T20 Match - Sach Kahoon Punjabi

ਭਾਰਤ ਖਿਲਾਫ਼ ਜਿੱਤ ਦੇ ਕਰੀਬ ਆਉਂਦੇ ਹਾਂ, ਪਰ ਜਿੱਤ ਨਹੀਂ ਪਾਉਂਦੇ : ਸ਼ਾਕਿਬ
ਭਾਰਤ ਖਿਲਾਫ਼ ਜਿੱਤ ਦੇ ਕਰੀਬ ਆਉਂਦੇ ਹਾਂ, ਪਰ ਜਿੱਤ ਨਹੀਂ ਪਾਉਂਦੇ : ਸ਼ਾਕਿਬ

ਐਡੀਲੇਡ (ਏਜੰਸੀ)। ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ-ਹਸਨ ਨੇ ਬੁੱਧਵਾਰ ਨੂੰ ਟੀ-20 ਵਿਸ਼ਵ ਕੱਪ 2022 ’ਚ ਭਾਰਤ ਦੇ ਹੱਥੋਂ ਪੰਜ ਦੌੜਾਂ ਦੀ ਹਾਰ ਤੋਂ ਬਾਅਦ ਭਾਰਤ ਦੇ ਖਿਲਾਫ ਕਰੀਬੀ ਮੈਚ ਨਾ ਜਿੱਤਣ ’ਤੇ ਅਫਸੋਸ ਜਤਾਇਆ। ਸ਼ਾਕਿਬ ਨੇ ਕਿਹਾ, ‘ਜਦੋਂ ਅਸੀਂ ਭਾਰਤ ਦੇ ਖਿਲਾਫ ਖੇਡਦੇ ਹਾਂ ਤਾਂ ਕਹਾਣੀ ਉਹੀ ਰਹਿੰਦੀ ਹੈ। ਅਸੀਂ ਲਗਭਗ ਜਿੱਤਣ ਵਾਲੇ ਪਾਸੇ ਹੁੰਦੇ ਹਾਂ ਪਰ ਅਸੀਂ ਮੈਚ ਖਤਮ ਨਹੀਂ ਕਰ ਪਾਉਂਦੇ। ਦੋਵੇਂ ਟੀਮਾਂ ਨੇ ਇਸ ਦਾ ਆਨੰਦ ਮਾਣਿਆ, ਇਹ ਬਹੁਤ ਵਧੀਆ ਮੈਚ ਸੀ ਅਤੇ ਅਸੀਂ ਇਹੀ ਚਾਹੁੰਦੇ ਸੀ। ਅੰਤ ਵਿੱਚ ਕਿਸੇ ਨੇ ਜਿੱਤਣਾ ਹੈ ਅਤੇ ਕਿਸੇ ਨੇ ਹਾਰਨਾ ਹੈ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਅਤੇ ਬੰਗਲਾਦੇਸ਼ ਦਾ ਇਤਿਹਾਸ ਰੋਮਾਂਚਕ ਮੈਚਾਂ ਨਾਲ ਭਰਿਆ ਹੋਇਆ ਹੈ।

ਟੀ-20 ਵਿਸ਼ਵ ਕੱਪ 2016 ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਸਿਰਫ਼ ਇੱਕ ਦੌੜ ਨਾਲ ਹਰਾਇਆ ਸੀ, ਜਦੋਂ ਕਿ ਦਿਨੇਸ਼ ਕਾਰਤਿਕ ਨੇ ਬੰਗਲਾਦੇਸ਼ ਖ਼ਿਲਾਫ਼ 2018 ਨਿਦਾਹਾਸ ਟਰਾਫੀ ਦੇ ਫਾਈਨਲ ਵਿੱਚ ਆਖਰੀ ਗੇਂਦ ’ਤੇ ਛੱਕਾ ਜੜਿਆ ਸੀ। ਐਡੀਲੇਡ ਓਵਲ ’ਚ ਬੁੱਧਵਾਰ ਨੂੰ ਖੇਡੇ ਗਏ ਮੀਂਹ ਨਾਲ ਪ੍ਰਭਾਵਿਤ ਮੈਚ ’ਚ ਬੰਗਲਾਦੇਸ਼ ਨੇ 16 ਓਵਰਾਂ ’ਚ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੱਤ ਓਵਰਾਂ ’ਚ 66 ਦੌੜਾਂ ਬਣਾ ਲਈਆਂ ਸਨ ਪਰ ਆਖਿਰਕਾਰ ਟੀਚੇ ਤੋਂ ਛੇ ਦੌੜਾਂ ਘੱਟ ਹੀ ਡਿੱਗ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਭਾਰਤ-ਆਸਟਰੇਲੀਆ ਟੀ20 ਮੈਚ;ਭਾਰਤ ਰਚ ਸਕਦਾ ਹੈ ਇਤਿਹਾਸ
ਆਸਟਰੇਲੀਆ ‘ਚ ਲਗਾਤਾਰ 5 ਮੈਚ ਜਿੱਤਣ ਦਾ ਰਿਕਾਰਡ ਬਣਾ ਸਕਦੀ ਹੈ ਟੀਮ

