Patna - Sach Kahoon Punjabi
ਲਾਲੂ ਪ੍ਰਸਾਦ ਨੇ ਹਾਂ ਜਾਂ ਨਾਂਅ ’ਚ ਦਿੱਤਾ ਜਵਾਬ | Lalu Yadav
ਪਟਨਾ (ਏਜੰਸੀ)। ਲੈਂਡ ਫਾਰ ਜ਼ੌਬਜ਼ ਮਾਮਲੇ ’ਚ ਸੋਮਵਾਰ ਨੂੰ ਈਡੀ ਨੇ ਲਾਲੂ ਪ੍ਰਸਾਦ ਯਾਦਵ ਤੋਂ ਕਰੀਬ 10 ਘੰਟੇ ਪੁੱਛਗਿੱਛ ਕੀਤੀ। ਪਟਨਾ ਦੇ ਈਡੀ ਦਫਤਰ ’ਚ ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ਸਵਾਲ-ਜਵਾਬ ਦਾ ਦੌਰ ਰਾਤ ਕਰੀਬ 9 ਵਜੇ ਜਾ ਕੇ ਖਤਮ ਹੋਇਆ। ਈਡੀ ਦੇ ਸੂਤਰਾਂ ਮੁਤਾਬਿਕ, ਈਡੀ ਨੇ ਆਰਜੇਡੀ ਸੁਪਰੀਮੋ ਲਾਲੂ ਤੋਂ 50 ਤੋਂ ਵੀ ਜ਼ਿਆਦਾ ਸਵਾਲ-ਜਵਾਬ ਕੀਤੇ। ਉਨ੍ਹਾਂ ਨੇ ਜ਼ਿਆਦਾਤਰ ਜਵਾਬ ਹਾਂ ਜਾਂ ਨਾਂ ’ਚ ਹੀ ਦਿੱਤਾ। ਬਿਹਾਰ ਸਰਕਾਰ ਤੋਂ ਬਾਹਰ ਹੋਣ ਤੋਂ ਅਗਲੇ ਹੀ ਦਿਨ ਸੋਮਵਾਰ ਨੂੰ ਲਾਲੂ ਯਾਦਵ ’ਤੇ ਐਕਸ਼ਨ ਲਿਆ ਗਿਆ ਹੈ। (Lalu Yadav)
ਬੰਬੀਹਾ ਗੈਂਗ ਨੇ ਲਾਰੈਂਸ ਦੇ ਸ਼ੂਟਰ ਨੂੰ ਗੋਲੀਆਂ ਨਾਲ ਭੁੰਨਿਆਂ, ਫਿਰ ਲਾਸ਼ ਨੂੰ ਸਾੜ ਕੇ ਇਹ ਕਿਹਾ….
ਪੁੱਛਗਿੱਛ ਲਈ ਉਨ੍ਹਾਂ ਨੂੰ ਈਡੀ ਦਫ਼ਤਰ ਬੁਲਾਇਆ ਗਿਆ। ਉਹ ਆਪਣੀ ਬੇਟੀ ਮੀਸਾ ਭਾਰਤੀ ਨਾਲ ਸਵੇਰੇ 11 ਵਜੇ ਦਫ਼ਤਰ ਪਹੁੰਚੇ ਸਨ। ਲਾਲੂ ਪ੍ਰਸਾਦ ਤੋਂ ਪੁੱਛਗਿੱਛ ਸਮੇਂ ਉਨ੍ਹਾਂ ਦੀ ਬੇਟੀ ਮੀਸਾ ਨੇ ਦਫ਼ਤਰ ਸਾਹਮਣੇ ਬਣੇ ਮੰਦਰ ’ਚ ਪੂਜਾ ਕੀਤੀ। ਲਾਲੂ ਲਈ ਈਡੀ ਦਫਤਰ ਖਾਣਾ ਵੀ ਪਹੁੰਚਾਇਆ। 2 ਵਾਰ ਦਵਾਈ ਵੀ ਪਹੁੰਚਾਈ। ਸ਼ਾਮ ਨੂੰ ਮੀਸਾ ਭਾਰਤੀ ਫਿਰ ਈਡੀ ਦਫਤਰ ਦੇ ਗੇਟ ’ਤੇ ਪਹੁੰਚੀ। ਉਨ੍ਹਾਂ ਸੀਆਰਪੀਐੱਫ ਜਵਾਨਾਂ ਨੂੰ ਕਿਹਾ ਕਿ ਪਾਪਾ ਨਾਲ ਮਿਲਣ ਦਿਓ, ਫਿਰ ਨਾਅਰੇਬਾਜ਼ੀ ਕਰ ਰਹੇ ਸਮੱਰਥਕਾਂ ਨੂੰ ਚੁੱਪ ਕਰਵਾਇਆ। ਕਿਹਾ- ਸ਼ਾਂਤ ਰਹੋ ਨਹੀਂ ਤਾਂ ਇਹ ਲੋਕ ਹੋਰ ਸਮਾਂ ਲਾਉਣਗੇ। (Lalu Yadav)
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 9 ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਈ। ਨਵੀਂ ਵੰਦੇ ਭਾਰਤ ਟ੍ਰੇਨ ਪੁਰੀ, ਮਦੁਰਾਈ ਅਤੇ ਤਿਰੂਪਤੀ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਜੋੜੇਗੀ। (Vande Bharat Express) ਇਹ ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਕੇਰਲ, ਉੜੀਸਾ, ਝਾਰਖੰਡ ਅਤੇ ਗੁਜਰਾਤ ਵਿੱਚੋਂ ਹੋ ਲੰਘੇਗੀ। ਇਹ ਵੰਦੇ ਭਾਰਤ ਟਰੇਨਾਂ ਨਾ ਸਿਰਫ ਇਨ੍ਹਾਂ ਰਾਜਾਂ ਦਰਮਿਆਨ ਬਿਹਤਰ ਕਨੈਕਟੀਵਿਟੀ ਵਧੇਗੀ ਸਗੋਂ ਸਫਲਦ ਦੇ ਸਮੇਂ ਨੂੰ ਵੀ ਘਟਾਏਗੀ।
ਇਹ ਵੀ ਪੜ੍ਹੋ : ਰੌਣੀ ਕਿਸਾਨ ਮੇਲਾ : ਕਿਸਾਨਾਂ ਨੇ ਕੁਝ ਹੀ ਘੰਟਿਆਂ ’ਚ 22 ਲੱਖ ਤੋਂ ਵੱਧ ਦੇ ਬੀਜ ਖਰੀਦੇ
ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਵੰਦੇ ਭਾਰਤ ਟਰੇਨਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਧੁਨਿਕ ਸੰਪਰਕ ਵਿਸਥਾਰ ਹੋਵੇਗਾ। ਜਿਨ੍ਹਾਂ ਰਾਜਾਂ ਨੂੰ ਇਨ੍ਹਾਂ ਵੰਦੇ ਭਾਰਤ ਟਰੇਨਾਂ ਦਾ ਤੋਹਫਾ ਮਿਲਿਆ ਹੈ, ਉਨ੍ਹਾਂ ਵਿੱਚ ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਕੇਰਲ, ਉੜੀਸਾ, ਝਾਰਖੰਡ ਅਤੇ ਗੁਜਰਾਤ ਸ਼ਾਮਲ ਹਨ।
ਇਨ੍ਹਾਂ ਰੂਟਾਂ ‘ਤੇ ਇਹ ਟਰੇਨਾਂ ਚੱਲਣਗੀਆਂ (Vande Bharat Express)
ਉਦੈਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈਸ
ਹੈਦਰਾਬਾਦ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈਸ
ਪਟਨਾ-ਹਾਵੜਾ ਵੰਦੇ ਭਾਰਤ ਐਕਸਪ੍ਰੈਸ
ਰਾਊਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈਸ
ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈਸ
ਰਾਂਚੀ-ਹਾਵੜਾ ਵੰਦੇ ਭਾਰਤ ਐਕਸਪ੍ਰੈਸ
ਤਿਰੂਨੇਲਵੇਲੀ-ਮਦੁਰਾਈ-ਚੇਨਈ ਵੰਦੇ ਭਾਰਤ ਐਕਸਪ੍ਰੈਸ
ਵਿਜੇਵਾੜਾ-ਰੇਨੀਗੁੰਟਾ-ਚੇਨਈ ਵੰਦੇ ਭਾਰਤ ਐਕਸਪ੍ਰੈਸ
ਕਾਸਰਗੋਡ-ਤਿਰੂਵਨੰਤਪੁਰਮ ਵੰਦੇ ਭਾਰਤ ਐਕਸਪ੍ਰੈਸ
ਪਟਨਾ ਵਿਖੇ 15 ਵਿਰੋਧੀ ਪਾਰਟੀਆਂ ਦੀ ਮੀਂਟਿੰਗ
ਨੀਤੀਸ਼ ਹੋ ਸਕਦੇ ਹਨ ਯੂਪੀਏ ਦੇ ਕੁਆਰਡੀਨੇਟਰ
