launched - Sach Kahoon Punjabi
ਇਜਰਾਇਲ ਨੇ ਗਾਜਾ ਪੱਟੀ ‘ਤੇ ਕੀਤਾ ਹਵਾਈ ਹਮਲਾ | Airstrike
ਉਤਰੀ ਗਾਜਾ ਪੱਟੀ ‘ਚ ਇੱਕ ਬੁਨਿਆਦੀ ਢਾਂਚੇ ‘ਤੇ ਕੀਤਾ ਹਮਲਾ
ਯੇਰੂਸ਼ਲਮ, ਏਜੰਸੀ। ਇਜਰਾਇਲ ਦੀ ਫੌਜ ਨੇ ਕਿਹਾ ਹੈ ਕਿ ਲਗਾਤਾਰ ਦੂਜੇ ਦਿਨ ਜਾਰੀ ਹਿੰਸਾ ਨੂੰ ਦੇਖਦੇ ਹੋਏ ਫੌਜ ਨੇ ਵੀਰਵਾਰ ਰਾਤ ਗਾਜਾ ਪੱਟੀ ‘ਤੇ ਜਵਾਬੀ ਕਾਰਵਾਈ ਕਰਦੇ ਹੋਏ ਹਵਾਈ ਹਮਲੇ (Airstrike) ਕੀਤੇ ਹਨ। ਇਜਰਾਇਲੀ ਫੌਜ ਦੇ ਬੁਲਾਰੇ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਫੌਜ ਨੇ ਹੈਲੀਕਾਪਟਰ ਨਾਲ ਉਤਰੀ ਗਾਜਾ ਪੱਟੀ ‘ਚ ਇੱਕ ਬੁਨਿਆਦੀ ਢਾਂਚੇ ‘ਤੇ ਹਮਲਾ ਕੀਤਾ। ਇਹ ਹਮਲਾ ਹਮਾਸ ‘ਚ ਚੱਲ ਰਹੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਕੀਤਾ ਗਿਆ ਜੋ ਗਾਜਾ ‘ਚ ਇਸਲਾਮਿਕ ਫਿਲਸਤੀਨ ਅੰਦੋਲਨ ਨੂੰ ਅੰਜਾਮ ਦੇ ਰਿਹਾ ਹੈ। ਉਹਨਾਂ ਕਿਹਾ ਕਿ ਇਹ ਹਮਲਾ ਇਜਰਾਇਲੀ ਖੇਤਰ ‘ਚ ਕੱਲ੍ਹ ਫਿਲਸਤੀਨ ਦੇ ਅੰਦਰੂਨੀ ਖੇਤਰ ‘ਚ ਕੀਤੇ ਗਏ ਫਿਸਫੋਟਕ ਗੁਬਾਰਿਆਂ ਦੇ ਹਮਲੇ ਦੇ ਜਵਾਬ ‘ਚ ਕੀਤਾ ਗਿਆ। ਸਥਾਨਕ ਮੀਡੀਆ ਰਿਪੋਰਟ ‘ਚ ਕਿਹਾ ਹੈ ਕਿ ਗੁਬਾਰਿਆਂ ਦੇ ਧਮਾਕੇ ਫੌਜੀ ਗਸ਼ਤੀ ਦਲ ‘ਤੇ ਸੀਮਾ ਦੇ ਕੋਲ ਕੀਤੇ ਗਏ ਸਨ। ਇਸ ‘ਚ ਕਿਸੇ ਦੇ ਜਾਨੀ ਨੁਕਸਾਨ ਅਤੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਲਵੰਤ ਕੋਟਲੀ/ਮੋਹਾਲੀ। ਪੰਜਾਬ ਵਿੱਚ ਰੇਸ਼ਮ ਕੀਟ ਪਾਲਣ (ਸੈਰੀਕਲਚਰ) ਦੇ ਵਿਕਾਸ ਤੇ ਖੇਤੀਬਾੜੀ ਦੇ ਇਸ ਸਹਿਯੋਗੀ ਕਿੱਤੇ ਨੂੰ ਦਰਪੇਸ਼ ਔਕੜਾਂ ਦੇ ਹੱਲ ਲੱਭਣ ਲਈ ਬਾਗ਼ਬਾਨੀ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ, ਜਿਸ ‘ਚ ਛੇ ਸੂਬਿਆਂ ਤੋਂ ਪੁੱਜੇ ਮਾਹਿਰਾਂ, ਸਾਇੰਸਦਾਨਾਂ, ਅਧਿਕਾਰੀਆਂ ਤੇ ਰੇਸ਼ਮ ਕੀਟ ਪਾਲਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਵੱਖ-ਵੱਖ ਤਕਨੀਕੀ ਸੈਸ਼ਨਾਂ ਵਿੱਚ ਕੇਂਦਰੀ ਰੇਸ਼ਮ ਬੋਰਡ, ਭਾਰਤ ਸਰਕਾਰ ਦੇ ਸਾਇੰਸਦਾਨਾਂ ਵੱਲੋਂ ਰੇਸ਼ਮ ਕੀਟ ਪਾਲਣ ਦੇ ਕਿੱਤੇ ਸਬੰਧੀ ਸਮੁੱਚੀ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਗਈ।
ਮੁੱਖ ਮਹਿਮਾਨ ਰਜਿਤ ਰੰਜਨ ਆਖਨਡੀਅਰ, ਆਈਐੱਫਐੱਸ, ਮੈਂਬਰ ਸਕੱਤਰ, ਕੇਂਦਰੀ ਰੇਸ਼ਮ ਬੋਰਡ ਭਾਰਤ ਸਰਕਾਰ ਸ਼ਾਮਲ ਹੋਏ ਜਦਕਿ ਆਰ ਕੇ ਸਿਨਹਾ, ਉਪ ਸਕੱਤਰ (ਤਕਨੀਕੀ), ਕੇਂਦਰੀ ਰੇਸ਼ਮ ਬੋਰਡ ਨਵੀਂ ਦਿੱਲੀ, ਸੀ ਐੱਮ ਵਾਜਪਈ, ਸਾਇੰਟਿਸਟ-ਡੀ ਤੇ ਸੈਰੀਕਲਚਰ ਨੋਡਲ ਅਫ਼ਸਰ, ਕੇਂਦਰੀ ਰੇਸ਼ਮ ਬੋਰਡ ਬੰਗਲੌਰ, ਸੁਜੀਤ ਸਿੰਘ, ਡਾਇਰੈਕਟਰ ਖਾਦੀ ਤੇ ਵਿਲੇਜ ਇੰਡਸਟਰੀ ਕਮਿਸ਼ਨ ਚੰਡੀਗੜ੍ਹ, ਡਾ. ਸੁਖੇਨ ਰਾਏ ਚੌਧਰੀ, ਡਾਇਰੈਕਟਰ, ਸੀ. ਐੱਸ. ਆਰ ਐਂਡ ਟੀ. ਆਈ. ਜੰਮੂ, ਡਾ. ਸਰਦਾਰ ਸਿੰਘ, ਸਾਇੰਟਿਸਟ-ਡੀ, ਆਰ. ਐੱਸ. ਆਰ. ਐੱਸ. ਜੰਮੂ, ਡਾ. ਸੁਰਿੰਦਰ ਭੱਟ, ਸਾਇੰਟਿਸਟ-ਡੀ, ਐਸ. ਟੀ. ਐੱਸ. ਸੀ. ਜੰਮੂ, ਡਾ. ਵੀ. ਪੀ. ਗੁਪਤਾ, ਸਾਇੰਟਿਸਟ-ਡੀ, ਐੱਸ. ਐੱਸ. ਪੀ. ਸੀ. ਦੇਹਰਾਦੂਨ ਅਤੇ ਡਾ. ਪੁਰੋਹਿਤ, ਸਾਇੰਟਿਸਟ, ਐੱਸ. ਆਰ. ਐੱਸ. ਹਿਮਾਚਲ ਪ੍ਰਦੇਸ਼ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ।
ਇਸ ਤੋਂ ਇਲਾਵਾ ਪੰਜਾਬ, ਜੰਮੂ ਤੇ ਹਿਮਾਚਲ ਪ੍ਰਦੇਸ਼ ਦੇ ਲਗਭਗ 50 ਰੇਸ਼ਮ ਕੀਟ ਪਾਲਕਾਂ ਵੱਲੋਂ ਭਾਗ ਲਿਆ। ਮੁੱਖ ਮਹਿਮਾਨ ਸ਼੍ਰੀ ਆਖਨਡੀਅਰ ਨੇ ਦੱਸਿਆ ਕਿ ਪੰਜਾਬ ਦੇ ਕੰਢੀ ਇਲਾਕਿਆਂ ਵਿੱਚ ਰੇਸ਼ਮ ਕੀਟ ਪਾਲਣ ਕਿੱਤੇ ਦੇ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਸੈਰੀਕਲਚਰ ਨਾਲ ਸਬੰਧਿਤ ਭਾਰਤ ਸਰਕਾਰ ਦੀਆਂ ਸਕੀਮਾਂ ਅਧੀਨ ਕਿਸਾਨਾਂ ਨੂੰ ਦਿੱਤੀ ਜਾ ਰਹੀ ਤਕਨੀਕੀ ਤੇ ਵਿੱਤੀ ਸਹਾਇਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਪੰਜਾਬ ‘ਚ ਸੈਰੀਕਲਚਰ ਕਿੱਤੇ ਨੂੰ ਪ੍ਰਫੁੱਲਿਤ ਕਰਨ ਸਬੰਧੀ ਡਾਇਰੈਕਟਰ ਬਾਗ਼ਬਾਨੀ ਪੰਜਾਬ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ। ਸ੍ਰੀ ਆਖਨਡੀਅਰ ਨੇ ਪੰਜਾਬ ਵਿੱਚ ਇਸ ਕਿੱਤੇ ਦੇ ਵਧੇਰੇ ਵਿਕਾਸ ਲਈ ਯਤਨ ਕਰਨ ਤੋਂ ਇਲਾਵਾ ਰਾਜ ਵਿੱਚ ਹੋ ਰਹੀ ਕਾਕੂਨ ਪੈਦਾਵਾਰ ਦੇ ਬਿਹਤਰ ਮੰਡੀਕਰਨ ਲਈ ਭਾਰਤ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਸਬੰਧੀ ਵਿਸ਼ਵਾਸ ਦਿਵਾਇਆ।
