Self employment - Sach Kahoon Punjabi

Self Employment: ਔਰਤ ਨੂੰ ਸਵੈ-ਰੋਜ਼ਗਾਰ ਲਈ ਕੱਪੜੇ ਸਿਲਾਈ ਕਰਨ ਵਾਲੀ ਮਸ਼ੀਨ ਭੇਂਟ ਕੀਤੀ
Self Employment: ਇਸ ਭੈਣ ਨੂੰ ਟਰੱਸਟ ਵੱਲੋਂ ਹਰ ਮਹੀਨੇ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ : ਪ੍ਰਧਾਨ

Self Employment: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਜਨਨਾਇਕ ਕਰਪੁਰੀ ਠਾਕੁਰ ਟਰੱਸਟ ਨੇ ਇੱਕ ਔਰਤ ਨੂੰ ਸਵੈ ਰੋਜ਼ਗਾਰ ਲਈ ਕੱਪੜੇ ਸਿਲਾਈ ਕਰਨ ਵਾਲੀ ਸਿਲਾਈ ਮਸ਼ੀਨ ਭੇਂਟ ਕਰਕੇ ਇੱਕ ਹੋਰ ਸਲਾਗਾਯੋਗ ਕਾਰਜ ਕੀਤਾ ਹੈ।

ਇਸ ਸਬੰਧੀ ਟਰੱਸਟ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਭਰਥ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਵੱਲੋਂ ਅੱਜ ਸ਼੍ਰੀਮਤੀ ਹਰਪ੍ਰੀਤ ਕੌਰ ਪਤਨੀ ਸਵ: ਸਤਨਾਮ ਸਿੰਘ ਵਾਸੀ ਪਿੰਡ ਕਕਰਾਲਾ ਨਜ਼ਦੀਕ ਸਮਾਣਾ ਜ਼ਿਲ੍ਹਾ ਪਟਿਆਲ਼ਾ ਨੂੰ ਇੱਕ ਸਾਦੇ ਸਮਾਗਮ ਦੌਰਾਨ ਭੈਣ ਹਰਪ੍ਰੀਤ ਕੌਰ ਨੂੰ ਸਵੈ ਰੋਜ਼ਗਾਰ ਲਈ ਕੱਪੜੇ ਸਿਲਾਈ ਕਰਨ ਵਾਲੀ ਸਿਲਾਈ ਮਸ਼ੀਨ ਭੇਂਟ ਕੀਤੀ ਗਈ ਹੈ ਕਿਉਂਕਿ ਉਹਨਾਂ ਕੋਲ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਸੀ । ਇਸ ਲਈ ਟਰੱਸਟ ਵੱਲੋਂ ਤੁਰੰਤ ਮਦਦ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਦੇ ਨਾਲ ਹੀ ਇਸ ਭੈਣ ਨੂੰ ਟਰੱਸਟ ਵੱਲੋਂ ਹਰ ਮਹੀਨੇ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। Self Employment

Read Also : Road Accident: ਕਾਰ ਨਦੀ ’ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ

ਇਸ ਦੇ ਲਈ ਸ੍ਰੀ ਜਗਤਾਰ ਸਿੰਘ ਮੋਹਰ ਸਿੰਘ ਵਾਲਾ ਮਾਨਸਾ, ਅਨਿਲ ਕੁਮਾਰ, ਰਾਜ ਕੁਮਾਰ, ਸਮੀਰ ਕੁਮਾਰ ਫ਼ੱਤਾ ਐਡਵੋਕੇਟ, ਨੰਦ ਕੁਮਾਰ , ਬਹਾਦਰ ਸਿੰਘ ਸੁਨਾਮ , ਅਨਿਲ ਕੁਮਾਰ ਮੀਆਂ ਪੁਰ , ਰਜੀਵ ਕੁਮਾਰ ਭਵਾਤ, ਸਿਕੰਦਰ ਸਿੰਘ ਭੈਣੀ ਬਾਘਾ, ਪ੍ਰਿੰਸ ਭਾਰਤ ਸੁਨਾਮ, ਬਲਰਾਜ ਸਿੰਘ ਬਠਿੰਡਾ, ਭਿੰਦਰ ਸਿੰਘ ਸੁਨਾਮ, ਰਾਜਵੀਰ ਸਿੰਘ ਨਾਭਾ, ਬੀ ਡੀ ਓ ਬਲਤੇਜ ਸਿੰਘ ਸ੍ਰੀ ਗੰਗਾਨਗਰ, ਇੰਸਪੈਕਟਰ ਭੁਪਿੰਦਰ ਸਿੰਘ ਖੰਨਾ, ਏ ਐਸ ਆਈ ਧਰਮਿੰਦਰ ਸਿੰਘ ਲੁਧਿਆਣਾ ਆਦਿ ਪਤਵੰਤਿਆਂ ਦਾ ਖਾਸ ਯੋਗਦਾਨ ਰਿਹਾ ਹੈ।