ਪਟਨਾ (ਏਜੰਸੀ)। ਪਟਨਾ ’ਚ ਵਿਰੋਧੀ (Meeting Of Opposition Parties) ਪਾਰਟੀਆਂ ਦੀ ਪਹਿਲੀ ਮੀਂਟਿੰਗ ਸ਼ੁੱਕਰਵਾਰ ਦੁਪਹਿਰ 12 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ’ਚ ਸ਼ੁਰੂ ਹੋਈ। ਇਸ ਵਿੱਚ 15 ਪਾਰਟੀਆਂ ਦੇ ਨੇਤਾ ਮੌਜ਼ੂਦ ਹਨ। ਮੀਂਟਿੰਗ ’ਚ 5 ਘੰਟੇ ਤੱਕ ਚੱਲੇਗੀ। ਮੀਂਟਿੰਗ ’ਚ 2024 ਲੋਕਸਭਾ ਚੋਣਾਂ ’ਚ ਭਾਜਪਾ ਖਿਲਾਫ ਲੜਨ ਦਾ ਰੋੜਮੈਪ ਤਿਆਰ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਨੀਤੀਸ਼ ਕੁਮਾਰ ਨੂੰ ਯੂਪੀਏ ਦਾ ਕੁਆਰਡੀਨੇਟਰ ਬਣਾਇਆ ਜਾ ਸਕਦਾ ਹੈ। ਮੀਂਟਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ ਜਾਵੇਗਾ। ਮੀਂਟਿੰਗ ’ਚ ਮਮਤਾ ਬਨਰਜੀ ਨੇ ਕਿਹਾ ਕਿ ਸਾਰਿਆਂ ਨੂੰ ਅਭਿਲਾਸ਼ਾ ਛੱਡਣੀ ਹੋਵੇਗੀ। ਕਿਸੇ ਨੂੰ ਵੀ ਹਾਵੀ ਨਹੀਂ ਹੋਣਾ ਚਾਹੀਦਾ।
ਪਟਨਾ ਵਿੱਚ 15 ਪਾਰਟੀਆਂ ਦੇ ਆਗੂ | BJP
ਇਹ ਪਾਰਟੀਆਂ ਸਾਮਲ ਹੋਣਗੀਆਂ: ਜੇਡੀਯੂ, ਆਰਜੇਡੀ, ਆਮ ਆਦਮੀ ਪਾਰਟੀ, ਡੀਐੱਮਕੇ, ਟੀਐੱਮਸੀ, ਸੀਪੀਆਈ, ਸੀਪੀਆਂਈ ਐੱਮਐੱਲ ,ਪੀਡੀਪੀ, ਨੈਸ਼ਨਲ ਕਾਨਫਰੰਸ, ਕਾਂਗਰਸ, ਸ਼ਿਵ ਸੈਨਾ, ਸਪਾ, ਜੇਐੱਮਐੱਮ ਅਤੇ ਐੱਨਸੀਪੀ।
ਮੀਟਿੰਗ ਵਿੱਚ ਸ਼ਾਮਲ ਆਗੂ : ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਡੀ ਰਾਜਾ, ਦੀਪਾਂਕਰ ਭੱਟਾਚਾਰੀਆ ਅਤੇ ਮਹਿਬੂਬਾ ਮੁਫ਼ਤੀ। ਇਹ ਸਾਰੇ ਨੇਤਾ ਵੀਰਵਾਰ ਨੂੰ ਹੀ ਪਟਨਾ ਪਹੁੰਚੇ ਸਨ। ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ, ਐਨਸੀਪੀ ਦੇ ਸਰਦ ਪਵਾਰ ਅਤੇ ਜੰਮੂ-ਕਸਮੀਰ ਨੈਸਨਲ ਕਾਨਫਰੰਸ ਦੇ ਉਮਰ ਅਬਦੁੱਲਾ, ਸਪਾ ਦੇ ਅਖਿਲੇਸ ਯਾਦਵ, ਸ਼ਿਵ ਸੈਨਾ ਦੇ ਊਧਵ ਠਾਕਰੇ, ਜੇਐਮਐਮ ਦੇ ਹੇਮੰਤ ਸੋਰੇਨ ਸੁੱਕਰਵਾਰ ਨੂੰ ਪਟਨਾ ਪਹੁੰਚੇ। ਇਨ੍ਹਾਂ ਤੋਂ ਇਲਾਵਾ ਜੇਡੀਯੂ ਤੋਂ ਨਿਤੀਸ਼ ਕੁਮਾਰ ਅਤੇ ਆਰਜੇਡੀ ਤੋਂ ਤੇਜਸਵੀ ਯਾਦਵ ਵੀ ਮੀਟਿੰਗ ਵਿੱਚ ਸ਼ਾਮਲ ਹਨ।
ਇਹ ਵੀ ਪੜ੍ਹੋ : ਵਿਧਾਇਕ ਦਾ ਜਾਅਲੀ ਸਟਿੱਕਰ ਲਾ ਕੇ ਘੁੰਮਦਾ ਕਬਾੜੀਆ ਕਾਬੂ
ਇਸ ਤੋਂ ਇਲਾਵਾ ਬਸਪਾ ਦੀ ਮਾਇਆਵਤੀ, ਸ਼ੋ੍ਰਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਇੰਡੀਅਨ ਨੈਸ਼ਨਲ ਲੋਕਦਲ ਦੇ ਓਮ ਪ੍ਰਕਾਸ਼ ਚੌਟਾਲਾ ਨੂੰ ਵੀ ਨਿਓਂਤਾ ਭੇਜਿਆ ਗਿਆ ਹੈ, ਪਰ ਇਨ੍ਹਾਂ ਨੇਤਾਵਾਂ ਦੇ ਆਉਣ ’ਤੇ ਜੱਕੋ-ਤੱਕੀ ਵਾਲਾ ਮਾਹੌਲ ਬਣਿਆ ਹੋਇਆ ਹੈ।
