Do - Sach Kahoon Punjabi
ਭੈਣੋ ਤੇ ਭਰਾਵੋ
ਭੈਣੋ ਤੇ ਭਰਾਵੋ ਇੱਕ ਗੱਲ ਨੂੰ ਵਿਚਾਰਿਓ,
ਰੁੱਖਾਂ ਨੂੰ ਨਾ ਪੁੱਟਿਓ ਜੀ ਧੀਆਂ ਨੂੰ ਨਾ ਮਾਰਿਓ
ਭੈਣੋ ਤੇ ਭਰਾਵੋ….
ਰੁੱਖਾਂ ਬਿਨਾਂ ਕੌਣ ਭਲਾ ਛਾਵਾਂ ਸਾਨੂੰ ਕਰੂਗਾ,
ਧੀਆਂ ਬਿਨਾਂ ਜੱਗ ਦਾ ਨਾ ਬੇੜਾ ਕਦੇ ਤਰੂਗਾ
ਪਾਣੀ ਨੂੰ ਸੰਭਾਲਿਓ ਤੇ ਨਸ਼ੇ ਦੁਰਕਾਰਿਓ,
ਭੈਣੋ ਤੇ ਭਰਾਵੋ….
ਹੱਕ ਦੀ ਕਮਾਈ ਨਾਲ ਸਦਾ ਪੇਟ ਭਰਿਓ,
ਤਨੋ-ਮਨੋ ਮਾਪਿਆਂ ਦੀ ਸੇਵਾ ਖੂਬ ਕਰਿਓ
ਲੋੜਵੰਦ ਲੋਕਾਂ ਲਈ ਤਿੱਲ-ਫੁੱਲ ਚਾੜ੍ਹਿਓ,
ਭੈਣੋ ਤੇ ਭਰਾਵੋ….
ਚੰਗੇ ਗੀਤ ਸੁਣਿਓ ਤੇ ਚੰਗਾ ਸਾਹਿਤ ਪੜ੍ਹਿਓ,
‘ਧਰਮੀ ਤੁੰਗਾਂ’ ਆਖੇ ਇੱਕ-ਦੂਜੇ ਨਾਲ ਖੜ੍ਹਿਓ
ਸੁਬ੍ਹਾ ਉੱਠ ਸੈਰ ਕਰ ਸਿਹਤ ਨੂੰ ਸ਼ਿੰਗਾਰਿਓ,
ਭੈਣੋ ਤੇ ਭਰਾਵੋ….
ਧਰਮੀ ਤੁੰਗਾਂ, ਤੁੰਗਾਂ (ਸੰਗਰੂਰ)
ਮੋ. 98150-78408
ਕੀ ਹੋ ਰਿਹਾ ?
ਦੱਸੋ ਬਈ ਦੱਸੋ ਕਿੱਥੇ ਕੀ-ਕੀ ਹੋ ਰਿਹਾ,
ਕਿਹੜਾ ਬੈਠ ਕੇ ਏ ਸੀ ਵਿਚ ਖਾ ਰਿਹਾ,
ਕੀਹਦਾ ਖੂਨ ਬਣ ਕੇ ਪਸੀਨਾ ਚੋਅ ਰਿਹਾ
ਦੱਸੋ ਬਈ ਦੱਸੋ….
ਗੱਲ ਕਿਸੇ ਧੁੱਪ ਵਿਚ ਸੜਦੇ ਕਿਸਾਨ ਦੀ ਦੱਸੋ,
ਰੋਟੀ ਲਈ ਤੜਫ ਰਹੀ ਬੇਵੱਸ ਜਾਨ ਦੀ ਦੱਸੋ,
ਕੌਣ ਬਿਨਾ ਕੰਮ ਕੀਤੇ ਖਾ ਕੇ ਸੌਂ ਰਿਹਾ
ਦੱਸੋ ਬਈ ਦੱਸੋ….
ਵੋਟਾਂ ਲੈ ਕੇ ਲੁਕ ਗਈ ਜੋ ਸਰਕਾਰ ਬਾਰੇ ਦੱਸੋ,
ਲੱਖਾਂ ਕਰੋੜਾਂ ਖਾ ਗਿਆ ਭ੍ਰਿਸ਼ਟਾਚਾਰ ਬਾਰੇ ਦੱਸੋ,
ਕੌਣ ਹਾਲੇ ਵੀ ਦੱਸੋ ਸੱਚ ਲਕੋ ਰਿਹਾ
ਦੱਸੋ ਬਈ ਦੱਸੋ….
