ਸੀਰਿਆ ਨੇ ਅਰਥਵਿਵਸਥਾ ਦੇ ਪੁਨਰਨਿਰਮਾਣ ‘ਚ ਭਾਰਤ ਤੋਂ ਮੱਦਦ ਮੰਗੀ

ਨਵੀਂ ਦਿੱਲੀ। ਸੀਰਿਆ ਨੇ ਭਾਰਤ ਨੂੰ ਦੇਸ਼ ਦੀ ਅਰਕਵਿਵਸਥਾ ਨੂੰ ਫਿਰ ਖੜ੍ਹਾ ਕਰਨ ‘ਚ ਮੱਦਦ ਮੰਗੀ ਹੈ ਤੇ ਭਾਰਤ ਨਾਲ ਸੁਰੱਖਿਅ ਸਹਿਯੋਗ ਵਧਾਉਣ ਦਾ ਇਰਾਦਾ ਪ੍ਰਗਟਾਇਆ ਹੈ।
ਸੀਰਿਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਦਮਿਸ਼ਕ ‘ਚ ਵਿਦੇਸ਼ ਰਾਜ ਮੰਤਰੀ ਐੱਮ ਜੇ ਅਕਬਰ ਨਾਲ ਮੁਲਾਕਾਤ ‘ਚ ਸੀਰਿਆਈ ਸੰਘਰਸ਼ ‘ਚ ਭਾਰਤ ਦੇ ਵਸਤੂਨਸ਼ਿਠ ਪੱਖ ਦੀ ਸ਼ਲਾਘਾ ਕੀਤੀ।