ਪਟਨਾ ‘ਚ ਡੇਂਗੂ ਦੀ ਮਾਰ, ਭਾਜਪਾ ਵਿਧਾਇਕ ਨੂੰ ਵੀ ਜਕੜਿਆ
ਪਟਨਾ (ਏਜੰਸੀ)। ਬਿਹਾਰ ਦੀ ਰਾਜਧਾਨੀ ਪਟਨਾ ‘ਚ ਭਾਰੀ ਬਾਰਸ਼ ਤੋਂ ਬਾਅਦ ਪਾਣੀ ਇਕੱਠਾ ਹੋਣ ਨਾਲ ਹੁਣ ਬੀਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ। ਇਸ ਦਰਮਿਆਨ ਭਾਜਪਾ ਵਿਧਾਇਕ ਨਿਤਿਨ ਨਵੀਨ ਡੇਂਗੂ ਦੇ ਸ਼ਿਕਾਰ ਹੋ ਗਏ ਹਨ। Dengue
ਫਿਲਹਾਲ ਉਹ ਘਰ ‘ਚ ਆਰਾਮ ਕਰ ਰਹੇ ਹਨ। ਨਿਤਿਨ ਨੇ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਵੀ ਬੀਮਾਰੀਆਂ ‘ਤੇ ਕਾਬੂ ਪਾਉਣ ਲਈ ਜਲਦ ਕਦਮ ਦੀ ਅਪੀਲ ਕੀਤੀ।
ਪਟਨਾ ‘ਚ ਡੇਂਗੂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸਿਰਫ਼ ਪਟਨਾ ‘ਚ ਡੇਂਗੂ ਦੇ 100 ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਲੈ ਕੇ ਪ੍ਰਸ਼ਾਸਨ ਵੀ ਅਲਰਟ ‘ਤੇ ਹੈ। ਦੂਜੇ ਪਾਸੇ ਸੋਮਵਾਰ ਨੂੰ ਹੀ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਨੀ ਚੌਬੇ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ ‘ਚ ਡੇਂਗੂ ਪੀੜਤਾਂ ਦਾ ਹਾਲ ਜਾਣਨ ਲਈ ਪਹੁੰਚੇ ਸਨ। ਪਟਨਾ ਦੇ ਰਾਜੇਂਦਰ ਨਗਰ, ਗੋਲਾ ਰੋਡ, ਪਾਟਲਿਪੁੱਤਰ ਵਰਗੀਆਂ ਕਾਲੋਨੀਆਂ ‘ਚ ਬਾਰਸ਼ ਤੋਂ ਬਾਅਦ ਵੀ ਗੰਦਾ ਅਤੇ ਬੱਦਬੂਦਾਰ ਪਾਣੀ ਭਰੇ ਰਹਿਣ ਨਾਲ ਉੱਥੇ ਡੇਂਗੂ ਤੇਜ਼ੀ ਨਾਲ ਫੈਲ ਰਿਹਾ ਹੈ।
ਵਿਸ਼ੇਸ਼ ਸਕੱਤਰ ਸਿਹਤ ਸੰਜੇ ਕੁਮਾਰ ਨੇ ਦੱਸਿਆ,”ਪਿਛਲੇ 2 ਦਿਨਾਂ ‘ਚ ਡੇਂਗੂ ਦੇ ਮਾਮਲਿਆਂ 100 ਤੋਂ ਵਧ ਹੋ ਗਏ ਹਨ। ਅਸੀਂ ਪਟਨਾ ‘ਚ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਪਾਣੀ ਨੂੰ ਜਮ੍ਹਾ ਨਾ ਹੋਣ ਦੇਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਪਟਨਾ ਪੁੱਜੇ
ਰਾਜਪਾਲ ਲਾਲਜੀ ਟੰਡਨ ਨੇ ਉਨ੍ਹਾਂ ਦਾ ਸਵਾਗਤ ਕੀਤਾ
ਪਟਨਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੇਵਿੰਦ ਸਮਸਤੀਪੁਰ ਜ਼ਿਲ੍ਹੇ ਵਿੱਚ ਪੂਸਾ ਸਥਿੱਤ ਡਾ. ਰਾਜਿੰਦਰ ਪ੍ਰਸਾਦ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਅਤੇ ਰਾਸ਼ਟਰੀ ਤਕਨੀਕੀ ਸੰਸਥਾਨ (ਐੱਨਆਈਟੀ) , ਪਟਨਾ ਦੇ ਅਠਵੇਂ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣ ਲਈ ਇੱਕ ਰੋਜ਼ਾ ਦੌਰੇ ‘ਤੇ ਅੱਜ ਪਟਨਾ ਪੁੱਜੇ। ਸ਼੍ਰੀ ਕੋਵਿੰਦ ਨਵੀਂ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਜੈਪ੍ਰਕਾਸ਼ ਨਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੇ।  ਜਿੱਥੇ ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਨੀਤੀਸ਼ ਕੁਮਾਰ, ਵਿਧਾਨ ਸਭਾ ਪ੍ਰਧਾਨ ਵਿਜੈ ਕੁਮਾਰ ਚੌਧਰੀ ਅਤੇ ਵਿਧਾਨ ਪਰਿਸ਼ਦ ਦੇ ਕਾਰਜਕਾਰੀ ਸਭਾਪਤੀ ਹਾਰੁਣ ਰਸ਼ੀਦ ਤੋਂ ਇਲਾਵਾ ਮੁੱਖ ਸਕੱਤਰ ਦੀਪਕ ਕੁਮਾਰ ਸਮੇਤ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਹੈਲੀਕਾਪਟਰ ਰਾਹੀਂ ਡਾ. ਰਾਜਿੰਦਰ ਪ੍ਰਸਾਦ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣ ਲਈ ਪੂਸਾ (ਸਮਸਤੀਪੁਰ) ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਸ਼੍ਰੀ ਕੁਮਾਰ ਵੀ ਹਨ।
ਰਾਸ਼ਟਰਪਤੀ ਸਮਸਤੀਪੁਰ ਤੋਂ ਪਰਤਣ ਤੋਂ ਬਾਅਦ ਰਾਜ-ਮਹਿਲ ਵਿੱਚ ਦੁਪਹਿਰ ਦਾ ਭੋਜਨ ਕਰਣਗੇ। ਇਸ ਤੋਂ ਬਾਅਦ ਸ਼ਾਮ ਚਾਰ ਵਜੇ ਉਹ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ ਦੇ ਨਜ਼ਦੀਕ ਗਿਆਨ ਭਵਨ ਵਿੱਚ ਐੱਨਆਈਟੀ  ਦੇ ਅੱਠਵੇਂ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣਗੇ। ਇਸ ਦੌਰਾਨ ਸ਼੍ਰੀ ਕੋਵਿੰਦ ਐੱਨਆਈਟੀ ਦੇ ਮੇਧਾਵੀ ਵਦਿਆਰਥੀਆਂ ਨੂੰ ਸੋਨਾ ਪਦਕ ਅਤੇ ਪ੍ਰਮਾਣ ਪੱਤਰ ਪ੍ਰਦਾਨ ਕਰਨਗੇ। । ਸ਼੍ਰੀ ਕੋਵਿੰਦ ਦੀਕਸ਼ਾਂਤ ਸਮਾਰੋਹ ਨੂੰ ਸੰਬੋਧਿਤ ਕਰਣ  ਦੇ ਬਾਅਦ ਸ਼ਾਮ ਪੰਜ ਵਜੇ ਨਵੀਂ ਦਿੱਲੀ ਲਈ ਰਵਾਨਾ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।