ਹਿਸਾਰ ’ਚ ਓਮੀਕਰੋਨ ਦੇ ਦੋ ਮਾਮਲੇ ਮਿਲੇ
ਹਿਸਾਰ ’ਚ ਓਮੀਕਰੋਨ ਦੇ ਦੋ ਮਾਮਲੇ ਮਿਲੇ
(ਸੱਚ ਕਹੂੰ ਨਿਊਜ਼) ਹਿਸਾਰ। ਦੇਸ਼ ਭਰ ’ਚ ਕੋਰੋਨਾ ਦੇ ਨਵੇਂ ਵੈਰੀਅੰਟ ਓਮੀਕਰੋਨ ਦਾ ਕਹਿਰ ਜਾਰੀ ਹੈ। ਹਰਿਆਣਾ ਦੇ ਹਿਸਾਰ ’ਚ ਵੀ ਓਮੀਕਰੋਨ ਨੇ ਦਸਤਕ ਦੇ ਦਿੱਤੀ ਹੈ। ਵੀਰਵਾਰ ਨੂੰ ਕੋਰੋਨਾ ਦੇ ਕੁੱਲ ਚਾਰ ਮਾਮਲੇ ਮਿਲੇ ਹਨ, ਜਿਨਾਂ ’ਚੋਂ ਦੋ ਨਵੇਂ ਵੈਰੀਅੰਟ ਓਮੀਕਰੋਨ ...
ਭਾਰੀ ਮੀਂਹ ਕਾਰਨ ਦੇਸ਼ ਦੇ ਕਈ ਸੂਬਿਆਂ ’ਚ ਹੜ੍ਹ ਵਰਗੇ ਹਾਲਾਤ
ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਦਿੱਲੀ ਸਮੇਤ ਹੋਰ ਰਾਜਾਂ ਵਿੱਚ ਲਗਾਤਾਰ ਪੈ ਰਿਹਾ ਮੀਂਹ
(ਏਜੰਸੀ) ਨਵੀਂ ਦਿੱਲੀ। ਦੇਸ਼ ਦੇ ਕਈ ਸੂਬਿਆਂ ’ਚ ਲਗਾਤਾਰ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਨਦੀਆਂ ਦੇ ਪਾਣੀ ਦੇ ਪੱਧਰ ’ਚ ਕਾਫੀ ਵਾਧਾ ਹੋਇਆ ਹੈ। ਲੋਕਾਂ ਦੇ ਘਰਾਂ ’ਚ ਪਾਣੀ ਦਾਖਲ ਹੋ ਗਿਆ ਹ...
ਪਾਣੀਪਤ ’ਚ ਕਿਸਾਨ ਮਹਾਂ ਪੰਚਾਇਤ ਥੋੜ੍ਹੀ ਦੇਰ ’ਚ ਹੋਵੇਗੀ ਸ਼ੁਰੂ
ਰਾਕੇਸ਼ ਟਿਕੈਤ ਸਮੇਤ ਕਿਸਾਨ ਆਗੂ ਕਰਨਗੇ ਸ਼ਿਰਕਤ
(ਸੱਚ ਕਹੂੰ ਨਿਊਜ਼) ਪਾਣੀਪਤ। ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਦੇ ਧਰਤੀ ਪੁੱਤਰਾਂ ਦਾ ਰੋਸ ਰੋਕਦਾ ਨਜ਼ਰ ਨਹੀਂ ਆ ਰਿਹਾ ਇਸ ਕ੍ਰਮ ’ਚ ਪਾਣੀਪਤ ਜ਼ਿਲ੍ਹੇ ‘ਚ ਐਤਵਾਰ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਮਹਾਂ ਪੰਚਾਇਤ ਹੋਣ ਜਾ ਰਹੀ ਹੈ ਬਸ ਥੋੜ੍ਹੀ ਦੇਰ ’ਚ ਹੀ ਮਹਾਂਪੰਚਾਇਤ ਦੀ ...
