ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ

Press Conference App

ਹਰਪਾਲ ਚੀਮਾ, ਅਮਨ ਅਰੋੜਾ ਅਤੇ ਹਰਭਜਨ ਸਿੰਘ ਈਟੀਓ ਵੱਲੋਂ ਪ੍ਰੈਸ ਕਾਨਫਰੰਸ

(ਅਸ਼ਵਨੀ ਚਾਵਲਾ) ਚੰਡੀਗਡ਼੍ਹ। ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ, ਅਮਨ ਅਰੋਡ਼ਾ ਤੇ ਹਰਭਜਨ ਸਿੰਘ ਈਟੀਓ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਮੀਟਿੰਗ ’ਚ ਲਏ ਗਏ ਅਹਿਮ ਫੈਸਲਿਆਂ ਸਬੰਧੀ ਕਾਨਫਰੰਸ ’ਚ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਪੰਜਾਬ ਕੈਬਨਿਟ ਵੱਲੋਂ ਪੰਜਾਬੀਆਂ ਲਈ ਵੱਡੇ ਐਲਾਨ ਕੀਤੇ ਗਏ।

ਕਾਨਫਰੰਸ ਦੌਰਾਨ ਕੀਤੇ ਗਏ ਵੱਡੇਐਲਾਨ

  • ਪੰਜਾਬ ’ਚ ਨਵੀ ਉਦਯੋਗਿਕ ਨੀਤੀ ਨੂੰ ਪਾਸ ਕੀਤਾ ਗਿਆ।
  • ਪੰਜਾਬ ਇਲੈਕਟ੍ਰਿਕ ਵਹੀਕਲ ਪਾਲਿਸੀ 2022 ਨੂੰ ਪਾਸ ਕੀਤਾ ਗਿਆ
  • ਪੰਜਾਬ ਨੂੰ ਇੰਡਸਟਰੀ ਦੇ ਰੂਪ ’ਚ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
  • 2600 ਕਰੋੜ ਰੁਪਏ ਦੀ ਉਦਯੋਗ ਨੂੰ ਫਾਇਦੇ ਦਿੱਤੇ ਜਾ ਰਹੇ ਹਨ।
  • ਨਵੇਂ ਇੰਡਸਟਰੀ ਪਲਾਂਟ ’ਤੇ 50 ਫੀਸਦੀ ਤੱਕ ਸਬਸਿਡੀ ਦਿੱਤੀ ਜਏਗੀ।
  • ਬਾਸਮਤੀ ਨਾਲ ਜੁੜੇ ਉਦਯੋਗ ਨੂੰ ਮੰਡੀ ਫੀਸ ਮੁਆਫ ਕੀਤੀ ਜਾਵੇਗੀ।
  • ਸਾਡਾ ਸਰਕਾਰ ਨੇ ਡਰਾਇੰਗ ਰੂਮ ’ਚ ਬੈਠ ਕੇ ਫੈਸਲੇ ਨਹੀਂ ਕੀਤੇ, ਸਗੋਂ ਜ਼ਮੀਨ ’ਤੇ ਜੁੜਦੇ ਹੋਏ ਇੰਡਸਟਰੀ ਨਾਲ ਗੱਲ ਕਰਨ ਤੋਂ ਬਾਅਦ
  • ਪਾਲਿਸੀ ਨੂੰ ਤਿਆਰ ਕੀਤਾ ਗਿਆ।
  • ਪੰਜਾਬ ‘ਚ ਰੇਤ ਮਾਫੀਆ ਲੁੱਟ ਕੇ ਖਾ ਗਿਆ ਸੀ।
  • ਇਸ ਸਰਕਾਰ ਵੱਲੋਂ 5 ਫਰਵਰੀ ਨੂੰ ਲੁਧਿਆਣਾ ’ਚ ਉਦਘਾਟਨ ਹੋਵੇਗਾ
  • ਪੰਜਾਬ ’ਚ ਕੋਈ ਵੀ ਟਰੈਕਟਰ-ਟਰਾਲੀ ਲੈ ਕੇ ਜਾਵੇ, 5.50 ਰੁਪਏ ਪ੍ਰਤੀ ਫੁੱਟ ਮਿਲੇਗੀ ਰੇਤ।
  • ਰੇਤ ਮਾਫੀਆ ਖਤਮ ਹੋਵੇਗਾ।
  • 36 ਅਧਿਆਪਕਾਂ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ ਹੈ।
  • 100 ਸਕੂਲ ਆਫ ਆਮੀਨੇਸ ਬਣਾਏ ਜਾ ਰਹੇ ਹਨ
  • 18 ਸਾਈਟ ਤੇ ਟਿਪਰ ਨਹੀਂ ਚੱਲਣਗੇ, ਸਿਰਫ ਆਮ ਲੋਕਾਂ ਨੂੰ ਹੀ ਰੇਤ ਮਿਲਣਾ ਹੈ।
  • ਪੰਜਾਬ ਚ ਪੈਟਰੋਲ ਅਤੇ ਡੀਜ਼ਲ ਤੇ ਸੈਸ ਲਗਾਇਆ ਗਿਆ ਹੈ
  • 90-90 ਪੈਸੇ ਸੈਸ ਲਗਾਇਆ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।