ਪ੍ਰਨੀਤ ਕੌਰ ਵੱਲੋਂ ਸਵੈ ਸਹਾਇਤਾ ਸਮੂਹਾਂ ਦੇ 111 ਲਾਭਪਾਤਰੀ ਮੈਬਰਾਂ ਨੂੰ ਸਵੈ-ਰੋਜ਼ਗਾਰ ਲਈ ਟੂਲ ਕਿੱਟਾਂ ਵੰਡਣ ਦੀ ਸ਼ੁਰੂਆਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਹਰ ਵਰਗ ਦੀ ਭਲਾਈ ਦੀ ਵਚਨਬੱਧਤਾ ਪੁਗਾਈ : ਪ੍ਰਨੀਤ ਕੌਰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਰਾਜ ਦੇ ਹਰ ਵਰਗ ਦੀ ਭਲਾਈ ਦੀ ਆਪਣੀ ਵਚਨਬੱਧਤਾ ਪੁਗਾਈ ਹੈ। ਉਨ੍ਹਾਂ ਨੇ ਅੱਜ ਇੱਥੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ’ਚ ਸਵੈ ਸਹਾਇਤਾ ਸਮੂਹਾਂ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਅਤੇ ਕਿੱਤਾਮੁਖੀ ਸਿੱਖਿਆ ਹਾਸਲ 111 ਮੈਂਬਰਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਟੂਲ ਕਿੱਟਾਂ ਵੰਡਣ ਦੀ ਸ਼ੁਰੂਆਤ ਕਰਵਾਈ।

ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਇਹ ਪਹਿਲਕਦਮੀ ਕੀਤੀ ਗਈ ਹੈ। ਸੰਸਦ ਮੈਂਬਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 3200 ਦੇ ਲਗਪਗ ਸਵੈ ਸਹਾਇਤਾ ਸਮੂਹ ਹਨ, ਜਿਨ੍ਹਾਂ ਰਾਹੀਂ ਪੇਂਡੂ ਔਰਤਾਂ ਦੇ ਜੀਵਨ-ਪੱਧਰ ਨੂੰ ਖੁਸ਼ਹਾਲੀ ਵੱਲ ਤੋਰਿਆ ਗਿਆ ਹੈ ਅਤੇ ਇਸ ਨਾਲ ਇਨ੍ਹਾਂ ਸਮੂਹਾਂ ਦੇ ਮੈਂਬਰ ਆਰਥਿਕ ਪੱਖੋਂ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਵੱਲੋਂ ਏ.ਡੀ.ਸੀ. (ਵਿ) ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਲਾਭਪਾਤਰੀ ਮੈਂਬਰਾਂ ਦੀ ਪਛਾਣ ਕਰਕੇ ਇਹ ਟੂਲ ਕਿੱਟਾਂ ਵੰਡੀਆਂ ਜਾਣਗੀਆਂ।

ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕਿੱਟਾਂ ’ਚ ਖੇਤੀਬਾੜੀ ਨਾਲ ਸਬੰਧਤ ਸਪਰੇ ਪੰਪ, ਪੰਕਚਰ ਲਗਾਉਣ ਲਈ ਟੂਲ ਕਿੱਟ ਤੇ ਹਵਾ ਭਰਨ ਲਈ ਏਅਰ ਕੰਪਰੈਸ਼ਰ, ਸਿਲਾਈ ਤੇ ਕਢਾਈ ਮਸ਼ੀਨਾਂ, ਇਲੈਕਟ੍ਰੀਸ਼ਨ ਕਿੱਟ, ਕਾਰ ਏ.ਸੀ. ਵਾਸ਼ਰ, ਨਿਟਿੰਗ ਤੇ ਕ੍ਰੋਸ਼ੀਆ, ਫਾਸਟ ਫੂਡ ਓਵਨ, ਬਿਊਟੀ ਪਾਰਲਰ ਕਿਟ, ਜੂਸਰ ਮਿਕਸਰ, ਕ੍ਰਿਸ਼ੀ ਸਖੀ ਲਈ ਗਾਰਡਿੰਗ ਕਿਟ ਅਤੇ ਘਾਹ ਕੱਟਣ ਵਾਲੀ ਮਸ਼ੀਨ ਆਦਿ ਸ਼ਾਮਲ ਹੈ।