ਸਿਮਰਨ : ਟਾਪ ਟੈੱਨ ‘ਚ ਪਹੁੰਚੇ ਹਰਿਆਣਾ ਦੇ 8 ਬਲਾਕ
ਪੰਜਾਬ 'ਚ ਮੋਗਾ ਅੱਵਲ ਤੇ ਬਠੋਈ-ਡਕਾਲਾ ਦੂਜੇ ਨੰਬਰ 'ਤੇ
ਸਰਸਾ | ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ 'ਚ ਇਸ ਵਾਰ ਹਰਿਆਣਾ ਦੇ 8 ਬਲਾਕਾਂ ਨੇ ਟਾਪ ਟੈਨ 'ਚ ਜਗ੍ਹਾ ਬਣਾਈ ਹੈ ਹਰਿਆਣਾ ਦੇ ਸਰਸਾ ਬਲਾਕ ਨੇ ਪਹਿਲਾ, ਬਲਾਕ ਕੈਥਲ ਨੇ ਦੂਜਾ ਤੇ ਬਲਾਕ ਕਲਿਆਣ ਨਗਰ ਨੇ ਤ...
ਡਰੱਗ ਕੇਸ ’ਚ ਧੜਾ-ਧੜਾ ਟਵੀਟ ਕਰਨ ’ਤੇ ਸਿੱਧੂ ਦੀਆਂ ਮੁਸ਼ਕਲਾਂ ਵਧੀਆਂ , 25 ਨਵੰਬਰ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ
ਹਰਿਆਣਾ ਦੇ ਏਜੀ ਨੇ ਕੰਟੈਪਟ ਪਟੀਸ਼ਨ ’ਤੇ ਵਕੀਲ ਤੋਂ ਜਾਣਕਾਰੀ ਮੰਗੀ
ਸਿੱਧੂ ਕਰ ਰਹੇ ਹਨ ਅਦਾਲਤ ਦੀ ਤੌਹੀਨ : ਵਕੀਲ ਬਾਜਵਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖਿਲਾਫ਼ ਡਰੱਗ ਮਾਮਲੇ ਸਬੰਧੀ ਕੀਤੇ ਟਵੀਟ ਹੁਣ ਉਨ੍ਹਾਂ ਲਈ ਪ੍ਰੇਸ਼ਾਨੀ ਬਣ ਸਕਦੇ ਹਨ ਡਰੱਗ ਮਾਮਲੇ ’ਚ ਜ਼ਿਆਦਾ ਉਤਸ਼...
ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਹਾੜੇ ਦਾ ਪਵਿੱਤਰ ਭੰਡਾਰਾ 29 ਨੂੰ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ
ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ’ਚ ਜੁਟੇ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ
(ਸੱਚ ਕਹੂੰ ਨਿਊਜ਼) ਸਰਸਾ। ਸਰਵ-ਧਰਮ ਸੰਗਗ ਡੇਰਾ ਸੱਚਾ ਸੌਦਾ ਦਾ 76ਵਾਂ ਰੂਹਾਨੀ ਸਥਾਪਨਾ ਦਿਹਾੜਾ 29 ਅਪਰੈਲ ਸੋਮਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕ...
ਆਲ ਇੰਡੀਆ ਵੈਟਰਨਜ਼ ਸਪੋਰਟਸ ਐਂਡ ਗੈਮਜ਼ ਚੈਂਪੀਅਨਸਿ਼ਪ : 70 ਸਾਲਾ ਬਜ਼ੁਰਗ ਨੇ ਜਿੱਤੇ ਦੋ ਗੋਲਡ ਇੱਕ ਸਿਲਵਰ ਮੈਡਲ
ਆਲ ਇੰਡੀਆ ਵੈਟਰਨਜ਼ ਸਪੋਰਟਸ ਐਂਡ ਗੈਮਜ਼ ਚੈਂਪੀਅਨਸਿ਼ਪ : 70 ਸਾਲਾ ਬਜ਼ੁਰਗ ਨੇ ਜਿੱਤੇ ਦੋ ਗੋਲਡ ਇੱਕ ਸਿਲਵਰ ਮੈਡਲ
ਭੂਨਾ (ਸੱਚ ਕਹੂੰ ਨਿਊਜ਼)। ਪਿੰਡ ਹਸਾਂਗਾ ਦੇ ਬਜ਼ੁਰਗ ਅਥਲੈਟਿਕਸ ਨੇ ਮਹਾਰਾਸ਼ਟਰ ਦੇ ਨਾਸਿਕ ਵਿਖੇ ਹੋਈ ਤਿੰਨ ਰੋਜ਼ਾ ਆਲ ਇੰਡੀਆ ਵੈਟਰਨਜ਼ ਸਪੋਰਟਸ ਐਂਡ ਗੇਮਜ਼ ਚੈਂਪੀਅਨਸ਼ਿਪ ਵਿੱਚ ਦੋ ਸੋਨ ਅਤੇ ਇੱ...
