ਪੂਜਨੀਕ ਗੁਰੂ ਜੀ ਦੇ ਇੰਸਟਾਗ੍ਰਾਮ ’ਤੇ ਆਈ ਨਵੀਂ ਪੋਸਟ

ਪੂਜਨੀਕ ਗੁਰੂ ਜੀ ਦੇ ਇੰਸਟਾਗ੍ਰਾਮ ’ਤੇ ਆਈ ਨਵੀਂ ਪੋਸਟ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG )ਦੇ ਇੰਸਟਾਗ੍ਰਾਮ ’ਤੇ ਨਵੀਂ ਰੀਲ੍ਹ ਅਪਲੋਡ ਕੀਤੀ ਹੈ। ਜਿਸ ’ਚ ਪੂਜਨੀਕ ਗੁਰੂ ਜੀ ਨੇ ਇੱਕ ਵੱਡਾ ਮੈਸੇਜ ਦਿੱਤਾ ਹੈ, ਇਸ ਪੋਸਟ ’ਚ ਲਿਖਿਆ ਹੈ ਜ਼ਿੰਦਗੀ ਦੀ ਅਸਲ ਲੜਾਈ ਆਪਣੀਆਂ ਕਮਜ਼ੋਰੀਆਂ ਅਤੇ ਵਿਕਾਰਾਂ ‘ਤੇ ਜਿੱਤ ਪ੍ਰਾਪਤ ਕਰਨਾ ਹੈ, ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਾ। ਇਨਾਂ ਨਾਲ ਲੜਨ ਦਾ ਇੱਕੋ ਇੱਕ ਹਥਿਆਰ ਮੈਡੀਟੇਸ਼ਨ ਹੈ। ਵੀਡੀਓ ਦੇਖਣ ਲਈ ਇਸ Link ’ਤੇ ਕਲਿੱਕ ਕਰੋ। ਨਾਲ ਹੀ ਹੇਠਾਂ ਦਿੱਤੀ ਫੋਟੋ ’ਤੇ ਵੀ ਕਲਿੱਕ ਕੀਤਾ ਜਾ ਸਕਦਾ ਹੈ।

https://www.instagram.com/p/CpubWB8LME4/

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।