ਪਾਣੀ ਪਾਕਿ ਨਹੀਂ ਭੇਜਾਂਗੇ, ਨਸ਼ਾ ਆਉਣ ਨਹੀਂ ਦੇਵਾਂਗੇ : ਮੋਦੀ
ਸਰਸਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਸੀਂ ਪਾਕਿਸਤਾਨ ਨੂੰ ਪਾਣੀ ਨਹੀਂ ਦੇਵਾਂਗੇ ਅਤੇ ਨਸ਼ਿਆਂ ਨੂੰ ਲੰਘਣ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਭਾਰਤ ਦਾ ਪਾਣੀ ਪਾਕਿ ਦੇ ਖੇਤ ਲਹਿਰਾਉਂਦੇ, ਸਾਡੇ ਦੇਸ਼ ਦੇ ਕਿਸਾਨ ਦੇ ਖੇਤ ਸੁੱਕੇ ਸਨ ਇਹ ਨਹੀਂ ਚੱਲੇਗਾ। ਪਾਕਿਸਤਾਨ ਨਸ਼ਿਆਂ ਨੂੰ ਭਾਰਤ ਭੇਜ ਕੇ ਨੌਜਵ...
ਸਰਸਾ ਜ਼ਿਲ੍ਹੇ ਦੇ ਕ੍ਰਿਸ਼ਨ ਕੁਮਾਰ ਨੇ ਕੀਤਾ ਅਨੋਖਾ ਕੰਮ, ਪਤਨੀ ਨੂੰ ਚੰਦ ’ਤੇ ਖਰੀਦ ਦਿੱਤਾ ਪਲਾਟ
ਚੌਪਟਾ (ਭਗਤ ਸਿੰਘ)। ਚੰਦ ’ਤੇ ਪਲਾਟ ਖਰੀਦਣਾ ਅਤੇ ਉਹ ਵੀ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ। ਪਤਨੀ ਲਈ ਇਸ ਤੋਂ ਵੱਡਾ ਤੋਹਫ਼ਾ ਹੋਰ ਕੀ ਹੋ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਪਿੰਡ ਕਾਗਦਾਨਾ (Sirsa News) ਵਿੱਚ। ਅਸਲ ਵਿੱਚ ਕਾਗਦਾਨਾ ਨਿਵਾਸੀ ਕ੍ਰਿਸ਼ਨ ਕੁਮਾਰ ਰੁ...
ਦਿੱਲੀ ‘ਚ ਕਿਵੇਂ ਘੱਟ ਹੋਵੇਗਾ ਪ੍ਰਦੂਸ਼ਣ, ਗਡਕਰੀ ਨੇ ਦੱਸਿਆ ਸਰਕਾਰ ਦਾ ਪਲਾਨ
ਦਿੱਲੀ ਦਾ ਸਭ ਤੋਂ ਵੱਡਾ ਸੰਕਟ ਪ੍ਰਦੂਸ਼ਣ : ਗਡਕਰੀ
ਸੋਹਨਾ, ਹਰਿਆਣਾ (ਸੱਚ ਕਹੂੰ ਨਿਊਜ਼)। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਦਿੱਲੀ ਦੀ ਸਭ ਤੋਂ ਵੱਡੀ ਸਮੱਸਿਆ ਪ੍ਰਦੂਸ਼ਣ ਅਤੇ ਟ੍ਰੈਫਿਕ ਜਾਮ ਹੈ ਅਤੇ ਉਹ ਰਾਸ਼ਟਰੀ ਰਾਜਧਾਨੀ ਨੂੰ ਇਨ੍ਹਾਂ ਤੋਂ ਮੁਕਤ ਕਰਨ ਲਈ 52,000 ਕਰੋੜ ਰੁਪ...