ਲੋਕ ਸਭਾ ਮੈਂਬਰ ਨੇ ਇਨ੍ਹਾਂ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਵੱਲੋਂ ਤਿਆਰ ਕੀਤੇ ਸਮਾਨ ਨੂੰ ਦੁਨੀਆਂ ਦੀ ਮੰਡੀ ’ਚ ਵੇਚਣ ਲਈ ਅਤਿਆਧੁਨਿਕ ਢੰਗ ਤਰੀਕੇ ਤੇ ਸੂਚਨਾ ਤਕਨੀਕ ਦੀ ਵਰਤੋਂ ਕਰਨ ਤਾਂ ਕਿ ਉਨ੍ਹਾਂ ਵੱਲੋਂ ਤਿਆਰ ਸਮਾਨ ਵਾਜਬ ਭਾਅ ’ਤੇ ਵਿਕ ਸਕੇ। ਉਨ੍ਹਾਂ ਹੋਰ ਕਿਹਾ ਕਿ ਸਮੇਂ ਦੀ ਮੰਗ ਮੁਤਾਬਕ ਅਜਿਹੀਆਂ ਵਸਤਾਂ ਤਿਆਰ ਕਰਨ ਜੋਕਿ ਆਪਣੀ ਵਿਰਾਸਤ ਦੇ ਵੀ ਨੇੜੇ ਹੋਵੇ ਅਤੇ ਆਧੁਨਿਕ ਸਮੇਂ ਦੇ ਹਾਣ ਦਾ ਵੀ ਹੋਵੇ।

ਇਸ ਮੌਕੇ ਮੁੱਖ ਮੰਤਰੀ ਤੇ ਸ੍ਰੀਮਤੀ ਪ੍ਰਨੀਤ ਕੌਰ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ, ਰਾਜ ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਮੁੱਖ ਮੰਤਰੀ ਦੇ ਉੱਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਨਿਜੀ ਸਕੱਤਰ ਬਲਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸੁੱਖ ਸਾਗਰ ਸਿੰਘ ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਨਾ ਰਾਣੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪਲਾਸਟਿਕ ਟੈਕਨਾਲੋਜੀ ਵਿੱਚ ਕਰੀਅਰ
ਬੀ. ਟੈੱਕ ਇਨ ਪਲਾਸਟਿਕ ਟੈਕਨਾਲੋਜੀ ਵਿਚ ਦਾਖਲਾ ਲੈਣ ਲਈ ਫਿਜ਼ਿਕਸ, ਕੈਮਿਸਟਰੀ ਅਤੇ ਮੈਥੇਮੈਟਿਕਸ ਵਿਸ਼ਿਆਂ ਦੇ ਨਾਲ +2 ‘ਚ ਘੱਟੋ-ਘੱਟ 50 ਫੀਸਦੀ ਅੰਕ ਹਾਸਲ ਕਰਨਾ ਜ਼ਰੂਰੀ ਹੈ ਐਮ. ਟੈਕ ਜਾਂ ਪੀਜੀ ਡਿਪਲੋਮਾ ਕਰਨ ਲਈ ਕੈਮੀਕਲ ਇੰਜੀਨੀਅਰਿੰਗ/ ਪਲਾਸਟਿਕ ਰਬਰ ਟੈਕਨਾਲੋਜੀ/ ਮੈਕੇਨੀਕਲ ਇੰਜੀਨੀਅਰਿੰਗ/ ਟੈਕਸਟਾਈਲ ਇੰਜੀਨੀਅਰਿੰਗ ‘ਚ ਬੀ. ਟੈਕ/ ਬੀਈ ਡਿਗਰੀ ਜਾਂ ਡਿਪਲੋਮਾ ਜ਼ਰੂਰੀ ਹੈ

ਵਰਤਮਾਨ ਸਮੇਂ ‘ਚ ਪਲਾਸਟਿਕ ਆਦਮੀ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਹੋ ਗਿਆ ਹੈ ਆਮ ਆਦਮੀ ਦੀਆਂ ਜ਼ਰੂਰਤਾਂ ਤੋਂ ਲੈ ਕੇ ਉਦਯੋਗ ਜਗਤ ਤੱਕ ‘ਚ ਪਲਾਸਟਿਕ ਦੀ ਵਰਤੋਂ ਦਿਨੋ-ਦਿਨ ਵਧਦੀ ਜਾ ਰਹੀ ਹੈ ਪਲਾਸਟਿਕ ਦੀ ਵਧਦੀ ਵਰਤੋਂ ਨੇ ਪਲਾਸਟਿਕ ਟੈਕਨਾਲੋਜੀ ਦੇ ਖੇਤਰ ਨੂੰ ਬਹੁਤ ਵਿਸ਼ਾਲ ਬਣਾ ਦਿੱਤਾ ਹੈ ਇੰਡਸਟਰੀ ਦਾ ਲਗਾਤਾਰ ਵਿਸਥਾਰ ਹੋਣ ਕਾਰਨ ਇਸ ਵਿਚ ਮਾਹਿਰਾਂ ਦੀ ਮੰਗ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਪਲਾਸਟਿਕ ਟੈਕਨਾਲੋਜੀ ਦਾ ਕੰਮ ਇਸ ਇੰਡਸਟਰੀ ਵਿਚ ਬਹੁਤ ਹੀ ਮਹੱਤਵਪੂਰਨ ਹੈ

ਕੰਮ:

ਪਲਾਸਟਿਕ ਟੈਕਨਾਲੋਜਿਸਟ ਰਾਅ ਮੈਟੀਰੀਅਲ ਨੂੰ ਵੱਖ-ਵੱਖ ਪ੍ਰਕਿਰਿਆਵਾਂ ‘ਚੋਂ ਲੰਘਾ ਕੇ ਪ੍ਰੋਡਕਟਜ਼ ਦਾ ਨਿਰਮਾਣ ਕਰਦੇ ਹਨ ਉਹ ਸੋਧ ਅਤੇ ਖੋਜ ਦਾ ਕੰਮ ਵੀ ਕਰਦੇ ਹਨ ਇਨ੍ਹਾਂ ਕੰਮਾਂ ਦੇ ਨਤੀਜੇ ਵਜੋਂ ਹਰ ਦਿਨ ਨਵੇਂ ਤਰ੍ਹਾਂ ਦੇ ਪ੍ਰੋਡਕਟ ਬਜ਼ਾਰ ‘ਚ ਲਾਂਚ ਹੁੰਦੇ ਹਨ

ਯੋਗਤਾ:

ਬੀ. ਟੈੱਕ ਇਨ ਪਲਾਸਟਿਕ ਟੈਕਨਾਲੋਜੀ ਵਿਚ ਦਾਖਲਾ ਲੈਣ ਲਈ ਫਿਜ਼ਿਕਸ, ਕੈਮਿਸਟਰੀ ਅਤੇ ਮੈਥੇਮੈਟਿਕਸ ਵਿਸ਼ਿਆਂ ਦੇ ਨਾਲ +2 ‘ਚ ਘੱਟੋ-ਘੱਟ 50 ਫੀਸਦੀ ਅੰਕ ਹਾਸਲ ਕਰਨਾ ਜ਼ਰੂਰੀ ਹੈ ਐਮ. ਟੈਕ ਜਾਂ ਪੀਜੀ ਡਿਪਲੋਮਾ ਕਰਨ ਲਈ ਕੈਮੀਕਲ ਇੰਜੀਨੀਅਰਿੰਗ/ ਪਲਾਸਟਿਕ ਰਬਰ ਟੈਕਨਾਲੋਜੀ/ ਮੈਕੇਨੀਕਲ ਇੰਜੀਨੀਅਰਿੰਗ/ ਟੈਕਸਟਾਈਲ ਇੰਜੀਨੀਅਰਿੰਗ ‘ਚ ਬੀ. ਟੈਕ/ ਬੀਈ ਡਿਗਰੀ ਜਾਂ ਡਿਪਲੋਮਾ ਜ਼ਰੂਰੀ ਹੈ ਫਿਜ਼ਿਕਸ ਜਾਂ ਕੈਮਿਸਟੀ ‘ਚ ਐਮਐਸਸੀ ਕਰਨ ਵਾਲੇ ਵਿਦਿਆਰਥੀ ਵੀ ਪਲਾਸਟਿਕ ਟੈਕਨਾਲੋਜੀ ‘ਚ ਐਮ. ਟੈਕ ਕਰ ਸਕਦੇ ਹਨ ਜਿਨ੍ਹਾਂ ਵਿਦਿਆਰਥੀਆਂ ਨੇ ਗੇਟ ਪ੍ਰੀਖਿਆ ਪਾਸ ਕੀਤੀ ਹੈ, ਉਨ੍ਹਾਂ ਨੂੰ ਐਮ. ਟੈਕ ‘ਚ ਪਹਿਲ ਦਿੱਤੀ ਜਾਂਦੀ ਹੈ

ਵਿਅਕਤੀਗਤ ਗੁਣ:

ਇਸ ਇੰਡਸਟਰੀ ‘ਚ ਭਵਿੱਖ ਸੰਵਾਰਨ ਲਈ ਨੌਜਵਾਨਾਂ ਕੋਲ ਸਿੱਖਿਆ ਯੋਗਤਾ ਦੇ ਨਾਲ ਸਖ਼ਤ ਮਿਹਨਤ, ਕਲਪਨਾਸ਼ੀਲਤਾ ਅਤੇ ਭੌਤਿਕ  ਰਸਾਇਣ ਵਿਗਿਆਨ ‘ਚ ਡੂੰਘੀ ਰੁਚੀ ਜ਼ਰੂਰੀ ਹੈ

ਮੌਕੇ:

ਭਾਰਤ ਸਰਕਾਰ ਨੇ ਪਲਾਸਟਿਕ ਉਦਯੋਗ ਨੂੰ ਮੁੱਖ ਪਹਿਲ ਵਾਲਾ ਖੇਤਰ ਮੰਨਿਆ ਹੈ ਭਾਰਤ ‘ਚ ਪਲਾਸਟਿਕ ਦੀ ਮੰਗ ਹਰ ਸਾਲ 10 ਤੋਂ 14 ਫੀਸਦੀ ਦੀ ਦਰ ਨਾਲ ਵਧ ਰਹੀ ਹੈ ਇਸ ਉਦਯੋਗ ‘ਚ ਭਾਰਤ ਦਾ 3500 ਕਰੋੜ ਰੁਪਏ ਦਾ ਸਾਲਾਨਾ ਕਾਰੋਬਾਰ ਹੈ

ਇੱਕ ਅਨੁਮਾਨ ਮੁਤਾਬਕ, ਭਾਰਤ ‘ਚ ਵਧਦੀ ਪਲਾਸਟਿਕ  ਦੀ ਖਪਤ ਨੂੰ ਵੇਖਦੇ ਹੋਏ ਆਉਣ ਵਾਲੇ ਸਾਲਾਂ ‘ਚ 15 ਲੱਖ ਵਿਅਕਤੀਆਂ ਨੂੰ ਰੁਜ਼ਗਾਰ ਦੇ ਮੌਕੇ ਹਾਸਲ ਹੋ ਸਕਦੇ ਹਨ ਪਲਾਸਟਿਕ ਟੈਕਨਾਲੋਜੀ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਕੰਪਿਊਟਰ, ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕਸ ‘ਚ ਨੌਕਰੀ ਹਾਸਲ ਕੀਤੀ ਜਾ ਸਕਦੀ ਹੈ ਜਨਤਕ ਖੇਤਰ ‘ਚ ਪਲਾਸਟਿਕ ਟੈਕਨਾਲੋਜੀ ਨੂੰ ਪੈਟਰੋਲੀਅਮ ਮੰਤਰਾਲਾ, ਆਇਲ ਐਂਡ ਨੈਚੂਰਲ ਗੈਸ ਕਮਿਸ਼ਨ, ਇੰਜੀਨੀਅਰਿੰਗ ਪਲਾਂਟਾਂ, ਪੈਟਰੋਕੈਮੀਕਲ, ਵੱਖ-ਵੱਖ ਸੂਬਿਆਂ ‘ਚ ਪਲਾਮਿਸਜ ਕਾਰਪ੍ਰੋਰੇਸ਼ਨਜ਼, ਪੈਟਰੋਲੀਅਮ ਕੰਜਰਵੇਸ਼ਨ, ਰਿਸਰਚ ਐਸੋਸੀਏਸ਼ਨ ਆਫ ਇੰਡੀਆ ਆਦਿ ‘ਚ ਕਰੀਅਰ ਦੇ ਚੰਗੇ ਮੌਕੇ ਹਨ ਇਸ ਤੋਂ ਇਲਾਵਾ ਮਾਰਕੀਟਿੰਗ ਅਤੇ ਮੈਨੇਜ਼ਮੈਂਟ ਦੇ ਖੇਤਰ ‘ਚ ਵੀ ਕਾਫੀ ਸਕੋਪ ਹੈ