ਦੇਸ਼ ਦੇ ਮਾੜੇ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ,
ਜ਼ੁਲਮ ਦੇ ਅੱਗੇ ਕਿਸਨੇ ਖੜ੍ਹੀ ਕੀਤੀ ਧੌਣ ਹੈ,
ਕਿਸਦਾ ਬੁੱਤ ਵਿਚ ਚੌਂਕ ਦੇ ਰੋ ਰਿਹਾ
ਦੱਸੋ ਬਈ ਦੱਸੋ….
ਘੁਣ ਵਾਂਗਰਾਂ ਖਾ ਗਿਆ ਹੈ ਨਸ਼ਾ ਜਵਾਨੀ,
ਨਾ ਦੇਖਣ ਚੰਗਾ-ਮਾੜਾ ਕਰਦੇ ਨੇ ਮਨਮਾਨੀ,
ਕੌਣ ਹੈ ਦੋਸ਼ੀ ਜੋ ਭਵਿੱਖ ਡਬੋ ਰਿਹਾ
ਦੱਸੋ ਬਈ ਦੱਸੋ….
ਜੀਤ ਹਰਜੀਤ,
ਪ੍ਰੀਤ ਨਗਰ,ਸੰਗਰੂਰ
ਮੋ. 97816-77772
ਫੁੱਟਦੇ ਝਰਨੇ
ਮੇਰੇ ਦਿਲ ‘ਚੋਂ ਫੁੱਟਦੇ ਝਰਨੇ ਬਣ ਜੋ ਵਹਿੰਦੇ ਨੇ,
ਖੁਦਾ ਹੈਰਤ ਦੀ ਗੱਲ ਓਹੀ ਪਾਗਲ ਕਹਿੰਦੇ ਨੇ
ਉਸ ਅਜੀਜ ਦੇ ਅਦਬ ਲਈ ਸਿਰ ਝੁਕ ਜਾਂਦਾ,
ਫਿਰ ਆਪ-ਮੁਹਾਰੇ ਸਜਦੇ ਹੁੰਦੇ ਰਹਿੰਦੇ ਨੇ
ਸਭ ਰੰਗ ਫਿੱਕੇ ਲੱਗਦੇ ਮੈਨੂੰ ਓਹਦੇ ਸਾਵੇਂ ਜੀ,
ਸੂਰਜ ਚੰਨ ਖੌਰੇ ਕਿੱਦਾਂ ਇਹ ਸਭ ਸਹਿੰਦੇ ਨੇ
ਦਿਲ ਢੇਰੀ ਹੋ ਜਾਂਦਾ ਕਰਦੇ ਤਸਲੀਮ ਜਦੋਂ,
ਉਹਦੇ ਮਾਖਿਓਂ ਮਿੱਠੇ ਬੋਲ ਜਦ ਕੰਨੀਂ ਪੈਂਦੇ ਨੇ
ਰੁਖਸਤ ਨਾ ਦਿਲੋਂ ਕਰਦੇ ਦਿਲ ਤਾਂ ਹੀ ਡਰਦਾ ਏ,
ਰੁੱਸ ਜੇ, ਅੰਬਰੀਂ ਲੱਗੇ ਮਹਿਲ ਸੋਚਾਂ ਦੇ ਢਹਿੰਦੇ ਨੇ
ਓਹਦੇ ਮੇਚ ਦਾ ਅੱਖਰ ਵੀ ਨਾ ਲਿਖ ਹੋਇਆ,
ਭਾਵੇਂ ਜਾਦੂਗਰ ਮੈਨੂੰ ਸ਼ਬਦਾਂ ਦੀ ਉਂਝ ਕਹਿੰਦੇ ਨੇ
ਹਰਪ੍ਰੀਤ ਕੌਰ ਘੁੰਨਸ
ਮੋ: 97795-20194
ਪੁਕਾਰ
ਸਮਝ ਨਾ ਆਵੇ ਸਿੰਗਰਾਂ ਦੀ ਸੋਚ ਦੀ,
ਦੇ ਕੇ ਪੰਪ ਜੱਟਾਂ ਦੀ ਐ ਮੰਜੀ ਠੋਕ’ਤੀ
ਜੱਟਾਂ ਦੇ ਪੁੱਤ ਵਿਹਲੇ ਪੈਲੀ ਠੇਕੇ ਕਰਕੇ,
ਲਾਉਂਦੇ ਬੁਲਟਾਂ ‘ਤੇ ਗੇੜੀ ਡੱਬ ਪਿਸਟਲ ਭਰਕੇ
