Emphasis - Sach Kahoon Punjabi
ਹਾਈਬ੍ਰਿਡ ਵਾਹਨਾਂ ‘ਤੇ ਜ਼ੋਰ ਦਿੰਦੀ ਰਹੀ ਸਰਕਾਰ
ਨਵੀਂ ਦਿੱਲੀ (ਏਜੰਸੀ)। ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਰਕਾਰ ਬੀਤੇ ਵਰ੍ਹੇ 2019 ‘ਚ ਹਾਈਬ੍ਰਿਡ ਵਾਹਨਾਂ Hybrid_Vehicles ਦੇ ਨਿਰਮਾਣ ਅਤੇ ਚਲਾਉਣ ‘ਤੇ ਜ਼ੋਰ ਦਿੰਦੀ ਰਹੀ ਅਤੇ ਅਗਲੇ ਤਿੰਨ ਸਾਲਾਂ ਲਈ 10 ਹਜ਼ਾਰ ਕਰੋੜ ਰੁਪਏ ਵੰਡੇ ਜਿਸ ‘ਚ 26 ਸੂਬਿਆਂ ਦੇ 64 ਸ਼ਹਿਰਾਂ ਲਈ 7090 ਬੱਸਾਂ ਅਤੇ ਹੋਰ ਵਾਹਨ ਖ਼ਰੀਦੇ ਜਾਣਗੇ। ਸਰਕਾਰ ਦਾ ਮੰਨਣਾ ਹੈ ਕਿ ਦੇਸ਼ ‘ਚ ਈ ਵਾਹਨਾਂ ਦੇ ਪਰਿਚਾਲਨ ਲਈ ਪ੍ਰਦੂਸ਼ਣ ਕਾਰਨ ਪੈਦਾ ਹੋਣ ਵਾਲੇ ਵੱਖ-ਵੱਖ ਸੰਕਟਾਂ ਨਾਲ ਨਜਿੱਠਣ ਅਤੇ ਆਮ ਜਨਤਾ ਨੂੰ ਬਿਹਤਰ ਜੀਵਨ ਦੇਣ ਲਈ ਵੱਡੇ ਪੈਮਾਨੇ ‘ਤੇ ਇਲੈਕਟ੍ਰਿਕ ਮੋਬਿਲਿਟੀ ਨੂੰ ਅਪਨਾਉਣਾ ਜ਼ਰੂਰੀ ਹੈ।
ਇਸ ਲਈ ਰਾਸ਼ਟਰੀ ਇਲੈਕਟ੍ਰਿਕ ਮੋਬਿਲਿਟੀ ਮਿਸ਼ਨ ਯੋਜਨਾ 2020 ਲਾਗੂ ਕੀਤੀ ਗਈ। ਇਹ ਯੋਜਨਾ ਰਾਸ਼ਟਰੀ ਈਂਧਨ ਸੁਰੱਖਿਆ ਨੂੰ ਵਧਾਉਣ, ਕਿਫ਼ਾਇਤੀ ਅਤੇ ਵਾਤਾਵਰਣ ਅਨੁਕੂਲ ਆਵਾਜਾਈ ਪ੍ਰਦਾਨ ਕਰਨ ਅਤੇ ਭਾਰਤੀ ਆਟੋਮੋਟਿਵ ਉਦਯੋਗ ਦੇ ਵਿਸ਼ਵ ਨਿਰਮਾਣ ਦੇ ਖ਼ੇਤਰ ‘ਚ ਮੁੱਖ ਸਥਾਨ ਹਾਸਲ ਕਰਨ ‘ਚ ਸਮਰੱਥ ਬਣਾਉਣ ਲਈ ਤਿਆਰ ਕੀਤੀ ਗਈ ਹੈ। ਬੀਤੇ ਵਰ੍ਹੇ ਮਈ ‘ਚ ਫੇਮ ਯੋਜਨਾ ਦੇ ਦੂਜੇ ਪੜਾਅ ਨੂੰ ਆਖ਼ਰੀ ਰੂਪ ਦਿੱਤਾ ਗਿਆ ਜਿਸ ‘ਚ ਅਗਲੇ ਤਿੰਨ ਸਾਲ ਲਈ 10,000 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਦੇ ਜ਼ਰੀਏ ਹਾਈਬ੍ਰਿਡ ਵਾਹਨਾਂ ਦੇ ਖ਼ਪਤਕਾਰਾਂ ਨੂੰ ਉਤਸ਼ਾਹ ਦਿੱਤਾ ਜਾਵੇਗਾ ਅਤੇ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ।
