ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਪਾਈ ਸਫ਼ਾਈ ਅਭਿਆਨ ਦੀ ਜਬਰਦਸਤ ਵੀਡੀਓ

Saint Dr MSG

ਬਰਨਾਵਾ (ਸੱਚ ਕਹੂੰ ਨਿਊਜ)। ਰਾਜਸਥਾਨ ’ਚ ਡੇਰਾ ਸੱਚਾ ਸੌਦਾ ਵੱਲੋਂ ਜੰਗੀ ਪੱਧਰ ’ਤੇ ਸਫ਼ਾਈ ਅਭਿਆਨ ਚੱਲ ਰਿਹਾ ਹੈ। ਪੂਜਨੀਕ ਗੁਰੂ (Saint Dr MSG) ਜੀ ਲਗਾਤਾਰ ਸੇਵਾਦਾਰ ਨੂੰ ਆਨਲਾਈਨ ਜੁੜ ਕੇ ਹੱਲਾਸ਼ੇਰੀ ਦੇ ਰਹੇ ਹਨ। ਪੂਜਨੀਕ ਗੁਰੂ ਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਅਜਿਹੀ ਹੀ ਸੇਵਾ ਕਾਰਜਾਂ ਦੀ ਵੀਡੀਓ ਸੇਅਰ ਕੀਤੀ ਹੈ। ਜਿਸ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਗੰਦੇ ਨਾਲੇ ਵਿੱਚ ਵੜ ਕੇ ਸਫਾਈ ਕਰ ਰਹੇ ਹਨ। ਪੂਜਨੀਕ ਗੁਰੂ ਜੀ ਜੀ ਨੇ ਅਜਿਹੇ ਯਤਨਾਂ ਦੀ ਸ਼ਲਾਘਾ ਕੀਤੀ ਹੈ। (Saint Dr MSG )

ਦੇਖੋ ਪੂਜਨੀਕ ਗੁਰੂ ਜੀ ਦਾ ਇੰਸਟਾਗ੍ਰਾਮ ਅਕਾਊਂਟ ਅਤੇ ਪੂਰੀ ਵੀਡੀਓ

https://www.instagram.com/p/CoO2flvLOH9/?igshid=MDJmNzVkMjY=

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।