ਹਰਿਆਣਾ ’ਚ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਵਧਿਆ
ਹਰਿਆਣਾ ’ਚ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਵਧਿਆ
ਚੰਡੀਗੜ੍ਹ । ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰ ਸਰਕਾਰ ਦੀ ਤਰਜ਼ ’ਤੇ ਸੂਬੇ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ 17 ਫੀਸਦੀ ਤੋਂ ਵਧਾ ਕੇ 28 ਫੀਸਦੀ ਕਰਨ ਦਾ ਐਲਾਨ ਕੀਤਾ ਹੈ ਜੋ ਬੀਤੀ ਇੱਕ ਜੁਲਾਈ ਤੋਂ ਲਾਗੂ ਹ...
ਮਾਸੂਮ ਅਨੁਸ ਲਈ ਫਰਿਸ਼ਤਾ ਬਣੇ ਡੇਰਾ ਸ਼ਰਧਾਲੂ, ਮਿਲੇਗੀ ਨਵੀਂ ਜ਼ਿੰਦਗੀ, ਦੇਖੋ ਵੀਡੀਓ…
ਅੰਬਾਲਾ ਦੇ ਮੁਲਾਣਾ ਦੇ ਐੱਮਐੱਮ ਹਸਪਤਾਲ ਵਿੱਚ ਪਹਿਲੀ ਸਰਜਰੀ ਹੋਈ ਸਫ਼ਲ, ਦੋ ਸਰਜਰੀਆਂ ਹੋਣੀਆਂ ਬਾਕੀ
2014 ’ਚ ਪਿਤਾ ਦੀ ਹੋ ਚੁੱਕੀ ਮੌਤ, ਮਾਂ ਨੇ ਵੀ ਛੱਡਿਆ ਬੱਚਿਆਂ ਦਾ ਸਾਥ
ਕਰਨਾਲ (ਵਿਜੇ ਸ਼ਰਮਾ)। ਕਹਿੰਦੇ ਹਨ ਕਿ ਜਦੋਂ ਮਾਸੂਮ ਬੱਚੇ ਦੇ ਸਿਰ ਤੋਂ ਮਾਪਿਆਂ ਦਾ ਪਰਛਾਵਾਂ ਉੱਠਦਾ ਹੈ ਤਾਂ ਉਸ ਦੀ ਜ਼ਿੰ...
ਕਰਨਾਲ ’ਚ ਨੌਜਵਾਨ ਨੇ ਗੱਡੀ ਨਾਲ 5 ਨੂੰ ਕੁਚਲਿਆ, ਇੱਕ ਔਰਤ ਦੀ ਮੌਤ, 4 ਜ਼ਖਮੀ
ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ
(ਸੱਚ ਕਹੂੰ ਨਿਊਜ਼)। ਕਰਨਾਲ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਨੀਲੋਖੇੜੀ ’ਚ ਇੱਕ ਨੌਜਵਾਨ ਨੇ ਗੁੱਸੇ ’ਚ ਆ ਕੇ ਗੱਡੀ ਰਾਹੀ 5 ਵਿਕਅਤੀਆਂ ਨੂੰ ਕੁਚਲ ਦਿੱਤਾ, ਜਿਸ ’ਚ ਇੱਕ ਮਹਿਲਾ ਦੀ ਮੌਤ ਹੋ ਗਈ ਤੇ 4 ਜਣੇ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਮਿ੍ਰਤਕਾਂ ਦੇ ਪਰਿਵਾਰ ਵ...