ਕਰਜਾ ਚੁੱਕ ਦਿਖਾਉਂਦੇ ਫੋਕੀ ਸ਼ਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ ਤਾਲਿਬਾਨ ਏ
ਜਾ ਕੇ ਪਿਛਾਵਰ ਪੁੱਛੋ ਉਹਨਾ ਮਾਵਾਂ ਨੂੰ,
ਪੈ ਗਿਆ ਏ ਡਾਕਾ ਜਿਹਨਾਂ ਦਿਆਂ ਚਾਵਾਂ ਨੂੰ
ਦਰਦ ਗੋਲੀਆਂ ਦਾ ਬੱਸ ਉਹੀ ਜਾਣਦੇ,
ਅੱਖਾਂ ਸਾਵੇਂ ਮਰੇ ਨੇ ਜਿਹਨਾਂ ਦੇ ਹਾਣ ਦੇ
ਲੁਕ ਬੈਂਚਾਂ ਥੱਲੇ ਬਚਾਈ ਜਿਹਨਾਂ ਜਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਕੀਤਾ ਬਦਨਾਮ ਸੱਸੀ ਸੋਹਣੀ ਹੀਰ ਨੂੰ,
ਸਹਿਬਾਂ ਹੱਥੀਂ ਗੋਲੀ ਮਾਰਦੀ ਸ਼ਮੀਰ ਨੂੰ
ਸੋਹਣਾ ਸੱਭਿਆਚਾਰ ਇਨ੍ਹਾਂ ਕੀਤਾ ਗੰਧਲਾ,
ਭੁੱਬਾਂ ਮਾਰ ਰੋਂਦਾ ਏ ਪੰਜਾਬ ਰੰਗਲਾ
ਪਵਿੱਤਰ ਪਿਆਰ ਇਨ੍ਹਾਂ ਕੀਤਾ ਬਦਨਾਮ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਦੁਤਾਲ ਵਾਲਾ ਗਿੱਲ ਅਰਜ ਗੁਜ਼ਾਰਦਾ
ਵਾਸਤਾ ਵੀ ਪਾਵੇ ਮਾਂ ਬੋਲੀ ਦੇ ਪਿਆਰ ਦਾ
ਬਾਬੇ ਗੁਰਦਾਸ ਜਿਹੇ ਗੀਤ ਗਾ ਲਵੋ,
ਕੁਰਾਹੇ ਪੈਂਦੀ ਜਵਾਨੀ ਨੂੰ ਬਚਾ ਲਵੋ
ਲੋਕਾਂ ਲਈ ਗਾਇਕ ਸੀਸ਼ੇ ਦੇ ਸਮਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਦਰਸ਼ਨ (ਗਿੱਲ ਦੁਤਾਲ)
ਮੋ. 99880-32249
ਸਾਹਾਂ ਦੀ ਡੋਰ
ਰਾਤ ਦੇ ਹਨ੍ਹੇਰ ਨਾਲ, ਗਮਾਂ ਵਾਲੇ ਢੇਰ ਨਾਲ,
ਅੱਜ ਦੀ ਨਹੀਂ ਸਾਂਝ ਸਾਡੀ ਚਿਰਾਂ ਤੋਂ ਪੁਰਾਣੀ ਏ।
ਹਿਜ਼ਰਾਂ ਦੀ ਲਾਟ ਵਾਂਗ ਕੋਹਾਂ ਲੰਮੀ ਵਾਟ ਵਾਂਗ,
ਅੱਖੀਆਂ ਦੇ ਹੰਝੂ ਸਾਡੇ ਗੰਗਾ ਵਾਲਾ ਪਾਣੀ ਏ।
ਟੁੱਟੀ ਹੋਈ ਡੋਰ ਨੂੰ, ਗਲ਼ ਲਾਇਆ ਥੋਹਰ ਨੂੰ,
ਰੋਹੀ ਵਾਲੇ ਰੁੱਖ ਦੀ ਵੀ ਛਾਂ ਕਿਸੇ ਮਾਣੀ ਏ?
