ਨਵੀਂ ਦਿੱਲੀ। ਭਾਰਤੀ ਸਕਾਰਪੀਅਨ ਸਬਮਰੀਨ ਨਾਲ ਜੁੜਿਆ ਸੰਵੇਦਨਸ਼ੀਲ ਡਾਟਾ ਲੀਕ ਹੋ ਗਿਆ ਹੈ। ਲੀਕ ਬਾਰੇ ਜਾਣਕਾਰੀ ਅਸਟਰੇਲੀਅਨ ਮੀਡੀਆ ਤੋਂ ਮੰਗਲਵਾਰ (23 ਅਗਸਤ) ਨੂੰ ਮਿਲੀ। ਜੇਕਰ ਇਹ ਜਾਣਕਾਰੀ ਚੀਨ ਤੇ ਪਾਕਿਸਤਾਨ ਦੇ ਕੋਲ ਪੁੱਜ ਗਈ ਤਾਂ ਵੱਡਾ ਖ਼ਤਰਾ ਹੋ ਸਕਦਾ ਹੈ। ਅਸਟਰੇਲੀਅਨ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ 22,400 ਪੰਨਿਆਂ ਦੀ ਜਾਣਕਾਰੀ ਲੀਕ ਹੋਈ ਹੈ। ਇਸ ‘ਚ ਉਨ੍ਹਾਂ ਸਾਰੇ 6 ਸਕਾਰਪੀਅਨ ਕਲਾਸ ਸਬਮਰੀਨ ਬਾਰੇ ਜਾਣਕਾਰੀਆਂ ਹਨ ਜੋ ਭਾਰਤ ਕੋਲ ਹਨ। ਇਹ ਸਾਰੀਆਂ ਸਬਮਰੀਨ ਭਾਰਤ ਲਈ ਫਰਾਂਸ ਦੀ ਮੱਦਦ ਨਾਲ ਬਣਾਈਆਂ ਗਈਆਂ ਸਨ, ਜਿਸ ਕੰਪਨੀ ਨੇ ਭਾਰਤ ਲਈ ਸਬਮਰੀਨ ਬਣਾਈ ਸੀ ਉਸ ਦਾ ਨਾਂਅ DCNS ਹੈ। ਉਸ ਨੇ ਭਾਰਤ ਦੇ ਨਾਲ ਹੀ ਮਲੇਸ਼ੀਆ, ਚਿਲੀ ਵਰਗੇ ਦੇਸ਼ਾਂ ਲਈ ਵੀ ਸਬਮਰੀਨ ਬਣਾਈਆਂ ਹਨ।
ਤਾਜ਼ਾ ਖ਼ਬਰਾਂ
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਸਾਲਾਨਾ ਪ੍ਰੀਖਿਆ ਨਤੀਜਾ ਜਾਰੀ
ਸਾਲ ਭਰ ਦੀ ਮਿਹਨਤ ਦਾ ਫਲ ਦੇਖ...
ਤਰਨਤਾਰਨ ਦੀ ਗੋਇੰਦਵਾਲ ਜ਼ੇਲ੍ਹ ’ਚ ਹਵਾਲਾਤੀ ਨੇ ਕੀਤੀ ਖੁਦਕੁਸ਼ੀ
ਅੰਮ੍ਰਿਤਸਰ। ਗੈਂਗਸਟਰ ਜੱਗੂ ਭ...
ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈਆਂ ਫਸਲ ’ਤੇ ਕਿਸਾਨਾਂ ਦੇ ਦੁੱਖ ਵੰਡਾਉਣ ਦਾ ਉਪਰਾਲਾ
ਵਿਧਾਇਕ ਮੁੰਡੀਆਂ ਵੱਲੋਂ ਇੱਕ ...
ਇੰਦੌਰ: ਰਾਮਨੌਮੀ ’ਤੇ ਇੱਕ ਧਾਰਮਿਕ ਸਥਾਨ ’ਤੇ ਵੱਡਾ ਹਾਦਸਾ, ਸ਼ਰਧਾਲੂ ਫਸੇ, ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼
ਇੰਦੌਰ/ਭੋਪਾਲ (ਏਜੰਸੀ)। ਇੰਦੌ...