ਇਟਲੀ ਤੋਂ 218 ਭਾਰਤੀ ਪਰਤੇ
ਨਵੀਂ ਦਿੱਲੀ, ਏਜੰਸੀ। ਕੋਰੋਨਾ ਦੇ ਸੰਕ੍ਰਮਣ ਤੋਂ ਪ੍ਰਭਾਵਿਤ ਇਟਲੀ ਤੋਂ 218 ਭਾਰਤੀ ਅੱਜ ਇੱਥੇ ਪਹੁੰਚ ਗਏ ਜਿਹਨਾਂ ਨੂੰ ਭਾਰਤ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੇ ਛਾਵਲਾ ਸਥਿਤ ਵਿਸ਼ੇਸ਼ ਕੈਂਪ
ਟਰੰਪ ਦੀ ਕੋਰੋਨਾ ਵਾਇਰਸ ਦੀ ਜਾਂਚ ਨੈਗੇਟਿਵ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਵਾਈਟ ਹਾਊਸ ਦੁਆਰਾ ਸ਼ਨਿੱਚਰਵਾਰ ਦੀ ਰਾਤ ਜਾਰੀ ਬਿਆਨ '
ਵਿਸ਼ਵ ‘ਚ ਕੋਰੋਨਾ ਨਾਲ 5833 ਮੌਤਾਂ
ਬੀਜਿੰਗ/ਨਵੀਂ ਦਿੱਲੀ, ਏਜੰਸੀ। ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਏ ਜਾਨ ਲੇਵਾ ਕੋਰੋਨਾ ਵਾਇਰਸ ਦੀ ਲਪੇਟ 'ਚ ਵਿਸ਼ਵ ਦੇ 116 ਦੇਸ਼ ਆ ਚੁੱਕੇ ਹਨ
ਅਨੰਤਨਾਗ ‘ਚ ਮੁਕਾਬਲਾ, ਚਾਰ ਅੱਤਵਾਦੀ ਢੇਰ
ਅਨੰਤਨਾਗ, ਏਜੰਸੀ। ਜੰਮੂ ਕਸ਼ਮੀਰ ਦੇ ਅਨੰਤਨਾਗ ਜਿਲ੍ਹੇ ਦੇ ਐਤਵਾਰ ਸਵੇਰੇ ਸੁਰੱਖਿਆ ਬਲਾਂ ਦੇ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਸ਼ੁਰੂ ਹੋਏ ਮੁਕਾਬਲੇ 'ਚ ਲਸ਼ਕਰ
ਭਲਾਈ ਕਾਰਜਾਂ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਬੁਢਲਾਡਾ ਦੇ ਸੇਵਾਦਾਰ
ਭਲਾਈ ਕਾਰਜਾਂ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਬੁਢਲਾਡਾ ਦੇ ਸੇਵਾਦਾਰ
ਬੁਢਲਾਡਾ, (ਸੰਜੀਵ ਤਾਇਲ) ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਅਮਲ ਕਰਕੇ ਮਾਨਵਤਾ ਭਲਾਈ ਦੇ ਕਾਰਜ਼ਾਂ 'ਚ ਜੁਟੇ ਰਹਿਣ ਵਾਲੇ ਬਲਾਕ ਬੁਢਲਾਡਾ ਦੇ ਸੇਵਾਦਾਰ ਬੰਤ ਰਾਮ ਇੰਸਾਂ, ਹਰਮੰਦਰ ਸਿੰਘ ਇੰਸਾਂ ਤੇ ਮੁਕੇਸ਼ ਕੁਮਾਰ ਇੰਸਾਂ ਇਸ ਫ...
ਪੇਪਰਾਂ ਮੌਕੇ ਸਕੂਲਾਂ ‘ਚ ਸਾਫ਼-ਸਫ਼ਾਈ ਦੇ ਨਾਲ-ਨਾਲ ਹੱਥ ਧੋਣ ਲਈ ਕੀਤੇ ਜਾਣ ਪੁਖ਼ਤਾ ਪ੍ਰਬੰਧ: ਸਿੰਗਲਾ
31 ਮਾਰਚ ਤੱਕ ਸਕੂਲਾਂ 'ਚ ਪੇਪਰ ਦੇਣ ਵਾਲਿਆਂ ਤੋਂ ਇਲਾਵਾ ਕਿਸੇ ਵਿਦਿਆਰਥੀ ਨੂੰ ਨਾ ਸੱਦਣ ਦੀ ਸਖ਼ਤ ਹਦਾਇਤ
ਸੰਗਰੂਰ,(ਗੁਰਪ੍ਰੀਤ ਸਿੰਘ) ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਮੂਹ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੈ...
ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਪੰਜਾਬ ‘ਚ ਬਰਬਾਦ ਹੋਈ ਫ਼ਸਲਾਂ ਦਾ ਮੁਆਵਜ਼ਾ ਦੇਵੇ ਸਰਕਾਰ : ‘ਆਪ’
ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਪੰਜਾਬ 'ਚ ਬਰਬਾਦ ਹੋਈ ਫ਼ਸਲਾਂ ਦਾ ਮੁਆਵਜ਼ਾ ਦੇਵੇ ਸਰਕਾਰ : 'ਆਪ'
ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (AAP) ਪੰਜਾਬ ਨੇ ਪਿਛਲੇ ਕੁੱਝ ਦਿਨਾਂ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੀ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਬਰਬਾਦ ਹੋਈ ਸਰੋਂ ਅਤੇ ਕਣਕ ਸਮੇ...
335 ਲਾਪਤਾ ‘ਚੋਂ ਇੱਕ ਵੀ ਨਹੀਂ ਹੋਇਆ ਹਸਪਤਾਲ ‘ਚ ਦਾਖ਼ਲ, ਠੀਕ ਹੀ ਹੋਣਗੇ, ਇਸੇ ਉਮੀਦ ਨੂੰ ਰਾਹਤ ਮੰਨ ਰਹੀ ਐ ਸਰਕਾਰ
ਸਿਹਤ ਮੰਤਰੀ ਨੇ ਮੰਨਿਆ ਪੰਜਾਬ ਵਿੱਚ 335 ਵਿਅਕਤੀ ਲਾਪਤਾ ਪਰ ਉਹ ਪੰਜਾਬ ਵਿੱਚ ਹੋਣਗੇ ਜਾਂ ਮੁੜ ਗਏ ਹੋਣਗੇ ਇਹ ਵੀ ਜਾਣਕਾਰੀ ਨਹੀਂ
ਲਾਪਤਾ 335 ਵਿਅਕਤੀਆਂ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਪ੍ਰੈਸ ਕਾਨਫਰੰਸ ਪਰ ਨਹੀਂ ਦੇ ਪਾਏ 335 ਲਾਪਤਾ ਬਾਰੇ ਸਟੀਕ ਜੁਆਬ
ਚੰਡੀਗੜ,(ਅਸ਼ਵਨੀ ਚਾਵਲਾ)। ਕਰੋਨਾ ਵਾਇਰ...
ਕਰੋਨਾ : ਆਰਐੱਸਐੱਸ ਦੀ ਬੰਗਲੁਰੂ ‘ਚ ਹੋਣ ਵਾਲੀ ਬੈਠਕ ਮੁਲਤਵੀ
ਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਦੀ ਬੰਗਲੁਰੂ 'ਚ ਹੋਣ ਵਾਲੀ ਤਿੰਨ ਰੋਜ਼ਾ ਕੁਲ ਹਿੰਦ ਪ੍ਰਤੀਨਿਧੀ ਸਭਾ ਦੀ ਬੈਠਕ ਨੂੰ ਕਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ।
ਕਰੋਨਾ ਨਾਲ ਨਜਿੱਠਣ ਲਈ ਅਮਰੀਕਾ ‘ਚ ਰਾਸ਼ਟਰੀ ਐਮਰਜੈਂਸੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਦੇਸ਼ 'ਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸ੍ਰੀ ਟਰੰਪ ਨੇ ਸ਼ੁੱਕਰਵਾਰ ਨੂੰ ਰੋਜ਼ ਗਾਰਡ 'ਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਹ ਅਧਿਕਾਰਿਕ ਤੌਰ 'ਤੇ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕਰਦੇ ਹਨ। ਇਸ ਨਾਲ ਅਮਰੀਕੀ ਪ੍ਰਾਂਤਾਂ 'ਚ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਸੰਘੀ ਘੰਡ 'ਚੋਂ ਸਰਕਾਰ ਨੂੰ 50 ਅਰਬ ਡਾਲਰ ਦੀ ਰਾਸ਼ੀ ਮਿਲੇਗੀ।