ਕਰਨਾਲ ਮਹਾਂਪੰਚਾਇਤ : ਮੰਚ ’ਤੇ ਪਹੁੰਚੇ ਗੁਰਨਾਮ ਚਢੂਣੀ ਤੇ ਰਾਕੇਸ਼ ਟਿਕੈਤ
ਵੱਡੀ ਗਿਣਤੀ ’ਚ ਅਰਧ ਸੈਨਿਕ ਬਲ ਤੇ ਪੁਲਿਸ ਜਵਾਨ ਤਾਇਨਾਤ
ਕਰਨਾਲ (ਸੱਚ ਕਹੰ ਨਿਊਜ਼)। ਕਿਸਾਨ ਮਹਾਂਪੰਚਾਇਤ ਸ਼ੁਰੂ ਹੋ ਚੁੱਕੀ ਹੈ ਤੇ ਵੱਡੀ ਗਿਣਤੀ ’ਚ ਕਿਸਾਨ ਜੁਟੇ ਗਏ ਹਨ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਗੁਰਨਾਮ ਸਿੰਘ ਢਡੂਣੀ ਮੰਚ ’ਤੇ ਪਹੰੁਚ ਗਏ ਹਨ ਕਰਨਾਲ ਮਹਾਂ ਪੰਚਾਇਤ ’ਚ ਕਿਸਾਨਾਂ ਦਾ ਹਾਲੇ ਵੀ ਆਉਣਾ ਜਾਰ...
ਬਲੈਕ ਫੰਗਸ ਲਈ ਸਿੱਖਿਆ ਬੋਰਡ ’ਚ ਬਣਿਆ ਕੰਟਰੋਲ ਰੂਮ
ਪੰਜ ਹੈਲਪ ਲਾਈਨਾਂ ਦੇ ਨਾਲ ਸਿੱਖਿਆ ਬੋਰਡ ’ਚ ਕੰਟਰੋਲ ਰੂਮ ਸਥਾਪਿਤ ਕੀਤਾ
ਭਿਵਾਨੀ। ਬਲੈਕ ਫੰਗਸ ਦੇ ਮਰੀਜ਼ਾਂ ਦੀ ਪਛਾਣ ਲਈ ਹਰਿਆਣਾ ਸਕੂਲ ਸਿੱਖਿਆ ਬੋਰਡ ’ਚ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿਸ ’ਚ ਠੀਕ ਹੋਏ ਕੋਰੋਨਾ ਮਰੀਜ਼ਾਂ ਨਾਲ ਫੋਨ ਕਾਲ ਕਰਕੇ ਜਾਣਕਾਰੀ ਲਈ ਜਾ ਰਹੀ ਹੈ ।
ਬੋਰਡ ਸਕੱਤਰ ਤੇ ਨੋਡਲ ਅਧਿਕਾਰ...
HBSE 10th Result Out: 10ਵੀਂ ਜਮਾਤ ਦੇ ਨਤੀਜੇ ਐਲਾਨੇ, ਪੂਰੀ ਸੂਚੀ ਵੇਖੋ
HBSE Haryana Board 10th Result 2024 : ਭਿਵਾਨੀ, (ਇੰਦਰਵੇਸ਼)। ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ 10ਵੀਂ ਜਮਾਤ ਦਾ ਸਾਲਾਨਾ ਨਤੀਜਾ 95.22 ਫੀਸਦੀ ਰਿਹਾ ਹੈ। ਇਹ ਨਤੀਜਾ ਦੁਪਹਿਰ ਤੋਂ ਬਾਅਦ ਬੋਰਡ ਦੀ ਵੈੱਬਸਾਈਟ www.bseh.org.in 'ਤੇ ਦੇਖਿਆ ਜਾ ਸਕਦਾ ...
ਜੇਜੇਪੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਚੌਥੀ ਲਿਸਟ
ਚੰਡੀਗੜ੍ਹ। ਹਰਿਆਣਾ ਵਿਧਾਨਸਭਾ ਚੋਣਾਂ ਲਈ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) ਨੇ ਅੱਜ ਭਾਵ ਵੀਰਵਾਰ ਨੂੰ ਆਪਣੇ ਉਮੀਦਵਾਰਾਂ ਦੀ ਇੱਕ ਹੋਰ ਲਿਸਟ ਜਾਰੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਜੇ. ਜੇ. ਪੀ ਦੀ ਇਹ ਚੌਥੀ ਲਿਸਟ ਹੈ, ਜਿਸ 'ਚ 30 ਉਮੀਦਵਾਰਾਂ ਦੇ ਨਾਂਅ ਐਲਾਨੇ ਗਏ ਹਨ।
ਦੱਸਿਆ ਜਾ ਰਿਹਾ ਹੈ ਕ...
ਰਣਦੀਪ ਸੁਰਜੇਵਾਲਾ ਦਾ ਵੱਡਾ ਬਿਆਨ : ਕੈਪਟਨ ਖਿਲਾਫ਼ 78 ਵਿਧਾਇਕਾਂ ਨੇ ਲਿਖ ਕੇ ਦਿੱਤਾ, ਉਸ ਤੋਂ ਬਾਅਦ ਹਟਾਉਣਾ ਪਿਆ ਕੈਪਟਨ ਨੂੰ
ਕੈਪਟਨ ਅਮਰਿੰਦਰ ਸਿੰਘ ਖਿਲਾਫ਼ 78 ਵਿਧਾਇਕਾਂ ਨੇ ਲਿਖ ਕੇ ਦਿੱਤਾ, ਉਸ ਤੋਂ ਬਾਅਦ ਹਟਾਉਣਾ ਪਿਆ ਕੈਪਟਨ ਨੂੰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਸਬੰਧੀ ਬਿਆਨ ਦਿੱਤਾ ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਵਿਧਾਇ...
