ਸਿੱਧੂ ਮੂਸੇਵਾਲਾ ਹੱਤਿਆਕਾਂਡ ’ਚ NIA ਦਾ 50 ਤੋਂ ਜਿਆਦਾ ਜਗ੍ਹਾ ’ਤੇ ਛਾਪੇ

ਹਰਿਆਣਾ, ਪੰਜਾਬ ਪਹੁੰਚੀਆਂ ਐਨਆਈਏ ਦੀਆਂ ਟੀਮਾਂ ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਮਰਡਰ ਦੇ ਮਾਮਲੇ ’ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸੋਮਵਾਰ ਨੂੰ 50 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਦੀਆਂ ਟੀਮਾਂ ਨੇ ਹਰਿਆਣਾ, ਐਨਸੀਆਰ, ਦਿੱਲੀ ਅਤੇ ਪੰਜਾਬ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਨੂੰ … Continue reading ਸਿੱਧੂ ਮੂਸੇਵਾਲਾ ਹੱਤਿਆਕਾਂਡ ’ਚ NIA ਦਾ 50 ਤੋਂ ਜਿਆਦਾ ਜਗ੍ਹਾ ’ਤੇ ਛਾਪੇ