ਇਸ ਰਾਸ਼ੀ ਨਾਲ 7090 ਈ ਬੱਸਾਂ,
ਪੰਜ ਲੱਖ ਈ ਤਿੰਨ ਪਹੀਆ ਵਾਹਨ,
55 ਹਜ਼ਾਰ ਈ ਚਾਰ ਪਹੀਆ ਯਾਤਰੀ ਕਾਰਾਂ
ਅਤੇ 10 ਲੱਖ ਈ ਦੋ ਪਹੀਆ ਵਾਹਨ ਦੀ ਖ਼ਰੀਦ ਨੂੰ ਮੱਦਦ ਦੇਣਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਨੂੰ ਕਿਸਾਨਾਂ, ਦੁਕਾਨਦਾਰਾਂ ਤੇ ਗਰੀਬਾਂ ਦੀ ਹਮਾਇਤੀ ਦੱਸਿਆ
‘ਸਭਦਾ ਸਾਥ, ਸਭਦਾ ਵਿਕਾਸ ‘ਤੇ ਕੰਮ ਕਰੇਗੀ ਸਰਕਾਰ’
ਏਜੰਸੀ, ਨਵੀਂ ਦਿੱਲੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਹਿਲਾ ਸ਼ਕਤੀਕਰਨ ਨੂੰ ਸਰਕਾਰ ਦੀ ਸਰਵਉੱਚ ਪਹਿਲਕਦਮੀ ਕਰਾਰ ਦਿੰਦਿਆਂ ਸਾਂਸਦਾਂ ਤੋਂ ਤਲਾਕ-ਏ-ਬਿਦਅਤ (ਤਿੰਨ ਤਲਾਕ) ਤੇ ਨਿਕਾਹ ਹਲਾਲਾ ਵਰਗੀਆਂ ਕੁਰੀਤੀਆਂ ਦੇ ਕਲਿਆਣ ‘ਚ ਸਹਿਯੋਗ ਦੀ ਅੱਜ ਅਪੀਲ ਕੀਤੀ ਕੋਵਿੰਦ ਨੇ ਸੰਸਦ ਦੇ ਦੋਵੇਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਿਲਾ ਸ਼ਕਤੀਕਰਨ ਸਰਕਾਰ ਦੀ ਸਰਵਉੱਚ ਪਹਿਲਕਦਮੀਆਂ ‘ਚੋਂ ਇੱਕ ਹੈ ਨਾਰੀ ਦਾ ਸਬਲ ਹੋਣਾ ਤੇ ਸਮਾਜ ਤੇ ਅਰਥਵਿਵਸਥਾ ‘ਚ ਉਨ੍ਹਾਂ ਦੀ ਪ੍ਰਭਾਵੀ ਹਿੱਸੇਦਾਰੀ, ਇੱਕ ਵਿਕਸਿਤ ਸਮਾਜ ਦੀ ਕਸੌਟੀ ਹੁੰਦੀ ਹੈ ਉਨ੍ਹਾਂ ਕਿਹਾ, ‘ਸਰਕਾਰ ਦੀ ਇਹ ਸੋਚ ਹੈ ਕਿ ਨਾ ਸਿਰਫ਼ ਔਰਤਾਂ ਦਾ ਵਿਕਾਸ ਹੋਵੇ, ਸਗੋਂ ਔਰਤਾਂ ਦੀ ਅਗਵਾਈ ‘ਚ ਵਿਕਾਸ ਹੋਵੇ ਮਹਿਲਾ ਸੁਰੱਖਿਆ ਨੂੰ ਸਰਵਉੱਚ ਪਹਿਲ ਦਿੰਦਿਆਂ ਸੂਬਿਆਂ ਦੇ ਸਹਿਯੋਗ ਨਾਲ ਅਨੇਕ ਪ੍ਰਭਾਵੀ ਕਦਮ ਚੁੱਕੇ ਗਏ ਹਨ ਦੁਨੀਆ ਦੀ ਤਿੰਨ ਸਭ ਤੋਂ ਵੱਡੀ ਅਰਥਵਿਵਸਥਾਵਾਂ ‘ਚ ਦੇਸ਼ ਨੂੰ ਸ਼ਾਮਲ ਕਰਨ ਦਾ ਟੀਚਾ ਵੀ ਉਨ੍ਹਾਂ ਦੇਸ਼ ਦੇ ਸਾਹਮਣੇ ਰੱਖਿਆ