ਫੱਟ ਬੰਨ੍ਹੀ ਲੀਰ ਵਾਂਗ, ਦੇਖਣ ਨੂੰ ਕਰੀਰ ਵਾਂਗ,
ਜ਼ਿੰਦਗੀ ਤਾਂ ਬੱਸ ਸਾਡੀ ਕੰਡਿਆਂ ਦੀ ਟਾਹਣੀ ਏ।
ਜੜ੍ਹ ਦੀ ਸਿਉਂਕ ਵਾਂਗ, ਮੌਤ ਵਾਲੇ ਖੌਫ਼ ਵਾਂਗ,
ਕਲਮ ਨੇ ਛਾਪੀ ਹੈ ਜੋ ਸੱਚ ਦੀ ਕਹਾਣੀ ਏ।
ਸਾਹਾਂ ਦੀ ਜੋ ਡੋਰ ਏ, ਬੜੀ ਕਮਜ਼ੋਰ ਏ,
ਛੱਡ ‘ਬਲਵਿੰਦਰਾ’ ਵੇ ਟੁੱਟ ਇਹ ਜਾਣੀ ਏ।
ਬਲਵਿੰਦਰ ਰਾਏ,
ਦੋਦਾ (ਸ੍ਰੀ ਮੁਕਤਸਰ ਸਾਹਿਬ)
ਮੋ. 93573-05252
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸ਼ਰਧਾ ਨਾਲ ਕਰੋ ਸਿਮਰਨ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਿਮਰਨ ਲਈ ਟਾਈਮ-ਪੀਰੀਅਡ ਫਿਕਸ ਕਰਨਾ ਚਾਹੀਦਾ ਹੈ ਆਮ ਤੌਰ ‘ਤੇ ਲੋਕ ਬਹੁਤ ਜਲਦਬਾਜ਼ੀ ਕਰਦੇ ਹਨ ਕਿ ਪੰਜ-ਸੱਤ ਦਿਨ ਸਿਮਰਨ ਕਰਾਂਗਾ ਅਤੇ ਮੈਨੂੰ ਆਹ ਮਿਲ ਜਾਵੇ, ਔਹ  ਮਿਲ ਜਾਵੇ ਅਸਲ ‘ਚ ਤੁਸੀਂ ਇਹ ਸੋਚੋ ਕਿ ਮੈਂ ਸਾਰੀ ਉਮਰ ਸਿਮਰਨ ਕਰਨਾ ਹੈ ਤਾਂ ਮਾਲਕ ਤੁਹਾਡੀ ਜਾਇਜ਼ ਮੰਗ ਸੁਣਦਾ ਵੀ ਰਹੇਗਾ ਅਤੇ ਪੂਰੀ ਵੀ ਕਰਦਾ  ਰਹੇਗਾ  ਇਨਸਾਨ ਨੂੰ ਹਮੇਸ਼ਾ ਆਪਣੇ ਦਿਲ ‘ਚ ਇਹ ਸ਼ਰਧਾ-ਭਾਵਨਾ ਬਿਠਾ ਕੇ ਰੱਖਣੀ ਚਾਹੀਦੀ ਹੈ ਕਿ ਮਾਲਕ ਦਾ ਰਹਿਮੋ–ਕਰਮ ਤਾਂ ਵਰਸੇਗਾ ਹੀ ਵਰਸੇਗਾ ਜਦੋਂ ਲੋਕ ਚਾਰੇ ਪਾਸੇ ਮਾਲਕ ਦਾ ਰਹਿਮੋ–ਕਰਮ ਵਰਸਦਾ ਵੇਖ ਰਹੇ ਹਨ ਤਾਂ ਨਾਮ ਲੇਵਾ ਜੀਵ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੇਰੇ ‘ਤੇ ਮਾਲਕ ਦਾ ਰਹਿਮੋ-ਕਰਮ ਕਿਉਂ ਨਹੀਂ ਵਰਸ ਰਿਹਾ ਫਿਰ ਜੀਵ ਨੂੰ ਸੋਚਣਾ ਚਾਹੀਦਾ ਹੈ ਕਿ ਮੇਰਾ ਕੰਮ ਹੈ ਕਿ ਮੈਂ ਨਾਮ ਦਾ ਸਿਮਰਨ ਕਰਾਂ, ਭਗਤੀ ਕਰਾਂ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨਿੰਦਿਆ–ਚੁਗਲੀ, ਬੁਰਾਈਆਂ ਅਤੇ ਝੂਠ-ਫਰੇਬ ਤੋਂ ਜਿੰਨਾ ਬਚ ਸਕੇ, ਓਨਾ ਹੀ ਚੰਗਾ ਹੈ ਬੇਪਰਵਾਹ ਸੱਚੇ ਦਾਤਾ-ਰਹਿਬਰ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ) ਫ਼ਰਮਾਇਆ ਕਰਦੇ ਸਨ ਕਿ ਨਿੰਦਕ ਦਾ ਤਾਂ ਪਰਛਾਵਾਂ ਵੀ ਮਾੜਾ ਹੁੰਦਾ ਹੈ ਅਤੇ ਲੋਕ ਆਪਣੀਆਂ ਬੁਰਾਈਆਂ ਲੁਕੋਣ ਲਈ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ ਇਸ ‘ਤੇ ਪੂਜਨੀਕ ਗੁਰੂ ਜੀ ਨੇ ਇੱਕ ਵਾਰ ਦੀ ਗੱਲ ਸੁਣਾਉਂਦਿਆਂ  ਫ਼ਰਮਾਉਂਦੇ ਹਨ ਕਿ ਅਕਬਰ-ਬੀਰਬਲ ਦੇ ਸਮੇਂ ‘ਚ ਕਿਸੇ ਦਰਬਾਰੀ ਨੇ ਕੋਈ ਸਮਾਨ ਚੋਰੀ ਕਰ ਲਿਆ ਬੀਰਬਲ ਨੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਬਾਦਸ਼ਾਹ ਨੂੰ ਕਿਹਾ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਚੋਰ ਕੌਣ ਹੈ ਬਾਦਸ਼ਾਹ ਨੇ ਪੁੱਛਿਆ ਕਿ ਦੱਸ ਕੌਣ ਹੈ।
ਤਾਂ ਬੀਰਬਲ ਨੇ ਕਿਹਾ ਕਿ ਬਾਦਸ਼ਾਹ! ਤੁਸੀਂ ਨਜ਼ਰ ਮਾਰੋ, ਚੋਰ ਦੀ ਦਾੜ੍ਹੀ ‘ਚ ਤਿਣਕਾ ਹੈ ਐਨਾ ਸੁਣਦਿਆਂ ਹੀ ਜੋ ਚੋਰ ਸੀ, ਉਹ  ਪਹਿਲਾਂ ਹੀ ਆਪਣੀ ਦਾੜ੍ਹੀ ‘ਚ ਹੱਥ ਮਾਰ ਕੇ ਵੇਖਣ ਲੱਗਾ ਕਿ ਕਿਤੇ ਮੇਰੇ ਤਿਣਕਾ ਤਾਂ ਨਹੀਂ ਲੱਗਿਆ ਬੀਰਬਲ ਨੇ ਕਿਹਾ ਕਿ ਇਹ ਰਿਹਾ ਚੋਰ  ਕਹਿਣ ਦਾ ਭਾਵ ਹੈ ਕਿ ਜੋ ਨਿੰਦਿਆ-ਚੁਗਲੀ ਕਰਦੇ ਹਨ, ਅਸਲ ‘ਚ ਉਹ ਖੋਖਲੇ ਹੁੰਦੇ ਹਨ  ਉਹ ਆਪਣੇ ਤਿਣਕੇ ਛੁਪਾਉਣ ਲਈ ਦੂਜਿਆਂ  ‘ਤੇ ਤਿਣਕਿਆਂ ਦੀ ਬਾਰਸ਼ ਕਰਦੇ ਰਹਿੰਦੇ ਹਨ ਇਸ ਲਈ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਵੀ ਨਿੰਦਿਆ ਕਰਦਾ ਹੈ, ਬੁਰਾਈ ਗਾਉਂਦਾ ਹੈ, ਉਸ ਤੋਂ ਜਿੰਨਾ ਪਾਸਾ ਵੱਟ ਕੇ ਰਹੋਗੇ, ਓਨਾ ਹੀ ਸੁਖੀ ਰਹੋਗੇ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਘੋਰ ਕਲਿਯੁਗ ਦਾ ਸਮਾਂ ਹੈ ਆਪਣੇ ਮੂੰਹ ‘ਚੋਂ ਖੁਦ ਆਪਣੀਆਂ ਬੁਰਾਈਆਂ, ਆਪਣੀਆਂ ਕਮੀਆਂ ਕੋਈ ਨਹੀਂ ਗਾਉਂਦਾ ਅਤੇ ਜੋ ਲੋਕ ਬੁਰਾਈ ਕਰਨ ਵਾਲਿਆਂ ਦੇ ਪਿੱਛੇ ਲੱਗਦੇ ਹਨ, ਉਨ੍ਹਾਂ ਦਾ ਵੀ ਬੁਰਾ ਹਾਲ ਹੁੰਦਾ ਹੈ ਇਸ ਲਈ ਇਨਸਾਨ ਨੂੰ ਆਪਣੇ ਗਿਰੇਬਾਨ ‘ਚ ਨਜ਼ਰ ਮਾਰਨੀ ਚਾਹੀਦੀ ਹੈ ਅਤੇ ਆਪਣੇ ਹਿਰਦੇ ‘ਚ ਜੋ ਕਮੀਆਂ ਨਜ਼ਰ ਆਉਂਦੀਆਂ ਹਨ, ਰਾਮ–ਨਾਮ ਦੇ ਸਿਮਰਨ, ਪਰਮਾਰਥ ਦੁਆਰਾ ਉਨ੍ਹਾਂ ਕਮੀਆਂ ਨੂੰ ਕੱਢ ਦਿਓ ਤਾਂ ਯਕੀਨਨ ਮਾਲਕ ਦੀ ਦਇਆ-ਰਹਿਮਤ ਤੁਹਾਡੇ ‘ਤੇ ਮੋਹਲੇਧਾਰ ਵਰਸੇਗੀ ਹੀ ਵਰਸੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹੋ-ਜਿਹੇ ਕਰਮ ਕਰੀਏ
ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਬਾਅਦ ‘ਚ ਯਾਦ ਕੀਤੇ ਜਾ ਸਕਣ ਵਰਣਨਯੋਗ ਹੈ ਕਿ ਕਰਮ ਕਰਨ ਵਾਲੇ ਲੋਕਾਂ ਨੂੰ ਇਤਿਹਾਸ ‘ਚ ਥਾਂ ਮਿਲ ਜਾਂਦੀ ਹੈ ਇਸ ਲਈ ਅਜਿਹੇ ਕਰਮ ਕਰੋ ਜੋ ਸਾਡੀ ਮੌਤ ਤੋਂ ਬਾਅਦ ਵੀ ਯਾਦ ਕੀਤੇ ਜਾਣ ।
ਕਿਹੋ-ਜਿਹੇ ਕਰਮ ਕਰਨੇ ਚਾਹੀਦੇ ਹਨ? ਇਸ ਸਬੰਧੀ ਅਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਕਦੇ ਵੀ ਸਾਡੀ ਆਤਮਾ ‘ਤੇ ਬੋਝ ਨਾ ਬਣਨ ਸਾਡਾ ਹਰ ਕਾਰਜ ਰਾਸ਼ਟਰਹਿੱਤ ਅਤੇ ਜਨਹਿੱਤ ਭਾਵ ਲੋਕਾਂ ਅਤੇ ਰਾਸ਼ਟਰ ਦੀ ਭਲਾਈ ਲਈ ਹੀ ਹੋਣਾ ਚਾਹੀਦਾ ਹੈ ਅਤੇ ਅਜਿਹੇ ਕੰਮ ਜਦੋਂ ਤੱਕ ਸਾਡਾ ਸਰੀਰ ਸਿਹਤਮੰਦ ਹੈ ਉਦੋਂ ਤੱਕ ਹੀ ਕੀਤੇ ਜਾ ਸਕਦੇ ਹਨ ।
ਸਰੀਰ ‘ਚ ਜਦੋਂ ਤੱਕ ਸ਼ਕਤੀ ਹੈ, ਜਦੋਂ ਤੱਕ ਅਸੀਂ ਸਿਹਤਮੰਦ ਹਾਂ, ਜਦੋਂ ਤੱਕ ਸਾਡਾ ਦਿਮਾਗ ਸਾਡੇ ਵੱਸ ‘ਚ ਹੈ ਉਦੋਂ ਤੱਕ ਹੀ ਅਸੀਂ ਸਹੀ ਦਿਸ਼ਾ ‘ਚ ਕੰਮ ਕਰ ਸਕਦੇ ਹਾਂ ਕਿਉਂਕਿ ਜਦੋਂ ਮੌਤ ਦਾ ਸਮਾਂ ਆਵੇਗਾ ਤਾਂ ਯਕੀਨ ਮੰਨੋ ਅਸੀਂ ਉਸ ਸਮੇਂ ਕੁਝ ਵੀ ਕਰ ਸਕਣ ਦੀ ਹਾਲਤ ‘ਚ ਨਹੀਂ ਰਹਾਂਗੇ।
ਆਤਮਾ ‘ਤੇ ਬੋਝ ਵਧਾਉਣ ਵਾਲੇ ਕੰਮ ਜਿਵੇਂ ਨਿੱਜੀ ਹਿੱਤ ਲਈ ਦੂਜੇ ਲੋਕਾਂ ਨੂੰ ਸਤਾਉਣਾ, ਉਨ੍ਹਾਂ ਨੂੰ ਮਾਰਨਾ ਗਲਤ ਕੰਮ ਹੈ ਕਰਮ ਸਿਰਫ਼ ਨਿੱਜੀ ਸਵਾਰਥ ਲਈ ਨਹੀਂ ਕੀਤਾ ਜਾ ਸਕਦਾ ।
