Lord - Sach Kahoon Punjabi
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ ‘ਚ ਉਹ ਨਸ਼ਾ, ਖੁਸ਼ੀਆਂ, ਪਰਮਾਨੰਦ ਛੁਪਿਆ ਹੈ ਜਿਸ ਦਾ ਲਿਖ-ਬੋਲ ਕੇ ਵਰਨਣ ਨਹੀਂ ਕੀਤਾ ਜਾ ਸਕਦਾ ਉਂਜ ਦੇਖਿਆ ਜਾਵੇ ਤਾਂ ਪਿਆਰ ਦੇ ਅੱਖਰ ਢਾਈ ਹਨ ਪਰ ਉਹ ਪਿਆਰ ਉਸ ਪਰਮ ਪਿਤਾ ਪਰਮਾਤਮਾ ਨਾਲ ਹੋਵੇ ਜਦੋਂ ਤੱਕ ਜੀਵ ਸੰਤਾਂ ਦੇ ਬਚਨਾਂ ਨੂੰ ਨਹੀਂ ਮੰਨਦਾ ਉਦੋਂ ਤੱਕ ਮਾਲਕ ਦੀ ਦਾਇਆ-ਮਿਹਰ, ਰਹਿਮਤ ਨੂੰ ਹਾਸਲ ਨਹੀਂ ਕਰ ਸਕਦਾ ਤੁਸੀਂ ਆਪਣੇ ਘਰ-ਪਰਿਵਾਰ ‘ਚ ਰਹਿੰਦੇ ਹੋਏ ਸਿਮਰਨ ਕਰੋ, ਸਾਰਿਆਂ ਦਾ ਭਲਾ ਮੰਗੋ, ਨਾਮ ਚਰਚਾ, ਸਤਿਸੰਗ ਸੁਣੋ। (Saint Dr. MSG)
ਕਿਉਂਕਿ ਉਸ ਨਾਲ ਮਨ ਹਮੇਸ਼ਾ ਦੱਬਿਆ ਰਹਿੰਦਾ ਹੈ ਤੇ ਮਾਲਕ ਦੀ ਯਾਦ ‘ਚ ਲੱਗਿਆ ਰਹਿੰਦਾ ਹੈ ਜੇਕਰ ਤੁਸੀਂ ਮਨਮੁੱਖਾਂ ਦਾ ਸੰਗ ਕਰੋਗੇ ਤਾਂ ਨੈਚੁਰਲੀ ਤੁਹਾਡਾ ਮਨ ਤੁਹਾਡੇ ‘ਤੇ ਹਾਵੀ ਹੋਵੇਗਾ ਤੇ ਜਦੋਂ ਮਨ ਹਾਵੀ ਹੁੰਦਾ ਹੈ ਤਾਂ ਵੱਡੇ-ਵੱਡਿਆਂ ਦੇ ਛੱਕੇ ਛੁਡਾ ਦਿੰਦਾ ਹੈ ਜਦੋਂ ਇਨਸਾਨ ਮਨ ਦੇ ਹੱਥੋਂ ਮਜ਼ਬੂਰ ਹੋ ਕੇ ਮਨ ਦੇ ਕਹੇ ਅਨੁਸਾਰ ਚੱਲਣ ਲੱਗਦੇ ਹਨ ਤਾਂ ਉਨ੍ਹਾਂ ਨੂੰ ਉਹੀ ਲੋਕ ਚੰਗੇ ਲੱਗਦੇ ਹਨ ਜੋ ਮਨ ਦੇ ਰੰਗ ‘ਚ ਰੰਗੇ ਹੁੰਦੇ ਹਨ ਅਜਿਹਾ ਕਰਦਿਆਂ ਇਨਸਾਨ ਇਹ ਭੁੱਲ ਜਾਂਦਾ ਹੈ ਕਿ ਉਹ ਆਪਣੇ ਪੈਰ ‘ਤੇ ਖੁਦ ਕੁਹਾੜੀ ਮਾਰ ਰਿਹਾ ਹੈ।
ਇਹ ਵੀ ਪੜ੍ਹੋ : ਖੁਸ਼ੀਆਂ ਵਿਚਕਾਰ ਮੌਤ ਦਾ ਮਾਤਮ, 114 ਜਣੇ ਜਿਉਂਦੇ ਸੜੇ, ਮੱਚੀ ਹਾਹਾਕਾਰ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰ ਪਰਮਾਤਮਾ ਦਾ ਪਿਆਰ ਕਦੇ ਤੁਹਾਡਾ ਸਾਥ ਨਹੀਂ ਛੱਡਦਾ ਬਾਕੀ ਜਿੰਨੇ ਵੀ ਰਿਸ਼ਤੇ ਹਨ, ਉਨ੍ਹਾਂ ਦਾ ਕੁਝ ਪਤਾ ਨਹੀਂ ਕਿ ਕਿਹੜਾ , ਕਦੋਂ ਦਗਾ ਦੇ ਜਾਵੇ ਜਦੋਂ ਤੱਕ ਗਰਜ਼ ਪੂਰੀ ਹੁੰਦੀ ਹੈ, ਵਿਚਾਰ ਆਪਸ ‘ਚ ਮਿਲਦੇ ਹਨ ਸਾਰੇ ਇੱਕ-ਦੂਜੇ ਨੂੰ ਪਿਆਰ ਕਰਦੇ ਹਨ ਤੇ ਜਿਉਂ ਹੀ ਵਿਚਾਰ ਮਿਲਣੇ ਬੰਦ ਹੋ ਗਏ ਤਾਂ ਜੋ ਤੁਹਾਨੂੰ ਆਪਣਾ ਕਹਿੰਦੇ ਹਨ ਉਹ ਤੁਹਾਨੂੰ ਪਹਿਚਾਣਨਾ ਵੀ ਬੰਦ ਕਰ ਦਿੰਦੇ ਹਨ ਗਰਜੀ ਪਿਆਰ ਹਮੇਸ਼ਾ ਕੱਚਾ ਹੁੰਦਾ ਹੈ। (Saint Dr. MSG)
ਇਸ ਲਈ ਸੱਚਾ ਪਿਆਰ ਪਰਮਪਿਤਾ ਪਰਮਾਤਮਾ ਦਾ ਹੈ ਜਦੋਂ ਆਦਮੀ ਮਾਲਕ ਦੇ ਪਿਆਰ ਤੋਂ ਮੁਨਕਰ ਹੁੰਦਾ ਹੈ, ਦੁਨਿਆਂਦਾਰੀ, ਮਾਇਕ ਪਦਾਰਥਾਂ ‘ਚ ਗਵਾਚ ਜਾਂਦਾ ਹੈ, ਕਾਮ-ਵਾਸਨਾ ਦਾ ਗੁਲਾਮ ਹੋ ਜਾਂਦਾ ਹੈ ਤਾਂ ਘਰ ‘ਚ ਵੀ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ ਹਾਲਾਂਕਿ ਉਨ੍ਹਾਂ ਦੀਆਂ ਖੁਦ ਦੀਆਂ ਵੀ ਕਮੀਆਂ ਹੁੰਦੀਆਂ ਹਨ, ਤਦ ਸਾਰਾ ਕੁਝ ਹੁੰਦਾ ਹੈ ਕਈ ਵਾਰ ਆਦਮੀ ਸੋਚਦੇ ਹਨ ਕਿ ਮੇਰੇ ਅਜਿਹਾ ਕਰਨ ਨਾਲ ਪਰਿਵਾਰ ‘ਤੇ ਅਸਰ ਕਿਉਂ ? ਤਾਂ ਭਾਈ, ਤੁਹਾਡੇ ਦੁਆਰਾ ਭਗਤੀ ਕਰਨ ਨਾਲ ਤੁਹਾਡੀਆਂ ਕੁਲਾਂ ਦਾ ਉੱਧਾਰ ਹੋ ਸਕਦਾ ਹੈ, ਤਾਂ ਜੇਕਰ ਤੁਸੀਂ ਗੁਨਾਹ ਕਰਦੇ ਹੋ ਤਾਂ ਉਸ ਦਾ ਅਸਰ ਲਾਜ਼ਮੀ ਪਰਿਵਾਰ ‘ਤੇ ਵੀ ਜਾਵੇਗਾ।
ਇਹ ਵੀ ਪੜ੍ਹੋ : IND Vs AUS 3rd ODI : ਭਾਰਤ ਕੋਲ ਅਸਟਰੇਲੀਆ ’ਤੇ ਕਲੀਨ ਸਵੀਪ ਕਰਨ ਦਾ ਮੌਕਾ
ਇਸ ਲਈ ਬੁਰੇ ਕਰਮ ਨਾ ਕਰੋ, ਚੰਗੇ ਨੇਕ ਕਰਮ ਕਰੋ, ਮਾਲਕ ਦਾ ਨਾਮ ਜਪੋ ਤੇ ਮਾਲਕ ਨਾਲ ਪਿਆਰ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਬਚਨ ਮੰਨਦੇ ਹੋ, ਚਾਹੇ ਨਹੀਂ ਮੰਨਦੇ, ਮਾਲਕ ਨੇ ਤਾਂ ਅਗਲੇ ਜਹਾਨ ‘ਚ ਸਾਥ ਦੇਣਾ ਹੈ, ਇਹ ਵੱਖਰੀ ਗੱਲ ਹੈ ਕਿ ਜੋ ਬਚਨ ਨਹੀਂ ਮੰਨਦੇ, ਉਨ੍ਹਾਂ ਦਾ ਹਸ਼ਰ ਰੂਹਾਨੀ ਮੰਡਲਾਂ ‘ਤੇ ਬੁਰਾ ਹੋਵੇਗਾ ਉਨ੍ਹਾਂ ਨੂੰ ਸਜ਼ਾ ਤਾਂ ਭੋਗਣੀ ਪਵੇਗੀ ਇਸ ਕਲਿਯੁਗ ‘ਚ ਇਨਸਾਨ ਬਚਨ ਮੰਨ ਲਵੇ, ਗਲਤੀ ਦੱਸ ਦੇਵੇ ਤੇ ਤੌਬਾ ਕਰ ਲਵੇ ਤਾਂ ਹੋ ਸਕਦਾ ਹੈ ਕਿ ਛੁਟਕਾਰਾ  ਹੋ ਜਾਵੇ ਇਹ ਇਸ ਲਈ ਹੁੰਦਾ ਹੈ ਕਿ ਉਹ ਬਾਅਦ ‘ਚ ਮੰਨਦਾ ਰਹੇ ਕਿ ਮੈਂ ਮੁਆਫ਼ੀ ਲੈ ਲਈ ਹੈ, ਹੁਣ ਮੈਂ ਬਚਨਾਂ ‘ਚ ਗ਼ਲਤੀ ਨਹੀਂ ਕਰਾਂਗਾ। (Saint Dr. MSG)
ਫਿਰ ਇਨਸਾਨ ਨੂੰ ਰੂਹਾਨੀ ਮੰਡਲਾਂ ‘ਤੇ ਉਹ ਸਜ਼ਾ ਨਹੀਂ ਮਿਲਦੀ ਜੋ ਤੁਸੀਂ ਇੱਥੇ ਕਲਪਨਾ ਵੀ ਨਹੀਂ ਕਰ ਸਕਦੇ ਇਸ ਲਈ ਬੁਰਾ ਕਰਮ ਨਾ ਕਰੋ ਤੇ ਜੇਕਰ ਕਰ ਲਿਆ ਤਾਂ ਝੂਠ ਨਾ ਬੋਲੇ ਕਿ ਅਣਜਾਨੇ ‘ਚ ਹੋ ਗਿਆ ਜੇਕਰ ਅਣਜਾਨੇ ‘ਚ ਹੋਇਆ ਤਾਂ ਅਣਜਾਨੇ ‘ਚ ਖ਼ੂਹ ‘ਚ ਛਾਲ ਕਿਉਂ ਨਹੀਂ ਮਾਰੀ ? ਇਸ ਲਈ ਇਹ ਬਕਵਾਸ ਹੈ ਕਿ ਅਨਜਾਣੇ ‘ਚ ਹੋ ਗਿਆ ਅਣਜਾਨੇ ‘ਚ ਦੋ ਚੀਜਾਂ ਹੋ ਸਕਦੀਆਂ ਹਨ ਕਿ ਤੁਸੀਂ ਖਾਣੇ ‘ਚ ਕੁਝ ਲਿਆ ਤੇ ਉਸ ‘ਚ ਅੰਡਾ ਜਾਂ ਅਜਿਹਾ ਕੁਝ ਹੈ ਤਾਂ ਮੰਨ ਲੈਂਦੇ ਹਾਂ।
