ਸੋਨੀਆ ਗਾਂਧੀ  ਨੂੰ ਹਸਪਤਾਲੋਂ ਮਿਲੀ ਛੁੱਟੀ

ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰਅੱਜ ਸਵੇਰੇ ਸਰ ਗੰਗਾ ਰਾਮ ਹਸਪਤਾਲ ਤੋਂ ਛੁੱਟੀ ਮਿਲਗਈ ਹੈ।
ਉਨ੍ਹਾਂ ਨੂੰ ਬੁਖ਼ਾਰ, ਪਾਣੀ ਦੀ ਕਮੀ ਹੋਣ ਤੇ ਮੋਢੇ ਦੀ ਸੱਟ ਕਾਰਨ ਤਿੰਨ ਅਗਸਤ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਅ ਸੀ।
ਸਰ ਗੰਗਾ ਰਾਮ ਹਸਪਤਾਲ ਦੇ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਡਾ. ਡੀ ਐੱਸ ਰਾਣਾ ਨ ੇਕਿਹਾ ਕਿ ਹਸਪਤਾਲੋਂ ਛੁੱਟੀ ਮਿਲਣ ਸਮੇਂ ਸ੍ਰੀਮਤੀ ਗਾਂਧੀ ਦੀ ਹਾਲਤ ਸਥਿਰ ਹੈ।