਅਤ ਨੂੰ ਵੀ ਉਜਾਗਰ ਕਰਦਾ ਹੈ ਸਵਾਲ ਇਸ ਦੀ ਟਾਈਮਿੰਗ ਸਬੰਧੀ ਵੀ ਹੈ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਜਦੋਂ ਇਸ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਹ ਇੱਕ ਆਮ ਪ੍ਰਕਿਰਿਆ ਹੈ ਤੇ ਜਦੋਂ ਵੀ ਕੋਈ ਸਾਂਸਦ ਕਿਸੇ ਮੰਤਰਾਲੇ ਨੂੰ ਸ਼ਿਕਾਇਤ ਕਰਦਾ ਹੈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਂਦੀ ਹੈ ਮੰਤਰਾਲਾ ਕਾਰਵਾਈ ਕਰੇ, ਇਸ ‘ਤੇ ਕਿਸੇ ਨੂੰ ਕੀ ਇਤਰਾਜ਼ ਹੋਵੇਗਾ ਸੱਚ ਗੱਲ ਤਾਂ ਇਹ ਹੈ ਕਿ ਇਸ ਲੋਕ ਸਭਾ ਚੋਣਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਪਾਰਟੀ ਭਾਜਪਾ ਕੋਲ ਦੇਸ਼ਵਾਸੀਆਂ ਦੇ ਵਿਕਾਸ ਲਈ ਨਾ ਤਾਂ ਕੋਈ ਵਿਜ਼ਨ ਹੈ ਤੇ ਨਾ ਹੀ ਨੀਤੀ ਭਾਜਪਾ ਦੇ ਸਟਾਰ ਪ੍ਰਚਾਰਕ ਨਰਿੰਦਰ ਮੋਦੀ ਆਪਣੀਆਂ ਚੁਣਾਵੀ ਰੈਲੀਆਂ ‘ਚ ਵਿਰੋਧੀ ਧਿਰ ‘ਤੇ ਕਈ ਦੋਸ਼, ਤੋਹਮਤਾਂ ਤਾਂ ਲਾਉਂਦੇ ਹਨ, ਪਰ ਉਹ ਸੱਤਾ ‘ਚ ਆਏ, ਤਾਂ ਦੇਸ਼ਵਾਸੀਆਂ ਲਈ ਕੀ ਕਰਨਗੇ ਤੇ ਉਨ੍ਹਾਂ ਲਈ ਕੀ ਯੋਜਨਾਵਾਂ ਹਨ, ਇਸ ‘ਤੇ ਖਾਮੋਸ਼ ਰਹਿੰਦੇ ਹਨ ਪਾਰਟੀ ਦੇ ਚੁਣਾਵੀ ਐਲਾਨ ਪੱਤਰ ਵੀ ਕੋਈ ਉਮੀਦਾਂ ਨਹੀਂ ਜਗਾਉਂਦੇ ਹਰ ਮੋਰਚੇ ‘ਤੇ ਮੋਦੀ ਸਰਕਾਰ ਨਾ-ਕਾਮਯਾਬ  ਰਹੀ ਹੈ ਰਾਹੁਲ ਗਾਧੀ ਦੀ ਨਾਗਰਿਕਤਾ ਦਾ ਮੁੱਦਾ, ਪਹਿਲਾਂ ਹੀ ਦਮ ਤੋੜ ਚੁੱਕਿਆ ਹੈ ਚੋਣਾ ‘ਚ ਭਾਜਪਾ ਨੂੰ ਹੁਣ ਸ਼ਾਇਦ ਹੀ ਇਸ ਤੋਂ ਕੋਈ ਫਾਇਦਾ ਮਿਲੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਰ ਰੋਜ਼ਾ ਮੈਚ: ਤੀਸਰਾ ਦਿਨ
ਭਾਰਤ ਏ ਪਹਿਲੀ ਪਾਰੀ 323, ਨਿਊਜ਼ੀਲੈਂਡ ਏ ਪਹਿਲੀ ਪਾਰੀ 398,
ਵਾਨਗਰੇਈ, 2 ਦਸੰਬਰ
ਭਾਰਤ ਏ ਦੇ ਸਟਾਰ ਆਫ ਸਪਿੱਨਰ ਕਿਸ੍ਰਣੱਪਾ ਗੌਤਮ (139 ਦੌੜਾਂ ‘ਤੇ 6 ਵਿਕਟਾਂ) ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਵਿਰੋਧੀ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਿਊਜ਼ੀਲੈਂਡ ਏ ਦੇ ਲਈ ਕੈਮ ਫਲੇਚਰ ਨੇ ਕਰੀਅਰ ਦੀ ਸਰਵਸ੍ਰੇਸ਼ਠ ਸੈਂਕੜੇ ਵਾਲੀ ਪਾਰੀ ਨਾਲ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ‘ਚ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ
ਨਿਊਜ਼ੀਲੈਂਡ ਏ ਨੇ ਪਹਿਲੀ ਪਾਰੀ ‘ਚ 131.4 ਓਵਰਾਂ ‘ਚ 398 ਦੌੜਾਂ ਬਣਾਈਆਂ ਜਦੋਂਕਿ ਦਿਨ ਦੀ ਸਮਾਪਤੀ ਤੱਕ ਭਾਰਤ ਏ ਨੇ ਦੂਸਰੀ ਪਾਰੀ ‘ਚ 14 ਓਵਰਾਂ ‘ਚ 38 ਦੌੜਾਂ ਬਣਾ ਕੇ ਇੱਕ ਵਿਕਟ ਗੁਆ ਦਿੱਤੀ ਮਹਿਮਾਨ ਟੀਮ ਅਜੇ ਨਿਊਜ਼ੀਲੈਂਡ ਏ ਤੋਂ 37 ਦੌੜਾਂ ਪਿੱਛੇ ਹੈ ਅਤੇ ਉਸ ਦੀਜਆਂ 9 ਵਿਕਟਾਂ ਬਾਕੀ ਹਨ ਭਾਰਤ ਏ ਦੇ ਬੱਲੇਬਾਜ਼ ਓਪਨਰ ਰਵਿ ਕੁਮਾਰ ਸਮਰਥ 27 ਦੌੜਾਂ ਅਤੇ ਅੰਕਿਤ ਬਾਵਨੇ ਪੰਜ ਦੌਡਾਂ ਬਣਾ ਕੇ ਕ੍ਰੀਜਤ ‘ਤੇ ਹਨ ਅਭਿਮੰਨਿਊ ਈਸ਼ਵਰਨ 24 ਗੇਂਦਾਂ ‘ਚ ਸਿਰਫ਼ ਦੋ ਦੌੜਾਂ ਬਣਾ ਕੇ ਡਗ ਬ੍ਰੇਸਵੇਲ ਦੀ ਗੇਂਦ ‘ਤੇ ਸਸਤੇ ‘ਚ ਆਊਟ ਹੋਏ
ਭਾਰਤ ਦੂਸਰੀ ਪਾਰੀ 38/1 ਵਿਕਟ
ਇਸ ਤੋਂ ਪਹਿਲਾਂ ਸਵੇਰੇ ਨਿਊਜ਼ੀਲੈਂਡ ਏ ਨੇ ਆਪਣੀ ਪਾਰੀ ਨੂੰ ਕੱਲ ਦੇ 121 ਦੌੜਾਂ ‘ਤੇ ਤਿੰਨ ਵਿਕਟਾਂ ਤੋਂ ਅੱਗੇ ਵਧਾਇਆ ਟਿਮ ਸੀਫਰਟ 55 ਦੌੜਾਂ ਅਤੇ ਰਚਿਨ ਰਵਿੰਦਰ 5 ਦੌੜਾਂ ਚੋਂ  ਰਚਿਨ ਆਪਣੇ ਸਕੋਰ ‘ਚ ਇਜ਼ਾਫ਼ਾ ਨਾ ਕਰ ਸਕੇ ਅਤੇ ਗੌਤਮ ਨੇ ਉਹਨਾਂ ਨੂੰ ਕਰੁਣ ਨਾਇਰ ਹੱਥੋਂ ਕੈਚ ਕਰਾ ਦਿੱਤਾ ਪਰ ਸੀਫ਼ਰਟ ਨੇ 198 ਗੇਂਦਾਂ ‘ਚ 13 ਚੌਕਿਆਂ ਨਾਲ 86 ਦੌੜਾਂ ਦੀ ਪਾਰੀ ਖੇਡੀ ਨਿਊਜ਼ੀਲੈਂਡ ਨੇ 165 ਦੌੜਾਂ ‘ਤੇ ਪੰਜ ਵਿਕਟਾਂ ਗੁਆਈਆਂ ਪਰ ਇਸ ਤੋਂ ਬਾਅਦ ਫਲੈਚਰ ਨੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 221 ਗੇਂਦਾਂ ‘ਚ 7 ਚੌਕੇ ਅਤੇ 1 ਛੱਕੇ ਦੀ ਮੱਦਦ ਨਾਲ 103 ਦੌੜਾਂ ਬਣਾਈਆਂ ਉਹਨਾਂ ਤੋਂ ਇਲਾਵਾ ਡਗ ਬ੍ਰੇਸਵੇਲ ਨੇ 55 ਅਤੇ ਕਾਈਲ ਜੇਮਿਸਨ ਨੇ ਵੀ ਅਰਧ ਸੈਂਕੜਾ ਲਾਇਆ ਅਤੇ 78 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 53 ਦੌੜਾਂ ਬਣਾਈਆਂ ਅਤੇ ਟੀਮ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ ਗੌਤਮ ਤੋਂ ਇਲਾਵਾ ਸਿਰਾਜ ਨੂੰ ਦੋ ਵਿਕਟਾਂ ਮਿਲੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।