ਪੰਜਾਬ ਸਰਕਾਰ ਨੇ 2023 ਦੀਆਂ ਛੁੱਟੀਆਂ ਦਾ ਕੀਤਾ ਐਲਾਨ, ਕੀਤੀ ਲਿਸਟ ਜਾਰੀ

Holidays

ਪੰਜਾਬ ਸਰਕਾਰ ਨੇ 2023 ਦੀਆਂ ਛੁੱਟੀਆਂ ਦਾ ਕੀਤਾ ਐਲਾਨ, ਕੀਤੀ ਲਿਸਟ ਜਾਰੀ

ਚੰਡੀਗੜ੍ਹ। ਪੰਜਾਬ ਸਰਕਾਰ ਨੇ ਸਾਲ 2023 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬਾ ਸਰਕਾਰ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਵੱਖ-ਵੱਖ ਰਾਸ਼ਟਰੀ ਅਤੇ ਸੂਬਾਈ ਤਿਉਹਾਰਾਂ ’ਤੇ ਸਰਕਾਰੀ ਛੁੱਟੀ ਅਤੇ ਛੁੱਟੀ ਘੋਸ਼ਿਤ ਕੀਤਾ ਹੈ। ਜ਼ਿਆਦਾਤਰ ਛੁੱਟੀਆਂ ਸ਼ਨੀਵਾਰ ਅਤੇ ਐਤਵਾਰ ਨੂੰ ਹੀ ਹੁੰਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