ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸਰ ਗੰਗਾ ਰਾਮ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਥੇ ਉਨ੍ਹਾਂ ਦੀ ਫਿਜੀਓਥਰੈਪੀ ਚੱਲ ਰਹੀ ਹੈ। ਹਾਲਾਂਕਿ ਉਨ੍ਹਾਂ ਦੀ ਸਿਹਤ ਸੁਧਰ ਰਹੀ ਹੈ ਪਰ ਡਾਕਟਰ ਉਨ੍ਹਾਂ ਨੂੰ ਹਾਲੇ ਦੋ ਦਿਨ ਨਿਗਰਾਨੀ ਤਤਹਿਤ ਰੱਖਣ ਬਾਰੇ ਕਹਿ ਰਹੇ ਹਨ।
ਬੋਰਡ ਦੇ ਉਪ ਚੇਅਰਮੈਨ ਐਸਪੀ ਬਿਓਤ੍ਰਾ ਨੇ ਕਿਹਾ ਕਿ ਸੋਨੀਆ ਗਾਂਧੀ ਇਲਾਜ ਲਈ ਇੱਕ ਦਿਨ ਲਈ ਫਿਰ ਗੰਗਾ ਰਾਮ ਹਸਪਤਾਲ ‘ਚ ਦਾਖ਼ਲ ਹੋਈ ਹੈ।