ਸਮਾਗਮਾਂ ‘ਚ 20 ਵਿਅਕਤੀਆਂ ਤੋਂ ਵੱਧ ਨਹੀਂ ਹੋ ਸਕੇਗਾ ਇਕੱਠ
ਕੋਰੋਨਾ ਪੀੜਤਾਂ ਦੀ ਕੀਤੀ ਜਾਵੇਗੀ ਸਟੈਂਪਿੰਗ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਰੋਨਾਵਾਇਰਸ (ਕੋਵਿਡ-19) ਕਰਕੇ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ।
ਇਸ ਮੁਤਾਬਕ ਜਨਤਕ ਇਕੱਠ 'ਚ 50 ਲੋਕਾਂ ਦੀ ਗਿਣਤੀ ਨੂੰ ਘੱਟ ਕਰਕੇ ਮਹਿਜ਼ 20 ਲੋਕਾਂ ਦੇ ਇਕੱਠੇ ਹੋਣ ਦੀ ਹਦਾਇਤ ਦਿੱਤੀ ਹੈ।
ਇਸ ਦੇ ਨਾਲ ਹੀ ਸ...
ਕੋਰੋਨਾ ਵਾਇਰਸ: ਦਸਵੀਂ ਦੀ ਪ੍ਰੀਖਿਆ ਮੁਲਤਵੀ
ਚੰਡੀਗੜ, ਸੱਚ ਕਹੂੰ ਨਿਊਜ਼। ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਦਸਵੀਂ ਦੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਅੱਜ ਮੰਤਰੀ
ਕੋਰੋਨਾ ਵਾਇਰਸ ਕਾਰਨ ਪੰਜਾਬ ‘ਚ ਬੱਸਾਂ ਬੰਦ
ਚੰਡੀਗੜ, ਅਸ਼ਵਨੀ ਚਾਵਲਾ। ਕੋਰੋਨਾ ਵਾਇਰਸ ਕਰਕੇ ਪੰਜਾਬ 'ਚ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ 20 ਮਾਰਚ ਰਾਤ ਤੋਂ ਬੰਦ ਹੋ ਜਾਵੇਗੀ। ਇਹ ਫੈਸਲਾ
ਬੀਐਸਐਫ ਨੇ ਰਾਮਗੜ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ
ਰਾਮਗੜ ਸੈਕਟਰ ਵਿੱਚ ਬੀਐਸਐਫ ਨੇ ਘੁਸਪੈਠ ਨੂੰ ਕੀਤਾ ਨਾਕਾਮ। ਸ਼ੱਕ ਹੋਣ ਉਤੇ ਕੀਤੀ ਗੋਲੀਬਾਰੀ।
ਟਰੱਕਾਂ ਦੀ ਟੱਕਰ ਨਾਲ ਪੰਜ ਜਿਉਂਦੇ ਸੜੇ
ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਦੇ ਲਾਲਘਾਟੀ ਥਾਣਾ ਖ਼ੇਤਰ 'ਚ ਦੋ ਟਰੱਕਾਂ ਵਿਚਕਾਰ ਹੋਈ ਟੱਕਰ ਤੋਂ ਬਾਅਦ ਲੱਗੀ ਅੱਗ 'ਚ ਪੰਜ ਜਣਿਆਂ ਦੀ ਸੜ ਕੇ ਮੌਤ ਹੋ ਗਈ ਹੈ।
ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 786 ਮੌਤਾਂ
ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ।ਕੋਰੋਨਾ ਕਾਰਨ ਹੁਣ ਤੱਕ ਪੂਰੇ ਵਿਸ਼ਵ 8593 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 786 ਲੋਕ ਇਸ ਲਪੇਟ ਵਿੱਚ ਆ ਕੇ ਜਿੰਦਗੀ ਗੁਆ ਚੁੱਕੇ ਹਨ।
ਸਿਆਸੀ ਆਗੂਆਂ ‘ਚ ਮਨਪ੍ਰੀਤ ਦੀ ਨਵੀਂ ਪਹਿਲ, ਮਾਤਾ ਦੀਆਂ ਅਸਥੀਆਂ ‘ਤੇ ਲਾਇਆ ਪੌਦਾ
ਪੰਜਾਬੀ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਨੂੰ ਸਦਮਾ। ਉਨ੍ਹਾਂ ਦੇ ਮਾਤਾ ਸਰਦਾਰਨੀ ਹਰਮਿੰਦਰ ਕੌਰ ਬਾਦਲ ਦਾ ਦੇਹਾਂਤ।
ਬਿਲਾਸਪੁਰ ਵਿਖੇ ਸਡ਼ਕ ਹਾਦਸਾ, ਬੱਚੇ ਦੀ ਮੌਤ
ਮੋਗਾ ਜਿ਼ਲੇ ਦੇ ਪਿੰਡ ਬਿਲਾਸਪੁਰ ਵਿਖੇ ਬੀਤੀ ਰਾਤ ਇੱਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ ਤੇ ਕਾਫੀ ਪਸ਼ੂਆਂ ਦੀ ਵੀ ਮੌਤ ਹੋ ਗਈ।
ਮਾਣਯੋਗ ਹਾਈਕੋਰਟ ਵੱਲੋਂ ਸਿੱਖਿਆ ਵਿਭਾਗ ਨੂੰ 23 ਮਾਰਚ ਨੂੰ ਟੈੱਟ ਦਾ ਨਤੀਜ਼ਾ ਕੱਢਣ ਦੇ ਨਿਰਦੇਸ਼
TET Result | 19 ਜਨਵਰੀ ਨੂੰ ਲਏ ਟੈੱਟ ਦਾ ਨਤੀਜ਼ਾ ਅਜੇ ਤੱਕ ਨਹੀਂ ਐਲਾਨ ਸਕਿਆ ਸਿੱਖਿਆ ਵਿਭਾਗ
ਪਟੀਸ਼ਨਰਾਂ ਨੇ ਖੜਕਾਇਆ ਸੀ ਹਾਈਕੋਰਟ ਦਾ ਦਰਵਾਜਾ
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਮੋਤੀ ਮਹਿਲਾਂ ਵੱਲ ਮਾਰਚ, ਪੁਲਿਸ ਨੇ ਰੋਕਿਆ
ETT Tet Pass Teachers | ਮੁੱਖ ਮੰਤਰੀ ਵੱਲੋਂ ਈਟੀਟੀ ਅਧਿਆਪਕਾਂ ਦੀ ਭਰਤੀ ਸਬੰਧੀ ਕੋਈ ਫੈਸਲਾ ਨਾ ਕਰਨ ਖਿਲਾਫ ਤਿੱਖੇ ਰੋਸ ਦਾ ਪ੍ਰਗਟਾਵਾ