ਕਿ ਉਸ ‘ਚ ਇਹ ਚੀਜ਼ਾਂ ਹੋ ਸਕਦੀਆਂ ਹਨ ਦੂਜਾ ਪੀਣ ‘ਚ ਅਜਿਹਾ ਕੁਝ ਹੋ ਸਕਦਾ ਹੈ ਪਰ ਤੀਜੇ ਪਰਹੇਜ਼ ‘ਚ ਇਹ ਅਣਜਾਨੇ ‘ਚ ਹੋ ਗਿਆ, ਇਹ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਇਹ ਆਦਮੀ ਬਕਵਾਸ ਕਰਦਾ ਹੈ, ਮਨ ਦੇ ਹੱਥੋਂ ਮਜ਼ਬੂਰ ਹੋ ਕੇ ਅਣਜਾਨੇ ‘ਚ ਹੋ ਗਿਆ, ਇਸ ਬਹਾਨੇ ਆਦਮੀ ਸੋਚਦਾ ਹੈ ਕਿ ਮੁਆਫ਼ੀ ਲੈ ਲਵਾਂ ਪਰ ਉਹ ਖ਼ਸਮ ਸਭ ਜਾਣਦਾ ਹੈ ਉਸ ਨੂੰ ਇੱਕ-ਇੱਕ ਪਲ ਦੀ ਖ਼ਬਰ ਹੈ ਇਹ ਵੱਖਰੀ ਗੱਲ ਹੈ ਕਿ ਉਹ ਸਮਝਾਉਂਦਾ ਰਹਿੰਦਾ ਹੈ ਕੋਈ ਸੁਣ ਕੇ ਮੰਨ ਲਵੇ ਤਾਂ ਬੇੜਾ ਪਾਰ ਹੋ ਜਾਂਦਾ ਹੈ, ਵਰਨਾ ਫਿਰ ਕਰਮਾਂ ਦਾ ਬੋਝ ਇੱਥੇ ਵੀ ਸਹਿਣਾ ਪੈਂਦਾ ਹੈ ਤੇ ਅੱਗੇ ਵੀ ਇਸ ਲਈ ਤੁਸੀਂ ਆਪਣੇ ਉੱਪਰ ਕਰਮਾਂ ਦਾ ਬੋਝ ਨਾ ਪਾਓ ਕਿ ਤੁਹਾਨੂੰ ਤੜਫ਼ਨਾ ਪਵੇ ਪਾਪ-ਕਰਮ ਨਾ ਕਰੋ ਕਿ ਮਾਲਕ ਤੋਂ ਦੂਰ ਹੋ ਜਾਵੋ। (Saint Dr. MSG)
ਇਨਸਾਨ ਦਾ ਅਸਲੀ ਕੰਮ ਪ੍ਰਭੂ ਨੂੰ ਯਾਦ ਕਰਨਾ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਹਜ਼ੂਰ ਪਿਤਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr Msg) ਫਰਮਾਉਂਦੇ ਹਨ ਕਿ ਇਨਸਾਨ ਦੁਨਿਆਵੀ ਸਾਜੋ-ਸਮਾਨ ਪਿੱਛੇ ਤਾਂ ਜ਼ਰੂਰ ਪਾਗਲ ਹੋਇਆ ਫਿਰਦਾ ਹੈ ਪਰ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਸ ਨੂੰ ਭੁਲਾ ਬੈਠਾ ਹੈ ਲੋਕ ਮਾਲਕ ਤੋਂ ਬਹੁਤ ਸਾਜੋ-ਸਮਾਨ ਮੰਗਦੇ ਹਨ, ਪਰ ਮਾਲਕ ਤੋਂ ਮਾਲਕ ਨੂੰ ਮੰਗਣ ਵਾਲਾ ਕੋਈ-ਕੋਈ ਹੁੰਦਾ ਹੈ।
ਪੂਜਨੀਕ ਗੁਰੂ ਜੀ (Saint Dr Msg) ਫ਼ਰਮਾਉਂਦੇ ਹਨ ਕਿ ਮਾਲਕ ਤੋਂ ਮਾਲਕ ਨੂੰ ਮੰਗਣਾ ਹੀ ਸਹੀ ਮੰਗ ਹੈ, ਪਰ ਇਨਸਾਨ ਦੇ ਅੰਦਰ ਜਦੋਂ ਬੁਰਾਈਆਂ ਦੀ ਕਮੀ ਆਉਂਦੀ ਹੈ, ਔਗੁਣਾਂ ਦਾ ਨਾਸ਼ ਹੁੰਦਾ ਹੈ ਅਤੇ ਜਦੋਂ ਗੁਣ ਪੈਦਾ ਹੁੰਦੇ ਹਨ, ਉਦੋਂ ਮਾਲਕ ਦੀ ਪ੍ਰਾਪਤੀ ਅਤੇ ਦਰਸ਼-ਦੀਦਾਰ ਹੁੰਦੇ ਹਨ ਅਜਿਹਾ ਨਹੀਂ ਹੁੰਦਾ ਕਿ ਜਦੋਂ ਆਦਮੀ ਨੇ ਚਾਹਿਆ ਅਤੇ ਦਰਸ਼-ਦੀਦਾਰ ਹੋਣੇ ਸ਼ੁਰੂ ਹੋ ਗਏ ਇਸ ਲਈ ਇਨਸਾਨ ਨੂੰ ਪਹਿਲਾਂ ਸਰੀਰ ਰੂਪੀ ਸ਼ੀਸ਼ੇ ਨੂੰ ਸਾਫ਼ ਕਰਨਾ ਪੈਂਦਾ ਹੈ ਜਦੋਂ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ ਹੁੰਦਾ ਹੈ, ਮਾਲਕ ਦਾ ਪਾਕ-ਪਵਿੱਤਰ ਅਕਸ ਉੱਭਰਦਾ ਹੈ ਤਾਂ ਇਨਸਾਨ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣ ਜਾਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅੱਜ ਘੋਰ ਕਲਿਯੁਗ ਦਾ ਸਮਾਂ ਹੈ ਇਸ ‘ਚ ਲੋਕ ਸਾਜੋ-ਸਮਾਨ ਨੂੰ ਤਾਂ ਯਾਦ ਰੱਖਦੇ ਹਨ ਪਰ ਜਿਸ ਨੇ ਸਮਾਨ ਦਿੱਤਾ ਹੈ ਉਸ ਨੂੰ ਭੁੱਲ ਜਾਂਦੇ ਹਨ ਕਿਸੇ ਘੜੇ ‘ਚ ਪਾਣੀ ਰੱਖਿਆ ਹੋਵੇ ਅਤੇ ਉਸ ‘ਚ ਰੱਖਿਆ ਪਾਣੀ ਠੰਢਾ ਹੋਵੇ ਤਾਂ ਸਾਰੇ ਲੋਕ ਉਸ ਘੜੇ ਦੀ ਤਾਰੀਫ਼ ਕਰਦੇ ਹਨ ਪਰ ਉਸ ਘੁਮਿਆਰ ਦੀ ਕੋਈ ਤਾਰੀਫ਼ ਨਹੀਂ ਕਰਦਾ ਜਿਸ ਨੇ ਉਹ ਘੜਾ ਬਣਾਇਆ ਹੈ ਉਸੇ ਤਰ੍ਹਾਂ ਅਜਿਹਾ ਘੋਰ ਕਲਿਯੁਗ ਹੈ ਇੱਥੇ ਸਾਰਿਆਂ ਨੂੰ ਦਾਤਾਂ ਪਿਆਰੀਆਂ ਹਨ ਪਰ ਦਾਤਾ ਨੂੰ  ਪਿਆਰ ਕਰਨ ਵਾਲਾ ਕੋਈ-ਕੋਈ ਹੈ।
ਇਨਸਾਨ ਦਾ ਅਸਲੀ ਕੰਮ ਪ੍ਰਭੂ ਨੂੰ ਯਾਦ ਕਰਨਾ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ ਅੱਜ ਸਵਾਰਥ ‘ਚ ਅੰਨ੍ਹੇ ਲੋਕ ਮਾਲਕ ਤੋਂ ਬਹੁਤ ਕੁਝ ਮੰਗਦੇ ਰਹਿੰਦੇ ਹਨ, ਪਰ ਮਾਲਕ ਤੋਂ ਮਾਲਕ ਨੂੰ ਮੰਗਣਾ ਸਭ ਤੋਂ ਵੱਡੀ ਮੰਗ ਹੈ ਇਹ ਗਾਰੰਟੀ ਨਹੀਂ ਹੈ ਕਿ ਮੰਗਦੇ ਹੀ ਉਹ ਮਾਲਕ ਮਿਲ ਜਾਵੇ ਅਤੇ ਇਹ ਵੀ ਭਰੋਸਾ ਨਹੀਂ ਹੈ ਕਿ ਮੰਗਦੇ ਹੀ ਮਿਲ ਵੀ ਸਕਦਾ ਹੈ ਪਰ ਇਨਸਾਨ ਨੂੰ ਸੇਵਾ-ਸਿਮਰਨ, ਭਗਤੀ-ਇਬਾਦਤ ਕਰਦੇ ਰਹਿਣਾ ਚਾਹੀਦਾ ਹੈ।
ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ ਇਨਸਾਨ ਦਾ ਕਰਨ ਵਾਲਾ ਕੰਮ ਹੈ ਉਸ ਦਾਤਾ ਨੂੰ ਯਾਦ ਰੱਖਣਾ, ਜੋ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹੈ ਉਸ ਮਾਲਕ ਦਾ ਨਾਮ ਜਪੋ ਜੋ ਨਾਮ ਜਪੇਗਾ, ਉਸ ਨੂੰ ਮਾਲਕ ਦੇ ਦਰਸ਼ਨ ਹੋਣਗੇ ਇਨਸਾਨ ਦਾ ਕਰਨ ਵਾਲਾ ਅਸਲੀ ਕੰਮ ਇਹੀ ਹੈ, ਬਾਕੀ ਕੰਮਾਂ ‘ਚ ਸਵਾਸ ਵਿਅਰਥ ਹੁੰਦੇ ਹਨ ਸਿਮਰਨ ‘ਚ ਲਾਇਆ ਗਿਆ ਸਵਾਸ ਦੋਵਾਂ ਜਹਾਨਾਂ ‘ਚ ਖੁਸ਼ੀਆਂ ਦਿੰਦਾ ਹੈ ਅਤੇ ਦਇਆ-ਮਿਹਰ, ਰਹਿਮਤ ਨਾਲ ਲਬਾਲਬ ਭਰ ਦਿੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਮਾਲਕ ਦਾ ਨਾਮ ਹੀ ਸੁਖਦਾਈ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁਖਦਾਈ ਹੈ ਅਤੇ ਹਮੇਸ਼ਾ ਸਾਥ ਦੇਣ ਵਾਲਾ ਹੈ ਇਸ ਲਈ ਜੇਕਰ ਤੁਸੀਂ ਤੁਰਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਦੇ ਹੋ ਤਾਂ ਤੁਹਾਡੇ ਹਿਰਦੇ ਦੀ ਮੈਲ ਧੋਤੀ ਜਾਂਦੀ ਹੈ ਅਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਂਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਨਮ-ਮਰਨ ਦਾ ਚੱਕਰ ਸਦੀਆਂ ਲੰਮਾ ਹੈ ਆਤਮਾ ਨੂੰ ਮਾਲਕ ਤੋਂ ਵਿੱਛੜੇ ਹੋਏ ਸਦੀਆਂ ਗੁਜ਼ਰ ਗਈਆਂ ਇਸਦਾ ਕੁਝ ਪਤਾ ਨਹੀਂ ਕਿ ਆਤਮਾ ਮਾਲਕ ‘ਚ ਕਦੋਂ ਸਮਾਵੇਗੀ ਜੇਕਰ ਤੁਸੀਂ ਇਸਦਾ ਪਤਾ ਕਰਨਾ ਹੈ ਤਾਂ  ਮਾਲਕ ਦਾ ਨਾਮ ਜਪੋ ਮਾਲਕ ਦਾ ਨਾਮ ਤੁਹਾਨੂੰ ਪਤਾ ਹੀ ਨਹੀਂ ਕਰਵਾਏਗਾ ਸਗੋਂ ਦਿਖਾ ਵੀ ਦੇਵੇਗਾ ਕਿ ਉਸ ਮਾਲਕ ਨਾਲ ਮਿਲਾਪ ਕਿਵੇਂ ਹੁੰਦਾ ਹੈ ਉਸ ਮਾਲਕ ਨੇ ਤੁਹਾਡੀ ਅੱਖ ਬਣਾ ਦੇਣੀ ਹੈ ਅਤੇ ਉਸ ਅੱਖ ਤੋਂ ਤੁਹਾਨੂੰ ਹਰ ਥਾਂ ਪਰਮਾਤਮਾ ਨਜ਼ਰ ਆਉਣ ਲੱਗੇਗਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਜਪਣਾ ਹਰ ਇਨਸਾਨ ਲਈ ਜ਼ਰੂਰੀ ਹੈ ਮਾਲਕ ਦੇ ਨਾਮ ਨਾਲ ਇਨਸਾਨ ਦੇ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਨਸਾਨ ਆਪਣੇ ਸਤਿਗੁਰੂ ‘ਤੇ ਦ੍ਰਿੜ ਵਿਸ਼ਵਾਸ ਕਰੇ, ਸਿਮਰਨ ਕਰੇ ਤਾਂ ਅਜਿਹੇ-ਅਜਿਹੇ ਕਰਿਸ਼ਮੇ, ਮਾਲਕ ਦੀ ਰਹਿਮਤ ਦੀ  ਅਜਿਹੀ ਨੂਰ-ਏ-ਨਜ਼ਰ ਹੋਈ ਹੈ ਜੋ ਆਪਣੇ ਆਪ ‘ਚ ਅਜੂਬਿਆਂ ਦਾ ਵੀ ਬਾਪ ਹੈ ਪਰ ਇਸ ਲਈ ਆਦਮੀ ਬਚਨਾਂ ‘ਤੇ ਪੱਕਾ ਰਹੇ, ਸਿਮਰਨ ਕਰਦਾ ਰਹੇ ਜਦੋਂ ਕੋਈ ਗ਼ਮ, ਚਿੰਤਾ ਜਾਂ ਕੰਮ ਪੈਂਦਾ ਹੈ ਤਾਂ ਹਰ ਕੋਈ ਕਾਲੀ, ਪੀਲੀ, ਨੀਲੀ ਗਾਂ ਬਣ ਜਾਂਦਾ ਹੈ ਮਜ਼ਾ ਤਾਂ ਉਦੋਂ ਹੈ ਜਦੋਂ ਸੁਖ ‘ਚ ਵੀ ਅਜਿਹਾ ਬਣ ਕੇ ਦਿਖਾਓ ਪਰ ਸੁਖ ‘ਚ ਤਾਂ ਮਾਲਕ ਯਾਦ ਹੀ ਨਹੀਂ ਰਹਿੰਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੀਵ ਨੂੰ ਮਾਲਕ ਤੋਂ ਦੂਰ ਕਰਦਾ ਹੈ ਹੰਕਾਰ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਉਦੋਂ ਹੀ ਹਾਸਲ ਕਰ ਸਕਦਾ ਹੈ ਜਦੋਂ ਉਹ ਆਪਣੀ ਖੁਦੀ ਨੂੰ ਮਿਟਾ ਦਿੰਦਾ ਹੈ ਜਦੋਂ ਤੱਕ ਇਨਸਾਨ ਦੇ ਅੰਦਰ ਖੁਦੀ, ਹੰਕਾਰ ਰਹਿੰਦਾ ਹੈ ਉਦੋਂ ਤੱਕ ਉਹ ਆਪਣੇ ਸਤਿਗੁਰੂ, ਮੌਲਾ ਤੋਂ ਦੂਰ ਹੀ ਰਹਿੰਦਾ ਹੈ ਕਿਉਂਕਿ ਜਿੱਥੇ ਹੰਕਾਰ ਹੁੰਦਾ ਹੈ ਉੱਥੇ ਮਾਲਕ ਦਾ ਪਿਆਰ ਨਹੀਂ ਅਤੇ ਜਿੱਥੇ ਮਾਲਕ ਦਾ ਪਿਆਰ ਹੈ, ਉੱਥੇ ਹੰਕਾਰ ਨਹੀਂ ਹੁੰਦਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੇਪਰਵਾਹ ਜੀ ਦੇ ਬਚਨਾਂ ਵਿੱਚ ਆਉਂਦਾ ਹੈ ਕਿ ਜਦੋਂ ਆਦਮੀ ਮਾਲਕ ਦੇ ਪਿਆਰ-ਮੁਹੱਬਤ ਦੇ ਰਸਤੇ ‘ਤੇ ਚਲਦਾ ਹੈ ਤਾਂ ਉਸ ਨੂੰ ਸਿਰ ਕਟਵਾਉਣਾ ਪੈਂਦਾ ਹੈ। ਸਿਰ ਕਟਵਾਉਣ ਦਾ ਮਤਲਬ ਹੈ ਕਿ ਆਪਣੀ ਖੁਦੀ ਨੂੰ ਮਿਟਾ ਦਿਓ ਗੁਰਮੁਖਤਾ ਨਾਲ ਚੱਲੋ ਅਤੇ ਮਨਮੁਖਤਾ ਨੂੰ ਵਿਚਾਲੇ ਆਉਣ ਹੀ ਨਾ ਦਿਓ ਤੁਹਾਡਾ ਮਨ ਕਦੇ ਵੀ ਹਾਵੀ ਹੁੰਦਾ ਹੈ ਤਾਂ ਉਸ ਅੱਗੇ ਹਥਿਆਰ ਨਾ ਸੁੱਟੋ ਕਿਉਂਕਿ ਮਨ ਬਹੁਤ ਤਰ੍ਹਾਂ ਦੀਆਂ ਚਾਲਾਂ ਚੱਲੇਗਾ ਇਹ ਅਜਿਹਾ ਦਿਖਾਏਗਾ ਕਿ ਤੁਸੀਂ ਖੁਸ਼ ਹੋ। ਤੁਹਾਨੂੰ ਬਹੁਤ ਕੁਝ ਮਿਲਿਆ ਕਿਉਂਕਿ ਮਨ ਨੇ ਤਾਂ ਨਿੰਦਿਆ-ਬੁਰਾਈ ਵੱਲ ਹੀ ਤੁਹਾਨੂੰ ਸਬਜ਼ਬਾਗ ਦਿਖਾਉਣੇ ਹਨ ਮਨ ਕਦੇ ਇਹ ਨਹੀਂ ਦਿਖਾਉਂਦਾ ਕਿ ਤੁਸੀਂ ਜਿਉਂਦੇ-ਜੀਅ ਜ਼ਿੰਦਗੀ ਨੂੰ ਨਰਕ ਬਣਾ ਲਓਗੇ ਅਤੇ ਮਰਨ ਤੋਂ ਬਾਅਦ ਨਰਕ ਤੋਂ ਬਦਤਰ ਜ਼ਿੰਦਗੀ ਆਤਮਾ ਨੂੰ ਭੋਗਣੀ ਪਵੇਗੀ ਮਨ ਜਦੋਂ ਆਪਣੀਆਂ ਚਾਲਾਂ ਚੱਲਦਾ ਹੈ ਤਾਂ ਵੱਡੇ-ਵੱਡੇ ਲੋਕ ਵੀ ਚਾਰੇ ਖਾਨੇ ਚਿੱਤ ਹੋ ਜਾਂਦੇ ਹਨ ਇਸ ਲਈ ਆਪਣੇ ਮਨ ਨੂੰ ਮਾਰਨਾ, ਮਨ ਨਾਲ ਲੜਨਾ ਹੀ ਕਲਿਯੁਗ ਵਿਚ ਸੱਚੀ ਭਗਤੀ ਹੈ।
ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੇ ਅੰਦਰ ਆਉਣ ਵਾਲੇ ਬੁਰੇ ਵਿਚਾਰਾਂ ਨਾਲ ਲੜਨਾ ਚਾਹੀਦਾ ਹੈ ਅਤੇ ਉਨ੍ਹਾਂ ਬੁਰੇ ਵਿਚਾਰਾਂ ‘ਤੇ ਜਿੱਤ ਹਾਸਲ ਕਰੋ, ਨਾ ਕਿ ਤੁਸੀਂ ਬੁਰੇ ਵਿਚਾਰਾਂ ਦੇ ਅਨੁਸਾਰ ਚੱਲਣ ਲੱਗ ਜਾਓ ਜੇਕਰ ਤੁਸੀਂ ਬੁਰੇ ਵਿਚਾਰਾਂ ਦੇ ਅਨੁਸਾਰ ਚੱਲਣ ਲੱਗ ਗਏ ਤਾਂ ਮਨ ਦੀ ਜਿੱਤ ਹੁੰਦੀ ਹੈ ਅਤੇ ਜੇਕਰ ਤੁਸੀਂ ਬੁਰੇ ਵਿਚਾਰਾਂ ਨੂੰ ਦਬਾ ਲਿਆ ਅਤੇ ਗੁਰੂ, ਪੀਰ-ਫ਼ਕੀਰ ਦੇ ਅਨੁਸਾਰ ਤੇ ਆਤਮਿਕ ਵਿਚਾਰਾਂ ਅਨੁਸਾਰ ਤੁਸੀਂ ਚੱਲਣ ਲੱਗ ਗਏ ਤਾਂ ਮਨ ਦੀ ਹਾਰ ਹੋ ਜਾਂਦੀ ਹੈ ਇਸ ਲਈ ਇਹ ਤੁਹਾਡੇ ਹੱਥ ਵਿਚ ਹੈ ਕਿ ਤੁਸੀਂ ਕਿਨ੍ਹਾਂ ਵਿਚਾਰਾਂ ਦਾ ਸਾਥ ਦਿੰਦੇ ਹੋ।
ਆਪ ਜੀ ਫ਼ਰਮਾਉਂਦੇ ਹਨ ਕਿ ਬੇਪਰਵਾਹ ਜੀ ਨੇ ਭਜਨ ਵਿਚ ਫ਼ਰਮਾਇਆ ਕਿ ‘ਸਿਰ ਹੈ ਅਮਾਨਤ ਸਤਿਗੁਰੂ ਦੀ’ ਕਿ ਮੇਰਾ ਜੋ ਵਜ਼ੂਦ ਹੈ, ਉਹ ਮੇਰਾ ਰਹਿਬਰ, ਸਤਿਗੁਰ, ਮੌਲਾ ਹੈ ਬਸ, ਇੰਨੀ ਗੱਲ ਜਿਸਦੇ ਦਿਮਾਗ ਵਿਚ ਆ ਗਈ ਉਹ ਜਲਦੀ ਨਾਲ ਤਿਲ੍ਹਕਦਾ ਨਹੀਂ ਕਿ ਮੇਰਾ ਸਤਿਗੁਰ, ਮੌਲਾ ਕੀ ਕਹਿੰਦਾ ਹੈ, ਕਿਨ੍ਹਾਂ ਵਿਚਾਰਾਂ ‘ਤੇ ਚਲਾਉਂਦਾ ਹੈ, ਕੀ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਲੋਕ ਬਚਨ ਸੁਣ ਕੇ ਅਮਲ ਕਰਦੇ ਹਨ ਉਹ ਹੀ ਬਚਨਾਂ ‘ਤੇ ਚੱਲ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੁਰੀਆਂ ਆਦਤਾਂ ਛੱਡ ਕੇ ਮਾਲਕ ਦੀ ਭਗਤੀ ਕਰੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਰਾਮ-ਨਾਮ, ਅੱਲ੍ਹਾ, ਮਾਲਕ ਦੀ ਭਗਤੀ-ਇਬਾਦਤ ਕਰਨਾ ਇਨਸਾਨ ਨੂੰ ਚੰਗਾ ਨਹੀਂ ਲੱਗਦਾ ਹੋਰ-ਹੋਰ ਗੱਲਾਂ ਜਿਨ੍ਹਾਂ ‘ਚ ਜੀਵ ਦਾ ਅਕਾਜ ਹੁੰਦਾ ਹੈ, ਅਜਿਹੀਆਂ ਗੱਲਾਂ ਦਿਨ-ਰਾਤ ਕਰਨ ‘ਚ ਮਜ਼ਾ ਆਉਂਦਾ ਹੈ, ਖੁਸ਼ੀ ਆਉਂਦੀ ਹੈ ਇਨਸਾਨ ਦਿਨ-ਰਾਤ ਕੰਮ-ਧੰਦੇ ‘ਚ ਲੱਗੇ ਰਹਿੰਦੇ ਹਨ, ਚੁਗਲੀ-ਨਿੰਦਿਆ, ਦੂਜਿਆਂ ਦੀਆਂ ਬੁਰਾਈਆਂ ਗਾਉਂਦੇ ਹਨ ।
