ਅਸਲੀ ਸੰਘਰਸ਼ ਹੁਣ ਸ਼ੁਰੂ ਹੋਇਐ : ਇਰੋਮ ਸ਼ਰਮਿਲਾ

ਨਵੀਂ ਦਿੱਲੀ। 16 ਵਰ੍ਹੇ ਭੁੱਖ ਹੜਤਾਲ ਕਰਕੇ ਮਣੀਪੁਰ ਦੀ ਆਇਰਨ ਲੇਡੀ ਵਜੋਂ ਪੂਰੀ ਦੁਨੀਆ ‘ਚ ਮਸ਼ਹੂਰ ਹੋਈ ਇਰੋਮ ਸ਼ਰਮਿਲਾ ਦਾ ਮੰਨਣਾ ਹੈ ਕਿ ਅਸਲੀ ਸੰਘਰਸ਼ ਹੁਣ ਸ਼ੁਰੂ ਹੋਇਆ ਹੈ। ਬੀਤੇ ਦਿਨੀ ਦੁਨੀਆ ਦੇ ਇਤਿਹਾਸ ‘ਚ ਸਭ ਤੋਂ ਲੰਬੀ ਭੁੱਖ ਹੜਤਾਲ ਖ਼ਤਮ ਕਰਨ ਤੋਂ ਬਾਅਦ ਇਰੋਮ ਨੇ ਕਿਹਾ ਕਿ ਉਹ ਇੱਕ ਇਨਸਾਨ ਹੈ ਪਰ ਲੋਕ ਉਨ੍ਹਾਂ ਨੂੰ ਸ਼ਹੀਦ  ਵਜੋਂ ਵੇਖਦੇ ਹਨ।
ਇਰੋਮ ਸ਼ਰਮਿਲਾ ਮਣੀਪੁਰ ਤੋਂ ਆਰਮਡ ਫੋਰਸ ਸਪੈਸ਼ਨ ਪਾਵਰ ਐਕਟ ਨੂੰ ਅਟਾਉਣ ਲਈ 16 ਵਰ੍ਹਿਆਂ ਤੋਂ ਭੁੱਖ ਹੜਤਾਲ ‘ਤੇ ਸੀ।