ਸੋਨੀਪਤ ’ਚ ਸਕੂਲ ਦੀ ਛੱਤ ਡਿੱਗਣ ਨਾਲ 25 ਬੱਚੇ ਜ਼ਖਮੀ
ਸਰਕਾਰੀ ਹਸਪਤਾਲ ’ਚ ਕਰਵਾਇਆ ਭਰਤੀ
ਸੱਚ ਕਹੂੰ ਨਿਊਜ਼ (ਏਜੰਸੀ)। ਸੋਨੀਪਤ ਦੇ ਗਨੌਰ ਸਥਿਤ ਜੀਵਾਨੰਦ ਸਕੂਲ ਦੀ ਛੱਤ ਡਿੱਗਣ ਨਾਲ ਵੀਰਵਾਰ ਨੂੰ ਵੱਡਾ ਹਾਦਸਾ ਹੋਇਆ ਹੈ ਇਸ ’ਚ ਕਰੀਬ 25 ਵਿਦਿਆਰਥੀ-ਵਿਦਿਆਰਥਣਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੇ ਛੱਤ ’ਤੇ ਕੰਮ ਕਰ ਰਹੇ ਤਿੰਨ ਮਜ਼ਦੂਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ...
ਹਰਿਆਣਾ ’ਚ 28 ਤੱਕ ਵਧਾਇਆ ਲਾਕਡਾਊਨ,ਕਈ ਪਾਬੰਦੀਆਂ ਤੋਂ ਛੋਟ
ਕੋਰੋਨਾ ਨਾਲ ਜੰਗ : ਤੀਜੀ ਲਹਿਰ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ
ਲਾਕਡਾਊਨ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੋ : ਵਿੱਜ
ਚੰਡੀਗੜ੍ਹ। ਹਰਿਆਣਾ ਸਰਕਾਰ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦਾ ਰਿਸਕ ਲੈਣ ਦੇ ਮੂੜ ’ਚ ਨਹੀਂ ਹੈ ਹਰਿਆਣਾ ਸਰਕਾਰ ਨੇ ਮਹਾਂਮਾਰੀ ਅਲਰਟ ...
ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਹੋਣਹਾਰ ਖਿਡਾਰੀ ਨੇ ਚਮਕਾਇਆ ਨਾਂਅ
ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਗੁਰਜੋਤ ਅਰੋੜਾ ਇੰਸਾਂ ਨੇ ਜਿੱਤਿਆ ਸੋਨ ਤਮਗਾ
(ਸੁਨੀਲ ਵਰਮਾ) ਸਰਸਾ। ਤੁਰਕੀ ’ਚ ਹੋਈ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ ਸੀਨੀਅਰ ਵਰਗ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਗੁਰਜੋਤ ਅਰੋੜਾ ਇੰਸਾਂ ਨੇ ਸੋਨ ਤਮਗਾ ਹਾਸਲ ਕਰਕੇ ਕਾਲਜ ਦੇ ਨਾਲ-ਨਾਲ ਜ਼ਿਲ੍ਹਾ, ਸੂਬਾ...
ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਚਿੰਤਾ ਦਾ ਕਾਰਨ, 24 ਘੰਟਿਆਂ ਵਿੱਚ ਆਏ 3.43 ਲੱਖ ਨਵੇਂ ਮਰੀਜ਼
ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਚਿੰਤਾ ਦਾ ਕਾਰਨ, 24 ਘੰਟਿਆਂ ਵਿੱਚ ਆਏ 3.43 ਲੱਖ ਨਵੇਂ ਮਰੀਜ਼
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੋਰੋਨਾ ਵਾਇਰਸ (ਕੋਵਿਡ 19) ਦੇਸ਼ ਦਾ ਨਾਮ ਨਹੀਂ ਲੈ ਰਿਹਾ, ਪਰ ਰਾਹਤ ਦੀ ਗੱਲ ਇਹ ਹੈ ਕਿ ਨਵੇਂ ਕੇਸਾਂ ਅਤੇ ਸਿਹਤਮੰਦ ਮਰੀਜ਼ਾਂ ਵਿਚਲਾ ਪਾੜਾ ਵੀ ਘਟਦਾ ਜਾ ਰਿਹਾ ਹੈ। ਪਿਛਲੇ ...
ਮੌਸਮ: ਹਰਿਆਣਾ ਸਮੇਤ ਦਿੱਲੀ ’ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ
ਗਰਮੀ ਤੋਂ ਮਿਲੀ ਰਾਹਤ
ਸੱਚ ਕਹੂੰ ਨਿਊਜ਼, ਦਿੱਲੀ/ਚੰਡੀਗੜ੍ਹ। ਦੇਸ਼ ਭਰ ’ਚ ਇਨ੍ਹਾਂ ਦਿਨੀਂ ਮਾਨਸੂਨ ਸਰਗਰਮ ਹੈ ਹਰਿਆਣਾ, ਦਿੱਲੀ-ਐਨਸੀਆਰ ਸਮੇਤ ਕਈ ਥਾਵਾਂ ’ਤੇ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਲੋਕ ਗਰਮੀ ਕਾਰਨ ਪ੍ਰੇਸ਼ਾਨ ਸਨ ਇਸ ਦੇ ਨਾਲ ਹੀ ਜ਼ਿਲ੍ਹੇ ਦੇ...