ਚੰਡੀਗੜ੍ਹ ‘ਚ ਕਿਸਾਨਾਂ ਦਾ ਹੋਵੇਗਾ ਮਨੋਹਰ ਲਾਲ ਖੱਟਰ ਨਾਲ ਆਹਮੋ ਸਾਹਮਣਾ
ਮਨੋਹਰ ਲਾਲ ਖੱਟਰ ਪ੍ਰੈਸ ਕਲੱਬ ਵਿਖੇ ਮੀਟ ਦਿ ਪ੍ਰੈਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ
ਕਿਸਾਨਾਂ ਨੇ ਐਲਾਨ ਕੀਤਾ ਕਿ ਮਨੋਹਰ ਲਾਲ ਖੱਟਰ ਦਾ ਪ੍ਰੈਸ ਕਲੱਬ ਦੇ ਬਾਹਰ ਘਿਰਾਓ ਕੀਤਾ ਜਾਵੇਗਾ
ਕਿਸਾਨਾਂ ਨੇ 19 20 ਸੜਕ ਜਾਮ ਕਰ ਦਿੱਤੀ
ਪ੍ਰਤੀਕ ਹੜਤਾਲ ਦਾ ਐਲਾਨ
ਕਿਸਾਨ ਅੱਗੇ ਨਹੀਂ ਵਧਣਗੇ, ...
ਬਿਨਾਂ ਹਥਿਆਰਾਂ ਤੋਂ ਕਿਵੇਂ ਜੰਗ ਲੜੇਗੀ ਹਰਿਆਣਾ ਵਿਧਾਨ ਸਭਾ, ਵੰਡ ਦਾ ਇੱਕ ਵੀ ਨਹੀਂ ਦਸਤਾਵੇਜ਼ ਮੌਜੂਦ
ਪੰਜਾਬ-ਹਰਿਆਣਾ ਵਿਧਾਨ ਸਭਾ ਬਟਵਾਰੇ ਨੂੰ ਲੈ ਕੇ ਇੱਕ ਵੀ ਦਸਤਾਵੇਜ਼ ਨਹੀਂ ਐ ਹਰਿਆਣਾ ਕੋਲ ਮੌਜੂਦ
ਪਹਿਲਾ ਦਿਨ : 31ਵੇਂ ਯਾਦ-ਏ-ਮੁਰਸ਼ਿਦ ਮੁਫ਼ਤ ਅੱਖਾਂ ਦੇ ਕੈਂਪ ਦੀਆਂ ਝਲਕੀਆਂ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਹਨ੍ਹੇਰੀ ਜਿੰਦਗੀਆਂ ’ਚ ਉਜਾਲਾ ਲਿਆਉਣ ਲਈ ਡੇਰਾ ਸੱਚਾ ਸੌਦਾ ਵਿਖੇ ਸੋਮਵਾਰ ਨੂੰ 31ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਅੱਖਾਂ ਦੇ ਕੈਂਪ ਦੀ ਸ਼ੁਰੂਆਤ ਹੋਈ। ਇਸ ਦਾ ਸੁੱਭ ਆਰੰਭ ਆਦਰਯੋਗ ਭੈਣ ਹਨੀਪ੍ਰੀਤ ਇੰਸਾਂ, ਡੇਰਾ ਸੱਚ...
2 ਹਜ਼ਾਰ ਦੇ ਨੋਟ ਦੇਖਣ ਦੇ ਬਹਾਨੇ ਨਗਦੀ ਲੁੱਟਣ ਵਾਲੇ ਵਿਦੇਸ਼ੀ ਪਤੀ-ਪਤਨੀ ਗ੍ਰਿਫਤਾਰ
68 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਕੀਤੀ ਗਈ ਤੇਜ਼ ਕਾਰਵਾਈ , ਵਿਦੇਸ਼ੀ ਪਤੀ-ਪਤਨੀ ਗ੍ਰਿਫ਼ਤਾਰ ( Robbing Cash )
ਕੈਥਲ। (ਮਨੋਜ ਵਰਮਾ)। ਸ਼ਹਿਰ ਵਿੱਚ ਖਲ ਮਿੱਲ ਚਲਾ ਰਹੇ ਇੱਕ ਵਿਅਕਤੀ ਤੋਂ 2 ਹਜ਼ਾਰ ਰੁਪਏ ਦੇ ਨੋਟ ਦੇਖਣ ਦੇ ਬਹਾਨੇ ਦੋ ਵਿਦੇਸ਼ੀਆਂ ਵੱਲੋਂ 68 ਹਜ਼ਾਰ ਰੁਪਏ ਦੀ ਠ...
Fatehabad News: ਸਿੰਮੀ ਗੋਇਲ ਇੰਸਾਂ ਨੂੰ ਮਿਲਿਆ ਸਰਵੋਤਮ ਅਧਿਆਪਕ ਦਾ ਐਵਾਰਡ
ਸਿੰਮੀ ਇੰਸਾਂ ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫਲਤਾ ਦਾ ਸਿਹਰਾ | Fatehabad News
ਜੱਟੂ ਇੰਜੀਨੀਅਰ ਫਿਲਮ ਨੂੰ ਅਧਿਆਪਕਾਂ ਲਈ ਦੱਸਿਆ ਪ੍ਰੇਰਨਾ ਸਰੋਤ
ਜਾਖਲ/ਸੰਗਰੂਰ (ਸੱਚ ਕਹੂੰ ਨਿਊਜ਼)। Fatehabad News: ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਬਲਰਾਣ ਦੀ ਪੀਜੀਟੀ ਕਾਮਰਸ ਅਧਿਆਪਕ ਸਿੰਮੀ ਇੰਸਾਂ ਨੂੰ ਸਰਵੋ...
15 ਨਵੰਬਰ ਨੂੰ ਹਰਿਆਣਾ ’ਚ ਬੰਦ ਰਹਿਣਗੇ ਪੈਟਰੋਲ ਪੰਪ
15 ਨਵੰਬਰ ਸਵੇਰੇ 6 ਵਜੇ ਤੋਂ 16 ਨਵੰਬਰ 6 ਵਜੇ ਤੱਕ ਰਹਿਣਗੇ ਪੰਪ ਬੰਦ
(ਸੱਚ ਕਹੂੰ ਨਿਊਜ਼) ਹਿਸਾਰ। ਹਰਿਆਣਾ ’ਚ 15 ਨਵੰਬਰ ਨੂੰ ਪੈਟਰੋਲ ਪੰਪ ਰਹਿਣਗੇ ਸੂਬੇ ਦੇ ਪੰਪ ਮਾਲਕਾਂ ਨੇ ਸੂਬੇ ’ਚ 24 ਘੰਅਿਆਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਹ ਹੜਤਾਲ 15 ਨਵੰਬਰ ਸਵੇਰ ਤੋਂ ਲੈ ਕੇ 16 ਨਵੰਬਰ ਸਵੇਰੇ 6 ਵਜੇ ਤੱਕ ਜਾ...
ਹਰਿਆਣਾ ’ਚ ਕੋਵਿਡ ਸਬੰਧਿਤ ਵਸਤੂਆਂ ’ਤੇ ਜੀਐਸਟੀ ਦਰਾਂ ’ਚ ਕਟੌਤੀ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨੋਟੀਫਿਕੇਸ਼ਨ ਨੂੰ ਦਿੱਤੀ ਮਨਜ਼ੂਰੀ
ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਕੋਵਿਡ-19 ਦੇ ਇਲਾਜ ਤੇ ਪ੍ਰਬੰਧਨ ’ਚ ਵਰਤੀਆਂ ਜਾ ਰਹੀਆਂ ਵਸਤੂਆਂ ਤੇ ਸੇਵਾਵਾਂ ਦੀ ਜੀਐਸਟੀ ਦਰਾਂ ’ਚ ਕਟੌਤੀ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਨਾਲ ਸਬੰਧਿਤ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿ...