crashes - Sach Kahoon Punjabi
ਰਾਵਲਪਿੰਡੀ ‘ਚ ਫੌਜ ਦਾ ਜਹਾਜ਼ ਹਾਦਸਾਗ੍ਰਸਤ , 19 ਮਰੇ , 16 ਜਖ਼ਮੀ
ਰਾਵਲਪਿੰਡੀ, ਏਜੰਸੀ। ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਵਿੱਚ ਮੰਗਲਵਾਰ ਤੜਕੇ ਰਿਹਾਇਸ਼ੀ ਇਲਾਕੇ ਵਿੱਚ ਫੌਜ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਜਹਾਜ਼ ਚਾਲਕ ਦਲ ਦੇ ਪੰਜ ਮੈਬਰਾਂ ਸਮੇਤ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 10 ਜਖ਼ਮੀ ਹੋ ਗਏੇ। ਪਾਕਿਸਤਾਨੀ ਫੌਜ ਦੇ ਮੀਡੀਆ ਅਤੇ ਜਨਸੰਪਰਕ ਵਿਭਾਗ (ਆਈਐਸਪੀਆਰ) ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਫੌਜ ਦਾ ਇੱਕ ਸਿਖਲਾਈ ਜਹਾਜ਼ ਆਪਣੇ ਨਿਯਮਿਤ ਟ੍ਰੇਨਿੰਗ ਮਿਸ਼ਨ ‘ਤੇ ਸੀ ਅਤੇ ਰਾਵਲਪਿੰਡੀ ਸ਼ਹਿਰ ਦੇ ਬਾਹਰੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।
ਆਈਐਸਪੀਆਰ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਦੋ ਪਾਇਲਟਾਂ ਸਮੇਤ ਸਾਰੇ ਪੰਜ ਮੈਬਰਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਅਨੁਸਾਰ ਜਹਾਜ਼ ਦੁਰਘਟਨਾ ਕਾਰਨ ਜਹਾਜ਼ ਵਿੱਚ ਅੱਗ ਭੜਕ ਗਈ ਅਤੇ ਅੱਗ ਨੇ ਦੁਰਘਟਨਾਸਥਲ ਦੇ ਆਸਪਾਸ ਕਈ ਘਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਹ ਜੇਟ ਜਹਾਜ਼ ਰਾਵਲਪਿੰਡੀ ਸ਼ਹਿਰ ਤੋਂ ਕੁੱਝ ਦੂਰ ਜੱਬੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਜਹਾਜ਼ ਦੇ ਹਾਦਸਾਗ੍ਰਸਤ ਹੋਕੇ ਡਿੱਗਣ ਨਾਲ ਉਸਦੀ ਚਪੇਟ ਵਿੱਚ ਆਕੇ ਘੱਟ ਤੋਂ ਘੱਟ ਚਾਰ ਮਕਾਨ ਗੰਭੀਰ ਰੂਪ ‘ਚ ਨੁਕਸਾਨੇ ਗਏ ਅਤੇ ਉਨ੍ਹਾਂ ਵਿੱਚ ਅੱਗ ਲੱਗ ਗਈ।
ਪੁਲਿਸ ਅਤੇ ਸੁਰੱਖਿਆਬਲਾਂ ਤੋਂ ਇਲਾਵਾ ਰਾਹਤ ਅਤੇ ਬਚਾਅ ਦਲਾਂ ਨੇ ਘਟਨਾ ਸਥਾਨ ‘ਤੇ ਪਹੁੰਚਕੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਅਤੇ ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਲ੍ਹੇ ਦੇ ਆਪਾਤਕਾਲੀਨ ਵਿਭਾਗ ਦੇ ਅਧਿਕਾਰੀ ਅਬਦੁਲ ਰਹਿਮਾਨ ਨੇ ਦੱਸਿਆ ਕਿ 19 ਲਾਸ਼ਾਂ ਅਤੇ 16 ਜਖ਼ਮੀਆਂ ਨੂੰ ਰਾਵਲਪਿੰਡੀ ਸ਼ਹਿਰ ਦੇ ਤਿੰਨ ਵੱਖ-ਵੱਖ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਜਹਾਜ਼ ਦੁਰਘਟਨਾ ਦੇ ਮੱਦੇਨਜਰ ਰਾਵਲਪਿੰਡੀ ਸ਼ਹਿਰ ਅਤੇ ਰਾਜਧਾਨੀ ਇਸਲਾਮਾਬਾਦ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਆਈਐਸਪੀਆਰ ਨੇ ਅਜੇ ਤੱਕ ਜਹਾਜ਼ ਦੁਰਘਟਨਾ ਦੇ ਕਾਰਣਾਂ ਬਾਰੇ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐੱਮ. ਆਈ-17 ਹੈਲੀਕਾਪਟਰ ਹੋਇਆ ਹਾਦਸਾਗ੍ਰਸਤ
ਸ਼੍ਰੀਨਗਰ। ਮੱਧ ਕਸ਼ਮੀਰ ਦੇ ਬੜਗਾਮ ਜ਼ਿਲੇ ‘ਚ ਐੱਮ. ਆਈ-17 ਹੈਲੀਕਾਪਟਰ ਜੋ ਹਾਦਸਾਗ੍ਰਸਤ ਹੋਇਆ ਸੀ, ਹੁਣ ਉਸ ਦਾ ਬਲੈਕ ਬਾਕਸ ਲਾਪਤਾ ਹੋ ਗਿਆ ਹੈ। ਦੱਸ ਦੇਈਏ ਕਿ 27 ਫਰਵਰੀ ਨੂੰ ਐੱਮ. ਆਈ-17 ਬੜਗਾਮ ਕੋਲ ਹਾਦਸਾਗ੍ਰਸਤ ਹੋ ਗਿਆ ਸੀ, ਇਸ ਦਾ ਬਲੈਕ ਬਾਕਸ, ਫਲਾਈਟ ਡਾਟਾ ਰਿਕਾਰਡਰ ਲਾਪਤਾ ਹੈ, ਜਿਸ ਨੂੰ ਭਾਰਤੀ ਹਵਾਈ ਫੌਜ ਲੱਭ ਰਹੀ ਹੈ।ਇਹ ਗੱਲ ਏਅਰ ਫੋਰਸ ਲਈ ਸਮੱਸਿਆ ਬਣ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਬੜਗਾਮ ਜ਼ਿਲੇ ‘ਚ ਹਵਾਈ ਫੌਜ ਦਾ ਐੱਮ. ਆਈ-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ‘ਚ 7 ਲੋਕਾਂ ਦੀ ਮੌਤ ਹੋ ਗਈ ਸੀ। ਹਾਦਸਾ ਸਥਾਨ ‘ਤੇ ਪਹੁੰਚੀ ਹਵਾਈ ਫੌਜ ਦੀ ਟੀਮ ਨੇ ਜਾਂਚ ਦੌਰਾਨ ਕਈ ਅਹਿਮ ਸੁਰਾਗ ਜੁਟਾਏ ਸੀ। ਪੁਲਸ ਮੁਤਾਬਕ ਇਨ੍ਹਾਂ ‘ਚੋਂ 6 ਹਵਾਈ ਫੌਜ ਦੇ ਜਵਾਨ ਸੀ ਅਤੇ ਇੱਕ ਸਥਾਨਿਕ ਨਾਗਰਿਕ ਸੀ। ਬੜਗਾਮ ਜ਼ਿਲੇ ਦੇ ਇੱਕ ਪਿੰਡ ‘ਚ ਹਵਾਈ ਫੌਜ ਦਾ ਹੈਲੀਕਾਪਟਰ ਡਿੱਗ ਪਿਆ ਸੀ। ਜ਼ੋਰਦਾਰ ਧਮਾਕੇ ਨਾਲ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ। ਹੈਲੀਕਾਪਟਰ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਹਾਦਸੇ ਤੋਂ ਕੁਝ ਸਮੇਂ ਬਾਅਦ ਹੀ ਹਵਾਈ ਫੌਜ ਦੀ ਟੀਮ ਪਹੁੰਚੀ ਅਤੇ ਹਾਦਸੇ ਵਾਲੇ ਸਥਾਨ ਤੋਂ ਸਾਰੇ ਸਬੂਤ ਜੁਟਾਏ। ਇਸ ਤੋਂ ਇਲਾਵਾ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਡਿੱਗਣ ਤੋਂ ਪਹਿਲਾਂ ਹੈਲੀਕਾਪਟਰ ਨੂੰ ਅੱਗ ਲੱਗ ਚੁੱਕੀ ਸੀ। ਹੈਲੀਕਾਪਟਰ ਦਾ ਇੱਕ ਹਿੱਸਾ ਕੁਝ ਦੂਰੀ ‘ਤੇ ਵਹਾਬਪੋਰਾ ਇਲਾਕੇ ‘ਚ ਡਿੱਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਾਰਤ ਨਾਲ ਟਕਰਾਇਆ ਜਹਾਜ਼
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਫਲੋਰੀਡਾ ਰਾਜ ਦੇ ਫੋਰਟ ਲਾਡਰਡੇਲ ‘ਚ ਇੱਕ ਛੋਟਾ ਜਹਾਜ਼ ਇੱਕ ਇਮਾਰਤ ਨਾਲ ਟਕਰਾਉਣ ਕਾਰਨ ਨੁਕਸਾਨਿਆ ਗਿਆ ਜਿਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਸਥਾਨਕ ਮੀਡੀਆ ਨੇ ਫੋਰਟ ਲਾਡਰਡੇਲ ਅਗਨੀਸ਼ਮਨ ਬਚਾਅ ਬਟਾਲੀਅਨ ਦੇ ਮੁਖੀ ਸਟੀਫਨ ਗਾਲਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਟਿਜਮ ਤੋਂ ਪੀੜਤ ਬੱਚਿਆਂ ਦੀ ਥੈਰੇਪੀ ਕੇਂਦਰ ਨਾਲ ਜਹਾਜ਼ ਟਕਰਾਉਣ ਨਾਲ ਪਾਇਲਟ ਅਤੇ ਯਾਤਰੀ ਦੀ ਮੌਤ ਹੋ ਗਈ। ਸ੍ਰੀ ਗਾਲਨ ਨੇ ਦੱਸਿਆ ਕਿ ਫੋਰਟ ਲਾਡਰਡੇਲ ਕਾਰਜਕਾਰੀ ਹਵਾਈ ਅੱਡੇ ਕੋਲ ਸਥਿਤ ਕੇਂਦਰ ਨੂੰ ਸਰੰਚਨਾਤਮਕ ਨੁਕਸਾਨ ਹੋਇਆ ਅਤੇ ਅੱਗ ਲੱਗ ਗਈ। ਇਮਾਰਤ ਦੇ ਅੰਤਰ ਪੰਜ ਬੱਚੇ ਅਤੇ ਅੱਠ ਬਾਲਕ ਸਨ। ਕੇਂਦਰ ਦੇ ਅਧਿਆਪਕ ਨੂੰ ਬੱਚਿਆਂ ਨੂੰ ਇਮਾਰਤ ‘ਚੋਂ ਬਚਾਉਣ ਕਾਰਨ ਹਲਕੀਆਂ ਸੱਟਾਂ ਲੱਗੀਆਂ ਹਨ। (Florida)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।