ਕਮਾਈ:

ਸਰਕਾਰੀ ਖੇਤਰ ‘ਚ ਪਲਾਸਟਿਕ ਟੈਕਨਾਲੋਜੀ ਦੀ ਸ਼ੁਰੂਆਤੀ ਸੈਲਰੀ 8 ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੁੰਦੀ ਹੈ ਪ੍ਰਾਈਵੇਟ ਕੰਪਨੀਆਂ ‘ਚ ਸ਼ੁਰੂਆਤੀ ਪੱਧਰ ‘ਤੇ 10 ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਜਾਂ ਇਸ ਤੋਂ ਵੀ ਜ਼ਿਆਦਾ ਪ੍ਰਾਪਤ ਹੋ ਸਕਦੇ ਹਨ 2 ਜਾਂ 3 ਸਾਲਾਂ ਦੇ ਤਜ਼ਰਬੇ ਤੋਂ ਬਾਅਦ 20 ਤੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਸਾਨੀ ਨਾਲ ਕਮਾ ਸਕਦੇ ਹੋ

ਕੋਰਸੇਜ਼

ਬੀ. ਟੈੱਕ ਇਨ ਪਲਾਸਟਿਕ ਟੈਕਨਾਲੋਜੀ (4 ਸਾਲ)

ਐਮ.ਟੈਕ ਇਨ ਪਲਾਸਟਿਕ ਟੈਕਨਾਲੋਜੀ (2 ਸਾਲ)

ਡਿਪਲੋਮਾ/ ਪੀਜੀ ਡਿਪਲੋਮਾ ਇਨ ਪਲਾਸਟਿਕ ਟੈਕਨਾਲੋਜੀ (3 ਸਾਲ)

ਡਿਪਲੋਮਾ/ਪੀਜੀ ਡਿਪਲੋਮਾ ਇਨ ਡਿਪਲੋਮਾ ਮੋਲਡ ਡਿਜ਼ਾਇਨ (3-4 ਸਾਲ)

ਪੀਜੀ ਡਿਪਲੋਮਾ ਇਨ ਪਲਾਸਟਿਕ ਪ੍ਰੋਸੈਸਿੰਗ ਐਂਡ ਟੈਸਟਿੰਗ (18 ਮਹੀਨੇ)

ਸੰਸਥਾਨ:

ਦਿੱਲੀ ਕਾਲਜ ਆਫ ਇੰਜੀਨੀਅਰਿੰਗ, ਦਿੱਲੀ

ਗੋਵਿੰਦ ਵੱਲਭਪੰਤ ਪਾਲੀਟੈਕਨਿਕ, ਨਵੀਂ ਦਿੱਲੀ

ਇੰਡੀਅਨ ਪਲਾਸਟਿਕ ਇੰਸਟੀਚਿਊਟ, ਮੁੰਬਈ

ਹਰਕੋਟਚ ਬਟਲਰ ਟੈਕਨਾਲੋਜੀਕਲ ਇੰਸਟੀਚਿਊਟ, ਕਾਨ੍ਹਪੁਰ

ਲਕਸ਼ਮੀਨਰਾਇਣ ਇੰਸਟੀਚਿਊਟ ਆਫ ਟੈਕਨਾਲੋਜੀ, ਉੱਤਰ ਪ੍ਰਦੇਸ਼

ਸੈਂਟਰਲ ਇੰਸਟੀਚਿਊਟ ਆਫ ਪਲਾਸਟਿਕ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਬ੍ਰਾਂਚ: ਭੋਪਾਲ, ਚੇਨੱਈ, ਲਖਨਊ, ਅਹਿਮਦਾਬਾਦ, ਭੁਵਨੇਸ਼ਵਰ, ਮੈਸੂਰ, ਗੁਹਾਟੀ

ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ, ਅੰਨਾ ਯੂਨੀਵਰਸਿਟੀ, ਮੁੰਬਈ

ਸੰਤ ਲੌਂਗੋਵਾਲ ਇੰਡਸਟਰੀ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ

ਜਗਤ ਰਾਮ ਗਵਰਨਮੈਂਟ ਪਾਲੀਟੈਕਨਿਕ ਹੁਸ਼ਿਆਰਪੁਰ, ਪੰਜਾਬ

ਗਵਰਨਮੈਂਟ ਪਾਲੀਟੈਕਨਿਕ ਕਾਲਜ, ਕੋਟਾ, ਰਾਜਸਥਾਨ