ਬ੍ਰਿਸਬੇਨ, 20 ਨਵੰਬਰ

ਭਾਰਤ ਅਤੇ ਆਸਟਰੇਲੀਆ ਦਰਮਿਆਨ ਟੀ20 ਲੜੀ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਬ੍ਰਿਸਬੇਨ ਦੇ ਗਾਬਾ ‘ਚ ਵਿਸ਼ਵ ਦੀ ਦੂਸਰੀ ਰੈਂਕ ਭਾਰਤੀ ਟੀਮ ਤੀਸਰੀ ਰੈਂਕ ਆਸਟਰੇਲੀਆ ਦੀਆਂ ਤੇਜ਼ ਅਤੇ ਉਛਾਲ ਭਰੀਆਂ ਮੁਸ਼ਕਲ ਪਿੱਚਾਂ ‘ਤੇ ਆਪਣੀ ਮਜ਼ਬੂਤ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਦਮ ‘ਤੇ ਜਿੱਤ ਦਰਜ ਕਰਨਾ ਚਾਹੇਗੀ

ਪਾਬੰਦੀ ਝੱਲ ਰਹੇ ਸਮਿੱਥ ਅਤੇ ਵਾਰਨਰ ਦੇ ਬਿਨਾਂ ਆਸਟਰੇਲੀਆ ਵਿਰੁੱਧ ਭਾਰਤ ਕੋਲ ਜਿੱਤ ਦਾ ਮੌਕਾ

ਇਸ ਲੜੀ ‘ਚ ਆਸਟਰੇਲੀਆ ਦੇ ਦੋ ਨਾਕਾਰਾਤਮਕ ਪਹਿਲੂ?ਦੇਖਦਿਆਂ ਭਾਰਤ ਨੂੰ?ਜਿੱਤ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ  ਪਹਿਲਾ, ਆਸਟਰੇਲੀਆ ਦੀ ਟੀਮ ਆਪਣੇ ਕਪਤਾਨ?ਸਟੀਵ ਸਮਿੱਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਦੇ ਗੇਂਦ ਨਾਲ ਛੇੜਖਾਨੀ ਦੇ ਦੋਸ਼ ‘ਚ ਲੱਗੀ ਪਾਬੰਦੀ ਕਾਰਨ ਟੀਮ ਚੋਂ ਬਾਹਰ ਹੋਣ ਬਾਅਦ ਇੱਕ ਵੀ ਟੀ20 ਲੜੀ ਨਹੀਂ ਜਿੱਤ ਸਕੀ ਹੈ ਉਸਨੂੰ ਜੂਨ ‘ਚ ਇੰਗਲੈਂਡ ਨੇ, ਜਿੰਬਾਬਵੇ ‘ਚ ਤਿਕੋਣੀ ਲੜੀ ਦੇ ਫਾਈਨਲ ‘ਚ ਅਤੇ ਉਸ ਤੋਂ?ਬਾਅਦ ਯੂਏਈ ‘ਚ ਦੁਵੱਲੀ ਲੜੀ ‘ਚ 3-0 ਨਾਲ ਪਾਕਿਸਤਾਨ?ਨੇ ਹਰਾਇਆ ਹੈ  ਦੂਸਰਾ, ਭਾਰਤ ਦਾ ਆਸਟਰੇਲੀਆ ‘ਚ ਪਿਛਲਾ ਟੀ20 ਰਿਕਾਰਡ ਕਾਫ਼ੀ ਚੰਗਾ ਹੈ ਪਿਛਲੀ ਲੜੀ ‘ਚ ਭਾਰਤ ਨੇ ਐਮਐਸ ਧੋਨੀ ਦੀ ਕਪਤਾਨੀ ‘ਚ ਆਸਟਰੇਲੀਆ ਨੂੰ 3-0 ਨਾਲ ਹਰਾਇਆ ਸੀ ਹਾਲਾਂਕਿ ਇਸ ਸਭ?ਦੇ ਬਾਵਜ਼ੂਦ ਭਾਰਤੀ ਟੀਮ ਨੂੰ ਚੌਕਸ ਰਹਿਣਾ ਹੋਵੇਗਾ ਅਤੇ ਇਹ ਸਮਝਣਾ ਹੋਵੇਗਾ ਕਿ ਕਿਸੇ ਵੀ ਟੀਮ ਨੂੰ ਉਸਦੇ ਘਰ ‘ਚ ਘੱਟ ਸਮਝਣ ਦੀ ਗਲਤੀ ਕਰਨੀ ਕਿਸੇ ਸਮੇਂ ਵੀ ਮਹਿੰਗੀ ਪੈ?ਸਕਦੀ ਹੈ

ਭਾਰਤ ਦੇ ਇਤਿਹਾਸਕ ਪਹਿਲੂ ਦੀ ਗੱਲ ਕਰੀ ਜਾਵੇ ਤਾਂ ਇਸ ਲੜੀ ਦਾ ਪਹਿਲਾ ਮੈਚ ਜਿੱਤਣ ਦੇ ਨਾਲ ਹੀ ਭਾਰਤੀ ਟੀਮ ਨਵਾਂ ਇਤਿਹਾਸ ਵੀ ਰਚ ਸਕਦੀ ਹੈ ਭਾਰਤ ਨੇ ਆਸਟਰੇਲੀਆ ਨੂੰ 2011-12 ਦੇ ਆਸਟਰੇਲੀਆ ਦੌਰੇ ‘ਤੇ ਟੀ20 ਲੜੀ ਦਾ ਆਖ਼ਰੀ ਮੈਚ ਹਰਾਇਆ ਸੀ ਉਸ ਤੋਂ ਬਾਅਦ 2015-16 ਦੇ ਆਸਟਰੇਲੀਆ ਦੌਰੇ ‘ਤੇ ਉਹਨਾਂ ਤਿੰਨੇ ਮੈਚ ਜਿੱਤਦਿਆਂ ਲੜੀ ਆਪਣੇ ਨਾਂਅ ਕੀਤੀ ਅਤੇ ਜੇਕਰ ਹੁਣ ਬ੍ਰਿਸਬੇਨ ‘ਚ ਹੋਣ ਵਾਲੇ ਪਹਿਲੇ ਟੀ 20 ਮੈਚ ‘ਚ ਵੀ ਭਾਰਤ ਜਿੱਤਦਾ ਹੈ ਤਾਂ ਉਹ ਆਸਟਰੇਲੀਆਈ ਧਰਤੀ ‘ਤੇ ਲਗਾਤਾਰ 5 ਟੀ20 ਮੈਚ ਜਿੱਤਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ ਭਾਰਤ ਨੇ ਨਵੰਬਰ 2017 ਤੋਂ ਹੁਣ ਤੱਕ 7 ਟੀ20 ਲੜੀਆਂ ਜਿੱਤੀਆਂ ਹਨ ਉਸਨੂੰ ਆਖ਼ਰੀ ਵਾਰ ਜੁਲਾਈ 2017 ‘ਚ ਵੈਸਟਇੰਡੀਜ਼ ਨੇ ਹਰਾਇਆ ਸੀ

ਕੋਹਲੀ ‘ਤੇ ਪ੍ਰਦਰਸ਼ਨ ਦੁਹਰਾਉਣ ਦੀ ਜਿੰਮ੍ਹੇਦਾਰੀ

ਭਾਰਤ ਦੀ ਟੀਮ ਬਿਨਾਂ ਸ਼ੱਕ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਨਾਲ ਮਜ਼ਬੂਤ ਹੋਈ ਹੈ ਅਤੇ ਦੇਖਣਾ ਇਹ ਹੈ ਕਿ ਅਰਾਨ ਫਿੰਚ ਦੀ ਕਪਤਾਨੀ ਵਾਲੀ ਆਸਟਰੇਲੀਆਈ ਟੀਮ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ‘ਤੇ ਕਿਵੇਂ ਰੋਕ ਲਾਉਂਦੀ ਹੈ ਕੋਹਲੀ ਨੇ 2016 ਦੀ ਲੜੀ ‘ਚ 3 ਪਾਰੀਆਂ ‘ਚ 199 ਦੌੜਾਂ ਬਣਾਈਆਂ ਸਨ ਗਾਬਾ ਦੀ ਉਛਾਲ ਭਰੀ ਪਿੱਚ ‘ਤੇ ਭੁਵਨੇਸ਼ਵਰ , ਬੁਮਰਾਹ ਅਤੇ ਖਲੀਲ ਉਪਯੋਗੀ  ਹੋ ਸਕਦੇ ਹਨ ਸਪਿੱਨ ਦਾ ਮੋਰਚਾ ਕੁਲਦੀਪ ਯਾਦਵ ਤੋਂ ਇਲਾਵਾ ਕੁਰਣਾਲ ਜਾਂ ਚਹਿਲ ‘ਤੇ ਹੋਵੇਗਾ

ਆਸਟਰੇਲੀਆ ‘ਤੇ ਹੋਵੇਗਾ ਦਬਾਅ: ਆਸਟਰੇਲੀਆ ਟੀਮ ਅਜੇ ਤੱਕ ਮਾਰਚ ‘ਚ ਦੱਖਣੀ ਅਫ਼ਰੀਕਾ ਵਿਰੁੱਧ ਕੇਪਟਾਊਨ ਟੈਸਟ ਦੌਰਾਨ ਗੇਂਦ ਨਾਲ ਛੇੜਖਾਨੀ ਵਿਵਾਦ ਤੋਂ ਉੱਭਰ ਨਹੀਂ ਸਕੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।