ਨਗਰ ਨਿਗਮਾਂ ਦੀਆਂ ਚੋਣਾਂ 27 ਨੂੰ
ਨਗਰ ਨਿਗਮਾਂ ਦੀਆਂ ਚੋਣਾਂ 27 ਨੂੰ
ਚੰਡੀਗੜ੍ਹ। ਹਰਿਆਣਾ ਵਿਚ 27 ਦਸੰਬਰ ਨੂੰ ਤਿੰਨ ਨਗਰ ਨਿਗਮਾਂ, ਤਿੰਨ ਨਗਰ ਪਾਲਿਕਾਵਾਂ ਅਤੇ ਇਕ ਸਿਟੀ ਕੌਂਸਲ ਲਈ ਚੋਣਾਂ ਹੋਣੀਆਂ ਹਨ। ਰਾਜ ਚੋਣ ਕਮਿਸ਼ਨਰ ਡਾ. ਦਲੀਪ ਸਿੰਘ ਨੇ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੋਣਾਂ ਪੰਚਕੂਲਾ, ...
ਹਰਿਆਣਾ ‘ਚ ਬੀਜੇਪੀ ਦੇ ਉਮੀਦਵਾਰਾਂ ਦੀ ਸੂਚੀ ਹੋਈ ਜਾਰੀ
ਬਬੀਤਾ ਫੌਗਾਟ ਤੇ ਯੋਗੇਸ਼ਵਰ ਦੱਤ ਨੂੰ ਮਿਲੀ ਟਿਕਟ
ਨਵੀਂ ਦਿੱਲੀ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 78 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਬੀਜੇਪੀ ਦੀ ਸੂਚੀ ਮੁਤਾਬਕ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਤੋਂ ਚੋਣਾਂ ਲੜਨਗੇ। ਸੂਚੀ 'ਚ ਮੌਜੂਦਾ 38 ਵਿਧਾਇਕਾਂ ਨੂੰ ਟਿਕਟ ਦਿੱਤ...
ਅਨਿਲ ਵਿੱਜ ਪੀਜੀਆਈ ‘ਚ ਦਾਖਲ
ਸਿਹਤ ਮੰਤਰੀ ਕੋਰੋਨਾ ਤੋਂ ਹਨ ਪੀੜਤ
ਚੰਡੀਗੜ੍ਹ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਦੀ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਪੀਜੀਆਈ 'ਚ ਦਾਖਲ ਕਰਵਾਇਆ ਗਿਆ ਹੈ।
Anil Vij enrolled in PGI
ਕੋਰੋਨਾ ਨਾਲ ਫੇਫੜਿਆਂ ਨੂੰ ਨੁਕਸਾਨ ਪੁੱਜ ਰਿਹਾ ਹੈ ਤੇ ਸ਼ੂਗਰ ਸਣੇ ਕਈ ਬਿਮਾਰੀਆਂ ਹੋਣ ਕਾਰਨ ਖਤਰਾ ਨਾ ਲੈਂ...
ਮਨੋਹਰ ਸਰਕਾਰ ਦੇ ਵਿਧਾਇਕ ਨੇ ਡੇਰਾ ਸੱਚਾ ਸੌਦਾ ’ਤੇ ਦਿੱਤਾ ਵੱਡਾ ਬਿਆਨ, ਛੇਤੀ ਪੜ੍ਹੋ..
ਸਾਧ-ਸੰਗਤ ਨੇ 100 ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ
(ਸੱਚ ਕਹੂੰ ਨਿਊਜ਼) ਜੀਂਦ। ਹੁੱਡਾ ਗਰਾਊਂਡ, ਨੇੜੇ ਏਕਲਵ ਸਟੇਡੀਅਮ ’ਚ ਵੀਰਵਾਰ ਨੂੰ ਜੀਂਦ ਜੋਨ ਦੀ ਵਿਸ਼ਾਲ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਪਹੁੰਚ ਕੇ ਰਾਮ-ਨਾਮ ਦਾ ਗੁਣਗਾਨ ਕੀਤਾ। ਨਾਮ ਚਰਚਾ ਪੰਡਾਲ ਨੂੰ ...
ਦਸ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ, ਇੱਕ ਗ੍ਰਿਫ਼ਤਾਰ
ਦਸ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ, ਇੱਕ ਗ੍ਰਿਫ਼ਤਾਰ
ਹਿਸਾਰ। ਹਰਿਆਣਾ ਦੇ ਫਤਿਆਬਾਦ ਜ਼ਿਲੇ ਦੇ ਟਿੱਬੀ ਪਿੰਡ ਦੀ ਰਾਤ ਨੂੰ ਇਕ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਉਸ ਦੇ ਕਬਜ਼ੇ ਵਿਚੋਂ 10,000 ਨਸ਼ੇ ਬਰਾਮਦ ਕੀਤੇ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਿਮਰਦੀਪ ਉਰਫ ਸੋਨੀ ਵਜੋਂ ਹ...