ਅਜਿਹੇ ਲੋਕਾਂ ਦੀ ਆਤਮਾ ਮ੍ਰਿਤਕ ਹੀ ਮੰਨੀ ਜਾਂਦੀ ਹੈ ਜੋ ਖੁਦ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਦੂਜਿਆਂ ਨੂੰ ਦੁੱਖ ਦਿੰਦੇ ਹਨ ਤੇ ਗਲਤ ਕੰਮਾਂ ‘ਚ ਲੱਗੇ ਰਹਿੰਦੇ ਹਨ ਇਸ ਲਈ ਆਤਮਾ ਨੂੰ ਬਚਾਉਣ ਲਈ ਕੰਮ ਉਦੋਂ ਤੱਕ ਹੀ ਕੀਤਾ ਜਾ ਸਕਦਾ ਹੈ ਜਦੋਂ ਤੱਕ ਅਸੀਂ ਤੰਦਰੁਸਤ ਹਾਂ ਸਾਡੀ ਆਤਮਾ ਤਾਂ ਹੀ ਬਚੇਗੀ ਜੇਕਰ ਅਸੀਂ ਰਾਸ਼ਟਰ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੌਜ਼ੂਦਾ ਲੜੀ ਦੇ ਪਹਿਲੇ ਮੈਚ ‘ਚ ਭਾਰਤ ਨੂੰ 4 ਦੌੜਾਂ ਦੀ ਕਰੀਬੀ ਹਾਰ ਮਿਲੀ ਦੂਸਰਾ ਟੀ20 ਬਰਸਾਤ ਕਰਨ ਰੱਦ ਹੋ ਗਿਆ
ਸਿਡਨੀ, 24 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਟੀ20 ਲੜੀ ਦਾ ਆਖ਼ਰੀ ਅਤੇ ਤੀਸਰਾ ਮੈਚ ਸਿਡਨੀ ‘ਚ ਖੇਡਿਆ ਜਾਵੇਗਾ ਲੜੀ ਬਚਾਉਣ ਅਤੇ ਬਰਾਬਰ ਕਰਨ ਲਈ ਕੋਹਲੀ ਐਂਡ ਕੰਪਨੀ ਨੂੰ ਇਹ ਮੈਚ ਜਿੱਤਣਾ ਬੇਹੱਦ ਜਰੂਰੀ ਹੈ ਆਸਟਰੇਲੀਆ 3 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਹੈ ਅਤੇ ਜੇਕਰ ਉਹ ਤੀਜਾ ਮੈਚ ਜਿੱਤਦਾ ਹੈ ਤਾਂ ਲੜੀ ਵੀ ਉਸਦੇ ਨਾਂਅ ਹੋ ਜਾਵੇਗੀ ਅਤੇ ਭਾਰਤ ਨੂੰ ਲਗਾਤਾਰ ਸੱਤ ਲੜੀਆਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰ ਦੀ ਸ਼ਰਮ ਝੱਲਣੀ ਪਵੇਗੀ ਸਿਡਨੀ ਦੀ ਪਿੱਚ ਆਮ ਤੌਰ ‘ਤੇ ਧੀਮੀ ਹੀ ਰਹਿੰਦੀ ਹੈ ਅਤੇ ਦੂਜੇ ਮੈਚ ‘ਚ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਟੀਮ ‘ਚ ਫੇਰ ਬਦਲ ਦੇ ਜ਼ਿਆਦਾ ਆਸਾਰ ਨਜ਼ਰ ਨਹੀਂ ਆਉਂਦੇ ਹਾਲਾਂਕਿ ਭਾਰਤ ਧੀਮੀ ਪਿੱਚ ਨੂੰ ਦੇਖਦਿਆਂ ਸਪਿੱਨਰ ਯੁਜਵੇਂਦਰ ਚਹਿਲ ਨੂੰ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੀ ਜਗ੍ਹਾ ‘ਤੇ ਪਰਖ਼ ਸਕਦਾ ਹੈ ਖਲੀਲ ਅਜੇ ਤੱਕ ਦੋ ਮੈਚਾਂ ‘ਚ ਮਹਿੰਗੇ ਹੀ ਸਾਬਤ ਹੋਏ ਹਨ
ਤੀਸਰੇ ਨੰਬਰ ‘ਤੇ ਨਿੱਤਰ ਸਕਦੇ ਹਨ ਕੋਹਲੀ
