ਥਾਈਲੈਂਡ ‘ਚ ਨਵੇਂ ਸੰਵਿਧਾਨ ‘ਤੇ ਲੋਕਫਤਵਾ ਜਾਰੀ

ਬੈਂਕਾਕ, (ਵਾਰਤਾ)। ਥਾਈਲੈਂਡ ‘ਚ ਫੌਜ ਵਲੋਂ ਤਿਆਰ ਨਵੇਂ ਸੰਵਿਧਾਨ ਉੱਤੇ ਅੱਜ ਲੋਕਫਤਵਾ ਜਾਰੀ ਹੈ। ਫੌਜ ਦਾ ਕਹਿਣਾ ਹੈ ਕਿ ਜੇਕਰ ਜਨਤਾ ਇਸ ਸੰਵਿਧਾਨ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਸਾਰੇ ਲੋਕਤੰਤਰ ਵੱਲ ਪਰਤਣ ਵਿੱਚ ਇਹ ਵੱਡਾ ਕਦਮ ਹੋਵੇਗਾ। ਪਰ ਵਿਰੋਧੀ ਧਿਰਾਂ ਇਸ ਨੂੰ ਅਣ-ਉਚਿਤ ਕਰਾਰ ਦਿੰਦਿਆਂ ਇਸਦਾ ਬਾਈਕਾਟ ਕੀਤਾ ਹੈ। ।