Other Countries - Sach Kahoon Punjabi
ਪੰਜਾਬ ਦੇ ਨੌਜਵਾਨ ਵਿਦੇਸ਼ ਜਾ ਰਹੇ ਹਨ, ਕਿਸ ਨੂੰ ਦਈਏ ਖੇਤੀ ਕਰਜਾ
ਸੂਬਾ ਪੱਧਰੀ ਬੈਂਕਰਜ਼ ਕਮੇਟੀ ਦੀ ਮੀਟਿੰਗ ਵਿੱਚ ਪ੍ਰਬੰਧਕੀ ਡਾਇਰੈਕਟਰ ਨੇ ਜ਼ਾਹਿਰ ਕੀਤੀ ਚਿੰਤਾ
ਕਿਸਾਨਾਂ ਦੀ ਦੁੱਗਣੀ ਆਮਦਨ 2022 ਤੱਕ ਪੰਜਾਬ ਵਿੱਚ ਤਾਂ ਮੁਸ਼ਕਿਲ, ਰੋਡ ਮੈਪ ਜਰੂਰੀ, ਜਿਹੜਾ ਕਿ ਸਰਕਾਰਾਂ ਨੇ ਬਣਾਉਣਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦਾ ਨੌਜਵਾਨ ਖੇਤੀਬਾੜੀ ਕਰਨ ਦੀ ਥਾਂ ‘ਤੇ ਵਿਦੇਸ਼ਾਂ ਵੱਲ ਭੱਜ ਰਿਹਾ ਹੈ, ਜਿਸ ਕਾਰਨ ਪਿਛਲੇ ਲੰਬੇ ਸਮੇਂ ਤੋਂ ਨਵੇਂ ਖੇਤੀਬਾੜੀ ਲੋਨ ਲੈਣ ਵਾਲੇ ਹੀ ਬੈਂਕਾਂ ਕੋਲ ਨਹੀਂ ਆ ਰਹੇ ਹਨ। ਇਸ ਸਮੇਂ ਜਿਹੜੇ ਖੇਤੀਬਾੜੀ ਲੋਨ ਚਲ ਰਹੇ ਹਨ, ਉਹ ਹੀ ਹਰ ਛਿਮਾਹੀ ਦੁਬਾਰਾ ਦਿੱਤੇ ਜਾ ਰਹੇ ਹਨ, ਜਦੋਂ ਕਿ ਅੱਜ ਦੇ ਨੌਜਵਾਨ ਨੂੰ ਖੇਤੀਬਾੜੀ ਦੇ ਕਿੱਤੇ ਨੂੰ ਅਪਣਾਉਂਦੇ ਹੋਏ ਅੱਗੇ ਆਉਣਾ ਪਏਗਾ। ਜੇਕਰ ਇੰਜ ਨਹੀਂ ਹੋਇਆ ਤਾਂ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿੱਚ ਖੇਤੀਬਾੜੀ ਖ਼ਤਮ ਹੋ ਜਾਏਗੀ ਅਤੇ ਜ਼ਿਆਦਾਤਰ ਉਦਯੋਗ ਹੀ ਰਹਿ ਜਾਏਗਾ, ਜਿਸ ਦਾ ਸਿੱਧਾ ਅਸਰ ਪੰਜਾਬ ‘ਤੇ ਹੀ ਪਏਗਾ।
ਇਥੇ ਹੀ ਕੇਂਦਰ ਸਰਕਾਰ ਵਲੋਂ ਹੁਣ ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਰੋਡਮੈਪ ਤਿਆਰ ਨਹੀਂ ਕੀਤਾ ਗਿਆ ਹੈ, ਜਿਸ ਹਿਸਾਬ ਨਾਲ 2022 ਤੱਕ ਕਿਸੇ ਵੀ ਹਾਲਤ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਕੀਤੀ ਜਾ ਸਕਦੀ ਹੈ। ਇਸ ਲਈ ਸਰਕਾਰਾਂ ਨੂੰ ਤੁਰੰਤ ਰੋਡਮੈਪ ਤਿਆਰ ਕਰਨਾ ਪਏਗਾ। ਪੰਜਾਬ ਦੀ ਕਿਸਾਨੀ ਦੀ ਇਹ ਚਿੰਤਾ ਸੂਬਾ ਪੱਧਰੀ ਬੈਂਕਰਜ਼ ਕਮੇਟੀ ਦੀ ਮੀਟਿੰਗ ਵਿੱਚ ਜ਼ਾਹਿਰ ਕੀਤੀ ਗਈ। ਜਿਥੇ ਕਿ ਸਾਫ਼ ਕਰ ਦਿੱਤਾ ਗਿਆ ਕਿ ਹੁਣ ਤੱਕ ਪੰਜਾਬ ਵਿੱਚੋਂ ਇੰਡਸਟਰੀ ਖਤਮ ਹੋ ਰਹੀ ਸੀ, ਹੁਣ ਉਸੇ ਪੰਜਾਬ ਵਿੱਚੋਂ ਖੇਤੀਬਾੜੀ ਦਾ ਧੰਦਾ ਵੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ।
ਬੈਂਕਰਜ਼ ਕਮੇਟੀ ਦੀ ਮੀਟਿੰਗ ਦੌਰਾਨ ਜਦੋਂ ਕਿਸਾਨਾਂ ਦੀ ਆਮਦਨ ਅਤੇ ਲੋਨ ਦਾ ਮੁੱਦਾ ਆਇਆ ਤਾਂ ਇੱਕ ਪ੍ਰਾਈਵੇਟ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਕੋਸ਼ਸ਼ ਕਰ ਰਹੇ ਹਨ ਕਿ ਜਿਆਦਾ ਨਵੇਂ ਕਿਸਾਨਾਂ ਨੂੰ ਲੋਨ ਦੇ ਕੇ ਫਸਲ ਦੀ ਪੈਦਾਵਾਰ ਵੱਲ ਧਿਆਨ ਦਿੱਤਾ ਜਾਵੇ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਕੋਈ ਵੀ ਨੌਜਵਾਨ ਖੇਤੀਬਾੜੀ ਲਈ ਲੋਨ ਲੈਣ ਲਈ ਅੱਗੇ ਨਹੀਂ ਆ ਰਹੇ ਹਨ, ਇਥੇ ਹੀ ਪਿੰਡਾ ਦਾ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਿਹਾ ਹੈ, ਜਿਸ ਕਾਰਨ ਪੁਰਾਣੇ ਕਿਸਾਨ ਹੀ ਇਸ ਕਿੱਤੇ ਨੂੰ ਕਰ ਰਹੇ ਹਨ।
ਇਸ ਲਈ ਪਿੰਡਾ ਵਿੱਚ ਜਾ ਕੇ ਨੌਜਵਾਨਾ ਨੂੰ ਜਾਗਰੂਕ ਕਰਨ ਦੀ ਵੀ ਲੋੜ ਹੈ। ਇਥੇ ਹੀ ਆਮਦਨ ਦੁੱਗਣੀ ਕਰਨ ਦੇ ਮੁੱਦੇ ‘ਤੇ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧਕੀ ਡਾਇਰੈਕਟਰ ਆਰ. ਕੇ. ਯਾਦੂਵੰਸੀ ਨੇ ਮੀਟਿੰਗ ਦੌਰਾਨ ਕਿਹਾ ਕਿ ਕਿਸਾਨ ਦੀ ਆਦਮਨ 2022 ਤੱਕ ਦੁਗਣੀ ਕਰਨ ਦਾ ਟੀਚਾ ਕੇਂਦਰ ਸਰਕਾਰ ਵਲੋਂ ਮਿਥਿਆ ਗਿਆ ਹੈ ਪਰ ਇਸ ਦਾ ਰੋਡਮੈਪ ਕੀ ਹੈ ? ਇਸ ਆਮਦਨੀ ਨੂੰ ਕਿਵੇਂ ਦੁੱਗਣਾ ਕੀਤਾ ਜਾਏਗਾ, ਇਸ ਸਬੰਧੀ ਤਾਂ ਕੋਈ ਗਾਇਡਲਾਈਜ਼ ਤਾਂ ਹੋਣੀ ਚਾਹੀਦੀਆਂ ਹਨ ਪਰ ਹੁਣ ਤੱਕ ਰੋਡਮੈਪ ਤਿਆਰ ਨਾ ਹੋਣ ਕਰਕੇ ਉਨਾਂ ਨੂੰ ਨਹੀਂ ਲਗ ਰਿਹਾ ਹੈ ਕਿ ਆਦਮਨ ਦੁਗਣੀ ਕਰਨ ਵਰਗਾ ਟੀਚਾ ਪੂਰਾ ਹੋ ਸਕਦਾ ਹੈ।
ਮਿਲਾਵਟੀ ਦੁੱਧ ਪੀ ਰਹੇ ਹਨ ਲੋਕੀਂ, ਕੀ ਕਰ ਰਿਹਾ ਐ ਡੇਅਰੀ ਵਿਭਾਗ ?
