Part
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪੰਜਾਬੀ ਸੱਭਿਆਚਾਰ ਦਾ ਹਿੱਸਾ, ਗੁਰੂ ਗੋਰਖ ਨਾਥ ਤੇ ਟਿੱਲਾ ਜੋਗੀਆਂ
Published On
By Sach Kahoon Punjabi Desk
ਪੰਜਾਬੀ ਸੱਭਿਆਚਾਰ ਦਾ ਹਿੱਸਾ, ਗੁਰੂ ਗੋਰਖ ਨਾਥ ਤੇ ਟਿੱਲਾ ਜੋਗੀਆਂ ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੁਝ ਦਿਨ ਭਗਤੀ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ। ਬਲਰਾਜ ਸਿੰਘ ਸਿੱਧੂ ਐਸ.ਪੀ.। ਗੁਰੂ ਗੋਰਖ ਨਾਥ ਦਾ ਨਾਂਅ ਪੰਜਾਬ […]
ਦੱਸੋ! ਮੇਰੇ ਹਿੱਸੇ ਦੀ ਆਜ਼ਾਦੀ ਕਿੱਥੇ ਹੈ ?
Published On
By Sach Kahoon Punjabi Desk
ਸੰਦੀਪ ਕੰਬੋਜ ਗੋਲੂ ਕਾ ਮੋੜ ਇਹ ਇੱਕ ਵਿਸ਼ਵ-ਵਿਆਪੀ ਸੱਚਾਈ ਹੈ ਕਿ ਮਨੁੱਖੀ ਚੇਤਨਾ ਮਨੁੱਖ ਦੀ ਹੋਂਦ ਨੂੰ ਨਿਰਧਾਰਿਤ ਨਹੀਂ ਕਰਦੀ, ਸਗੋਂ ਇਸ ਦੇ ਉਲਟ ਉਸ ਦੀ ਸਮਾਜਿਕ ਹੋਂਦ ਉਸ ਦੀ ਚੇਤਨਾ ਨੂੰ ਨਿਰਧਾਰਿਤ ਕਰਦੀ ਹੈ। ਇਹ ਇੱਕ ਕਾਰਨ ਹੈ ਕਿ ਮਨੁੱਖ ਆਪਣੀ ਸਮਾਜਿਕ ਹੋਂਦ ਨੂੰ ਬਚਾਉਣ ਲਈ ਚੇਤਨ ਤੌਰ ‘ਤੇ ਹਮੇਸ਼ਾ ਸੰਘਰਸਸ਼ੀਲ ਰਹਿੰਦਾ ਹੈ। ਜੇਕਰ […]
ਪੀਓਕੇ ਬਣੇਗਾ ਭਾਰਤ ਦਾ ਹਿੱਸਾ
Published On
By Sach Kahoon Punjabi Desk
ਅੱਤਵਾਦ ਰੋਕੇ ਬਿਨਾਂ ਪਾਕਿ ਨਾਲ ਗੱਲ ਨਹੀਂ | POK ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ ਇੱਕ ਦਿਨ ਹੋਵੇਗਾ ਭੂਗੋਲਿਕ ਕਬਜ਼ਾ | POK ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਐਸ਼ ਜੈਸ਼ੰਕਰ ਨੇ ਪੀਓਕੇ ਨੂੰ ਭਾਰਤੀ ਹਿੱਸਾ ਦੱਸਦਿਆਂ ਇੱਕ ਵੱਡਾ ਬਿਆਨ ਦਿੱਤਾ ਹੈ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਪੀਓਕੇ ਇੱਕ ਦਿਨ ਭਾਰਤ […]
ਮੂਣਕ ਸ਼ਹਿਰ ਦੇ ਨੀਵੇਂ ਹਿੱਸਿਆਂ ‘ਚ ਭਰਿਆ ਪਾਣੀ
Published On
By Sach Kahoon Punjabi Desk
ਆਬਾਦੀਆਂ ਤੇ ਨਵੇਂ ਇਲਾਕੇ ਆਏ ਲਪੇਟ ਵਿੱਚ ਦੁਰਗਾ ਸਿੰਗਲਾ/ਮੋਹਨ ਸਿੰਘ, ਮੂਣਕ ਖਨੌਰੀ ਵਿਖੇ ਆਰ. ਡੀ. 460 ‘ਤੇ ਲੱਗੇ ਮਾਪ ਅਨੁਸਾਰ ਭਾਵੇਂ ਪਿਛਲੇ ਚੌਵੀ ਘੰਟਿਆਂ ਵਿੱਚ ਪਾਣੀ ਦਾ ਪੱਧਰ ਇੱਕ ਫੁੱਟ ਘਟ ਗਿਆ ਹੈ ਪਰ ਮੂਣਕ ਇਲਾਕੇ ਵਿੱਚ ਘੱਗਰ ਦਰਿਆ ਦੇ ਹੜ੍ਹਾਂ ਦੀ ਸਥਿਤੀ ਹੋਰ ਵੀ ਗੁੰਝਲਦਾਰ ਬਣ ਗਈ ਹੈ ਘੱਗਰ ਦਰਿਆ ‘ਤੇ ਪਏ ਪਾੜ ਨੂੰ […]