ਸ਼ੈਲਿੰਦਰ ਕੌਰ ਡਾਇਰੈਕਟਰ ਬਾਗ਼ਬਾਨੀ ਪੰਜਾਬ ਤੇ ਗੁਲਾਬ ਸਿੰਘ ਗਿੱਲ, ਸੰਯੁਕਤ ਡਾਇਰੈਕਟਰ ਬਾਗ਼ਬਾਨੀ ਪੰਜਾਬ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਵੱਖ-ਵੱਖ ਰਾਜਾਂ ਤੋਂ ਪੁੱਜੇ ਕੇਂਦਰ ਰੇਸ਼ਮ ਬੋਰਡ ਦੇ ਸਾਇੰਸਦਾਨਾਂ ਵੱਲੋਂ ਤੂਤਾਂ ਦੀ ਖੇਤੀ, ਰੇਸ਼ਮ ਬੀਜ ਦੀ ਪੈਦਾਵਾਰ ਤੇ ਰੱਖ-ਰਖਾਅ, ਰੇਸ਼ਮ ਕੀੜਿਆਂ ਦਾ ਪਾਲਣ ਪੋਸ਼ਣ, ਕਾਕੂਨ ਦੀ ਪੈਦਾਵਾਰ ਤੇ ਮੰਡੀਕਰਣ ਅਤੇ ਰੇਸ਼ਮ ਕੀਟ ਪਾਲਕਾਂ ਨੂੰ ਇਸ ਕਿੱਤੇ ਵਿੱਚ ਆ ਰਹੀਆਂ ਔਕੜਾਂ ਦੇ ਹੱਲ ਆਦਿ ਵਿਸ਼ਿਆਂ ‘ਤੇ ਜਾਣਕਾਰੀ ਸਾਂਝੀ ਕੀਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੌਕਰੀ ਭਾਲ ਰਹੇ ਲੋਕਾਂ ਲਈ ਲਾਂਚ ਕੀਤਾ ਜਾਵੇਗਾ ਮੋਬਾਇਲ ਐਪ
ਸੂਬਾ ਸਰਕਾਰ ਨੇ ਕੁਝ ਸਾਲ ਪਹਿਲਾਂ ਰੁਜ਼ਗਾਰ ਬੈਂਕ ਲਾਂਚ ਕੀਤਾ ਸੀ
ਏਜੰਸੀ/ਕੋਲਾਕਾਤਾ। ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਦੀ ਮੱਦਦ ਲਈ ਜਲਦ ਹੀ ਇੱਕ ਮੋਬਾਇਲ ਐਪ ਲਾਂਚ ਕਰੇਗੀ ਸੂਬਾ ਸਰਕਾਰ ਰੁਜ਼ਗਾਰ ਬੈਂਕ ਪੋਰਟਲ ‘ਚ ਸੁਧਾਰ ਕਰਕੇ ਨਵਾਂ ਐਪ ਵਿਕਸਿਤ ਕਰੇਗੀ ਜੋ ਸੂਬੇ ਅਤੇ ਵਿਦੇਸ਼ਾਂ ‘ਚ ਨੌਕਰੀਆਂ ਦੀ ਸੂਚਨਾ ਦੇਵੇਗਾ ਰੁਜ਼ਗਾਰ ਐਪ ਦੇ ਜਰੀਏ ਕੰਪਨੀਆਂ ਵੀ ਉਮੀਦਵਾਰ ਦੀ ਚੋਣ ਕਰ ਸਕਦੀਆਂ ਹਨ।
ਸੂਬਾ ਸਰਕਾਰ ਨੇ ਕੁਝ ਸਾਲ ਪਹਿਲਾਂ ਰੁਜ਼ਗਾਰ ਬੈਂਕ ਲਾਂਚ ਕੀਤਾ ਸੀ ਸੂਬੇ ਦੇ ਕਿਰਤ ਵਿਭਾਗ ਨੇ ਬਦਲਦੇ ਸਮੇਂ ਨੂੰ ਦੇਖਦੇ ਹੋਏ ਇਸ ਪੋਰਟਲ ‘ਚ ਸੁਧਾਰ ਕਰਨ ਦਾ ਫੈਸਲਾ ਲਿਆ ਹੈ ਜਿਨ੍ਹਾਂ ਲੋਕਾਂ ਨੇ ਪੱਛਮੀ ਬੰਗਾਲ ਸਰਕਾਰ ਦੀ ਯੁਵਾਸ਼੍ਰੀ ਯੋਜਨਾ ਅਤੇ ਸੁਸਾਇਟੀ ਫਾਰ ਕੌਸ਼ਲ ਵਿਕਾਸ ਯੋਜਨਾ ‘ਚ ਆਪਣਾ ਨਾਂਅ ਦਰਜ ਕੀਤਾ ਸੀ ਉਹ ਵੀ ਇਸ ਨਵੇਂ ਪੋਰਟਲ ‘ਚ ਸ਼ਾਮਲ ਹੋਣਗੇ ਇਹ ਐਪ ਐਂਡਰਾਇਡ ਅਤੇ ਐਪਲ ਦੋਵਾਂ ਮੋਬਾਇਲ ਫੋਨਾਂ ‘ਚ ਲੋਡ ਹੋ ਹੋਵੇਗਾ।
ਲੋਕ ਇਸ ਐਪ ‘ਚ ਫੋਟੋ ਦੇ ਨਾਲ ਆਪਣਾ ਬਾਇਓਡਾਟਾ ਲੋਡ ਕਰਨਗੇ
ਕਿਰਤ ਵਿਭਾਗ ਦੇ ਇਸ ਨਵੇਂ ਪੋਰਟਲ ਅਤੇ ਐਪ ‘ਚ ਨੌਕਰੀ ਦੀ ਭਾਲ ਕਰ ਰਹੇ 50 ਲੱਖ ਲੋਕ ਅਤੇ 20 ਲੱਖ ਕੰਪਨੀਆਂ ਸ਼ਾਮਲ ਹੋਣਗੀਆਂ ਨੌਕਰੀ ਦੀ ਭਾਲ ਕਰ ਰਹੇ ਲੋਕ ਇਸ ਐਪ ‘ਚ ਫੋਟੋ ਦੇ ਨਾਲ ਆਪਣਾ ਬਾਇਓਡਾਟਾ ਲੋਡ ਕਰਨਗੇ ਰੁਜ਼ਗਾਰ ਪੋਰਟਲ ‘ਚ ਈ-ਮਾਕ ਟੈਸਟ, ਵਰਚੁਅਲ ਕਰੀਅਰ ਕਾਰਨਰ ਅਤੇ ਵਪਾਰਕ ਸਿਖਲਾਈ ਦੀ ਸੁਵਿਧਾ ਵੀ ਹੋਵੇਗੀ ਇਸ ਤੋਂ ਇਲਾਵਾ ਇਸ ‘ਚ ਆਨਲਾਈਨ ਪੁਲਿਸ ਵੈਰੀਫਿਕੇਸ਼ਨ ਅਤੇ ਟਰੇਂਡ ਅਤੇ ਅਨਟਰੇਂਡ ਮਜ਼ਦੂਰਾਂ ਦੀ ਸੂਚੀ ਤੋਂ ਇਲਾਵਾ ਸ਼ਿਕਾਇਤ ਨਿਵਾਰਨ ਪ੍ਰਣਾਲੀ ਦੀ ਸੁਵਿਧਾ ਵੀ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿਸ਼ਨ: ਚੰਦਰਯਾਨ-2 ਸ੍ਰੀਹਰੀਕੋਟਾ ਤੋਂ ਲਾਂਚ
ਮਿਸ਼ਨ: ਚੰਦਰਯਾਨ-2 ਸ੍ਰੀਹਰੀਕੋਟਾ ਤੋਂ ਲਾਂਚ
ਸ੍ਰੀਹਰੀਕੋਟਾ, ਏਜੰਸੀ।
ਭਾਰਤ ਲਈ ਅੱਜ ਬੇਹੱਦ ਖਾਸ ਦਿਨ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਪੁਲਾੜ ‘ਚ ਇਤਿਹਾਸ ਰਚ ਦਿੱਤਾ ਹੈ। ਅੱਜ ਦੁਪਹਿਰ 2:43 ‘ਤੇ ਇਸਰੋ ਦਾ ਬਾਹੂਬਲੀ ਰਾਕੇਟ ਨੇ ਚੰਦਰਯਾਨ-2 ਲਈ ਉਡਾਣ ਭਰੀ। ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਉਠਾਣ ਭਰੀ। ਇਸਰੋ ਪ੍ਰਮੁੱਖ ਸਿਵਨ ਦਾ ਕਹਿਣਾ ਹੈ ਕਿ ਮਿਸ਼ਨ ਚੰਦਰਯਾਨ-2 ਪੂਰੀ ਤਰ੍ਹਾਂ ਨਾਲ ਕਾਮਯਾਬ ਸਾਬਤ ਹੋਵੇਗਾ ਤੇ ਚੰਦ ‘ਤੇ ਕਈ ਚੀਜਾਂ ਦੀ ਖੋਜ ਕਰਨ ‘ਚ ਸਫ਼ਲਤਾ ਮਿਲੇਗੀ। ਵੱਖ-ਵੱਖ ਪੜਾਵਾਂ ‘ਚ ਸਫ਼ਰ ਪੂਰਾ ਕਰਕੇ ਪੁਲਾੜ ਵਾਹਨ 7 ਸਤੰਬਰ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੀ ਨਿਰਧਾਰਤ ਥਾਂ ‘ਤੇ ਉੱਤਰੇਗਾ। ਇਸ ਨੂੰ ਇਸਰੋ ਦਾ ਸਭ ਤੋਂ ਮੁਸ਼ਕਿਲ ਮਿਸ਼ਨ ਮੰਨਿਆ ਜਾ ਰਿਹਾ ਹੈ। ਸਫ਼ਰ ਦੇ ਆਖਰੀ ਦਿਨ ਜਿਸ ਵੇਲੇ ਰੋਵਰ ਸਮੇਤ ਪੁਲਾੜ ਵਾਹਨ ਦਾ ਲੈਂਡਰ ਚੰਦਰਮਾ ਦੇ ਸਤਾ ਤੇ ਉਤਰੇਗਾ, ਉਹ ਵਕਤ ਭਾਰਤੀ ਵਿਗਿਆਨੀਆਂ ਲਈ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ।
ਖੁਦ ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਇਸ ਨੂੰ ਸਭ ਤੋਂ ਮੁਸ਼ਕਿਲ 15 ਮਿੰਟ ਕਿਹਾ ਹੈ।  ਚੰਦਰਯਾਨ-2 ਦੀ ਸਫਲਤਾ ‘ਤੇ ਭਾਰਤ ਹੀ ਨਹੀਂ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਚੰਦਰਯਾਨ-1 ਨੇ ਦੁਨੀਆ ਨੂੰ ਦੱਸਿਆ ਸੀ ਕਿ ਚੰਦਰਮਾ ‘ਤੇ ਪਾਣੀ ਹੈ। ਹੁਣ ਉਸੇ ਸਫਲਤਾ ਨੂੰ ਅੱਗੇ ਵਧਾਉਂਦਿਆਂ ਚੰਦਰਯਾਨ-2 ਚੰਦਰਮਾ ‘ਤੇ ਪਾਣੀ ਮੌਜੂਦਗੀ ਨਾਲ ਜੁੜੇ ਠੋਸ ਨਤੀਜੇ ਦੇਵੇਗਾ। ਮੁਹਿੰਮ ਨਾਲ ਚੰਦਰਮਾ ਦੀ ਸੱਤਾ ਦਾ ਨਕਸ਼ਾ ਤਿਆਰ ਕਰਨ ਵਿੱਚ ਮੱਦਦ ਮਿਲੇਗੀ ਜੋ ਭਵਿੱਖ ‘ਚ ਹੋਰ ਮੁਹਿੰਮਾਂ ਲਈ ਮੱਦਦਗਾਰ ਹੋਵੇਗੀ। ਚੰਦਰਮਾ ਦੀ ਮਿੱਟੀ ‘ਚ ਕਿਹੜੇ-ਕਿਹੜੇ ਖਣਿਜ ਹਨ ਤੇ ਕਿੰਨੀ ਮਾਤਰਾ ‘ਚ ਹਨ, ਚੰਦਰਯਾਨ-2 ਇਸ ਨਾਲ ਜੁੜੇ ਕਈ ਭੇਜ ਖੋਲ੍ਹੇਗਾ। ਉਮੀਦ ਇਹ ਵੀ ਹੈ ਕਿ ਚੰਦਰਮਾ ਦੇ ਜਿਸ ਹਿੱਸੇ ਦੀ ਪੜਤਾਲ ਦੀ ਜਿੰਮੇਵਾਰੀ ਚੰਦਰਯਾਨ-2 ਨੂੰ ਮਿਲੀ ਹੈ ਉਹ ਸਾਡੀ ਸੌਰ ਵਿਵਸਥਾ ਨੂੰ ਸਮਝਣ ਤੇ ਧਰਤੀ ਦੀ ਵਿਕਾਸ ਲੜੀ ਨੂੰ ਜਾਣਨ ‘ਚ ਮੱਦਦਗਾਰ ਹੋ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਹਿਮਦਾਬਾਦ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਰੋਡ ਸ਼ੋਅ ਸ਼ੁਰੂ ਕਰ ਦਿੱਤਾ ਹੈ। ਜਗ੍ਹਾ-ਜਗ੍ਹਾ ਵਰਕਰ ਫੁੱਲਾਂ ਦੀ ਬਾਰਸ਼ ਕਰ ਰਹੇ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਰੋਡ ਸ਼ੋਅ ਲਈ ਭਾਜਪਾ ਪ੍ਰਧਾਨ ਰਥ ‘ਤੇ ਸਵਾਰ ਹੋਏ ਹਨ। ਰੋਡ ਸ਼ੋਅ ਲਈ ਤਿਆਰ ਰਥ ‘ਤੇ ਅਮਿਤ ਸ਼ਾਹ ਨਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ ਮੌਜੂਦ ਹਨ। ਜਾਣਕਾਰੀ ਹੈ ਕਿ ਇਸ ਤਰ੍ਹਾਂ ਪਹਿਲਾਂ ਅਮਿਤ ਸ਼ਾਹ ਸਮੇਤ ਕਈ ਨੇਤਾਵਾਂ ਨੇ ਇਕ ਜਨ ਸਭਾ ਨੂੰ ਸੰਬੋਧਨ ਕੀਤਾ ਸੀ। ਸ਼ਾਹ ਨੂੰ ਗਾਂਧੀਨਗਰ ਤੋਂ ਅਡਵਾਨੀ ਦੀ ਜਗ੍ਹਾ ਟਿਕਟ ਦਿੱਤਾ ਗਿਆ ਹੈ। ਅਮਿਤ ਸ਼ਾਹ 4 ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ। ਅਮਿਤ ਸ਼ਾਹ ਨੇ ਇਹ ਰੋਡ ਸ਼ੋਅ ਅਹਿਮਦਾਬਾਦ ਨਗਰ ਸਥਿਤ ਸਰਦਾਰ ਪਟੇਲ ਦੀ ਮੂਰਤੀ ਤੋਂ ਆਪਣਾ ਸ਼ੁਰੂ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਈ-ਕਚਰੇ ਵਿਰੁੱਧ ਸ਼ੁਰੂ ਹੋਇਆ ਸਾਰਥਿਕ ਅਭਿਆਨ
ਪ੍ਰਮੋਦ ਭਾਰਗਵ
ਪੂਰੀ ਦੁਨੀਆ ‘ਚ ਚੀਜ਼ਾਂ ਦਾ ਇਸਤੇਮਾਲ ਕਰੋ ਤੇ ਸੁੱਟੋ ਕਚਰਾ ਸੱਭਿਚਾਆਰ ਵਿਰੁੱਧ ਬਿਗੁਲ ਵੱਜ ਗਿਆ ਹੈ ਦਰਅਸਲ ਪੂਰੀ ਦੁਨੀਆ ‘ਚ ਇਲੈਕਟ੍ਰੋਨਿਕ ਕਚਰਾ (ਈ-ਕਚਰਾ) ਵੱਡੀ ਤੇ ਖਤਰਨਾਕ ਸਮੱਸਿਆ ਬਣ ਕੇ ਪੇਸ਼ ਆ ਰਿਹਾ ਹੈ ਧਰਤੀ, ਪਾਣੀ ਤੇ ਹਵਾ ਲਈ ਇਹ ਕਚਰਾ ਪ੍ਰਦੂਸ਼ਣ ਦਾ ਵੱਡਾ ਸਬੱਬ ਬਣ ਰਿਹਾ ਹੈ ਨਤੀਜੇ ਵਜੋਂ ਇਸ ਤੋਂ ਛੁਟਕਾਰਾ ਪਾਉਣ ਲਈ ਯੂਰਪੀ ਸੰਘ ਤੇ ਅਮਰੀਕਾ ਦੇ ਵਾਤਾਵਰਨ ਸੰਗਠਨਾਂ ਨੇ ਇਲੈਕਟ੍ਰੋਨਿਕ ਯੰਤਰਾਂ ਵਾਲੀਆਂ ਉਤਪਾਦ ਕੰਪਨੀਆਂ ਦੀ ਮਨਮਰਜ਼ੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਉਹ ਰਾਈਟ-ਟੂ-ਰਿਪੇਅਰ ਭਾਵ ਮੁਰੰਮਤ ਕਰਨ ਦਾ ਅਧਿਕਾਰ ਦੀ ਮੰਗ ਕਰ ਰਹੇ ਹਨ ਆਉਣ ਵਾਲੇ ਸਮੇਂ ‘ਚ ਇਸ ਮੰਗ ਦੇ ਭਾਰਤ ਸਮੇਤ ਪੂਰੀਆਂ ਦੁਨੀਆ ‘ਚ ਫੈਲਣ ਦੀ ਉਮੀਦ ਹੈ ਭਾਰਤ ਨੂੰ ਤਾਂ ਵਿਕਸਿਤ ਦੇਸ਼ਾਂ ਨੇ ਈ-ਕਚਰਾ ਨਸ਼ਟ ਕਰਨ ਦਾ ਡੰਪਿੰਗ ਗਰਾਊਂਡ ਮੰਨਿਆ ਹੋਇਆ ਹੈ ਇਸ ਕਚਰੇ ਨੂੰ ਨਸ਼ਟ ਕਰਨ ਦੇ ਜੈਵਿਕ ਉਪਾਅ ਵੀ ਤਲਾਸ਼ੇ ਜਾ ਰਹੇ ਹਨ, ਪਰ ਇਸ ‘ਚ ਅਜੇ ਵੱਡੀ ਸਫਲਤਾ ਨਹੀਂ ਮਿਲੀ ਹੈ।
