MSG Bhandara Live : ਇਹ ਖੂਬਸੂਰਤ ਤਸਵੀਰਾਂ ਆਪਣੇ ਆਪ ਵਿੱਚ ਸਭ ਕੁਝ ਬਿਆਨ ਕਰਦੀਆਂ ਹਨ…

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ (MSG Bhandara Live!) ਦਾ ਪ੍ਰੋਗਰਾਮ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਮਾਧਿਅਮ ਰਾਹੀਂ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਪਵਿੱਤਰ ਐੱਮਐੱਸਜੀ ਭੰਡਾਰੇ ਦਾ ਲਾਹਾ ਲੈਣ ਲਈ ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਹੈ । ਭੰਡਾਰਾ ਜਾਰੀ ਹੈ ਤੇ ਹਾਲੇ ਵੀ ਸਾਧ-ਸੰਗਤ ਆ ਰਹੀ ਹੈ ਅਤੇ ਸਰਸਾ ਨੂੰ ਆ ਰਹੇ ਸਾਰੇ ਰੋਡ ਜਾਮ ਹੋ ਚੁੱਕੇ ਹਨ ਤੇ ਟੈਰਫਿਕ ਹੀ ਟਰੈਫਿਕ ਨਜ਼ਰ ਆ ਰਹੀ ਹੈ।  ਸ਼ਾਹ ਸਤਿਨਾਮ ਜੀ ਧਾਮ ’ਚ ਬਣਾਏ ਗਏ ਸਾਰੇ ਪੰਡਾਲ ਨੱਕੋ-ਨੱਕ ਭਰ ਚੁੱਕੇ ਹਨ। ਆਵੋ ਵੇਖਦੇ ਹੈ ਭੰਡਾਰੇ ਦੀਆਂ ਕੁਝ ਝਲਕੀਆਂ…

MSG Bhandara

MSG Bhandara

MSG Bhandara MSG Bhandara MSG Bhandara

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