ਰੀਓ ਟਿਕਟ ਘਪਲਾ ਮੁਲਜ਼ਮ ਹਿਕੀ ‘ਤੇ ਸੁਣਵਾਈ ਨਹੀਂ

ਰੀਓ ਡੀ ਜੇਨੇਰੀਓ। ਰੀਓ ਓਲੰਪਿਕ ਦੌਰਾਨ ਟਿਕਟਾਂ ਦੀ ਕਾਲਾਬਾਜ਼ਰੀ ਘਪਲੇ ‘ਚ ਕਥਿਤ ਤੌਰ ‘ਤੇ ਸ਼ਾਮਲ ਰਹੇ ਅੰਤਰ ਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਸਾਬਕਾ ਸੀਨੀਅਰ ਯੂਰਪੀਅਨ ਅਧਿਕਾਰੀ ਪੈਟ੍ਰਿਕ ਹਿਕੀ ਨੂੰ ਲੈ ਕੇ ਫਿਲਹਾਲ ਸੁਣਵਾਈ ਨਹੀਂ ਹੋਵੇਗੀ।
ਰੀਓ ਖੇਡਾਂ ਦੌਰਾਨ ਟਿਕਟਾਂ ਦੀ ਗੈਰ ਕਾਨੂੰਨੀ ਵਿਕਰੀ ਮਾਮਲ ੇ’ਚ ਨਾਅ ਆਉਣ ਤੋਂ ਬਾਅਦ ਹਿਕੀ ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।