ਅਮਰੀਕਾ ਤੇ ਯੂਰਪ ਦੇ ਕਈ ਦੇਸ਼ਾਂ ਦੇ ਵਾਤਾਵਰਨ ਮੰਤਰੀ ਮੁੜ-ਨਿਰਮਾਣ ਕੰਪਨੀਆਂ ਨੂੰ ਇਸ ਮਕਸਦ ਦੇ ਮਤੇ ਭੇਜ ਚੁੱਕੇ ਹਨ ਕਿ ਯੰਤਰਾਂ ਦੇ ਨਿਰਮਾਤਾ ਅਜਿਹੇ ਇਲੈਕਟ੍ਰੋਨਿਕ ਯੰਤਰ ਬਣਾਉਣ, ਜੋ ਲੰਮੇ ਸਮੇਂ ਤੱਕ ਚੱਲਣ ਤੇ ਖਰਾਬ ਹੋਣ ‘ਤੇ ਉਨ੍ਹਾਂ ਦੀ ਮੁਰੰਮਤ ਕੀਤੀ ਜਾ ਸਕੇ ਭਾਰਤ ‘ਚ ਵੀ ਕਈ ਗੈਰ-ਸਰਕਾਰੀ ਸਵੈ-ਸੇਵੀ ਸੰਗਠਨਾਂ ਨੇ ਇਸ ਅਵਾਜ਼ ‘ਚ ਆਪਣੀ ਅਵਾਜ਼ ਮਿਲਾਉਣਾ ਸ਼ੁਰੂ ਕਰ ਦਿੱਤਾ ਹੈ ਦਰਅਸਲ ਦੁਨੀਆ ਦੇ ਵਿਕਸਿਤ ਦੇਸ਼ ਆਪਣਾ ਜ਼ਿਆਦਾਤਰ ਕਚਰਾ ਭਾਰਤੀ ਸਮੁੰਦਰ ‘ਚ ਖਰਾਬ ਹੋ ਚੁੱਕੇ ਜਹਾਜ਼ਾਂ ‘ਚ ਲੱਦ ਕੇ ਬੰਦਰਗਾਹਾਂ ਨੇੜੇ ਛੱਡ ਜਾਂਦੇ ਹਨ ਇਸ ਨਾਲ ਭਾਰਤੀ ਕੰਢੀ ਸਮੁੰਦਰਾਂ ‘ਚ ਕਚਰੇ ਦਾ ਢੇਰ ਲੱਗ ਗਿਆ ਹੈ ਇਸ ਈ-ਕਚਰੇ ‘ਚ ਕੰਪਿਊਟਰ, ਟੀ.ਵੀ., ਸਕ੍ਰੀਨ, ਸਮਾਰਟਫੋਨ, ਟੈਬਲੇਟ, ਫਰਿੱਜ਼, ਵਾਸ਼ਿੰਗ ਮਸ਼ੀਨ, ਇੰਡਕਸ਼ਨ ਕੂਕਰ, ਏਸੀ ਤੇ ਬੈਟਰੀਆਂ ਹੁੰਦੀਆਂ ਹਨ ਇਸ ਅਭਿਆਨ ਤੋਂ ਬਾਅਦ ਅਮਰੀਕਾ ‘ਚ 18 ਸੂਬੇ ਰਾਈਟ-ਟੂ-ਰਿਪੇਅਰ ਕਾਨੂੰਨ ਬਣਾਉਣ ‘ਤੇ ਵਿਚਾਰ ਕਰ ਰਹੇ ਹਨ।
ਇੱਕ ਰਿਸਰਚ ਮੁਤਾਬਕ 2004 ‘ਚ ਘਰੇਲੂ ਕੰਮਕਾਜ ਦੀਆਂ 3.5 ਫੀਸਦੀ ਇਲੈਕਟ੍ਰੋਨਿਕ ਮਸ਼ੀਨਾਂ ਪੰਜ ਸਾਲਾਂ ਬਾਦ ਖਰਾਬ ਹੋ ਰਹੀਆਂ ਸਨ 2012 ‘ਚ ਇਸ ਖਰਾਬੀ ਦਾ ਅਨੁਪਾਤ ਵਧ ਕੇ 8.3 ਫੀਸਦੀ ਹੋ ਗਿਆ ਰੀ-ਸਾਈਕਲਿੰਗ ਕੇਂਦਰਾਂ ‘ਤੇ 10 ਫੀਸਦੀ ਤੋਂ ਜ਼ਿਆਦਾ ਅਜਿਹੇ ਯੰਤਰ ਆਏ, ਜੋ ਪੰਜ ਸਾਲਾਂ ਤੋਂ ਪਹਿਲਾਂ ਹੀ ਖਰਾਬ ਹੋ ਗਏ ਯੂਰਪ ‘ਚ ਵਿਕਣ ਵਾਲੇ ਕਈ ਲੈਂਪਾਂ ‘ਚ ਬੱਲਬ ਬਦਲਣ ਦਾ ਬਦਲ ਨਹੀਂ ਹੈ ਨਤੀਜਨ ਬੱਲਬ ਖਰਾਬ ਹੋਣ ‘ਤੇ ਪੂਰਾ ਲੈਂਪ ਬਦਲਣਾ ਪੈਂਦਾ ਹੈ ਕੰਪਿਊਟਰ, ਲੈਪਟਾਪ, ਟੈਬਲੇਟ ਤੇ ਮੋਬਾਇਲ ਦੇ ਲਗਾਤਾਰ ਨਵੇਂ-ਨਵੇਂ ਮਾਡਲ ਆਉਣ ਤੇ ਉਨ੍ਹਾਂ ‘ਚ ਨਵੀਆਂ ਸਹੂਲਤਾਂ ਉਪਲੱਬਧ ਹੋਣ ਨਾਲ ਵੀ ਇਹ ਯੰਤਰ ਚੰਗੀ ਹਾਲਤ ‘ਚ ਹੋਣ ਦੇ ਬਾਵਜ਼ੂਦ ਇਸਤੇਮਾਲ ਦੇ ਲਾਇਕ ਨਹੀਂ ਰਹਿ ਜਾਂਦੇ ਲਿਹਾਜ਼ਾ ਈ-ਕਚਰੇ ਦੀ ਮਾਤਰਾ ਲਗਾਤਾਰ ਵਧ ਰਹੀ ਹੈ ।
ਇੱਕ ਅਨੁਮਾਨ ਮੁਤਾਬਕ 2018 ‘ਚ ਪੂਰੀ ਦੁਨੀਆ ‘ਚ 5 ਕਰੋੜ ਟਨ ਈ-ਕਚਰਾ ਇਕੱਠਾ ਹੋਇਆ ਇਸ ਕਚਰੇ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਜਾਵੇ ਤਾਂ ਮਾਊਂਟ ਐਵਰੇਸਟ ਤੋਂ ਵੀ ਉੱਚਾ ਪਹਾੜ ਬਣ ਜਾਵੇਗਾ ਤੇ 4500 ਐਫ਼ਿਲ ਟਾਵਰ ਬਣ ਜਾਣਗੇ ਈ-ਕਚਰਾ ਪੈਦਾ ਕਰਨ ‘ਚ ਭਾਰਤ ਦੁਨੀਆ ਦਾ ਪੰਜਵਾਂ ਵੱਡਾ ਦੇਸ਼ ਹੈ ਭਾਰਤੀ ਸ਼ਹਿਰਾਂ ‘ਚ ਪੈਦਾ ਹੋਣ ਵਾਲੇ ਈ-ਕਚਰੇ ‘ਚ ਸਭ ਤੋਂ ਜ਼ਿਆਦਾ ਕੰਪਿਊਟਰ ਤੇ ਉਸ ਦੇ ਸਹਾਇਕ ਯੰਤਰ ਹੁੰਦੇ ਹਨ ਅਜਿਹੇ ਕਚਰੇ ‘ਚ 40 ਫੀਸਦੀ ਸ਼ੀਸ਼ਾ ਤੇ 70 ਫੀਸਦੀ ਭਾਰੀ ਧਾਤੂਆਂ ਹੁੰਦੀਆਂ ਹਨ ਕਈ ਲੋਕ ਇਨ੍ਹਾਂ ਨੂੰ ਕੱਢ ਕੇ ਕਮਾਈ ਵੀ ਕਰ ਰਹੇ ਹਨ ਅੱਜ ਈ-ਕਚਰਾ, ਜਿਸ ‘ਚ ਵੱਡੀ ਮਾਤਰਾ ‘ਚ ਪਲਾਸਟਿਕ ਦੇ ਯੰਤਰ ਵੀ ਸ਼ਾਮਲ ਹਨ, ਨਸ਼ਟ ਕਰਨਾ ਭਾਰਤ ਸਮੇਤ ਦੁਨੀਆ ਦੇ ਦੇਸ਼ਾਂ ਲਈ ਮੁਸ਼ਕਲ ਹੋ ਰਿਹਾ ਹੈ ਇਸ ਈ-ਕਚਰੇ ਜਾਂ ਈ-ਵੇਸਟ ਨੂੰ ਜੈਵਿਕ ਤੌਰ ‘ਤੇ ਨਸ਼ਟ ਕਰਨ ਦੇ ਤਰੀਕੇ ਤਲਾਸ਼ੇ ਜਾ ਰਹੇ ਹਨ ਇਸ ਕਚਰੇ ਦਾ ਦੂਜਾ ਸਕਾਰਾਤਮਕ ਪਹਿਲੂ ਸੋਨਾ ਤੇ ਹੋਰ ਇਸਤੇਮਾਲਯੋਗ ਧਾਤੂਆਂ ਬਣਾਉਣਾ ਵੀ ਹੈ ਈ-ਕਚਰੇ ‘ਚੋਂ 264 ਕਰੋੜ ਦਾ ਸੋਨਾ ਹਾਲ ਹੀ ‘ਚ ਕੱਢਿਆ ਗਿਆ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਦੀ ਸਭ ਤੋਂ ਵੱਡੀ ਸਮਾਰਟ ਫੋਨ ਨਿਰਮਾਤਾ ਕੰਪਨੀ ਐਪਲ ਹੈ ਐਪਲ ਨੇ ਆਪਣੇ ਹੀ ਕਬਾੜ ‘ਚ ਬਦਲੇ ਸਮਾਰਟਫੋਨ ਤੇ ਕੰਪਿਊਟਰਾਂ ਤੋਂ ਸੋਨੇ ਦਾ ਖਜ਼ਾਨਾ ਕੱਢਿਆ ਹੈ ।
ਕੰਪਨੀ ਨੇ ਇਸ ਬੇਕਾਰ ਹੋ ਚੁੱਕੇ ਕਚਰੇ ਨੂੰ ਮੁੜ ਰੀ-ਸਾਈਕਲ ਕਰਕੇ ਵੱਡੀ ਕਮਾਈ ਘਰ ਬੈਠੇ ਕਰਨ ‘ਚ ਸਫਲਤਾ ਹਾਸਲ ਕੀਤੀ ਹੈ ਇਸ ਪ੍ਰਕਿਰਿਆ ਨਾਲ ਕੰਪਨੀ ਨੇ ਕਰੀਬ 40 ਮਿਲੀਅਨ ਡਾਲਰ, ਭਾਵ 264 ਕਰੋੜ ਰੁਪਏ ਸੋਨੇ ਦੇ ਰੂਪ ‘ਚ ਕਮਾਏ ਹਨ ਇਸ ਤੋਂ ਇਲਾਵਾ ਕਰੀਬ 580 ਕਰੋੜ ਦਾ ਇਸਪਾਤ, ਐਲੂਮੀਨੀਅਮ, ਗਲਾਸ ਤੇ ਹੋਰ ਧਾਤੂ ਤੱਤ ਕੱਢਣ ‘ਚ ਕਾਮਯਾਬੀ ਹਾਸਲ ਕੀਤੀ ਹੈ ਐਪਲ ਦੇ ਇਸ ਰਚਨਾਤਮਕ ਖੁਲਾਸੇ ਤੋਂ ਬਾਅਦ ਚੰਗਾ ਹੈ, ਕੇਂਦਰ ਤੇ ਸੂਬਾ ਸਰਕਾਰਾਂ ਨੌਜਵਾਨਾਂ ਨੂੰ ਈ-ਕਚਰੇ ਤੋਂ ਸੋਨਾ ਤੇ ਹੋਰ ਧਾਤੂਆਂ ਕੱਢਣ ਦੀ ਤਕਨੀਕ ਸਿਖਾਉਣ ਤੇ ਸਟਾਰਟਅੱਪ ਤਹਿਤ ਕਚਰੇ ਨੂੰ ਮੁੜ-ਸਾਈਕਲ ਕਰਨ ਦੇ ਪਲਾਂਟ ਲਾਉਣ ਲਈ ਉਤਸ਼ਾਹਿਤ ਕਰਨ ਕਿਉਂਕਿ ਇਲੈਕਟ੍ਰੋਨਿਕ ਯੰਤਰਾਂ ਦੇ ਉਤਪਾਦਨ ਤੇ ਉਨ੍ਹਾਂ ਦੇ ਨਸ਼ਟ ਹੋਣ ਦੀ ਪ੍ਰਕਿਰਿਆ ਲਗਾਤਾਰ ਚੱਲਣ ਵਾਲੀ ਹੈ ਇਹ ਪਲਾਂਟ ਜੇਕਰ ਦੇਸ਼ ਦੇ ਕੋਨੇ-ਕੋਨੇ ‘ਚ ਲੱਗ ਜਾਂਦੇ ਹਨ ਤਾਂ ਇਨ੍ਹਾਂ ਦੇ ਸੰਚਾਲਨ ‘ਚ ਕਠਿਨਾਈ ਆਉਣ ਵਾਲੀ ਨਹੀਂ ਹੈ ਉਹ ਇਸ ਲਈ ਕਿਉਂਕਿ ਹੁਣ ਸਮਾਰਟ ਫੋਨ ਤੇ ਕੰਪਿਊਟਰ ਪਿੰਡ-ਪਿੰਡ ਇਸਤੇਮਾਲ ਹੋ ਰਹੇ ਹਨ।
ਇਸ ਲਈ ਬੇਕਾਰ ਹੋ ਚੁੱਕੇ ਯੰਤਰਾਂ ਦੇ ਰੂਪ ‘ਚ ਕੱਚਾ ਮਾਲ ਵੀ ਸਥਾਨਕ ਪੱਧਰ ‘ਤੇ ਹੀ ਮਿਲ ਜਾਵੇਗਾ ਤੇ ਮੁੜ-ਸਾਈਕਲ ਤੋਂ ਬਾਅਦ ਜੋ ਸੋਨਾ-ਚਾਂਦੀ, ਇਸਪਾਤ, ਜਸਤਾ, ਤਾਂਬਾ, ਪਿੱਤਲ, ਐਲੂਮੀਨੀਅਮ ਆਦਿ ਧਾਤੂਆਂ ਨਿੱਕਲਣਗੀਆਂ ਉਨ੍ਹਾਂ ਦੇ ਖਰੀਦਦਾਰ ਵੀ ਸਥਾਨਕ ਪੱਧਰ ‘ਤੇ ਹੀ ਮਿਲ ਜਾਣਗੇ ਉਂਜ ਵੀ ਇਹ ਧਾਤੂਆਂ ਤੇ ਇਨ੍ਹਾਂ ਨਾਲ ਬਣੀਆਂ ਵਸਤੂਆਂ ਰੋਜ਼ਮਰ੍ਹਾ ਦੇ ਜੀਵਨ ‘ਚ ਇੰਨੀਆਂ ਜ਼ਰੂਰੀ ਹੋ ਗਈਆਂ ਹਨ ਕਿ ਉੱਚ, ਮੱਧ ਤੇ ਹੇਠਲੇ, ਭਾਵ ਹਰ ਵਰਗ ਦੇ ਵਿਕਅਤੀ ਲਈ ਇਨ੍ਹਾਂ ਦੀ ਜ਼ਰੂਰਤ ਬਣੀ ਹੀ ਰਹਿੰਦੀ ਹੈ ਇਨ੍ਹਾਂ ਯੰਤਰਾਂ ਦੇ ਲੱਗਣ ਨਾਲ ਧਰਤੀ ‘ਤੇ ਜਲ ਸ੍ਰੋਤ ਪ੍ਰਦੂਸ਼ਿਤ ਹੋਣ ਤੋਂ ਬਚਣਗੇ ਜੇਕਰ ਕਚਰਾ ਬਿਨਾ ਰੀ-ਸਾਈਕਲ ਕੀਤੇ ਧਰਤੀ ‘ਚ ਖੱਡੇ ਪੁੱਟ ਕੇ ਦਫਨਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਲੈਂਡਫਿਲ ਨਾਮਕ ਸਮੂਹ ਦੀਆਂ ਖਤਰਨਾਕ ਗੈਸਾਂ ਨਿੱਕਲਦੀਆਂ ਹਨ ਇਨ੍ਹਾਂ ਗੈਸਾਂ ਧਰਤੀ ਤੇ ਮਨੁੱਖੀ ਸਿਹਤ ਲਈ ਤਾਂ ਜਬਰਦਸਤ ਹਾਨੀਕਾਰਕ ਹਨ ਹੀ, ਇਲੈਕਟ੍ਰੋਨਿਕ ਯੰਤਰਾਂ ਲਈ ਵੀ ਹਾਨੀਕਾਰਕ ਹਨ ।
ਇਲੈਕਟ੍ਰੋਨਿਕ ਯੰਤਰਾਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਔਸਤਨ ਇੱਕ ਸਮਾਰਟਫੋਨ ‘ਚ 30 ਮਿਲੀਗ੍ਰਾਮ ਸੋਨਾ ਹੁੰਦਾ ਹੈ ਇਹ ਫੋਨ ਦੇ ਸਰਕਿਟ ਬੋਰਡ ਤੇ ਇੰਟਰਨਲ ਕੰਪੋਨੈਂਟਸ ‘ਚ ਹੁੰਦਾ ਹੈ ਐਪਲ ਅਜਿਹੇ ਲੱਖਾਂ ਆਈਫੋਨਾਂ ਤੇ ਕੰਪਿਊਟਰਾਂ ਦੀ ਰੀ-ਸਾਈਕਲਿੰਗ ਕਰਦਾ ਹੈ, ਜਿਸ ‘ਚ ਸੋਨਾ ਹੁੰਦਾ ਹੈ ਇਹ ਵੀ ਸੰਭਵ ਹੈ ਕਿ ਐਪਲ ਨੇ ਵੱਡੀ ਗਿਣਤੀ ‘ਚ ਆਪਣੇ ਨਿਗਰਾਨੀ ਐਡੀਸ਼ਨ ਦਾ ਮੁੜ-ਨਿਰਮਾਣ ਕੀਤਾ ਹੋਵੇ, ਜਿਨ੍ਹਾਂ ‘ਚ 18 ਕੈਰੇਟ ਦੀ ਗੁਣਵੱਤਾ ਵਾਲੇ ਤਕਰੀਬਨ 50 ਗ੍ਰਾਮ ਸੋਨੇ ਦਾ ਇਸਤੇਮਾਲ ਹੁੰਦਾ ਹੈ ਸਾਫ ਹੈ, ਸਮੱਸਿਆ ਬਣੇ ਈ-ਕਚਰੇ ਨੂੰ ਜੇਕਰ ਮੁੜ-ਨਿਰਮਾਣ ਕਰਨ ਦੇ ਪਲਾਂਟ ਵੱਡੀ ਗਿਣਤੀ ‘ਚ ਲਾਏ ਜਾਂਦੇ ਹਨ ਤਾਂ ਵੱਡੇ ਪੈਮਾਨੇ ‘ਤੇ ਨੌਜਵਾਨ ਤਕਨੀਕੀਆਂ ਨੂੰ ਰੁਜ਼ਗਾਰ ਤਾਂ ਮਿਲੇਗਾ ਹੀ, ਦੇਸ਼ ਵੱਡੇ ਪੱਧਰ ‘ਤੇ ਇਸ ਕਚਰੇ ਨੂੰ ਨਸ਼ਟ ਕਰਨ ਦੇ ਝੰਝਟ ਤੋਂ ਵੀ ਮੁਕਤ ਹੋਵੇਗਾ ਇਸ ਲਈ ਇਸ ਕਚਰੇ ਨੂੰ ਇੱਕ ਰੁਜ਼ਗਾਰ ਉਪਲੱਬਧ ਕਰਵਾਉਣ ਵਾਲੇ ਵਸੀਲੇ ਵਜੋਂ ਵੇਖਣ ਦੀ ਜ਼ਰੂਰਤ ਹੈ।
ਔਸਤਨ ਇੱਕ ਟਨ ਈ-ਕਚਰੇ ਦੇ ਟੁਕੜੇ ਕਰਕੇ ਉਸ ਨੂੰ ਯੰਤਰਿਕ ਤਰੀਕੇ ਨਾਲ ਮੁੜ-ਨਿਰਮਾਣ ਕੀਤਾ ਜਾਵੇ ਤਾਂ ਲਗਭਗ 40 ਕਿਲੋ ਧੂੜ ਜਾਂ ਰਾਖ ਵਰਗਾ ਪਦਾਰਥ ਤਿਆਰ ਹੁੰਦਾ ਹੈ ਇਸ ‘ਚ ਕਈ ਕੀਮਤੀ ਧਾਤੂਆਂ ਹੁੰਦੀਆਂ ਹਨ ਇਨ੍ਹਾਂ ਧਾਤੂਆਂ ਨੂੰ ਵੱਖ ਕਰਨ ਦੀ ਪ੍ਰਕਿਰਿਆ ‘ਚ ਹੱਥਾਂ ਨਾਲ ਵੱਖ ਕਰਨਾ, ਚੁੰਬਕ ਸ਼ਕਤੀ ਨਾਲ ਵੱਖ ਕਰਨਾ, ਬਿਜਲੀ ਪ੍ਰਕਿਰਿਆ, ਸੈਂਟ੍ਰੀਫਿਊਜ਼ਨ ਤੇ ਉਲਟ ਆਸਮੋਸਿਸ ਵਰਗੀਆਂ ਤਕਨੀਕਾਂ ਸ਼ਾਮਲ ਹਨ ਪਰ ਇਹ ਤਰੀਕੇ ਮਨੁੱਖੀ ਸਰੀਰ ਤੇ ਵਾਤਾਵਰਨ ਨੂੰ ਹਾਨੀ ਪਹੁੰਚਾਉਣ ਵਾਲੇ ਹਨ, ਇਸ ਲਈ ਬਾਇਓ-ਹਾਈਡ੍ਰੋ ਮੈਟਲਲਰਜੀਕਲ ਤਕਨੀਕ ਕਿਤੇ ਜ਼ਿਆਦਾ ਬਿਹਤਰ ਹੈ ਇਸ ਤਕਨੀਕ ਨੂੰ ਅਮਲ ਲਿਆਉਣ ਸਮੇਂ ਸਭ ਤੋਂ ਪਹਿਲਾਂ ਬੈਕਟੀਰੀਅਲ ਲੀਚਿੰਗ ਪ੍ਰੋਸੈੱਸ, ਬਾਇਓ ਲੀਚਿੰਗ ਦਾ ਇਸਤੇਮਾਲ ਕਰਦੇ ਹਨ ।
ਜੇਕਰ ਰੀ-ਸਾਈਕਲਿੰਗ ਦੇ ਇਹ ਪਲਾਂਟ ਜਗ੍ਹਾ-ਜਗ੍ਹਾ ਸਥਾਪਿਤ ਕਰ ਦਿੱਤੇ ਜਾਂਦੇ ਹਨ ਤਾਂ ਕਚਰੇ ਦਾ ਨਿਪਟਾਰਾ ਤਾਂ ਹੋਵੇਗਾ ਹੀ, ਕੱਚੇ ਮਾਲ ਦੀ ਕੀਮਤ ਘੱਟ ਹੋਣ ਨਾਲ ਵਸਤੂਆਂ ਦੇ ਮੁੱਲ ਵੀ ਸਸਤੇ ਹੋਣਗੇ ਨਾਲ ਹੀ ਧਰਤੀ, ਪਾਣੀ ਤੇ ਹਵਾ ਪ੍ਰਦੂਸ਼ਣ ਤੋਂ ਮੁਕਤ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦਾ ਸਭ ਤੋਂ ਵਜਨੀ ਉਪਗ੍ਰਹਿ ਜੀਸੈਟ-11 ਸਫਲਤਾਪੂਰਵਕ ਲਾਂਚ
ਭਾਰਤੀ ਸਮੇਂ ਅਨੁਸਾਰ 2.07 ਵਜੇ ਛੱਡਿਆ ਗਿਆ