ਬੈਂਕਰਜ਼ ਕਮੇਟੀ ਦੀ ਮੀਟਿੰਗ ਦੌਰਾਨ ਨਾਬਾਰਡ ਬੈਂਕ ਦੇ ਚੀਫ਼ ਜਨਰਲ ਮੈਨੇਜਰ ਜੇ.ਪੀ.ਐਸ. ਬਿੰਦਰਾ ਨੇ ਕਿਹਾ ਕਿ ਇਸ ਨਾਲ ਡੇਅਰੀ ਫਾਰਮ ਦੇ ਧੰਦੇ ਵਿੱਚੋਂ ਵੀ ਕਿਸਾਨ ਨਿਕਲ ਰਹੇ ਹਨ, ਜਿਸ ਕਾਰਨ ਦੁੱਧ ਦੀ ਸਪਲਾਈ ਘੱਟ ਅਤੇ ਡਿਮਾਂਡ ਜਿਆਦਾ ਹੋਣ ਕਰਕੇ ਮਿਲਾਵਟੀ ਦੁੱਧ ਪੰਜਾਬ ਦੇ ਆਮ ਲੋਕਾਂ ਨੂੰ ਪੀਣਾ ਪੈ ਰਿਹਾ ਹੈ, ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਇਸ ਪਾਸੇ ਪੰਜਾਬ ਦਾ ਡੇਅਰੀ ਵਿਭਾਗ ਕੁਝ ਵੀ ਨਹੀਂ ਰਿਹਾ। ਜਿਸ ਕਾਰਨ ਮਿਲਾਵਟੀ ਦੁੱਧ ਪੀਣ ਦੇ ਕਾਰਨ ਨੁਕਸਾਨ ਪੰਜਾਬ ਦੀ ਆਮ ਜਨਤਾ ਨੂੰ ਹੋ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਈਬਰ ਹਮਲੇ ਕਰਨ ਵਾਲੇ ਪੰਜ ਮੁੱਖ ਦੇਸ਼ਾਂ ‘ਚ ਰੂਸ ਚੋਟੀ ‘ਤੇ
ਰੂਸ ਤੋਂ ਭਾਰਤ ‘ਚ 2,55,589 ਸਾਈਬਰ ਹਮਲੇ
ਏਜੰਸੀ, ਨਵੀਂ ਦਿੱਲੀ
ਦੇਸ਼ ਨੂੰ 2018 ਦੀ ਪਹਿਲੀ ਛਿਮਾਹੀ ‘ਚ ਸਭ ਤੋਂ ਜ਼ਿਆਦਾ ਸਾਈਬਰ ਹਮਲੇ ਰੂਸ, ਅਮਰੀਕਾ, ਚੀਨ ਤੇ ਨੀਦਰਲੈਂਡ ਵਰਗੇ ਦੇਸ਼ਾਂ ਵੱਲੋਂ ਝੱਲਣੇ ਪਏ ਹਨ ਸਾਈਬਰ ਸੁਰੱਖਿਆ ਕੰਪਨੀ ਐਫ-ਸਿਕਿਓਰ ਅਨੁਸਾਰ ਜਨਵਰੀ-ਜੂਨ 2018 ‘ਚ ਇਸ ਤਰ੍ਹਾਂ ਦੀ 4.36 ਲੱਖ ਤੋਂ ਵੱਧ ਘਟਨਾਵਾਂ ਵਾਪਰੀਆਂ ਇਸ ਮਿਆਦ ‘ਚ ਭਾਰਤ ਵੱਲੋਂ ਕੀਤੇ ਗਏ ਸਾਈਬਰ ਹਮਲੇ ਝੱਲਣ ਵਾਲੇ ਉੱਚ ਪੰਜ ਦੇਸ਼ ਅਸਟ੍ਰੀਆ, ਨੀਦਰਲੈਂਡ, ਬ੍ਰਿਟੇਨ, ਜਪਾਨ ਤੇ ਯੂਕਰੇਨ ਹਨ
ਇਨ੍ਹਾਂ ਦੇਸ਼ਾਂ ‘ਤੇ ਭਾਰਤ ਤੋਂ ਕੁੱਲ 35,563 ਸਾਈਬਰ ਹਮਲੇ ਕੀਤੇ ਗਏ ਐਫ-ਸਿਕਿਓਰ ਦੀ ਰਿਪੋਰਟ ਅਨੁਸਾਰ ਉਸ ਨੇ ਇਹ ਅੰਕੜੇ ਹਨੀਪਾਟਸ ਤੋਂ ਇਕੱਠੇ ਕੀਤੇ ਹਨ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਦੁਨੀਆ ਭਰ ‘ਚ ਅਜਿਹੇ 41 ਤੋਂ ਜ਼ਿਆਦਾ ‘ਹਨੀਪਾਟਸ’ ਲਾਏ ਹਨ ਜੋ ਸਾਈਬਰ ਅਪਰਾਧੀਆਂ ‘ਤੇ ‘ਬੁਗਲੇ’ ਵਾਂਗ ਧਿਆਨ ਲਗਾ ਕੇ ਨਜ਼ਰ ਰੱਖਦੇ ਹਨ ਨਾਲ ਹੀ ਇਹ ਨਵੀਨਤਮ ਮਾਲਵੇਅਰ ਦੇ ਨਮੂਨੇ ‘ਤੇ ਨਵੀਂ ਹੈਕਿੰਗ ਤਕਨੀਕਾਂ ਦੇ ਅੰਕੜੇ ਵੀ ਜੁਟਾਉਂਦੇ ਹਨ ‘ਹਨੀਪਾਟਸ’ ਮੂਲ ਰੂਪ ‘ਚ ਲਾਲਚ ਦੇਣ ਵਾਲੇ ਸਰਵਰ ਦੀ ਤਰ੍ਹਾਂ ਕੰਮ ਕਰਦੇ ਹਨ, ਜੋ ਕਿਸੇ ਕਾਰੋਬਾਰ ਦੇ ਸੂਚਨਾ ਤਕਨੀਕੀ ਢਾਂਚੇ ਦਾ ਅਨੁਕਰਨ ਕਰਦੇ ਹਨ
ਇਹ ਹਮਲਾ ਕਰਨ ਵਾਲਿਆਂ ਲਈ ਹੁੰਦੇ ਹਨ ਇਹ ਅਸਲ ਕੰਪਨੀਆਂ ਦੇ ਸਰਵਰ ਦੀ ਤਰ੍ਹਾਂ ਦਿਸਦੇ ਹਨ, ਜੋ ਆਮ ਤੌਰ ‘ਤੇ ਕਮਜ਼ੋਰ ਹੁੰਦੇ ਹਨ ਐਫ-ਸਿਕਿਓਰ ਅਨੁਸਾਰ ਇਸ ਤਰੀਕੇ ਨਾਲ ਹਮਲੇ ਦੇ ਤਰੀਕਿਆਂ ਨੂੰ ਕਰੀਬ ਤੋਂ ਜਾਣਨ ‘ਚ ਮੱਦਦ ਮਿਲਦੀ ਹੈ ਨਾਲ ਹੀ ਹਮਲਾਵਰਾਂ ਨੇ ਸਭ ਤੋਂ ਜ਼ਿਆਦਾ ਕਿਸ ਨੂੰ ਟੀਚਾ ਬਣਾਇਆ, ਸਰੋਤ ਕੀ ਰਿਹਾ, ਕਿੰਨੀ ਵਾਰ ਹਮਲਾ ਕੀਤਾ ਤੇ ਇਸ ਦੇ ਤਰੀਕੇ, ਤਕਨੀਕ ਤੇ ਪ੍ਰਕਿਰਿਆ ਕੀ ਰਹੀ, ਇਹ ਸਭ ਜਾਣਨ ‘ਚ ਵੀ ਮੱਦਦ ਮਿਲਦੀ ਹੈ
ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਸਭ ਤੋਂ ਜ਼ਿਆਦਾ ਸਾਈਬਰ ਹਮਲੇ ਕਰਨ ਵਾਲੇ ਪੰਜ ਮੁਖ ਦੇਸ਼ਾਂ ‘ਚ ਰੂਸ ਚੋਟੀ ‘ਤੇ ਰਿਹਾ ਰੂਸ ਤੋਂ ਭਾਰਤ ‘ਚ 2,55,589 ਸਾਈਬਰ ਹਮਲੇ, ਅਮਰੀਕਾ ਤੋਂ 1,03,458 ਹਮਲੇ, ਚੀਨ ਤੋਂ 42,544 ਹਮਲੇ, ਨੀਦਰਲੈਂਡ ਤੋਂ 19,169 ਹਮਲੇ ਤੇ ਜਰਮਨੀ ਤੋਂ 15,330 ਹਮਲੇ ਭਾਵ ਕੁੱਲ 4,36,090 ਸਾਈਬਰ ਹਮਲੇ ਹੋਏ ਉੱਥੇ ਭਾਰਤ ਤੋਂ ਅਸਟ੍ਰੀਆ ‘ਚ 12,540 ਸਾਈਬਰ ਹਮਲੇ, ਨੀਦਰਲੈਂਡ ‘ਚ 9,267 ਹਮਲੇ, ਬ੍ਰਿਟੇਨ ‘ਚ 6,347 ਹਮਲੇ, ਜਪਾਨ ‘ਚ 4,701 ਹਮਲੇ ਤੇ ਯੂਕ੍ਰੇਨ ‘ਚ 3,708 ਹਮਲੇ ਕੀਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।