ਮੈਲਬੌਰਨ ‘ਚ ਜਦੋਂ ਬਰਸਾਤ ਰੁਕਣ ਦਾ ਨਾਂਅ ਨਹੀਂ ਲੈ ਰਹੀ ਸੀ ਉਸ ਸਮੇਂ ਸਲਾਮੀ ਬੱੇਬਾਜ਼ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਬੱਲੇਬਾਜ਼ੀ ਲਈ ਤਿਆਰ ਸਨ ਤੇ ਕੋਹਲੀ ਵੀ ਪੈਡ ਪਾ ਕੇ ਬੈਠੇ ਸਨ ਇਸ ਤੋਂ ਸੰਕੇਤ ਮਿਲਦਾ ਹੈ ਕਿ ਕੇਐਲ ਰਾਹੁਲ ਦੀ ਲਗਾਤਾਰ ਅਸਫਲਤਾ ਨੂੰ ਦੇਖਦੇ ਹੋਏ ਕੋਹਲੀ ਤੀਸਰੇ ਨੰਬਰ ‘ਤੇ ਆ ਸਕਦੇ ਹਨ
ਐਤਵਾਰ ਨੂੰ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਜੇਕਰ ਹਾਲਾਤ ਬਹੁਤ ਖ਼ੁਸ਼ਕ ਨਾ ਰਹੇ ਤਾਂ ਆਰੋਨ ਫਿਚ ਆਪਣੀ ਆਖ਼ਰੀ ਇਕਾਦਸ਼ ‘ਚ ਸ਼ਾਇਦ ਬਦਲਾਅ ਨਾ ਕਰਨ
ਲਗਾਤਾਰ ਸੱਤ ਲੜੀਆਂ ਜਿੱਤਣ ਵਾਲੇ ਭਾਰਤ ਦੀ ਇਹ ਲੜੀ ਭਾਵੇਂ ਟੁੱਟ ਗਈ ਪਰ ਹੁਣ ਭਾਰਤ ਦੀਆਂ ਨਜ਼ਰਾਂ ਆਪਣੇ ਗੇਂਦਬਾਜ਼ਾਂ ਤੋਂ ਇੱਕ ਹੋਰ ਜਾਨਦਾਰ ਪ੍ਰਦਰਸ਼ਨ ਦੀ ਆਸ ਕਰਕੇ ਤਿੰਨ ਮੈਚਾਂ ਦੀ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ
ਭਾਰਤ ਕੋਲ ਮੈਲਬੌਰਨ ‘ਚ ਹੋਏ ਦੂਸਰੇ ਮੈਚ ਨੂੰ ਜਿੱਤ ਕੇ ਲੜੀ ਬਰਾਬਰ ਕਰਨ ਦਾ ਸ਼ਾਨਦਾਰ ਮੌਕਾ ਸੀ ਪਰ ਬਰਸਾਤ ਨੇ ਉਸ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਬਰਸਾਤ ਕਾਰਨ ਜਦੋਂ ਖੇਡ ਰੋਕੀ ਗਈ ਓਦੋਂ ਆਸਟਰੇਲੀਆ ਨੇ 19 ਓਵਰਾਂ ‘ਚ 7 ਵਿਕਟਾਂ ‘ਤੇ ਸਿਰਫ਼ 132 ਦੌੜਾਂ ਬਣਾਈਆਂ ਸਨ
ਹੁਣ ਹਾਰੇ ਤਾਂ ਲੜੀ ਹਾਰੇ
ਭਾਰਤ ਦੀ ਟੀ20 ‘ਚ ਸ਼ਾਨਦਾਰ ਮੁਹਿੰਮ ਜੁਲਾਈ 2017 ਤੋਂ ਚੱਲੀ ਆ ਰਹੀ ਹੈ ਇਸ ਤੋਂ ਬਾਅਦ ਉਸਨੇ ਜੋ 27 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਉਹਨਾਂ ਵਿੱਚੋਂ 20 ਵਿੱਚ ਉਸਨੂੰ ਜਿੱਤ ਮਿਲੀ ਇਹੀ ਨਹੀਂ ਅਗਸਤ 2017 ਤੋਂ ਭਾਰਤ ਲ ਗਾਤਾਰ 9 ਟੀ20 ਲੜੀਆਂ ‘ਚ ਅਜੇਤੂ ਰਿਹਾ ਹੈ ਇਹਨਾਂ ਵਿੱਚ ਆਸਟਰੇਲੀਆ ਵਿਰੁੱਧ ਅਕਤੂਬਰ 2017 ‘ਚ ਦੋ ਮੈਚਾਂ ਦੀ ਡਰਾਅ ਲੜੀ ਵੀ ਸ਼ਾਮਲ ਹੈ ਭਾਰਤ ਹੁਣ ਇਸ ਤੀਸਰੇ ਅਤੇ ਫੈਸਲਾਕੁੰਨ ਮੈਚ ‘ਚ ਆਪਣੀ ਅਜੇਤੂ ਮੁਹਿੰਮ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।