ਜਦੋਂ ਕਿ ਇਸ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਸਗੋਂ ਜੋ  ਆਪਣੇ ਕੋਲ ਹੈ ਉਹ ਚਲਾ ਜਾਂਦਾ ਹੈ ਫਿਰ ਵੀ ਲੋਕ ਦਿਨ-ਰਾਤ , ਲੱਤ ਖਿਚਾਈ, ਇੱਕ-ਦੂਜੇ ਦੀ ਨਿੰਦਿਆ-ਚੁਗਲੀ, ਬੁਰਾਈਆਂ ਆਮ ਗਾਉਂਦੇ ਨਜ਼ਰ ਆਉਂਦੇ ਹਨ ਤਾਂ ਇਨ੍ਹਾਂ ਬੁਰਾਈਆਂ ‘ਚ ਟਾਈਮ ਬਰਬਾਦ ਹੋ ਰਿਹਾ ਹੈ ਤੇ ਲੋਕ ਇਹੀ ਕਹਿੰਦੇ ਹੋਏ ਉੱਠਦੇ ਹਨ ਕਿ ਵਧੀਆ ਟਾਈਮ ਪਾਸ ਹੋ ਗਿਆ, ਜਦੋਂ ਕਿ ਇਹ ਕੋਈ ਨਹੀਂ ਕਹਿੰਦਾ ਕਿ ਟਾਈਮ ਬਰਬਾਦ ਹੋ ਗਿਆ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਈ ਇਨਸਾਨ ਕਹਿੰਦੇ ਹਨ।
ਕਿ ਰਾਮ ਦਾ ਨਾਮ ਨਹੀਂ ਲਿਆ ਜਾਂਦਾ ਤਾਂ ਕਿਉਂ ਨਹੀਂ ਲਿਆ ਜਾਂਦਾ? ਤੁਸੀਂ ਸੁਬ੍ਹਾ-ਸਵੇਰੇ ਪੈਦਲ ਘੁੰਮ ਰਹੇ ਹੋ, ਘੁੰਮਦੇ ਰਹੋ, ਅੱਖਾਂ ਖੁੱਲ੍ਹੀਆਂ ਰੱਖੋ ਤੇ ਜੀਭ-ਖ਼ਿਆਲਾਂ ਨਾਲ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈਂਦੇ ਰਹੋ ਤੁਸੀਂ ਕਿਤੇ ਬੱਸ ‘ਚ ਸਫ਼ਰ ਕਰ ਰਹੇ ਹੋ ਅੱਖਾਂ ਖੁੱਲ੍ਹੀਆਂ ਰੱਖੋ ਤੇ ਜੀਭ ਨਾਲ ਜਾਂ ਆਪਣੇ ਖਿਆਲਾਂ ਨਾਲ ਮਾਲਕ ਦਾ ਨਾਮ ਲੈਂਦੇ ਰਹੋ ਪਰ ਤੁਸੀਂ ਬੱਸ ‘ਚ ਚੜ੍ਹਦੇ ਹੀ ਇਹ ਦੇਖਦੇ ਹੋ ਕਿ ਕੀ ਕੋਈ ਅਜਿਹਾ ਸਾਥੀ ਬੈਠਾ ਹੈ, ਜਿਸ ਨਾਲ ਗੱਪਸ਼ੱਪ ਮਾਰ ਕੇ ਟਾਈਮ ਪਾਸ ਕਰ ਲਈਏ ਇਹ ਨਹੀਂ ਸੋਚਦੇ ਕਿ ਕੋਈ ਨਾ ਹੀ ਮਿਲੇ ਤਾਂ ਚੰਗਾ ਹੈ ਇਹ ਸੋਚੋ ਕਿ ਅਰਾਮ ਨਾਲ ਬੈਠ ਕੇ ਅੱਲ੍ਹਾ, ਵਾਹਿਗੁਰੂ ਦਾ ਨਾਮ ਜਪਾਂਗੇ ਪਰ ਕੋਈ ਨਾ ਵੀ ਮਿਲੇ ਤਾਂ ਵੀ ਤੁਸੀਂ ਰਾਮ ਦਾ ਨਾਮ ਨਹੀਂ ਲੈਂਦੇ।
ਇੱਧਰ-ਉੱਧਰ ਦੇਖਦੇ ਹੋ ਕਿ ਮਕਾਨ ਬੜਾ ਚੰਗਾ ਹੈ, ਕਾਸ਼! ਮੇਰੇ ਕੋਲ ਹੁੰਦਾ ਕੋਈ ਕੋਲੋਂ ਗੱਡੀ ਲੰਘ ਗਈ, ਸੋਚਦਾ ਹੈ ਕਿ ਐਨੀ ਵਧੀਆ ਗੱਡੀ ਮੇਰੇ ਕੋਲ ਵੀ ਹੁੰਦੀਇਨ੍ਹਾਂ ਖੂਬਸੂਰਤੀਆਂ ‘ਚ ਇਨਸਾਨ ਗੁਆਚਿਆ ਰਹਿੰਦਾ ਹੈ ਕਿਸੇ ਦੀ ਫ਼ਸਲ ਚੰਗੀ ਦੇਖੀ ਤਾਂ ਕਹਿੰਦਾ ਹੈ ਕਿ ਵਾਹ ਯਾਰ! ਕੀ ਫ਼ਸਲ ਹੈ, ਸਾਡੇ ਕਿਉਂ ਨਹੀਂ ਹੁੰਦੀ ਤਾਂ ਆਦਮੀ ਇਸ ਤਰ੍ਹਾਂ ਸੜਦਾ-ਬਲ਼ਦਾ ਰਹਿੰਦਾ ਹੈ ਤੇ ਦੇਖਦਾ ਰਹਿੰਦਾ ਹੈ ਕੁਦਰਤ ਦਾ ਮਜ਼ਾ ਲੈਣ ਵਾਲਾ ਤਾਂ ਕੋਈ-ਕੋਈ ਹੁੰਦਾ ਹੈ ਜ਼ਿਆਦਾਤਰ ਤਾਂ ਇਸੇ ਤਾਣੇ-ਬਾਣੇ ‘ਚ ਉਲਝੇ ਰਹਿੰਦੇ ਹਨ।
ਜੇਕਰ ਉਸ ਸਮੇਂ ‘ਚ ਅੱਲ੍ਹਾ, ਵਾਹਿਗੁਰੂ, ਗੌਡ, ਰਾਮ ਦਾ ਨਾਮ ਲਿਆ ਜਾਵੇ, ਤਾਂ ਸਫ਼ਰ ਵੀ ਸੁਹਾਵਣਾ ਬਣ ਜਾਵੇ ਤੇ ਮਾਲਕ ਦੀ ਭਗਤੀ-ਇਬਾਦਤ ਨਾਲ ਆਤਮਾ ਦਾ ਵੀ ਬੇਇੰਤਹਾ ਭਲ਼ਾ ਹੁੰਦਾ ਚਲਿਆ ਜਾਵੇ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਮਾਲਕ ਦਾ ਨਾਮ ਜਪਿਆ ਕਰੋ ਜਿਵੇਂ-ਜਿਵੇਂ ਪਰਮਾਤਮਾ ਦੀ ਭਗਤੀ-ਇਬਾਦਤ ਕਰਦੇ ਜਾਓਗੇ, ਉਵੇਂ-ਉਵੇਂ ਮਾਲਕ ਦੇ ਨੇੜੇ ਹੁੰਦੇ ਜਾਓਗੇ ਅਤੇ ਉਸ ਦੀਆਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਜਾਓਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਭੂ-ਭਗਤੀ ਨਾਲ ਮਿਲਦੀਆਂ ਹਨ ਸੱਚੀਆਂ ਖੁਸ਼ੀਆਂ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਵਾਹਿਗੁਰੂ, ਮਾਲਕ ਦੀ ਯਾਦ ‘ਚ ਤੜਫ਼ਦੇ ਹਨ, ਜਿਨ੍ਹਾਂ ਅੰਦਰ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣ ਲਈ, ਉਸ ਦੇ ਦਰਸ਼-ਦੀਦਾਰ ਲਈ ਭਾਵਨਾ ਪ੍ਰਬਲ ਹੋ ਜਾਂਦੀ ਹੈ ਉਹ ਇਹੀ ਕਹਿੰਦੇ ਹਨ ਕਿ ਹੇ ਮੇਰੇ ਰਹਿਬਰ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਤੇਰਾ ਦਰਸ਼-ਦੀਦਾਰ ਮੇਰਾ ਹਰ ਤਿਉਹਾਰ ਹੈ ਤੇਰੀ ਦੀਦ ਵਿਚ ਜੋ ਨਸ਼ਾ ਹੈ, ਜੋ ਲੱਜ਼ਤ ਹੈ, ਜੋ ਖੁਸ਼ੀ ਹੈ ਉਹ ਹੋਰ ਚੀਜ਼ ‘ਚ ਸੋਚਿਆ ਵੀ ਨਹੀਂ ਜਾ ਸਕਦਾ ਜੀਵ ਨੂੰ ਜਦੋਂ ਉਹ ਨਜ਼ਾਰਾ, ਉਹ ਲੱਜ਼ਤ ਮਿਲਦੀ ਹੈ ਤਾਂ ਉਹ ਕਹਿਣ-ਸੁਣਨ ਤੋਂ ਪਰ੍ਹੇ ਹੁੰਦੀ ਹੈ। (Saint Dr. MSG)
ਇਹ ਵੀ ਪੜ੍ਹੋ : ‘ਮਜ਼ਦੂਰ ਪਤੀ ਦਾ ਸਹਾਰਾ ਬਣ ਕਬੀਲਦਾਰੀ ਦਾ ਵੰਡਾਵਾਂਗੀ ਬੋਝ’
