ਪੰਜਾਬ ਸਰਕਾਰ ਵੱਲੋਂ 5 ਤਹਿਸੀਲਦਾਰ ਤਬਦੀਲ

ਚੰਡੀਗੜ੍ਹ,  (ਬਿਊਰੋ)। ਪੰਜਾਬ ਸਰਕਾਰ ਵੱਲੋਂ ਅੱਜ 5 ਤਹਿਸੀਲਦਾਰਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਮਾਲ ਵਿਭਾਗ, ਪੰਜਾਬ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਤਹਿਸੀਲਦਾਰ ਬਲਜਿੰਦਰ ਸਿੰਘ ਨੂੰ ਤਪਾ, ਅਦਿੱਤਿਆ ਗੁਪਤਾ ਨੂੰ ਰੋਪੜ, ਲਖਵਿੰਦਰ ਸਿੰਘ (ਸੀ.ਡੀ.ਸੀ) ਨੂੰ ਤਰਨਤਾਰਨ, ਰਾਜੀਵ ਪਾਲ ਨੂੰ ਬੰਗਾ ਅਤੇ ਰਮਨਦੀਪ ਕੋਰ ਨੂੰ ਟੀ.À. ਐਸ.ਡੀ. ਜਲੰਧਰ ਵਿਖੇ ਤਾਇਨਾਤ ਕੀਤਾ ਗਿਆ ਹੈ।