ਸਫ਼ਾਈ ਦਾ ਤੋਹਫ਼ਾ ਦੇਣ ਲਈ ਵੱਡੇ ਪੱਧਰ ‘ਤੇ ਆਏ ਫਰਿਸ਼ਤੇ

ਕੁਰੁਕਸ਼ੇਤਰ (ਸੁਰਿੰਦਰ ਸਿੰਗਲਾ)। ਕੁਰੁਕਸ਼ੇਤਰ (Kurukshetra) ਦੇ ਮੇਲਾ ਗਰਾਉਂਡ ਵਿਖੇ ਮਹਾਂ ਸਫ਼ਾਈ ਅਭਿਆਨ ਵਿੱਚ ਹਿੱਸਾ ਲੈਂਦੇ ਹੋਏ ਬਲਾਕ ਅਮਰਗੜ੍ਹ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਭੈਣ ਭਾਈ। ਕੁਰੁਕਸ਼ੇਤਰ ਦੇ ਵਸਨੀਕ ਨਿਖਿਲ ਨੇ ਦੱਸਿਆ ਕਿ ਮਿਉਂਸਪਲ ਕੌਂਸਲਰ ਦੇ ਚੇਅਰਪਰਸਨ ਮੈਡਮ ਊਮਾ ਸੁੱਧਾ, ਐਸ.ਡੀ.ਐਮ ਸੁਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਜਿਨ੍ਹਾਂ ਨੇ ਸਾਧ ਸੰਗਤ ਦੇ ਸੇਵਾ ਭਾਵਨਾ ਦੇ ਜਜ਼ਬੇ ਨੂੰ ਕਾਬਿਲ-ਏ-ਤਾਰੀਫ਼ ਦੱਸਿਆ।

Kurukshetra

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