ਨਵੀਂ ਦਿੱਲੀ। ਭਾਰਤੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਮਾਰਟਿੰਨ ਹਿੰਗਿਸ ਨੇ ਅਚਾਨਕ ਆਪਣੀ ਸ਼ਾਨਦਾਰ ਜੋੜੀ ਤੋੜਨ ਦਾ ਫ਼ੈਸਲਾ ਕੀਤਾ ਹੈ ਜਿਸ ਨੇ ਪਿਛਲੇ ਵਰ੍ਹੇ ਵਿਸ਼ਵ ਟੈਨਿਸ ‘ਚ ਤਹਿਲਕਾ ਮਚਾ ਦਿੱਤਾ ਸੀ। ਜਦੋਂ ਉਨ੍ਹਾਂ ਨੇ ਵਰ੍ਹੇ ਦੇ ਆਖ਼ਰ ਦੇ ਡਬਲਯੂਟੀਏ ਚੈਂਪੀਅਨਸ਼ਿਪ ਸਮੇਤ ਨੌਂ ਖਿਤਾਬ ਆਪਣੀ ਝੋਲੀ ‘ਚ ਪਾਏ ਸਨ।
ਸਾਨੀਆ ਤੇ ਸਵਿਸ ਹਿੱੇਦਾਰੀ ‘ਚਖ ਚਾਲਰਸਟਨ ‘ਚ ਖਿਤਾਬ ਜਿੱਤ ਕੇ ਸਾਨੀਆ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਣੀ ਸੀ। ਮਾਰਟਿਨਾ ਦੇ ਨਾਲ ਹੀ ਉਨ੍ਹਾਂ ਨ ੇਵਿੰਬਲਡਨ ‘ਚ ਆਪਣਾ ਪਹਿਲਾ ਮਹਿਲਾ ਡਬਲਜ਼ ਗ੍ਰੈਂਡਸਲੈਮ ਖਿਤਾਬ ਵੀ ਜਿੱਤਿਆ ਸੀ।