ਰੀਓ ਓਲੰਪਿਕ : ਸਾਨੀਆ-ਬੋਪੰਨਾ ਪੁੱਜੇ ਕੁਆਰਟਰ ਫਾਇਨਲ ‘ਚ

ਰੀਓ ਡੀ ਜੇਨੇਰੀਓ। ਸਾਨੀਆ ਮਿਲਰਜਾ ਤੇ ਰੋਹਨ ਬੋਪੰਨਾ ਦੀ ਭਾਰਤੀ ਮਿਸ਼ਰਤ ਡਬਲਜ਼ ਜੋੜੀ ਨੇ ਰੀਓ ਓਲੰਪਿਕ ‘ਚ ਸਕਾਰਾਤਮਕ ਅਭਿਆਨ ਦੀ ਸ਼ੁਰੂਆਤ ਕੀਤੀ ਹੇ। ਸਾਨੀਆ ਮਿਰਜਾ ਤੇ ਬੋਪੰਨਾ ਨੇ ਪਿਲੇ ਦੌਰ ‘ਚ ਆਸਟਰੇਲਿਆਈ ਦੀ ਸਮਾਂਥਾ ਸਟੋਸੁਰ ਤੇ ਜੋਨਾਥਨ ਪੀਅਰਸ ਦੀ ਜੋੜੀ ਨੂੰ ਹਰਾ ਕੇ ਕੁਆਰਟਰ ਫਾਈਨਲ ‘ਚ ਦਾਖ਼ਲਾ ਕਰ ਲਿਆਹੈ।
ਭਾਰਤੀ ਜੋੜੀਦਾਰਾਂ ਨੇ ਇੱਕ ਘੰਟੇ 13 ਮਿੰਟ ਤੱਕ ਇਸ ਮੁਕਾਬਲੇ ‘ਚ ਖੇਡ ਦੀ ਸ਼ੁਰੂਆਤ ਨਾਲ ਹੀ ਆਪਣਾ ਦਬਦਬਾ ਬਣਾਈ ਰੱਖਦਿਆਂ ਇਹ ਮੈਚ 7-5, 6-4 ਨਾਲ ਜਿੱਤਿਆ ਤੇ ਕੁਆਰਟਰਜ ਫਾਈਨਲ ‘ਚ ਜਗ੍ਹਾ ਬਣਾਈ।