ਕਿਸਾਨਾਂ ਤੇ ਦੁਕਾਨਦਾਰਾਂ ‘ਤੇ ਫੋਕਸ
ਰਾਸ਼ਟਰਪਤੀ ਨੇ ਕਿਹਾ ਕਿ ਮੇਰੀ ਸਰਕਾਰ ਨੇ ਕਿਸਾਨ ਸਨਮਾਨ ਯੋਜਨਾ ਦਾ ਦਾਇਰਾ ਸਾਰੇ ਕਿਸਾਨਾਂ ਤੱਕ ਵਧਾਇਆ ਹੈ ਕਿਸਾਨਾਂ ਨਾਲ ਜੁੜੀ ਪੈਨਸ਼ਨ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਪਹਿਲੀ ਵਾਰ ਕਿਸੇ ਸਰਕਾਰ ਨੇ ਛੋਟੇ ਦੁਕਾਨਦਾਰਾਂ ਦੀ ਆਰਥਿਕ ਸੁਰੱਖਿਆ ਵੱਲ ਧਿਆਨ ਦਿੱਤਾ ਹੈ ਇਸ ਲਈ ਵੱਖ ਪੈਨਸ਼ਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦਾ ਲਾਭ ਦੇਸ਼ ਦੇ 3 ਕਰੋੜ ਛੋਟੇ ਦੁਕਾਨਦਾਰਾਂ ਨੂੰ ਮਿਲੇਗਾ
ਰਾਸ਼ਟਰਪਤੀ ਦਾ ਭਾਸ਼ਣ ਉਤਸ਼ਾਹਜਨਕ ਨਹੀਂ : ਕਾਂਗਰਸ
ਕਾਂਗਰਸ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ ਉਤਸ਼ਾਹਜਨਕ ਨਹੀਂ ਹੈ ਤੇ ਇਸ ‘ਚ ਸਰਕਾਰ ਵੱਲੋਂ ਜੋ ਵੀ ਭਰੋਸਾ ਦਿੱਤਾ ਗਿਆ ਹੈ, ਪਿਛਲੇ ਪੰਜ ਸਾਲਾਂ ਦੇ ਤਜ਼ਰਬੇ ਨੂੰ ਦੇਖਦਿਆਂ ਦੇਸ਼ ਉਨ੍ਹਾਂ ਤੋਂ ਸੰਤੁਸ਼ਟ ਨਹੀਂ ਹੋ ਸਕਦਾ ਹੈ ਰਾਜ ਸਭਾ ‘ਚ ਕਾਂਗਰਸ ਦੇ ਉਪ ਆਗੂ ਆਨੰਦ ਸ਼ਰਮਾ, ਲੋਕ ਸਭਾ ‘ਚ ਆਗੂ ਅਧੀਰ ਰੰਜਨ ਚੌਧਰੀ ਤੇ ਚੀਫ਼ ਵਿੱਪ੍ਹ ਕੇ ਸੁਰੇਸ਼ ਨੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਸਦ ਦੇ ਦੋਵੇਂ ਸਦਨਾਂ ਦੇ ਸੰਬੋਧਨ ਤੋਂ ਬਾਅਦ ਸੰਸਦ ਭਵਨ ਕੰਪਲੈਕਸ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਸ਼ਣ ‘ਚ ਪ੍ਰਧਾਨ ਮੰਤਰੀ ਦੇ ਸ਼ਬਦ ਦੂਹਰਾਏ ਜਾਂਦੇ ਹਨ ਭਾਸ਼ਣ ‘ਚ ਭਰੋਸਾ ਤਾਂ ਬਹੁਤ ਦਿੱਤਾ ਗਿਆ ਹੈ ਪਰ ਪਿਛਲੇ ਪੰਜ ਸਾਲਾਂ ਦਾ ਤਜ਼ਰਬਾ ਬਹੁਤ ਚੰਗਾ ਨਹੀਂ ਰਿਹਾ ਹੈ ਇਸ ਲਈ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਦੇ ਸ਼ੁਰੂ ‘ਚ ਦਿੱਤੇ ਗਏ ਰਾਸ਼ਟਰਪਤੀ ਦੇ ਭਾਸ਼ਣ ਤੋਂ ਕੋਈ  ਸੰਤੁਸ਼ਟ ਨਹੀਂ ਹੋ ਸਕਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ਚੋਣਾਂ ਲਈ ਕਾਂਗਰਸ ਤੇ ਭਾਜਪਾ ਅਤੇ ਇਹਨਾਂ ਦੀਆਂ ਸਹਿਯੋਗੀ ਪਾਰਟੀਆਂ ਦਰਮਿਆਨ ਜੰਗ ਚੱਲ ਰਹੀ ਹੈ ਜਿਸ ਤਰ੍ਹਾਂ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ‘ਚ ਦੇਰੀ ਤੇ  ਸ਼ਸ਼ੋਪੰਜ ਹੈ ਉਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਸਾਰੀਆਂ ਪਾਰਟੀਆਂ ਮੁੱਦਿਆਂ ‘ਤੇ ਕਮਜ਼ੋਰ ਤੇ ਗੈਰ-ਜਿੰਮੇਵਾਰ ਨਜ਼ਰ ਆ ਰਹੀਆਂ ਹਨ ਨੀਤੀ ਸ਼ਬਦ ਅਲੋਪ ਹੁੰਦਾ ਜਾ ਰਿਹਾ ਤੇ ਰਣਨੀਤੀ (ਅਸਲ ‘ਚ ਪੈਂਤਰਾ) ਸ਼ਬਦ ਆਮ ਹੋ ਗਿਆ ਕਿਸੇ ਵੀ ਪਾਰਟੀ ਕੋਲ ਮੁੱਦਿਆਂ ‘ਤੇ ਮਜ਼ਬੁਤ ਨੀਤੀ ਜਾਂ ਰੁਖ਼ ਨਹੀਂ ਕਿ ਉਹ ਜਿਸ ਵੀ ਮਰਜ਼ੀ ਉਮੀਦਵਾਰ ਨੂੰ ਟਿਕਟ ਫੜ੍ਹਾ ਦੇਵੇ ਅਤੇ ਉਹ ਉਮੀਦਵਾਰ ਚੋਣ ਜਿੱਤ ਜਾਵੇ ਜਿੱਥੋਂ ਤੱਕ ਪੰਜਾਬ ਦੀ ਗੱਲ, ਕਾਂਗਰਸ ਨੇ ਆਪਣੇ ਦੋ ਹਲਕਿਆਂ (ਬਠਿੰਡਾ ਤੇ ਫਿਰੋਜ਼ਪੁਰ) ਲਈ ਉਮੀਦਵਾਰਾਂ ਦਾ ਐਲਾਨ ਨਾਮਜ਼ਦਗੀ ਪੱਤਰ ਭਰਨ ਤੋਂ ਸਿਰਫ਼ ਦੋ ਦਿਨ ਪਹਿਲਾਂ ਕੀਤਾ ਅਕਾਲੀ ਦਲ ਨੇ ਨਾਮਜ਼ਦਗੀ ਦਾ ਇੱਕ ਦਿਨ ਗੁਜ਼ਰ ਜਾਣ ‘ਤੇ ਵੀ ਇਹਨਾਂ ਦੋ ਸੀਟਾਂ ‘ਤੇ ਉਮੀਦਵਾਰ ਤੈਅ ਨਹੀਂ ਕੀਤੇ ਉੱਧਰ ਭਾਜਪਾ ਵੀ ਨਾਮਜ਼ਦਗੀ (22 ਅਪਰੈਲ) ਵਾਲੇ ਦਿਨ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੀ ਪੰਜਾਬ ਵਿਚਲੀਆਂ ਤਿੰਨ ਸੀਟਾਂ ‘ਚੋਂ ਸਿਰਫ਼ ਇੱਕ (ਅੰਮ੍ਰਿਤਸਰ) ਤੋਂ ਹਰਦੀਪ ਪੁਰੀ ਦਾ ਐਲਾਨ ਕਰ ਸਕੀ ਹੈ ਦੋ ਸੀਟਾਂ ਹੁਸ਼ਿਆਰਪੁਰ ਤੇ ਗੁਰਦਾਸਪੁਰ ‘ਚ ਅਜੇ ਭਾਜਪਾ ਦੁਵਿਧਾ ‘ਚ ਚੱਲ ਰਹੀ ਹੈ ਦਿੱਲੀ ਅੰਦਰ ਵੀ ਕਾਂਗਰਸ ਤੇ ਭਾਜਪਾ ਦਾ ਇਹੋ ਹਾਲ ਹੈ ਕਾਂਗਰਸ ਨੇ ਦਿੱਲੀ ‘ਚ ਨਾਮਜ਼ਦਗੀ (16 ਅਪਰੈਲ) ਦੇ ਸੱਤ ਦਿਨ ਗੁਜ਼ਰ ਜਾਣ ਤੋਂ ਬਾਦ ਸ਼ੀਲਾ ਦੀਕਸ਼ਿਤ ਸਮੇਤ ਪੰਜ ਉਮੀਦਵਾਰ ਐਲਾਨੇ ਹਨ ਦੂਜੇ ਪਾਸੇ ਭਾਜਪਾ ਨੇ ਵੀ ਦਿੱਲੀ ਤੋਂ ਚਾਰ ਉਮੀਦਵਾਰ 6 ਦਿਨਾਂ ਬਾਦ ਐਲਾਨੇ ਹਨ ਦਰਅਸਲ ਦੋਵੇਂ ਪਾਰਟੀਆਂ ਇੱਕ-ਦੂਜੇ ਦੇ ਉਮੀਦਵਾਰ ਦਾ ਚਿਹਰਾ ਵੇਖਦੀਆਂ ਹਨ ਰਾਜਨੀਤੀ ‘ਚ ਬਰਾਬਰ ਦੀ ਟੱਕਰ ਦਾ ਆਗੂ ਲੱਭਣਾ ਚੁਣਾਵੀ ਰਾਜਨੀਤੀ ਦਾ ਹਿੱਸਾ ਰਿਹਾ ਹੈ, ਪਰ ਤਾਜ਼ਾ ਹਾਲਾਤ ਇਹ ਹਨ ਕਿ ਪਾਰਟੀਆਂ ਕੋਲ ਦਮਦਾਰ ਨੀਤੀਆਂ ਤੇ ਏਜੰਡਾ ਨਹੀਂ ਹੈ ਸਿਆਸੀ ਪਾਰਟੀਆਂ ਲਈ ਚੋਣਾਂ ਲਈ ਵੋਟਰ ਨੂੰ ਪ੍ਰਭਾਵਿਤ ਕਰਨ ਨਾਲੋਂ ਜ਼ਿਆਦਾ ਉਸ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੱਖ-ਵੱਖ ਪਾਰਟੀਆਂ ਕੋਲ ਇੱਕ-ਦੂਜੇ ਦੀਆਂ ਕਮੀਆਂ ਖਿਲਾਫ਼ ਵਾਧੂ ਮਸਾਲਾ ਹੈ ਬੱਸ ਫਰਕ ਚਤਰ-ਚਲਾਕੀ ਦਾ ਹੈ ਜਿਹੜੀ ਪਾਰਟੀ ਦੂਜੀ ਪਾਰਟੀ ਨੂੰ ਭੰਡਣ ‘ਚ ਵੱਧ ਕਾਮਯਾਬ ਹੋ ਗਈ ਉਸ ਦੀ ਹਵਾ ਬਣ ਜਾਂਦੀ ਹੈ ਰਾਜਨੀਤੀ ‘ਚ ਸੱਚਾਈ, ਸਪੱਸ਼ਟਤਾ, ਲੋਕਾਂ ਪ੍ਰਤੀ ਵਚਨਬੱਧਤਾ ਤੇ ਜਿੰਮੇਵਾਰੀ ਘਟ ਗਈ ਹੈ ਇੱਥੇ ਵੋਟਰ ਨੂੰ ਵਧੇਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਜੋ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੇ ਲਿਸ਼ਕਾਏ-ਚਮਕਾਏ ਹੋਏ ਭਾਸ਼ਣਾਂ ਦੇ ਚੱਕਰ ‘ਚ ਨਾ ਪੈ ਕੇ ਪਾਰਟੀ ਤੇ ਉਮੀਦਵਾਰ ਦੀ ਅਸਲੀਅਤ ਨੂੰ ਸਮਝੇ ਵੋਟਰ ਨੂੰ ਸੁਚੇਤ ਹੋਣਾ ਪਵੇਗਾ ਨਾ ਗਰੀਬੀ ਮੁੱਕੀ ਹੈ, ਨਾ ਭ੍ਰਿਸ਼ਟਾਚਾਰ ਮੁੱਕਿਆ ਹੈ, ਨਾ ਅੱਤਵਾਦ ਮੁੱਕਿਆ ਹੈ, ਨਾ ਕਿਸੇ ਦੇ ਖਾਤੇ ‘ਚ ਪੰਦਰਾਂ ਲੱਖ ਆਏ ਹਨ, ਨਾ ਕਿਸਾਨਾਂ ਦੀ ਹਾਲਤ ਸੁਧਰੀ ਹੈ, ਬੇਰੁਜ਼ਗਾਰੀ ਦਾ ਹੱਲ ਵੀ ਨਾ ਹੋਇਆ ਫ਼ਿਰ ਵੀ ਮੁੱਖ ਪਾਰਟੀਆਂ ਸੁਧਾਰ ਤੇ ਵਿਕਾਸ ਦਾ ਸਿਹਰਾ ਆਪਣੇ-ਆਪਣੇ ਸਿਰ ਲੈ ਰਹੀਆਂ ਹਨ ਜੇਕਰ ਪਾਰਟੀ ਕੋਲ ਮੁੱਦੇ ਮਜ਼ਬੂਤ ਹੋਣ ਤਾਂ ਉਹ ਰਾਜਨੀਤੀ ਤੋਂ ਅਣਜਾਣ ਫਿਲਮੀ ਸਟਾਰਾਂ ਦੇ ਮਿੰਨਤ-ਤਰਲੇ ਕਿਉਂ ਕੱਢਣ ਸਿਰਫ਼ ਜਿੱਤ ਲਈ ਚੋਣਾਂ ਲੜਨਾ ਰਾਜਨੀਤੀ ਨਹੀਂ ਸਗੋਂ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦੇ ਕੇ ਲੋਕਾਂ ਦੇ ਦਿਲ ਜਿੱਤਣਾ ਹੀ ਰਾਜਨੀਤੀ ਹੈ ਪਾਰਟੀਆਂ ਦੀ ਚਲਾਕੀ ਲਈ ਵੋਟਰ ਨੂੰ ਹੁਸ਼ਿਆਰ ਹੋਣਾ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਮਰਿੰਦਰ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦਿਆਂ ਹਰ ਵਰਗ ਨੂੰ ਖੁੱਲ੍ਹੇ ਗੱਫ਼ੇ ਵੰਡੇ ਹਨ ਕਮਜ਼ੋਰ ਆਰਥਿਕਤਾ ਵਾਲੇ ਸੂਬੇ ‘ਚ ਵੱਡੇ ਐਲਾਨ, ਕਾਫ਼ੀ ਜੋਖ਼ਿਮ ਭਰਿਆ ਕਦਮ ਹੈ ਪਰ ਇਹ ਸਰਕਾਰ ਦਾ ਪ੍ਰਾਪਤੀ ਹੀ ਗਿਣਿਆ ਜਾਵੇਗਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦੇ ਪੂਰੇ ਕਰਨ ਦੀ ਪਰੰਪਰਾ ਪਾਈ ਹੈ ਪੌਣੇ 9 ਲੱਖ ਕਿਸਾਨਾਂ ਦਾ ਕਰਜਾ ਮਾਫ਼ ਕਰਨਾ ਇੱਕ ਇਤਿਹਾਸਕ ਕਦਮ ਹੈ ਪੰਜਾਬ ਸਮੇਤ ਪੂਰੇ ਦੇਸ਼ ਅੰਦਰ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ ਹੈ ਖੇਤੀ ‘ਚ ਸਰਦਾਰ ਸੂਬਾ ਮੰਨੇ ਜਾਣ ਵਾਲੇ ਪੰਜਾਬ ‘ਚ ਹਰ ਮਹੀਨੇ 2-3 ਦਰਜਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਇਸ ਮਾਮਲੇ ‘ਚ ਅਮਰਿੰਦਰ ਸਿੰਘ ਇੱਕ ਵਾਰ ਫੇਰ ਕਿਸਾਨ ਪੱਖੀ ਆਗੂ ਵਜੋਂ ਉੱਭਰੇ ਹਨ ਕਿਸਾਨਾਂ ਦੀ ਪਾਰਟੀ ਮੰਨਿਆ ਜਾਣ ਵਾਲਾ ਅਕਾਲੀ ਦਲ ਲਗਾਤਾਰ ਦਸ ਸਾਲ ਸਰਕਾਰ ‘ਚ ਰਹਿ ਕੇ ਕਿਸਾਨਾਂ ਨੂੰ ਕੋਈ ਵੱਡੀ ਰਾਹਤ ਨਹੀਂ ਦੇ ਸਕਿਆ ਅਕਾਲੀ ਭਾਜਪਾ ਸਰਕਾਰ ਅਣਗਿਣਤ ਵਾਅਦਿਆਂ ਨੂੰ ਕਾਗਜ਼ਾਂ ਦੀ ਧੂੜ ਹੀ ਚੱਟ ਗਈ ਮੁੱਖ ਮੰਤਰੀ ਦੀ ਇਹ ਪਹਿਲਕਦਮੀ ਵੀ ਸ਼ਲਾਘਾਯੋਗ ਹੈ ਕਿ ਉਹਨਾਂ ਖੁਦ ਆਪਣੇ ਫਾਰਮ ਲਈ ਬਿਜਲੀ ਸਬੰਧੀ ਸਬਸਿਡੀ ਵਾਪਸ ਕਰਕੇ ਵੱਡੇ ਕਿਸਾਨਾਂ ਨੂੰ ਸਬਸਿਡੀ ਵਾਪਸ ਕਰਨ ਦੀ ਮੁਹਿੰਮ ਚਲਾਈ ਹੈ ਵਿੱਤ ਮੰਤਰੀ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਫਾਲਤੂ ਖਰਚਿਆਂ ਨੂੰ ਘਟਾਉਣ ਦੀ ਕੋਸ਼ਿਸ਼ ‘ਚ ਹਨ ਤੇ ਸੂਬੇ ਨੂੰ ਰੁਜ਼ਗਾਰ ਭਰਪੂਰ ਬਣਾਉਣਾ ਚਾਹੁੰਦੇ ਹਨ ਪਰ ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣ ਦਾ ਫੈਸਲਾ ਬੇਤੁਕਾ ਤੇ ਅਰਥ ਸ਼ਾਸਤਰੀ ਨਿਯਮਾਂ ਤੋਂ ਹੀ ਉਲਟ ਹੈ ਸ਼ਹਿਰੀ ਮੱਧ ਵਰਗ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੈ ਸਮਾਰਟ ਫੋਨ ਨਹੀਂ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਵੱਡਾ ਕਦਮ ਚੁੱਕਿਆ ਹੈ ਪਰ ਖੇਤੀ ਨੂੰ ਸੰਕਟ ‘ਚੋਂ ਕੱਢਣ ਲਈ ਇਹ ਇੱਕੋ ਕਾਰਗਰ ਹੱਲ ਨਹੀਂ ਕਰਜਾ ਖੇਤੀ ਸੰਕਟ ਦਾ ਲੱਛਣ ਹੈ, ਕਾਰਨ ਨਹੀਂ ਹੈ ਸਰਕਾਰ ਨੂੰ ਖੇਤੀ ਸੰਕਟ ਦੇ ਬੁਨਿਆਦੀ ਕਾਰਨਾਂ ਵੱਲ ਝਾਤ ਮਾਰ ਕੇ ਸੰਕਟ ਦੀਆਂ ਜੜ੍ਹਾਂ ਨੂੰ ਹੱਥ ਪਾਉਣ ਦੀ ਜ਼ਰੂਰਤ ਹੈ ਮਹਿੰਗੇ ਕੀਟਨਾਸ਼ਕਾਂ ਤੇ ਖਾਦਾਂ ਦੀ ਵਧ ਰਹੀ ਵਰਤੋਂ, ਮਹਿੰਗੀ ਮਸ਼ੀਨਰੀ, ਡੂੰਘੇ ਹੁੰਦੇ ਪਾਣੀ  ਨੁਕਸਦਾਰ ਫ਼ਸਲੀ ਬੀਮਾ ਯੋਜਨਾ ਆਦਿ ਖੇਤੀ ਸੰਕਟ ਦੇ ਮੁੱਖ ਕਾਰਨ ਹਨ ਜਿਣਸਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੇ ਜਾਣ ਦੀ ਜ਼ਰੂਰਤ ਹੈ ਖੇਡ ਯੂਨੀਵਰਸਿਟੀ ਸਥਾਪਨਾ ਕਰਨ ਦਾ ਐਲਾਨ ਵਧੀਆ ਹੈ ਪਰ ਇਹ ਪਟਿਆਲਾ ਦੀ ਥਾਂ ਤੇ ਕਿਸੇ ਹੋਰ ਜ਼ਿਲ੍ਹੇ ‘ਚ ਹੁੰਦੀ ਤਾਂ ਵਿਕਾਸ ਦਾ ਛੱਟਾ ਸਾਰੇ ਪਾਸੇ ਪੈਂਦਾ ਹੈ ਬਜਟ ਦੇ ਕਈ ਗੱਫੇ ਪਟਿਆਲਾ ਅਤੇ ਬਠਿੰਡਾ ਵੱਲ ਹੀ ਡਿੱਗੇ ਹਨ ਪੁਲਿਸ ਥਾਣੇ ਵਧਾਉਣ ‘ਤੇ ਜ਼ੋਰ ਦਿੱਤਾ ਗਿਆ ਪਰ ਪੁਲਿਸ ਦੀ ਸਿਖਲਾਈ ਤੇ ਪੁਲਿਸਿੰਗ ‘ਚ ਸੁਧਾਰ ਨਜ਼ਰਅੰਦਾਜ ਹੀ ਰਹੇ ਅੰਕੜਿਆਂ ਅਨੁਸਾਰ ਬਜੁਰਗ, ਤੇ ਵਿਧਵਾ ਪੈਨਸ਼ਨ ‘ਚ ਵਾਧਾ ਚੋਖਾ ਹੈ ਪਰ ਰਾਸ਼ੀ ਨਿਗੂਣੀ ਹੈ ਪੈਨਸ਼ਨ 500 ਤੋਂ ਵਧਾ ਕੇ 750 ਰੁਪਏ ਕੀਤੀ ਗਈ ਹੈ ਪਰ ਹਰਿਆਣਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਪੈਨਸ਼ਨ ਦੇ ਮੁਕਾਬਲੇ ਅੱਧੀ ਵੀ ਨਹੀਂ ਹਰਿਆਣਾ ਇਹ ਪੈਨਸ਼ਨ 1600 ਦੇ ਰਿਹਾ ਹੈ ਸਰਕਾਰ ਵਾਅਦੇ ਬੇਸ਼ੱਕ ਪੂਰੇ ਕਰ ਰਹੀ ਹੈ ਪਰ ਵਸੀਲਿਆਂ ਵੱਲ ਅਜੇ ਗੌਰ ਨਹੀਂ ਕੀਤੀ ਗਈ ਕਿ ਆਖਰ ਏਨਾ ਪੈਸਾ ਕਿੱਥੋਂ ਆਵੇਗਾ? ਕੇਂਦਰ ਤੋਂ ਮੱਦਦ ਦੀ ਝਾਕ ਰੱਖੇ ਬਿਨਾ ਫਿਰ ਵੀ ਜੇਕਰ ਸਰਕਾਰ ਪੂਰੀ ਮਿਹਨਤ ਤੇ ਗੰਭੀਰਤਾ ਨਾਲ ਕੰਮ ਕਰਕੇ ਫੰਡਾਂ ਦਾ ਪ੍ਰਬੰਧ ਕਰਦੀ ਹੈ ਤਾਂ ਇਹ ਬਜਟ ਸਰਕਾਰ ਦੀ ਸ਼ਾਨ ਬਣੇਗਾ