ਪ੍ਰਣਬ ਤੇ ਮੋਦੀ ਵੱਲੋਂ ਪੀਵੀ ਸਿੰਧੂ ਨੂੰ ਵਧਾਈ

ਨਵੀਂ ਦਿੱਲੀ। ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੀਓ ਓਲੰਪਿਕ ਦੇ ਬੈਡਮਿੰਟਨ ਮੁਕਾਬਲੇ ਦੇ ਫ਼ਾਈਨਲ ‘ਚ ਪੁੱਜੀ ਪੁਸਾਰਲਾ ਵੇਂਕਟ ਸਿੰਧੂ ਨੂੰ ਅੱਜ ਵਧਾਈ ਦਿੱਤੀ ਤੇ ਸੋਨ ਤਮਗੇ ਲਈ ਉਨ੍ਹਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
ਰਾਸ਼ਟਰਪਤੀ ਨੇ ਟਵਿੱਟਰ ‘ਤੇ ਆਪਣੇ ਵਧਾਈ ਸੰਦੇਸ਼ ‘ਚ ਕਿਹਾ ‘ਬਹੁਤ-ਬਹੁਤ ਵਧਾਈ ਸਿੰਧੂ। ਬਹੁਤ ਸ਼ਾਨਦਾਰ ਖੇਡੇ।