ਹੁਣੇ-ਹੁਣੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਫਿਰ ਕੀਤਾ ਟਵੀਟ
ਸਰਸਾ (ਸੱਚ ਕਹੂੰ ਨਿਊਜ਼)। ਜਦੋਂ ਵੀ ਕੋਈ ਆਫ਼ਤ ਆਉਂਦੀ ਹੈ ਤਾਂ ਐੱਨਡੀਆਰਐੱਫ਼ ਹੀ ਸਭ ਤੋਂ ਪਹਿਲਾ ਸੇਵਾ ’ਚ ਆਉਂਦੀ ਹੈ। ਅਜਿਹੇ ’ਚ ਅੱਜ 19 ਜਨਵਰੀ ਦਾ ਦਿਨ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਲਈ ਬੇਹੱਦ ਖਾਸ ਹੈ। ਜਿਸ ਦੇ ਚੱਲਦੇ ਉਨ੍ਹਾਂ ਨੂੰ ਦੇਸ਼ ਦੇ ਪੀਐੱਮ ਸਮੇਤ ਕਈ ਨੇਤਾਵਾਂ ਵੱਲੋਂ ਸਲਾਮ ਕੀਤਾ ਗਿਆ ਹੈ। ਅਸਲ ’ਚ...
ਸੀਜ਼ਨ ਦੀ ਪਹਿਲੀ ਧੁੰਦ ਨੇ ਮਚਾਈ ਤਬਾਹੀ, 30 ਵਾਹਨ ਆਪਸ ’ਚ ਭਿੜੇ
Accident : 30 ਵਾਹਨ ਆਪਸ ’ਚ ਭਿੜੇ
ਕਰਨਾਲ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਕਰਨਾਲ ਕੌਮੀ ਮਾਰਗ-44 ’ਤੇ ਧੁੰਦ ਕਾਰਨ ਤਿੰਨ ਥਾਵਾਂ ’ਤੇ ਸੜਕ ਹਾਦਸੇ (Accident) ਵਾਪਰੇ। ਤਿੰਨੋਂ ਥਾਵਾਂ 'ਤੇ 30 ਵਾਹਨ ਆਪਸ ਵਿਚ ਟਕਰਾ ਗਏ। ਜਿਸ 'ਚ 12 ਲੋਕ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ...
ਪ੍ਰਸ਼ਾਸਨ ਨਾਲ ਕਿਸਾਨਾਂ ਦੀ ਗੱਲਬਾਤ ਨਾਕਾਮ
ਮਹਾਂ ਪੰਚਾਇਤ ਜਾਰੀ ਰਹੇਗੀ
ਕਰਨਾਲ (ਸੱਚ ਕਹੂੰ ਨਿਊਜ਼)। ਕਰਨਾਲ ’ਚ ਕਿਸਾਨਾਂ ਦੀ ਮਹਾਂਪੰਚਾਇਤ ਤੋਂ ਪਹਿਲਾਂ ਕਿਸਾਨਾਂ ਦੀ 11 ਮੈਂਬਰੀ ਕਮੇਟੀ ਤੇ ਪ੍ਰਸ਼ਾਸਨ ਦਰਮਿਆਨ ਮੀਟਿੰਗ ਹੋਈ ਜਿਸ ’ਚ ਕਿਸਾਨਾਂ ਨੇ ਦੋਸ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵੀ ਮੰਗ ਨਹੀਂ ਮੰਨੀ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮਹਾਂ ਪ...
ਲੋਕ ਸਭਾ ਸਾਂਸਦ ਨੇ ਦੱਸਿਆ ਕਿ ਕਿਵੇਂ ਡੇਰਾ ਸੱਚਾ ਸੌਦਾ ਨਸ਼ਿਆਂ ਖਿਲਾਫ ਕੰਮ ਕਰ ਰਿਹਾ ਹੈ
ਲੋਕ ਸਭਾ ਸਾਂਸਦ ਨੇ ਡੇਰਾ ਸੱਚਾ ਸੌਦਾ ਦੀ ਕੀਤੀ ਸ਼ਲਾਘਾ
ਕੁਰੂਕਸ਼ੇਤਰ (ਦੇਵੀਲਾਲ ਬਾਰਨਾ)। ਬ੍ਰਹਮਸਰੋਵਰ ਦੇ ਟ੍ਰੈਫਿਕ ਗਰਾਊਂਡ ’ਚ ਡੇਰਾ ਸੱਚਾ ਸੌਦਾ ਵੱਲੋ ਡੈਪਥ ਮੁਹਿੰਮ (DEPTH) ਤਹਿਤ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਵਿੱਚ ਕੁਰੂਕਸ਼ੇਤਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਕਰੀਬ ਇੱਕ ਲੱਖ ਸ਼ਰਧਾਲੂ ਪਹੁੰਚੇ।...
ਚੌਟਾਲਾ ਨੇ ਖੱਟਰ ਸਬੰਧੀ ਦਿੱਤਾ ਵਿਵਾਦਤ ਬਿਆਨ
ਸਾਬਕਾ ਮੁੱਖ ਮੰਤਰੀ ਨੇ ਸਰਸਾ 'ਚ ਪਾਰਟੀ ਵਰਕਰਾਂ ਦੀ ਮੀਟਿੰਗ 'ਚ ਦਿੱਤਾ ਬਿਆਨ
ਸਰਸਾ। ਪੈਰੋਲ 'ਤੇ ਜੋਲ 'ਚੋਂ ਬਾਹਰ ਆਏ ਈਨੈਲਓ (ਇੰਡੀਅਨ ਨੈਸ਼ਨਲ ਲੋਕਦਲ) ਮੁੱਖ ਓਮਪ੍ਰਕਾਸ਼ ਚੌਟਾਲਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਬੰਧੀ ਇਕ ਵਿਵਾਦਤ ਬਿਆਨ ਦਿੱਤਾ ਹੈ। ਚੌਟਾਲਾ ਨੇ ਐਤਵਾਰ ਨੂੰ ਵਰਕਰਾਂ ਦੀ ਮੀਟਿੰਗ 'ਚ ਮੁੱ...