ਸੰਸਾਰ ‘ਚ ਜਿੰਨੇ ਵੀ ਲੋਕ ਹਨ ਕਿਸੇ ਨਾ ਕਿਸੇ ਸਵਾਦ ਲਈ, ਕਿਸੇ ਨਾ ਕਿਸੇ ਲਾਲਚ ਲਈ ਦੌੜੇ ਫਿਰਦੇ ਹਨ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਉਂਜ ਹੀ ਜ਼ਿੰਦਗੀ ਜੀ ਰਿਹਾ ਹੋਵੇਗਾ, ਨਹੀਂ ਤਾਂ ਹਰ ਕਿਸੇ ਦਾ ਕੋਈ ਨਾ ਕੋਈ ਮਕਸਦ ਹੈ ਪੈਸੇ ਦਾ ਲਾਲਚ, ਭੋਗ-ਵਿਲਾਸ ਦਾ ਚੱਕਰ ਜਾਂ ਫਿਰ ਕੋਈ ਹੋਰ ਕਾਰਨ ਲੋਕਾਂ ਦੀ ਜ਼ਿੰਦਗੀ ਦਾ ਅਜਿਹਾ ਮਕਸਦ ਬਣਿਆ ਹੋਇਆ ਹੈ ਕਿ ਦਿਨ-ਰਾਤ ਇਸ ‘ਚ ਪਾਗਲ ਹਨ, ਦਿਨ-ਰਾਤ ਇਸ ‘ਚ ਗੁਆਚੇ ਰਹਿੰਦੇ ਹਨ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸਭ ਤੋਂ ਜੋ ਅਰਬਾਂ-ਖਰਬਾਂ ਵਧ ਕੇ ਲੱਜ਼ਤ ਦੇਵੇ, ਨਸ਼ਾ ਦੇਵੇ, ਸਵਾਦ ਦੇਵੇ, ਉਸ ਪਰਮ ਪਿਤਾ ਪਰਮਾਤਮਾ ਦੀ ਭਗਤੀ ਲਈ ਕੋਈ ਅੱਗੇ ਨਹੀਂ ਆਉਂਦਾ। (Saint Dr. MSG)
ਇਹ ਵੀ ਪੜ੍ਹੋ : IND Vs AUS 2nd ODI : ਅਸਟਰੇਲੀਆ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਲੱਜ਼ਤ ਹੀ ਲੈਣਾ ਚਾਹੁੰਦੇ ਹੋ, ਖੁਸ਼ੀ ਲੈਣਾ ਚਾਹੁੰਦੇ ਹੋ ਤੇ ਆਤਮ-ਵਿਸ਼ਵਾਸ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਰਾਮ ਦਾ ਨਾਮ ਜਪੋ ਕੋਈਪੈਸਾ ਨਹੀਂ ਲੱਗੇਗਾ, ਉਸ ‘ਤੇ ਕੋਈ ਵੱਖਰਾ ਟੈਕਸ ਨਹੀਂ ਲੱਗੇਗਾ ਕੋਈ ਧਰਮ-ਜਾਤ, ਮਜ਼ਹਬ ਨਹੀਂ ਛੱਡਣਾ ਸਗੋਂ ਆਪਣੇ ਧਰਮ ‘ਚ ਰਹਿੰਦੇ ਹੋਏ, ਪਰਿਵਾਰ ‘ਚ ਰਹਿੰਦੇ ਹੋਏ ਸਿਰਫ਼ ਮਾਲਕ ਦਾ ਨਾਮ ਜਪ ਕੇ ਸਾਰੀਆਂ ਲੱਜ਼ਤਾਂ ਹਾਸਲ ਕਰ ਸਕਦੇ ਹੋ। (Saint Dr. MSG)
ਜੋ ਪਰਮਾਨੈਂਟ ਰਹਿੰਦੀਆਂ ਹਨ ਜਿਵੇਂ ਕਿ ਤੁਸੀਂ ਨਸ਼ਾ ਕਰਦੇ ਹੋ, ਕੁਝ ਦੇਰ ਨਸ਼ਾ ਹੈ ਤੇ ਬਾਅਦ ‘ਚ ਸਰੀਰ ਟੁੱਟਦਾ ਹੈ ਵਿਸ਼ੇ-ਵਿਕਾਰ, ਜੀਭ ਦਾ ਸਵਾਦ ਪਲ ਭਰ ਦਾ ਹੈ ਉਸ ਤੋਂ ਬਾਅਦ ਸਰੀਰ ਥਕਾਵਟ ਵੱਲ ਚਲਿਆ ਜਾਂਦਾ ਹੈ ਜਾਂ ਮੂੰਹ ਬਕਬਕਾ ਹੋ ਜਾਂਦਾ ਹੈ ਪਰ ਰਾਮ-ਨਾਮ ਦਾ ਸਵਾਦ ਇੱਕ ਵਾਰ ਜੀਵ ਚੱਖ਼ ਲਵੇ ਤਾਂ ਸਥਾਈ ਬਣਿਆ ਰਹਿੰਦਾ ਹੈ ਉਹ ਕਦੇ ਖ਼ਤਮ ਨਹੀਂ ਹੁੰਦਾ ਹਮੇਸ਼ਾ ਇੱਕ ਨਸ਼ਾ, ਇੱਕ ਵੱਖਰਾ ਮਜ਼ਾ ਆਉਂਦਾ ਹੈ ਜੀਵ ਨੂੰ ਇੱਕ ਅਜਿਹੀ ਖੁਸ਼ੀ ਮਿਲਦੀ ਹੈ ਕਿ ਅਜਿਹਾ ਲੱਗਦਾ ਹੈ ਜਿਵੇਂ ਚਾਰੇ ਪਾਸੇ ਬਹਾਰ ਛਾਈ ਹੈ। (Saint Dr. MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਮੇਂ ਅਨੁਸਾਰ ਜਾਣਾ ਤਾਂ ਸਭ ਨੇ ਹੁੰਦਾ ਹੈ ਦੁਨੀਆਂ ਤਾਂ ਤਿਆਗਣੀ ਹੀ ਹੈ ਕੋਈ ਬਚਪਨ ‘ਚ ਚਲਿਆ ਜਾਂਦਾ ਹੈ, ਕੋਈ ਜਵਾਨੀ ‘ਚ , ਕੋਈ ਅਧੇੜ ਉਮਰ ‘ਚ ਤੇ ਕੋਈ ਬਜ਼ੁਰਗ ਅਵਸਥਾ ‘ਚ ਚਲਿਆ ਜਾਂਦਾ ਹੈ ਉਂਜ ਵੇਦਾਂ ਅਨੁਸਾਰ ਬਜ਼ੁਰਗ ਅਵਸਥਾ ਜੋ ਮੰਨੀ ਜਾਂਦੀ ਹੈ ਉਹ 75 ਸਾਲ ਤੋਂ ਬਾਅਦ ਹੈ ਉਹ ਬਜ਼ੁਰਗ ਅਸਵਥਾ ਹੁੰਦੀ ਹੈ ਪਰ ਅੱਜ-ਕੱਲ੍ਹ ਤਾਂ ਪੰਜਾਹ ਤੋਂ ਬਾਅਦ ਹੀ ਬਜ਼ੁਰਗ ਦਿਖਾਈ ਦਿੰਦੇ ਹਨ ਕਹਿਣ ਦਾ ਮਤਲਬ ਕਿ ਜਦੋਂ ਆਦਮੀ ਦੀ ਸੋਚ ਇਹ ਕਹਿੰਦੀ ਹੈ ਕਿ ਤੂੰ ਕੁਝ ਨਹੀਂ ਕਰ ਸਕਦਾ, ਤੂੰ ਨਿਕੰਮਾ ਹੈਂ ਤਾਂ ਉਹ ਡਿੱਗ ਜਾਂਦਾ ਹੈ ਜੇਕਰ ਆਦਮੀ ਦੀ ਸੋਚ, ਹੌਂਸਲੇ ਬੁਲੰਦ ਹਨ ਤਾਂ 80 ਸਾਲ ਦੇ ਲੋਕਾਂ ਨੂੰ ਵੀ ਭੱਜਦਿਆਂ, ਦੌੜਦਿਆਂ, ਨੱਚਦਿਆਂ ਦੇਖਿਆ ਹੈ ਰਾਮ ਦਾ ਨਾਮ ਜਪੋ ਤੇ ਬਹਾਰ ਵਾਂਗ ਜ਼ਿੰਦਗੀ ਜੀਓ ਜਦੋਂ ਸੱਦਾ ਆ ਗਿਆ ਤਾਂ ਜਾਣਾ ਹੀ ਹੋਵੇਗਾ ਚਾਹੇ ਤੁਸੀਂ ਸਤਿਸੰਗੀ ਹੋ ਜਾਂ ਗੈਰ-ਸਤਿਸੰਗੀ। (Saint Dr. MSG)
ਇਹ ਵੀ ਪੜ੍ਹੋ : ਰੌਣੀ ਕਿਸਾਨ ਮੇਲਾ : ਕਿਸਾਨਾਂ ਨੇ ਕੁਝ ਹੀ ਘੰਟਿਆਂ ’ਚ 22 ਲੱਖ ਤੋਂ ਵੱਧ ਦੇ ਬੀਜ ਖਰੀਦੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗੀ ਦੀ ਆਤਮਾ ਨੂੰ ਜ਼ਰਾ ਜਿੰਨਾ ਵੀ ਕਸ਼ਟ ਨਹੀਂ ਹੁੰਦਾ ਸਰੀਰਕ ਤੌਰ ‘ਤੇ ਜੀਵ ਨੂੰ ਪਿਛਲੇ ਜਨਮਾਂ ਦੇ ਕਰਮਾਂ ਨੂੰ ਕਈ ਵਾਰ ਭੋਗਣਾ ਪੈਂਦਾ ਹੈ ਜਦੋਂ ਉਹ ਜਾਂਦਾ ਹੈ ਤਾਂ ਸਤਿਸੰਗੀ ਦੀ ਆਤਮਾ ਨੂੰ ਜ਼ਰਾ ਜਿੰਨਾ ਵੀ ਦੁੱਖ ਨਹੀਂ ਹੁੰਦਾ, ਸਗੋਂ ਉਸਦੀ ਆਤਮਾ ਮਾਲਕ ਦੀ ਗੋਦ ‘ਚ ਬੈਠ ਕੇ ਨਿੱਜਧਾਮ ਚਲੀ ਜਾਂਦੀ ਹੈ ਇਨਸਾਨ ਗ਼ਲਤੀਆਂ ਨਾ ਕਰੇ ਤਾਂ ਉਸ ਨੂੰ ਭੋਗਣਾ ਨਹੀਂ ਪੈਂਦਾ ਰਾਮ ਦਾ ਨਾਮ, ਅੱਲ੍ਹਾ, ਮਾਲਕ ਦੀ ਭਗਤੀ-ਇਬਾਦਤ, ਉੁਸਦਾ ਪਿਆਰ-ਮੁਹੱਬਤ ਕਹਿਣ-ਸੁਣਨ ਤੋਂ ਪਰ੍ਹੇ, ਖੁਸ਼ੀ ਦੇਣ ਵਾਲਾ ਹੁੰਦਾ ਹੈ ਹਰ ਜੀਵ ਜੋ ਮਾਲਕ ਦੇ ਨਾਮ ਨਾਲ ਜੁੜੇ ਹਨ। (Saint Dr. MSG)
ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਨਾਮ ਦਾ ਸਿਮਰਨ ਕਰਨ ਤਾਂ ਕਿ ਮਾਲਕ ਦਾ ਪਿਆਰ-ਮੁਹੱਬਤ ਤੁਹਾਡੇ ਅੰਦਰ ਪ੍ਰਗਟ ਹੋ ਜਾਵੇ ਉਸ ਦੀਆਂ ਤਮਾਮ ਖੁਸ਼ੀਆਂ ਦੇ ਹੱਕਦਾਰ ਬਣ ਸਕੋ ਜਿਸ ਦੇ ਤੁਸੀਂ ਕਾਬਲ ਹੋ ਜਾਂ ਕਾਬਲ ਨਹੀਂ ਵੀ ਹੋ ਰਾਮ-ਨਾਮ ਦੇ ਸਿਮਰਨ ਨਾਲ ਹਰ ਤਰ੍ਹਾਂ ਦੀਆਂ ਖੁਸ਼ੀਆਂ ਹਾਸਲ ਕਰ ਸਕਦੇ ਹੋ ਹਰ ਤਰ੍ਹਾਂ ਦੀ ਨੇਕ-ਚੰਗੀ ਤਮੰਨਾ ਪੂਰੀ ਕਰ ਸਕਦੇ ਹੋ ਬੱਸ, ਭਗਤੀ ਕਰਦੇ ਰਹੋ, ਸਿਮਰਨ ਕਰਦੇ ਰਹੋ ਤਾਂ ਕਿ ਮਾਲਕ ਦੀ ਰਹਿਮਤ ਮੋਹਲੇਧਾਰ ਵਰਸਦੀ ਰਹੇ। (Saint Dr. MSG)
ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ
ਦੀਨਤਾ ਨਿਮਰਤਾ ਨਾਲ ਮਿਲਦਾ ਹੈ ਪ੍ਰਭੂ ਪ੍ਰੇਮ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਜਿਸ ਦੇ ਅਰਬਾਂ-ਖਰਬਾਂ ਨਾਮ ਹਨ, ਉਹ ਹਰ ਕਿਸੇ ਦੇ ਅੰਦਰਲੇ ਪਿਆਰ ਨੂੰ ਵੇਖਦਾ ਹੈ ਇਨਸਾਨ ਦੇ ਅੰਦਰ ਦੀ ਤੜਫ਼, ਪਾਕ ਮੁਹੱਬਤ ਨੂੰ ਵੇਖਦਾ ਹੈ ਉਹ ਮਾਲਕ ਕਿਸੇ ਦੇ ਵਿਖਾਵੇ, ਜਾਤ, ਪੈਸੇ ਜਾਂ ਕਿਸੇ ਦੇ ਰੋਅਬ ਦੇ ਹੇਠਾਂ ਝੁਕਦਾ ਨਹੀਂ ਹੈ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਪਾਇਆ ਜਾ ਸਕਦਾ ਹੈ ਪਰ ਝੁਕਾਇਆ ਨਹੀਂ ਜਾ ਸਕਦਾ ਆਦਮੀ ਜਦੋਂ ਝੁਕਦਾ ਹੈ ਤਾਂ ਝੁਕ ਕੇ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰ ਜਦੋਂ ਆਦਮੀ ਅੱਲ੍ਹਾ ਨੂੰ ਝੁਕਾਉਣ ਲਈ ਚੱਲਦਾ ਹੈ ਤਾਂ ਖੁਦ ਹੀ ਟੁਕੜੇ-ਟੁਕੜੇ ਹੋ ਕੇ ਖਤਮ ਹੋ ਜਾਂਦਾ ਹੈ। (Saint Dr. MSG)
ਇਹ ਵੀ ਪੜ੍ਹੋ : ਈਡੀ ਨੇ ਜ਼ਬਤ ਕੀਤੀ 417 ਕਰੋੜ ਕਰੋੜ ਰੁਪਏ ਦੀ ਸੰਪਤੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਲਈ ਹੰਕਾਰ ਨਹੀਂ ਕਰਨਾ ਚਾਹੀਦਾ ਦੀਨਤਾ-ਨਿਮਰਤਾ ਨਾਲ ਝੁਕ ਕੇ ਉਸ ਮਾਲਕ ਤੋਂ ਮਾਲਕ ਨੂੰ ਪ੍ਰਾਪਤ ਕਰਨ ਲਈ ਦੁਆ ਕਰਨੀ ਚਾਹੀਦੀ ਹੈ ਜੋ ਦੀਨਤਾ-ਨਿਮਰਤਾ ਧਾਰਨ ਕਰਦੇ ਹਨ ਉਨ੍ਹਾਂ ਨੂੰ ਮਾਲਕ ਮਿਲ ਵੀ ਜਾਂਦਾ ਹੈ ਮਾਲਕ ਇਹ ਵੇਖਦਾ ਹੈ ਕਿ ਕਿਸ ਦੇ ਅੰਦਰ ਪਿਆਰ ਹੈ ਅਤੇ ਕਿਸ ਦੇ ਅੰਦਰ ਈਰਖਾ ਇੱਕ ਮੁਰੀਦ ਨੂੰ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ਨਾਲ ਕਿਹੋ-ਜਿਹਾ ਹੋਣਾ ਚਾਹੀਦਾ ਹੈ? ਇਸ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਬਣਨ ਤੋਂ ਪਹਿਲਾਂ ਇਨਸਾਨ ਇਹ ਵੇਖੇ ਕਿ ਉਸ ਦੇ ਗੁਰੂ ਦੀ ਕੋਈ ਗਰਜ਼ ਤਾਂ ਨਹੀਂ, ਕੋਈ ਪੈਸਾ, ਜ਼ਮੀਨ-ਜਾਇਦਾਦ, ਨੋਟਾਂ-ਵੋਟਾਂ ਦਾ ਚੱਕਰ ਤਾਂ ਨਹੀਂ ਚਲਾਉਂਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਰਥ ਤਾਂ ਨਹੀਂ ਰੱਖਦਾ? ਜੇਕਰ ਗੁਰੂ ਅਜਿਹਾ ਨਹੀਂ ਹੈ। (Saint Dr. MSG)
ਉਹ ਨਿਹਸਵਾਰਥ ਭਾਵਨਾ ਨਾਲ ਅੱਲ੍ਹਾ, ਵਾਹਿਗੁਰੂ ਦਾ ਨਾਮ ਦਿੰਦਾ ਹੈ, ਬਦਲੇ ‘ਚ ਤੁਹਾਥੋਂ ਕੁਝ ਨਹੀਂ ਲੈਂਦਾ ਬੁਰਾਈਆਂ, ਬੁਰੇ ਕਰਮ ਛੁਡਵਾਉਂਦਾ ਹੈ ਅਤੇ ਅੱਲ੍ਹਾ, ਮਾਲਕ ਦੀ ਚਰਚਾ ਕਰਵਾਉਂਦਾ ਹੈ ਤਾਂ ਉਸ ਨੂੰ ਗੁਰੂ ਧਾਰਨ ਕਰੋ, ਰਾਮ ਦਾ ਨਾਮ ਲਓ ਅਤੇ ਬਚਨ ਦੇ ਕੇ ਪੂਰਨ ਸ਼ਿਸ਼ ਬਣ ਜਾਓ ਫਿਰ ਮੁਰੀਦ ਉਹ ਹੈ ਜੋ ਮਰ-ਮਿਟਦਾ ਹੈ ਆਪਣੇ ਗੁਰੂ, ਮੁਰਸ਼ਿਦੇ-ਕਾਮਲ ਦੇ ਬਚਨਾਂ ‘ਤੇ ਪੂਰਾ ਅਮਲ ਕਰਦਾ ਹੈ ਇਨਸਾਨ ਨੂੰ ਜਦੋਂ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਮਾਲਕ ਦਾ ਪਿਆਰ ਮਿਲੇ ਤਾਂ ਉਸ ਨੂੰ ਇਹ ਨਹੀਂ ਵੇਖਣਾ ਚਾਹੀਦਾ  ਕਿ ਕਿਸ ਨੂੰ ਕੀ ਮਿਲਿਆ, ਕੀ ਨਹੀਂ ਮਿਲਿਆ, ਕਿਉਂਕਿ ਅਜਿਹਾ ਕਰਨ ਨਾਲ ਆਦਮੀ ਆਪਣਾ ਸਭ ਕੁਝ ਗੁਆ ਬੈਠਦਾ ਹੈ। (Saint Dr. MSG)
ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਆਪਣੇ ਪਿਆਰ,  ਆਪਣੀ ਮੁਹੱਬਤ ਨਾਲ ਨਿਵਾਜ਼ ਦੇਵੇ ਤਾਂ ਇਹ ਬਹੁਤ ਵੱਡੀ ਗੱਲ ਹੈ ਪਰ ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਬੇਪਰਵਾਹ ਜੀ ਨੇ ਭਜਨਾਂ ‘ਚ ਸਾਫ਼ ਲਿਖਿਆ ਹੈ ਕਿ ‘ਨਾਮ ਧਿਆਨੇ ਵਾਲੇ ਹੰਕਾਰ ਮੇਂ ਨਾ ਆਨਾ, ਕਰੀ-ਕਰਾਈ ਭਗਤੀ ਮਾਟੀ ਮੇਂ ਨਾ ਮਿਲਾਨਾ’ ਤੂੰ ਨਾਮ ਜਪਿਆ, ਭਗਤੀ-ਇਬਾਦਤ ਕੀਤੀ, ਅੱਲ੍ਹਾ, ਮਾਲਕ ਨੇ ਤੈਨੂੰ ਦਰਸ਼ਨ ਦਿੱਤੇ ਅਤੇ ਜੇਕਰ ਤੂੰ ਹੰਕਾਰ ‘ਚ ਆ ਗਿਆ ਤਾਂ ਕਰੀ-ਕਰਾਈ ਭਗਤੀ ਨੂੰ ਖਤਮ ਕਰ ਸਕਦਾ ਹੈਂ ਹਾਥੀ ਜਦੋਂ ਨਹਾਉਂਦਾ ਹੈ ਤਾਂ ਚਿੱਕੜ ਨੂੰ ਆਪਣੇ ‘ਤੇ ਸੁੱਟ ਲੈਂਦਾ ਹੈ ਉਸੇ ਤਰ੍ਹਾਂ ਜਦੋਂ ਤੁਸੀਂ ਸੇਵਾ-ਸਿਮਰਨ ਕਰਦੇ ਹੋ ਤਾਂ ਮਾਲਕ ਦਾ ਰਹਿਮੋ-ਕਰਮ ਤੁਹਾਨੂੰ ਪ੍ਰਾਪਤ ਹੋਵੇਗਾ ਫਿਰ ਤੁਸੀਂ ਦੀਨਤਾ-ਨਿਮਰਤਾ ਦੇ ਗਹਿਣੇ ਪਹਿਨ ਲਓ ਅਤੇ ਹੰਕਾਰ ਨਾ ਆਉਣ ਦਿਓ। (Saint Dr. MSG)
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਆਤਮਾ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੇ ਰੰਗ ਵਿਚ ਰੰਗੀ ਜਾਂਦੀ ਹੈ, ਜਿਸ ‘ਤੇ ਸਤਿਗੁਰੂ, ਮੁਰਸ਼ਿਦੇ-ਕਾਮਿਲ ਦੇ ਪਿਆਰ-ਮੁਹੱਬਤ ਦੀ ਮੋਹਰ ਲੱਗ ਜਾਂਦੀ ਹੈ, ਜੋ ਰਾਮ-ਨਾਮ ਵਿਚ ਪਰਮਾਨੰਦ ਹਾਸਲ ਕਰਨ ਲੱਗਦੀ ਹੈ, ਉਹ ਜੀਵ ਆਤਮਾ ਕਦੇ ਵੀ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਨਹੀਂ ਭੁੱਲਦੀ ਉਸਦੇ ਅੰਤਰ ਹਿਰਦੇ ਵਿੱਚ ਆਪਣੇ ਮਾਲਕ ਦੇ ਪਿਆਰ-ਮੁਹੱਬਤ ਦੀ ਅਮਿੱਟ ਛਾਪ ਹੁੰਦੀ ਹੈ ਜੋ ਕਦੇ ਮਿਟ ਨਹੀਂ ਸਕਦੀ ਉਸ ਨੂੰ ਉਹ ਖੁਸ਼ੀਆਂ ਮਿਲਦੀਆਂ ਹਨ ਜੋ ਸੰਸਾਰ ਵਿੱਚ ਖਰੀਦਣ ਨਾਲ ਵੀ ਨਹੀਂ ਮਿਲ ਸਕਦੀਆਂ ਮਾਲਕ ਨਾਲ ਪਿਆਰ-ਮੁਹੱਬਤ ਕਰਨ ਵਾਲੀ ਜੀਵ ਆਤਮਾ ਨੂੰ ਉਹ ਅਲੌਕਿਕ ਖੁਸ਼ੀ ਮਿਲਦੀ ਹੈ, ਜਿਸ ਦਾ ਲਿਖ ਕੇ, ਬੋਲ ਕੇ, ਗਾ ਕੇ ਵਰਣਨ ਨਹੀਂ ਕੀਤਾ ਜਾ ਸਕਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਲੋਕ ਮਾਲਕ ਨੂੰ ਯਾਦ ਕਰਦੇ ਹਨ, ਮਾਲਕ ਦੀ ਭਗਤੀ-ਇਬਾਦਤ ਕਰਦੇ ਹਨ, ਉਨ੍ਹਾਂ ਨੂੰ ਮਾਲਕ ਹਮੇਸ਼ਾ ਆਪਣੀ ਨਿਗ੍ਹਾ ਵਿੱਚ ਰੱਖਦਾ ਹੈ ਅਤੇ ਉਸ ਨੂੰ ਖੁਸ਼ੀਆਂ ਨਾਲ ਹਮੇਸ਼ਾ ਨਿਵਾਜਦੇ ਰਹਿੰਦੇ ਹਨ ਉਨ੍ਹਾਂ ਦੇ ਪਹਾੜ ਵਰਗੇ ਭਿਆਨਕ ਕਰਮ ਨੂੰ ਕੰਕਰ ਵਿਚ ਬਦਲ ਦਿੰਦੇ ਹਨ ਉਨ੍ਹਾਂ ਨੂੰ ਉਹ ਤਮਾਮ ਖੁਸ਼ੀਆਂ ਬਖ਼ਸ਼ਦੇ ਹਨ, ਜਿਨ੍ਹਾਂ ਦੇ ਉਹ ਕਾਬਿਲ ਹੁੰਦੇ ਹਨ ਜਾਂ ਕਾਬਿਲ ਨਹੀਂ ਵੀ ਹੁੰਦੇ ਤਾਂ ਵੀ ਰਹਿਮੋ- ਕਰਮ ਕਰ ਦਿੰਦੇ ਹਨ ਅਜਿਹੇ ਪਰਮ ਪਿਤਾ, ਸਤਿਗੁਰੂ, ਮੌਲਾ ਨੂੰ ਜੀਵ ਕਿਵੇਂ ਭੁਲਾ ਸਕਦਾ ਹੈ ਪਰ ਜੋ ਭੁੱਲ ਜਾਂਦਾ ਹੈ, ਉਹ ਇਨਸਾਨ ਨਹੀਂ ਹੋ ਸਕਦਾ ਸਗੋਂ ਉਹ ਸ਼ੈਤਾਨ ਬਣ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨੀਅਤ ਇਹੀ ਕਹਿੰਦੀ ਹੈ ਕਿ ਜੇਕਰ ਕੋਈ ਤੁਹਾਨੂੰ ਪਿਆਰ-ਮੁਹੱਬਤ ਨਾਲ ਨਿਵਾਜਦਾ ਹੈ ਤਾਂ ਤੁਸੀਂ ਉਸਦੇ ਗੁਣਗਾਨ ਗਾਓ ਮਾਤਾ-ਪਿਤਾ ਦਾ ਕਰਜ਼ਾ ਚੁਕਾਉਣਾ ਬਹੁਤ ਮੁਸ਼ਕਿਲ ਹੈ ਫਿਰ ਵੀ ਉਨ੍ਹਾਂ ਦੀ ਸੇਵਾ ਕਰਕੇ ਕਰਜ਼ਾ ਚੁਕਾਇਆ ਜਾ ਸਕਦਾ ਹੈ ਪਰ ਗੁਰੂ, ਪੀਰ-ਫ਼ਕੀਰ ਦਾ ਕਰਜ਼ਾ ਜੀਵ ਕਿਵੇਂ ਉਤਾਰੇਗਾ? ਜੋ ਜਨਮਾਂ-ਜਨਮਾਂ ਦੇ ਆਵਾਗਮਨ ਦੇ ਚੱਕਰ ‘ਚੋਂ ਕੱਢ ਦਿੰਦਾ ਹੈ ਅਤੇ ਪਰਮ ਪਿਤਾ ਪਰਮਾਤਮਾ ਨਾਲ ਮਿਲਾ ਦਿੰਦਾ ਹੈ, ਜਿਉਂਦੇ-ਜੀਅ ਤਮਾਮ ਗ਼ਮ, ਚਿੰਤਾ, ਟੈਨਸ਼ਨਾਂ ਨੂੰ ਮਿਟਾ ਦਿੰਦਾ ਹੈ
ਆਪ ਜੀ ਨੇ ਫ਼ਰਮਾਇਆ ਕਿ ਜਦੋਂ ਤੱਕ ਬੱਚਾ ਛੋਟਾ ਹੁੰਦਾ ਹੈ ਤਾਂ ਉਸਦੀ ਮਾਂ ਦਾ ਧਿਆਨ ਚੌਵੀ ਘੰਟੇ ਆਪਣੇ ਬੱਚੇ ਵੱਲ ਹੀ ਰਹਿੰਦਾ ਹੈ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ, ਹੱਥਾਂ-ਪੈਰਾਂ ਨਾਲ ਚੱਲਣਾ ਸਿੱਖਦਾ ਹੈ ਤਾਂ ਵੀ ਮਾਂ ਦਾ ਧਿਆਨ ਉਸੇ ਵਿਚ ਰਹਿੰਦਾ ਹੈ ਫਿਰ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ ਤਾਂ ਬੱਚਾ ਵੀ ਮਾਂ ਤੋਂ ਕੰਨੀ ਕਤਰਾਉਂਦਾ ਹੈ ਅਤੇ ਮਾਂ ਵੀ ਓਨਾ ਧਿਆਨ ਨਹੀਂ ਰੱਖਦੀ ਜਿੰਨਾ ਪਹਿਲਾਂ ਰੱਖਦੀ ਸੀ ਪਰ ਇੱਕ ਮੁਰੀਦ, ਸ਼ਿਸ਼ ਤਾਂ ਆਪਣੇ ਸਤਿਗੁਰੂ ਲਈ ਛੋਟਾ ਜਿਹਾ ਬੱਚਾ ਹੀ ਹੁੰਦਾ ਹੈ ਕੀ ਪਤਾ ਕਦੋਂ ਫ਼ਿਸਲ ਜਾਵੇ, ਇਸ ਲਈ ਉਹ ਹਮੇਸ਼ਾ ਆਪਣੇ ਸ਼ਿਸ਼ ਦੀ ਬਾਂਹ ਫੜ ਕੇ ਰੱਖਦੇ ਹਨ ਤਾਂ ਕਿ ਉਹ ਰਾਮ-ਨਾਮ ਨਾਲ ਜੁੜਿਆ ਰਹੇ, ਕਿਤੇ ਬੁਰਾਈਆਂ ਵਿਚ ਨਾ ਫ਼ਿਸਲ ਜਾਵੇ ਇਸ ਲਈ ਉਹ ਹਮੇਸ਼ਾ ਆਪਣੇ ਬੱਚੇ ਦੀ ਬਾਂਹ ਫੜ ਕੇ ਰੱਖਦੇ ਹਨ ਸਤਿਗੁਰੂ ਲਈ ਸਾਰੇ ਮੁਰੀਦ ਆਪਣੇ ਬੱਚਿਆਂ ਵਾਂਗ ਹੁੰਦੇ ਹਨ, ਦਿਸਣ ਵਿਚ ਚਾਹੇ ਉਸਦੀ ਸਫੈਦ ਦਾੜ੍ਹੀ ਹੀ ਕਿਉਂ ਨਾ ਹੋਵੇ ਪਰ ਪੀਰ-ਫ਼ਕੀਰ ਲਈ ਇੱਕ ਮੁਰੀਦ ਆਪਣੇ ਛੋਟੇ ਬੱਚੇ ਤੋਂ ਵਧ ਕੇ ਕੁਝ ਨਹੀਂ ਹੁੰਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨਕਿ ਸੰਤ ਆਪਣੇ ਬੱਚੇ ਲਈ ਹਰ ਵਕਤ ਮਾਲਕ ਅੱਗੇ ਇਹੀ ਦੁਆ ਕਰਦੇ ਹਨ ਕਿ ਹੇ ਮਾਲਕ! ਕਿਤੇ ਇਹ ਡਿੱਗ ਨਾ ਜਾਵੇ, ਇਸਦੀ ਸੰਭਾਲ ਕਰਨਾ ਇਸ ਨੂੰ ਸਹਾਰਾ ਦੇ, ਇਸ ਦਾ ਮਨ ਹਾਵੀ ਹੋ ਰਿਹਾ ਹੈ ਹੇ ਪਰਵਰਦਿਗਾਰ! ਇਸ ਨੂੰ ਸ਼ਕਤੀ ਦੇ, ਤਾਕਤ ਦੇ ਤਾਂ ਕਿ ਇਹ ਮਨ ਨਾਲ ਲੜ ਸਕੇ, ਤੇਰੀ ਯਾਦ ਵਿਚ ਲੱਗੇ ਅਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇ ਤਾਂ ਸੰਤ ਹਰ ਸਮੇਂ ਮਾਲਕ ਅੱਗੇ ਆਪਣੇ ਮੁਰੀਦਾਂ ਲਈ, ਸਾਰੀ ਦੁਨੀਆਂ ਲਈ ਦੁਆ ਕਰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਗਾਤਾਰ ਸਿਮਰਨ ਨਾਲ ਹੀ ਪ੍ਰਭੂ ਦੇ ਦਰਸ਼-ਦੀਦਾਰ ਸੰਭਵ: ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੀਵ-ਆਤਮਾ ਜਦੋਂ ਆਪਣੇ ਸਤਿਗੁਰੂ, ਪੀਰੋ-ਮੁਰਸ਼ਿਦ ਦੇ ਦਰਸ਼-ਦੀਦਾਰ ਕਰ ਲੈਂਦੀ ਹੈ, ਤਾਂ ਉਹ ਤੜਫ਼ਦੀ ਹੋਈ ਪੁਕਾਰਦੀ ਹੈ ਕਿ ਹੇ ਮੇਰੇ ਸਤਿਗੁਰੂ! ਤੂੰ ਜਿੱਥੇ ਹੈਂ, ਉੱਥੇ ਨਿੱਜਧਾਮ ਹੈ ਮੇਰੇ ਲਈ ਸਵਰਗ, ਜੰਨਤ, ਸੱਚਖੰਡ, ਅਨਾਮੀ ਸਭ ਬੌਣੇ ਹਨ ਕਿਉਂਕਿ ਮੇਰੇ ਲਈ ਤੂੰ ਹੀ ਸਭ ਕੁਝ ਹੈਂ ਤੇਰਾ ਦਰਸ਼-ਦੀਦਾਰ ਅਰਬਾਂ-ਖਰਬਾਂ ਨੂੰ ਇੱਕ ਪਲ ‘ਚ ਤਾਰ ਸਕਦਾ ਹੈ, ਮੁਰਦਿਆਂ ‘ਚ ਜਾਨ ਪਾ ਸਕਦਾ ਹੈ ਤੇਰਾ ਦਰਸ਼-ਦੀਦਾਰ ਆਵਾਗਮਨ ਦੇ ਚੱਕਰ ਨੂੰ ਖਤਮ ਕਰ ਸਕਦਾ ਹੈ ਹੇ ਮੇਰੇ ਰਹਿਬਰ ਸਾਈਂ! ਮੈਨੂੰ ਸਿਰਫ਼ ਤੇਰਾ ਦਰਸ਼-ਦੀਦਾਰ ਚਾਹੀਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਜੀਵ-ਆਤਮਾ ਤੜਫ਼ਦੀ ਹੋਈ ਆਪਣੇ ਮੁਰਸ਼ਿਦੇ-ਕਾਮਲ ਨੂੰ ਪੁਕਾਰਦੀ ਹੈ ਤਾਂ ਉਸ ਸਤਿਗੁਰੂ, ਮੌਲਾ ਨੂੰ ਦਰਸ਼-ਦੀਦਾਰ ਦੇਣੇ ਪੈਂਦੇ ਹਨ ਭਾਵੇਂ ਜੀਵ-ਆਤਮਾ ਕਿੰਨੀ ਵੀ ਦੂਰ ਕਿਉਂ ਨਾ ਹੋਵੇ, ਉਹ ਮਾਲਕ ਉਸ ਨੂੰ ਹਿਰਦੇ ‘ਚ ਦਰਸ਼-ਦੀਦਾਰ ਦਿੰਦਾ ਹੈ ਦਇਆ-ਮਿਹਰ, ਰਹਿਮਤ ਨਾਲ ਨਿਵਾਜ਼ਦਾ ਹੈ ਅਤੇ ਅੰਦਰ-ਬਾਹਰ ਖੁਸ਼ੀਆਂ ਦਾ ਆਲਮ ਛਾ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰੂ ਦੇ ਦਰਸ਼ਨ ਲਈ ਆਤਮਾ ਤੜਫ਼ਦੀ ਹੈ ਪਰ ਉਨ੍ਹਾਂ ਦੀ ਹੀ ਤੜਫ਼ ਪੂਰੀ ਹੁੰਦੀ ਹੈ ਜੋ ਸਾਰੀ ਉਮਰ ਬਚਨਾਂ ‘ਤੇ ਅਮਲ ਕਰਨ ਦੀ ਸਹੁੰ ਹੀ ਨਹੀਂ ਖਾਂਦੇ, ਸਗੋਂ ਪ੍ਰੀਤ ਨਿਭਾਉਂਦੇ ਹਨ ਉਹ ਤੁਰਦੇ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਮਾਲਕਾ ਤੂੰ ਜਾਣੇਂ, ਤੇਰਾ ਕੰਮ ਜਾਣੇ ਅਸੀਂ ਤੇਰਾ ਪੱਲਾ ਫੜਿਆ ਹੈ ਚਕੋਰ ਕਦੇ
ਨਹੀਂ ਕਹਿੰਦੀ ਕਿ ਚੰਦਾ! ਤੂੰ ਕਿਉਂ ਨਹੀਂ ਆਉਂਦਾ ਚਕੋਰ ਤਾਂ ਉੱਡਦੀ ਜਾਂਦੀ ਹੈ ਉਸੇ ਤਰ੍ਹਾਂ ਮੇਰੇ ਸਾਈਂ! ਇਹ ਤੜਫ਼ ਹੈ ਕਿ ਤੂੰ ਦਰਸ਼-ਦੀਦਾਰ ਜ਼ਰੂਰ ਦੇ ਸਿਮਰਨ, ਭਗਤੀ-ਇਬਾਦਤ ਕਰਾਂਗੇ, ਸੇਵਾ ਕਰਾਂਗੇ, ਨੇਕ-ਭਲੇ ਕੰਮ ਕਰਾਂਗੇ, ਤੂੰ ਦਰਸ਼-ਦੀਦਾਰ ਜ਼ਰੂਰ ਦੇਵੇਂਗਾ ਮੈਨੂੰ ਤੇਰੇ ‘ਤੇ ਵਿਸ਼ਵਾਸ ਹੈ ਤੂੰ ਦੋਵਾਂ ਜਹਾਨਾਂ ਦਾ ਦਾਤਾ ਹੈਂ ਅਤੇ ਕਦੇ ਕਿਸੇ ਨੂੰ ਨਹੀਂ ਤੜਫ਼ਾਉਂਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ-ਆਤਮਾ ਕਹਿੰਦੀ ਹੈ ਕਿ ਹੇ ਮੇਰੇ ਦਾਤਾ! ਤੇਰੇ ਮੁਬਾਰਕ ਚਰਨ ਜਿੱਥੇ ਪੈਣ, ਅਜਿਹਾ ਹੋਵੇ ਕਿ ਮੈਂ ਉੱਥੇ ਪਲਕਾਂ ਵਿਛਾ ਦਿਆਂ ਤੇਰੇ ਚਰਨ-ਕਮਲ ਉਨ੍ਹਾਂ ਪਲਕਾਂ ‘ਤੇ ਰੱਖੇ ਜਾਣ, ਭੁੰਜੇ ਨਾ ਪੈਣ ਮੈਂ ਅੱਖਾਂ ਬੰਦ ਕਰਾਂ ਤਾਂ ਤੂੰ ਨਜ਼ਰ ਆਏਂ ਅਤੇ ਅੱਖਾਂ ਖੋਲ੍ਹਾਂ ਤਾਂ ਵੀ ਤੂੰ ਨਜ਼ਰ ਆਏਂ ਜੇਕਰ ਜੀਵ-ਆਤਮਾ ਅਮਲ ਕਰੇ, ਵਿਸ਼ਵਾਸ ਕਰੇ ਤਾਂ ਮਾਲਕ ਅੰਦਰ-ਬਾਹਰ ਕਮੀ ਨਹੀਂ ਛੱਡਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਯੁੱਧਿਆ : ਬਿਨਾ ਕਿਸੇ ਐਲਾਨ ਤੋਂ ਵੀਐੱਚਪੀ ਨੇ ਧਰਮ ਸਭਾ ਦਾ ਪ੍ਰੋਗਰਾਮ ਸਮਾਪਤ ਕੀਤਾ
ਵੀਐੱਚਪੀ ਦੀ ਧਰਮ ਸਭਾ ‘ਚ ਸੁਪਰੀਮ ਕੋਰਟ ਦੀ ਹੋਈ ਸਖ਼ਤ ਨਿਖੇਧੀ
ਰਾਮਭਰਦਾਚਾਰੀਆ ਦਾ ਦਾਅਵਾ ਦਸੰਬਰ ‘ਚ ਮੋਦੀ ਸਰਕਾਰੀ ਲਿਆਵੇਗੀ ਰਾਮ ਮੰਦਰ ਨਿਰਮਾਣ ਦਾ ਆਰਡੀਨੈਂਸ
ਏਜੰਸੀ, ਅਯੁੱਧਿਆ
ਰਾਮ ਮੰਦਰ ਨਿਰਮਾਣ ਦੀ ਮੰਗ ਸਬੰਧੀ ਅਯੁੱਧਿਆ ‘ਚ ਵੀਐੱਚਪੀ ਦੀ ਧਰਮ ਸਭਾ ਤੈਅ ਸਮੇਂ ਤੋਂ ਪਹਿਲਾਂ ਖਤਮ ਹੋ ਗਈ ਹੈ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਧਰਮ ਸਭਾ ‘ਚ ਕੋਈ ਲਿਖਤੀ ਮਤਾ ਪਾਸ ਨਹੀਂ ਕੀਤਾ ਗਿਆ ਹਾਲਾਂਕਿ ਸਭਾ ਦੌਰਾਨ ਧਰਮ ਗੁਰੂਆਂ ਨੇ ਇਹ ਸਹੁੰ ਚੁਕਾਈ ਕੀ ਰਾਮ ਮੰਦਰ ਨਿਰਮਾਣ ਲਈ ਇਕਜੁਟ ਰਹਿਣਗੇ ਤੇ ਮੰਦਰ ਨਿਰਮਾਣ ਲਈ ਜਿਸ ਤਰ੍ਹਾਂ ਦੀ ਵੀ ਲੋੜ ਪਵੇਗੀ ਆਪਣਾ ਯੋਗਦਾਨ ਦੇਣਗੇ ਧਰਮ ਸਭਾ ‘ਚ ਧਰਮ ਗੁਰੂਆਂ ਨੇ ਸੁਪਰੀਮ ਕੋਰਟ ਦੀ ਇਸ ਗੱਲ ਸਬੰਧੀ ਜੰਮ ਕੇ ਆਲੋਚਨਾ ਕੀਤੀ ਕਿ ਉਸ ਨੇ ਰਾਮ ਮੰਦਰ ‘ਤੇ ਆਖਰੀ ਸੁਣਵਾਈ ਨੂੰ ਕਿਉਂ ਟਾਲਿਆ
ਹਾਲਾਂਕਿ ਚਿੱਤਰਕੂਟ ਪੀਠਾਧੀਸ਼ਵਰ ਤੇ ਵਿਭੂਸ਼ਣ ਜਾਗਦਰੂ ਰਾਮਾਨੰਦਾਚਾਰੀਆ ਸਵਾਮੀ ਰਾਮ ਭਰਦਾਚਾਰੀਆ ਨੇ ਦਾਅਵਾ ਕੀਤਾ ਕਿ 11 ਦਸੰਬਰ ਤੋਂ ਬਾਅਦ ਕੇਂਦਰ ਸਰਕਾਰ ਸ੍ਰੀਰਾਮ ਜਨਮ ਭੂਮੀ ‘ਤੇ ਬਿਰਾਜਮਾਨ ਰਾਮਲੱਲਾ ਦੇ ਮੰਦਰ ਨਿਰਮਾਣ ਦਾ ਆਰਡੀਨੈਂਸ ਲਿਆਏਗੀ ਸਵਾਮੀ ਰਾਮਭਰਦਾਚਾਰੀਆ ਐਤਵਾਰ ਨੂੰ ਇੱਥੇ ਪੰਚਕੋਸੀ ਪਰਿਕਰਮਾ ਮਾਰਗ ਸਥਿੱਤ ਵੱਡਾ ਭਗਤਮਾਲ ਦੀ ਬਗੀਆ ‘ਚ ਹੋਈ ਵਿਸ਼ਾਲ ਧਰਮ ਸਭਾ ‘ਚ ਕਿਹਾ ਕਿ 23  ਨਵੰਬਰ ਨੂੰ ਕੇਂਦਰ ਦੇ ਇੱਕ ਸੀਨੀਅਰ ਮੰਤਰੀ ਨਾਲ ਸਾਡੀ ਗੱਲਬਾਤ ਹੋਈ ਸੀ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਪੰਜ ਸੂਬਿਆਂ ‘ਚ ਹਾਲੇ ਚੋਣਾਂ ਹੋਣ ਦੇ ਨਾਤੇ ਆਚਾਰ ਸੰਹਿਤਾ ਲਾਗੂ ਹੈ 11 ਦਸੰਬਰ ਨੂੰ ਅਸੀਂ ਸਾਰੇ ਮੰਤਰੀ ਅਜਿਹਾ ਫੈਸਲਾ ਲੈਣ ਜਾ ਰਹੇ ਹਾਂ, ਜਿਸ ਨਾਲ ਰਾਮ ਮੰਦਰ ਨਿਰਮਾਣ ਦਾ ਰਸਤਾ ਸਾਫ਼ ਹੋ ਜਾਵੇਗਾ
ਧਰਮ ਸਭਾ ‘ਚ ਵੀਐਚਪੀ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਇਸ ‘ਤੇ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਭਾਜਪਾ ਨੂੰ ਪੁੱਛਿਆ ਕਿ ਰਾਮ ਮੰਦਰ ਦੀ ਸੁਣਵਾਈ ‘ਚ ਹੋ ਰਹੀ ਦੇਰੀ ਲਈ ਆਖਰ ਕਾਂਗਰਸ ਕਿਵੇਂ ਜ਼ਿੰਮੇਵਾਰੀ ਹੈ? ਉਨ੍ਹਾਂ ਕਿਹਾ, ਪੀਐਮ ਮੋਦੀ ਕਾਂਗਰਸ ‘ਤੇ ਇਹ ਦੋਸ਼ ਲਾ ਰਿਹਾ ਹੈ ਕਿ ਸੁਪਰੀਮ ਕੋਰਟ ‘ਚ ਸੁਣਵਾਈ ‘ਚ ਹੋ ਰਹੀ ਦੇਰੀ ਲਈ ਕਾਂਗਰਸ ਜ਼ਿੰਮਰਵਾਰੀ ਹੈ ਇਸ ਕੇਸ ‘ਚ ਕਾਂਗਰਸ ਦਾ ਕਿਸੇ ਪੱਖਨਾਲ ਕੋਈ ਨਾਤਾ ਨਹੀਂ ਹੈ ਨਾ ਹੀ ਭਾਜਪਾ ਦਾ ਕਿਸੇ ਪੱਖ ਨਾਲ ਨਾਤਾ ਹੈ ਕੀ ਇਹ ਗੱਲ ਪੀਐੱਮ ਮੋਦੀ ਨਹੀਂ ਜਾਣਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।