ਬੇਂਗਲੂਰੁ, ਏਜੰਸੀ। ਦੇਸ਼ ਦਾ ਸਭ ਤੋਂ ਵਜਨੀ ਸਭ ਤੋਂ ਵੱਡਾ ਅਤੇ ਸਭ ਤੋਂ ਸ਼ਕਤੀਸ਼ਾਲੀ ਉਪਗ੍ਰਹਿ ਜੀਸੈਟ-11 ਬੁੱਧਵਾਰ ਸਵੇਰੇ ਫ੍ਰੇਂਚ ਗੁਆਨਾ ਸਪੇਸ ਸੈਂਟਰ ਤੋਂ ਏਰੀਅਨਸਪੇਸ ਰਾਕੇਟ ਦੀ ਮਦਦ ਨਾਲ ਸਫਲਤਾਪੂਰਵਕ ਲਾਂਚ ਕੀਤਾ ਗਿਆ। ਕੋਓਰੋ ‘ਚ ਏਰੀਅਨ ਲਾਂਚ ਕੰਪਲੈਕਸ ਤੋਂ ਭਾਰਤੀ ਸਮੇਂ ਅਨੁਸਾਰ 2.07 ਵਜੇ ਛੱਡਿਆ ਗਿਆ, ਏਰੀਅਨ-5 ਵਾਹਨ ਨੇ ਜੀਸੈਟ-11 ਨੂੰ ਲਾਂਚ ਕਰਨ ਦੇ 33 ਮਿੰਟ ਤੱਕ ਨਿਰਬਾਧ ਉਡਾਨ ਭਰਨ ਤੋਂ ਬਾਅਦ ਜਮਾਤ ‘ਚ ਸਥਾਪਿਤ ਕਰ ਦਿੱਤਾ।
ਉਪਗ੍ਰਹਿ ਪੂਰੇ ਦੇਸ਼ ‘ਚ ਬ੍ਰਾਂਡਬੈਂਡ ਸੇਵਾਵਾਂ ਪ੍ਰਦਾਨ ਕਰਨ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ ਅਤੇ ਨਵੀਂ ਪੀੜੀ ਦੇ ਅਨੁਪ੍ਰਯੋਗਾਂ ਨੂੰ ਲੈ ਕੇ ਇੱਕ ਮੰਚ ਵੀ ਪ੍ਰਦਾਨ ਕਰੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਕੇ ਸਿਵਾਨ ਨੇ ਲਾਂਚਿੰਗ ਤੋਂ ਤੁਰੰਤ ਬਾਅਦ ਕਿਹਾ ਕਿ ਜੀਸੈਟ-11 ਭਾਰਤ ਦੇ ਲਈ ਪੁਲਾੜ ਦੇ ਖੇਤਰ ‘ਚ ਸਭ ਤੋਂ ਕੀਮਤੀ ਸਾਬਤ ਹੋਵੇਗਾ ਅਤੇ ਇਹ ਦੇਸ਼ ਨੂੰ 16 ਜੀਬੀਪੀਐਸ ਵਾਂਗ ਡਾਟਾ ਲਿੰਕ ਸੇਵਾ ਪ੍ਰਦਾਨ ਕਰੇਗਾ। ਉਪਗ੍ਰਹਿ ‘ਚ 38 ਸਪਾਟ ਬੀਮ ਦੇ ਨਾਲ-ਨਾਲ ਅੱਠ ਉਪ ਬੀਮ ਹਨ ਜੋ ਦੂਰ ਦੁਰਾਡੇ ਦੇ ਸਥਾਨਾਂ ਸਮੇਤ ਪੂਰੇ ਦੇਸ਼ ਨੂੰ ਕਵਰ ਕਰੇਗਾ। ਉਹਨਾ ਕਿਹਾ ਕਿ 5,854 ਕਿਲੋਗ੍ਰਾਮ ਵਜਨੀ ਜੀਸੈਟ-11 ਦਾ ਜੀਵਨਕਾਲ 15 ਸਾਲ ਤੋਂ ਜ਼ਿਆਦਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਲਗਭਗ ਛੇ ਪਿੰਡਾਂ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ
ਸ੍ਰੀਨਗਰ, ਏਜੰਸੀ। ਦੱਖਣੀ ਕਸ਼ਮੀਰ ‘ਚ ਸ਼ੋਪੀਆਂ ‘ਚ ਐਤਵਾਰ ਨੂੰ ਛੇ ਪਿੰਡਾਂ ‘ਚ ਸੁਰੱਖਿਆ ਬਲਾਂ ਨੇ ਜਬਰਦਸਤ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੌਜ ਦੇ ਜਵਾਨ, ਜੰਮੂ Kashmir ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ (ਐਸਓਜੀ) ਕਰਮੀ ਅਤੇ ਕੇਂਦਰੀ ਅਰਧ ਸੈਨਿਕ ਬਲਾਂ (ਸੀਪੀਐਮਐਫ) ਨੇ ਅੱਜ ਸਵੇਰੇ ਸ਼ੋਪੀਆਂ ਦੇ ਲਗਭਗ ਛੇ ਪਿੰਡਾਂ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ। ਪਿੰਡਾਂ ਤੋਂ ਬਾਹਰ ਜਾਣ ਦੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਅਭਿਆਨ ਸ਼ੁਰੂ ਹੋ ਗਿਆ ਹੈ, ਅਜੇ ਤੱਕ ਅੱਤਵਾਦੀਆਂ ਨਾਲ ਕੋਈ ਸੰਪਰਕ ਸਥਾਪਿਤ ਨਹੀਂ ਹੋ ਸਕਿਆ ਹੈ। ਉਹਨਾ ਕਿਹਾ ਕਿ ਅੱਗੇ ਦੀ ਵਿਸਥਾਰ ਨਾਲ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੀ ਧੀ ਏਸ਼ੀਆਈ ਖੇਡਾਂ ‘ਚ ਕਰੇਗੀ ਰਾਜਸਥਾਨ ਦੀ ਪ੍ਰਤੀਨਿਧਤਾ (Kabaddi Player)
ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼
ਪਿੰਡ ਕਾਸਿਮਪੁਰ ਛੀਨਾ ਦੀ ਜੰਮਪਲ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਜਾਫੀ ਹੈ। ਵਿਰੋਧੀ ਟੀਮ ਦੀਆਂ ਰੇਡਰਾਂ ਨੂੰ ਤਾਂ ਇਹ ਖਿਡਾਰਨ ਜੱਫਾ ਲਾ ਕੇ ਪਾਲੇ ਤੱਕ ਜਾਣ ਨਹੀਂ ਦਿੰਦੀ ਪਰ ਨੌਕਰੀ ਵਾਲੇ ਮੌਕੇ ਨੂੰ ਪੰਜਾਬ ‘ਚ ਇਸਦੀ ‘ਕੈਂਚੀ’ ਨਹੀਂ ਵੱਜ ਸਕੀ। ਮਨਪ੍ਰੀਤ ਦੀਆਂ ਜਿੱਤਾਂ ਦਾ ਮੁੱਲ ਗੁਆਂਢੀ ਸੂਬੇ ਰਾਜਸਥਾਨ ਦੀ ਸਰਕਾਰ ਨੇ ਪੁਲਿਸ ਵਿਭਾਗ ‘ਚ ਸਬ ਇੰਸਪੈਕਟਰ ਭਰਤੀ ਕਰਕੇ ਪਾਇਆ ਹੈ। ਮਨਪ੍ਰੀਤ ਕੌਰ ਹੁਣ ਜੈਪੁਰ ਵਿਖੇ ਸੇਵਾਵਾਂ ਨਿਭਾ ਰਹੀ ਹੈ। (Kabaddi Player)
ਹਾਸਲ ਹੋਏ ਵੇਰਵਿਆਂ ਮੁਤਾਬਿਕ ਮਨਪ੍ਰੀਤ ਨੇ ਕਬੱਡੀ ਦੀਆਂ ਤਿੰਨੋਂ ਵੰਨਗੀਆਂ ਨੈਸ਼ਨਲ, ਸਰਕਲ ਅਤੇ ਬੀਚ ਸਟਾਈਲ ‘ਚ ਪੰਜਾਬ ਲਈ ਕਾਫੀ ਜਿੱਤਾਂ ਪ੍ਰਾਪਤੀਆਂ ਕੀਤੀਆਂ ਨੇ ਪਰ ਪੰਜਾਬ ਦੀਆਂ ਸਰਕਾਰਾਂ ਇਸ ਖਿਡਾਰਨ ਤੇ ਉਸਦੇ ਮਾਪਿਆਂ ਦਾ ਦਿਲ ਨਹੀਂ ਜਿੱਤ ਸਕੀਆਂ। ਖੇਡ ਪ੍ਰਾਪਤੀਆਂ ਦੇ ਸਿਰ ‘ਤੇ ਮਨਪ੍ਰੀਤ ਕੌਰ ਨੇ ਪੰਜਾਬ ‘ਚ ਨੌਕਰੀ ਹਾਸਲ ਕਰਨ ਲਈ ਪੂਰੀ ਵਾਹ ਲਾਈ ਪਰ ਕੁੱਝ ਪੱਲੇ ਨਹੀਂ ਪਿਆ। ਪੰਜਾਬ ‘ਚ ਨੌਕਰੀ ਨਾ ਮਿਲਣ ਦੀ ਨਮੋਸ਼ੀ ਝੱਲ ਰਹੀ ਮਨਪ੍ਰੀਤ ਕੌਰ ਦਾ ਸਹਾਰਾ ਰਾਜਸਥਾਨ ਦੀ ਸਰਕਾਰ ਬਣੀ ਹੈ। (Kabaddi Player)
ਮਨਪ੍ਰੀਤ ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਸਬ ਇੰਸਪੈਕਟਰ ਦੀਆਂ ਸੇਵਾਵਾਂ ਨਿਭਾਉਂਦੀ ਹੈ। ਕਬੱਡੀ ਦੇ ਪ੍ਰਸਿੱਧ ਖਿਡਾਰੀ ਹਰਦੀਪ ਸਿੰਘ ਦੀ ਧੀ ਮਨਪ੍ਰੀਤ ਕੌਰ ਬਚਪਨ ਤੋਂ ਸ਼ੌਕ-ਸ਼ੌਕ ਵਿੱਚ ਕਬੱਡੀ ਖੇਡਦੀ, ਇਸੇ ਖੇਡ ਨੂੰ ਪ੍ਰਣਾਈ ਗਈ ਸੀ। ‘ਸੱਚ ਕਹੂੰ’ ਨਾਲ ਗੱਲਬਾਤ ਮਨਪ੍ਰੀਤ ਕੌਰ ਨੇ ਦੱਸਿਆ ਕਿ ਭਾਵੇਂ ਹੀ ਉਸਨੇ ਪੰਜਾਬ ਦੀ ਤਰਫੋਂ ਖੇਡਦਿਆਂ ਵੱਖ-ਵੱਖ ਥਾਈਂ ਜਿੱਤਾਂ ਹਾਸਲ ਕੀਤੀਆਂ ਪਰ ਪੰਜਾਬ ਦੀਆਂ ਸਰਕਾਰਾਂ ਨੇ ਉਸਦਾ ਮੁੱਲ ਨਹੀਂ ਪਾਇਆ। (Kabaddi Player)
ਉਸਨੇ ਦੱਸਿਆ ਕਿ ਭਾਰਤੀ ਕਬੱਡੀ ਟੀਮ ‘ਚ ਕੁਝ ਹਰਿਆਣਾ ਦੀਆਂ ਕਬੱਡੀ ਖਿਡਾਰਨਾਂ ਵੀ ਸ਼ਾਮਿਲ ਸਨ, ਉਨ੍ਹਾਂ ਨੂੰ ਵੀ ਪੰਜਾਬ ‘ਚ ਨੌਕਰੀ ਮਿਲ ਗਈ ਪਰ ਉਸਨੂੰ ਨਹੀਂ ਮਿਲੀ ਰਾਜਸਥਾਨ ‘ਚ ਨੌਕਰੀ ਮਿਲਣ ਤੇ ਸੰਤੁਸ਼ਟੀ ਸਬੰਧੀ ਪੁੱਛਣ ‘ਤੇ ਮਨਪ੍ਰੀਤ ਆਖਦੀ ਹੈ ਕਿ ਨੌਕਰੀ ਦੀ ਤਾਂ ਸੰਤੁਸ਼ਟੀ ਹੈ ਪਰ ਨਾਲ ਹੀ ਪੰਜਾਬ ਸਰਕਾਰ ਪ੍ਰਤੀ ਗਿਲ੍ਹਾ। ਉਸਦੇ ਦਿਨ ‘ਚ ਹਾਲੇ ਵੀ ਹੈ ਕਿਉਂਕਿ ਪੰਜਾਬ ‘ਚ ਤਾਂ ਉਸਨੂੰ ਕਾਂਸਟੇਬਲ ਵੀ ਨਹੀਂ ਰੱਖਿਆ। (Kabaddi Player)
ਪੰਜਾਬ ਸਕੂਲ ਖੇਡਾਂ ‘ਚੋਂ ਸੋਨ ਤਮਗ਼ਾ ਜਿੱਤਣ ਵਾਲੀ ਮਨਪ੍ਰੀਤ ਕੌਰ ਨੇ 2011-12 ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ‘ਚ ਖੇਡਣਾ ਸ਼ੁਰੂ ਕੀਤਾ। ਅਗਲੇ ਵਰ੍ਹੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਵੱਲੋਂ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ‘ਚ ਚਾਂਦੀ ਦਾ ਤਮਗ਼ਾ ਜਿੱਤਿਆ। ਪੰਜਾਬੀ ਯੂਨੀਵਰਸਿਟੀ ਵੱਲੋਂ ਲਗਾਤਾਰ 3 ਸਾਲ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ‘ਚ ਕਾਂਸੀ ਦੇ ਤਮਗ਼ੇ ਜਿੱਤੇ।
2016 ‘ਚ ਪਟਿਆਲਾ ਵਿਖੇ ਹੋਈਆਂ ਕੌਮੀ ਮਹਿਲਾ ਖੇਡਾਂ ‘ਚ ਮਨਪ੍ਰੀਤ ਕੌਰ ਦੀ ਕਪਤਾਨੀ ‘ਚ ਪੰਜਾਬ ਦੀ ਟੀਮ ਨੇ ਨੈਸ਼ਨਲ ਸਟਾਈਲ ਕਬੱਡੀ (Kabaddi Player) ‘ਚ ਸੋਨ ਤਮਗ਼ਾ ਜਿੱਤਿਆ। ਸਰਕਲ ਸਟਾਈਲ ਕਬੱਡੀ ਦੇ ਤੀਸਰੇ ਮਹਿਲਾ ਵਿਸ਼ਵ ਕੱਪ ਕਬੱਡੀ, ਜੋ ਸਾਲ 2013 ‘ਚ ਹੋਇਆ ਸੀ ਦੀ ਚੈਂਪੀਅਨ ਭਾਰਤੀ ਟੀਮ ਦੀ ਜਾਫ ਲਾਈਨ ‘ਚ ਖੜ੍ਹਨ ਦਾ ਮਾਣ ਮਨਪ੍ਰੀਤ ਕੌਰ ਨੂੰ ਵੀ ਮਿਲਿਆ ਕੁੱਲ ਹਿੰਦ ਅੰਤਰਵਰਸਿਟੀ ਸਰਕਲ ਸਟਾਈਲ ਚੈਂਪੀਅਨਸ਼ਿਪਾਂ ‘ਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦਿਆਂ ਮਨਪ੍ਰੀਤ ਕੌਰ ਨੇ 2015 ਤੇ 16 ‘ਚ ਕ੍ਰਮਵਾਰ ਕਾਂਸੀ ਤੇ ਚਾਂਦੀ ਦੇ ਤਮਗ਼ੇ ਜਿੱਤੇ। (Kabaddi Player)
ਹੁਣ ਪੰਜਾਬ ‘ਚ ਨਹੀਂ ਲੈਣੀ ਨੌਕਰੀ: ਮਨਪ੍ਰੀਤ ਕੌਰ
ਮਨਪ੍ਰੀਤ ਕੌਰ ਨੂੰ ਜਦੋਂ ਪੁੱਛਿਆ ਗਿਆ ਕਿ ਜੇਕਰ ਹੁਣ ਪੰਜਾਬ ਸਰਕਾਰ ਏਸ਼ੀਆਈ ਖੇਡਾਂ ਤੋਂ ਬਾਅਦ ਉਸਨੂੰ ਪੰਜਾਬ ‘ਚ ਨੌਕਰੀ ‘ਤੇ ਰੱਖਣ ਦਾ ਮੌਕਾ ਦਿੰਦੀ ਹੈ ਤਾਂ ਉਸਨੇ ਝੱਟ ਆਖਿਆ ਕਿ ਹੁਣ ਪੰਜਾਬ ‘ਚ ਨੌਕਰੀ ਨਹੀਂ ਲੈਣੀ। ਉਸਨੇ ਆਖਿਆ ਕਿ ਰਾਜਸਥਾਨ ਸਰਕਾਰ ਖਿਡਾਰੀਆਂ ਦੀ ਕਾਫੀ ਹੌਂਸਲਾ ਅਫਜ਼ਾਈ ਕਰਦੀ ਹੈ ਜਦੋਂ ਕਿ ਪੰਜਾਬ ‘ਚ ਤਾਂ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਸੇ ਇੱਕ ਸਰਕਾਰ ਵੱਲੋਂ ਦਿੱਤੀ ਨੌਕਰੀ ਸਰਕਾਰ ਬਦਲ ਜਾਣ ‘ਤੇ ਖੋਹ ਹੀ ਨਾ ਲਈ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਪਰਾਧੀ-ਪੁਲਿਸ-ਨੇਤਾਵਾਂ ਦਾ ਗਠਜੋੜ ਕਾਂਗਰਸ ਰਾਜ ‘ਚ ਫਲ-ਫੁਲ ਰਿਹੈ: ਮਨਜਿੰਦਰ ਸਿੱਧੂ | AAP Youth Wing
ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਕਾਂਗਰਸ ਸਰਕਾਰ ਸੂਬੇ ਵਿਚ ਨਸ਼ਿਆਂ ਦੇ ਪ੍ਰਕੋਪ ਨੂੰ ਰੋਕਣ ‘ਚ ਨਾਕਾਮ ਸਾਬਤ ਹੋਈ ਹੈ, ਸਗੋਂ ਪੰਜਾਬ  ‘ਚ ਤੇ ਖਾਸਕਰ ਮਾਝਾ ਖੇਤਰ ਵਿਚ ਨਸ਼ਿਆਂ ‘ਚ ਵਾਧਾ ਹੋਇਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਐੱਸਐੱਸਪੀ ਤਰਨਤਾਰਨ ਦੇ ਦਫਤਰ ਸਾਹਮਣੇ ਨਸ਼ਿਆਂ ਖਿਲਾਫ ਕੀਤੇ ਮੁਜ਼ਾਹਰੇ ਦੌਰਾਨ ਕੀਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਨਸ਼ਿਆਂ ਦੇ ਮਾਮਲੇ ‘ਤੇ ਯੂ-ਟਰਨ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਨਾਮਾਫ ਕਰਨ ਯੋਗ ਪਾਪ ਕੀਤਾ ਹੈ। ਜਦਕਿ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ‘ਚ ਫੜ੍ਹ ਕੇ ਚਾਰ ਹਫਤਿਆਂ ‘ਚ ਨਸ਼ਾ  ਬੰਦ ਕਰਨ ਦਾ ਵਾਅਦਾ ਕੀਤਾ ਸੀ। (AAP Youth Wing)
ਲੋਕ ਰੋਹ ਹੀ ਸਰਕਾਰਾਂ ਨੂੰ ਝੰਜੋੜ ਸਕਦਾ ਹੈ ਧਾਲੀਵਾਲ | AAP Youth Wing
ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੇ ਮਾਮਲੇ ‘ਚ ਕਈ ਗੁਣਾ ਹੋਏ ਵਾਧੇ ਤੇ ਨੌਜਵਾਨਾਂ ਦੀਆਂ ਮੌਤਾਂ ਤੋਂ ਬਾਅਦ ‘ਆਪ’ ਯੂਥ ਨੇ ਸੂਬੇ ‘ਚ ‘ਹੱਲਾ ਬੋਲ ਕੈਂਪੇਨ’ ਦਾ ਆਗਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਅੰਤਰਗਤ ਪਾਰਟੀ ਲੋਕਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਣ ਤੇ ਅਪਰਾਧੀਆਂ-ਪੁਲਿਸ-ਨੇਤਾ ਦੇ ਗਠਜੋੜ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਲਈ ਤਾਕੀਦ ਕਰੇਗੀ। ਇਸ ਮੌਕੇ ਬੋਲਦਿਆਂ ਮਾਝਾ ਜੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਦਾ ਇਹ ਗਠਜੋੜ ਕਾਂਗਰਸ ਸਰਕਾਰ ਵੇਲੇ ਹੋਰ ਜਿਆਦਾ ਮਜਬੂਤ ਹੋਇਆ ਹੈ। (AAP Youth Wing)
ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸਿਧਵਾਂ, ਪ੍ਰਧਾਨ ਹਰਨੇਕ ਸਿੰਘ, ਪਰਗਟ ਸਿੰਘ ਪ੍ਰਧਾਨ ਅੰਮ੍ਰਿਤਸਰ (ਦਿਹਾਤੀ), ਰੌਬੀ ਕਾਂਗ ਪ੍ਰਧਾਨ ਯੂਥ ਵਿੰਗ (ਦੋਆਬਾ ਜੋਨ), ਸੁਖਰਾਜ ਸਿੰਘ ਗੋਰਾ ਪ੍ਰਧਾਨ ਯੂਥ ਵਿੰਗ (ਮਾਲਵਾ-1 ਜੋਨ), ਅਮਨ ਮੋਹੀ ਪ੍ਰਧਾਨ ਯੂਥ ਵਿੰਗ (ਮਾਲਵਾ-2 ਜੋਨ), ਸੁਖਰਾਜ ਸਿੰਘ ਬਲ ਪ੍ਰਧਾਨ ਯੂਥ ਵਿੰਗ (ਮਾਝਾ ਜੋਨ), ਸਰਬਜੋਤ ਸਿੰਘ, ਭੁਪਿੰਦਰ ਸਿੰਘ ਬਿੱਟੂ, ਹਰਭਜਨ ਸਿੰਘ ਈਟੀਓ, ਸੁਖਜਿੰਦਰ ਸਿੰਘ ਪੰਨੂ (ਸਾਰੇ ਜਨਰਲ ਸਕੱਤਰ) ਰਣਜੀਤ ਸਿੰਘ ਚੀਮਾ, ਸੁਖਬੀਰ ਵਲਟੋਹਾ, ਹਰਜੀਤ ਸਿੰਘ ਸੰਧੂ, ਜਸਬੀਰ ਸਿੰਘ ਸੁਰ ਸਿੰਘ, ਪਲਵਿੰਦਰ ਰਾਨੀਵੱਲਾ ਅਤੇ ਪਾਰਟੀ ਵਲੰਟੀਅਰ ਵੱਡੀ ਗਿਣਤੀ ‘ਚ ਮੌਜੂਦ ਸਨ। (AAP Youth Wing)
ਬਾਦਲਾਂ ‘ਤੇ ਲਗਾਇਆ ਪਿਛਲੀ ਸਰਕਾਰ ‘ਚ ਘਪਲੇਬਾਜ਼ੀ ਕਰਨ ਦਾ ਦੋਸ਼
ਅਸ਼ਵਨੀ ਚਾਵਲਾ, ਚੰਡੀਗੜ੍ਹ, 20 ਜੂਨ :ਬਜਟ ਸੈਸ਼ਨ ਦਰਮਿਆਨ ਵਿਧਾਨ ਸਭਾ ਦੇ ਅੰਦਰ ਕਾਂਗਰਸ ਸਰਕਾਰ ਨੂੰ ਘੇਰਨ ਵਿੱਚ ਪਿਛਲੇ ਕਈ ਦਿਨਾਂ ਤੋਂ ਕੋਈ ਕਸਰ ਨਾ ਛੱਡ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਸਦਨ ਤੋਂ ਬਾਹਰ ਘੇਰਦੇ ਹੋਏ ਕਾਂਗਰਸ ਨੇ ‘ਬਾਦਲ ਦੀ ਹੱਟੀ’ ਖੋਲ ਦਿੱਤੀ। ਵਿਧਾਨ ਸਭਾ ਦੀ ਚਾਰ-ਦਿਵਾਰੀ ਦੇ ਅੰਦਰ ਕਾਂਗਰਸ ਨੇ ਇੱਕ ਟੈਂਟ ਵਿੱਚ ਦੁਕਾਨ ਖੋਲਦੇ ਹੋਏ ਉਸ ਨੂੰ ਬਾਦਲਾਂ ਦੀ ਹੱਟੀ ਦਾ ਨਾਅ ਦੇ ਦਿੱਤਾ। ਜਿਸ ਵਿੱਚ ਕਈ ਤਰਾਂ ਦੀਆਂ ਚੀਜ਼ਾਂ ਦੀ ਨੁਮਾਇਸ਼ ਲਾ ਕੇ ਉਨ੍ਹਾਂ ‘ਤੇ ਮਾਰਕੀਟ ਅਤੇ ਬਾਦਲਾਂ ਦਾ ਰੇਟ ਦਰਜ਼ ਕਰ ਰੱਖਿਆ ਹੋਇਆ ਸੀ।
ਰਾਜ ਨਹੀਂ ਮੇਵਾ ਤਹਿਤ ਚਲਾਇਆ ਬਾਦਲਾਂ ਨੇ ਆਪਣਾ ਕੰਮ : ਵੜਿੰਗ
ਇਸ ‘ਬਾਦਲਾਂ ਦੀ ਹੱਟੀ’ ਲਗਾਉਣ ਵਾਲੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਰਾਜ ਵਿੱਚ ਹਮੇਸ਼ਾ ਹੀ ਸਰਕਾਰੀ ਪੈਸੇ ਦੀ ਲੁੱਟ ਕੀਤੀ ਹੈ ਅਤੇ ਪੰਜਾਬ ਵਿੱਚ ਰਾਜ ਨਹੀਂ ਸੇਵਾ ਦੇ ਨਾਅਰੇ ਤਹਿਤ ਆਏ ਅਕਾਲੀਆਂ ਨੇ ਰਾਜ ਨਹੀਂ ਮੇਵਾ ਦੇ ਤਹਿਤ 10 ਸਾਲ ਆਪਣਾ ਕੰਮ ਚਲਾਇਆ ਅਤੇ ਪੰਜਾਬੀਆਂ ਨੂੰ ਜੰਮ ਕੇ ਲੁੱਟ ਦਾ ਸ਼ਿਕਾਰ ਬਣਾਇਆ। ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ ਜਿਹੜੀ ਵੀ ਹੁੰਦੀ ਸੀ, ਉਸ ਵਿੱਚ ਵੱਡੇ ਪੱਧਰ ‘ਤੇ ਲੁੱਟ ਕੀਤੀ ਗਈ। ਉਨ੍ਹਾਂ ਕਿਹਾ ਕਿ ਰੇਤ ਬੱਜਰੀ ਮਾਫੀਆ ਸਣੇ ਸਰਕਾਰ ਵਿੱਚ ਰਹਿੰਦੇ ਹੋਏ ਇਨ੍ਹਾਂ ਬਾਦਲਾਂ ਨੇ ਕੋਈ ਵੀ ਵਰਗ ਨਹੀਂ ਛੱਡਿਆ ਜਿਸ ਨੂੰ ਲੁੱਟ ਦਾ ਸ਼ਿਕਾਰ ਬਣਾਕੇ ਕਮਾਈ ਨਾ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਕਹਿਣ ਨੂੰ ਤਾਂ ਕਈ ਸਕੀਮਾਂ ਬਾਦਲਾਂ ਨੇ ਲੋਕਾਂ ਲਈ ਚਲਾਈਆਂ ਸਨ ਪਰ ਅਸਲ ਵਿੱਚ ਉਨ੍ਹਾਂ ਨੇ ਇਸ ਦੀ ਆੜ ਵਿੱਚ ਆਪਣਾ ਹੀ ਘਰ ਭਰਿਆ ਹੈ।