ਚਿਰਾਗ-ਸਾਤਵਿਕ ਨੇ ਕੋਰੀਆ ਓਪਨ ਬੈਡਮਿੰਟਨ ਦਾ ਖਿਤਾਬ ਜਿੱਤਿਆ
ਵਿਸ਼ਵ ਨੰਬਰ 1 ਜੋੜੀ ਨੂੰ ਹਰਾਇਆ (Korea Open 2023)
ਯੇਓਸੂ (ਕੋਰੀਆ)। ਭਾਰਤੀ ਬੈਡਮਿੰਟਨ ਸਟਾਰ ਸਾਤਵਿਕ ਸਾਈਰਾਜ ਅਤੇ ਚਿਰਾਗ ਸ਼ੈੱਟੀ (Chirag-Satwik) ਦੀ ਜੋੜੀ ਨੇ ਕੋਰੀਆ ਓਪਨ 2023 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੀ ਸਟਾਰ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਸਾਲ ਦਾ ਤੀਜਾ ...
Indian Railways: ਸਭ ਤੋਂ ਵੱਡੇ ਰੇਲਵੇ ਨੈੱਟਵਰਕ ’ਚ ਸਿਗਨਲ ਦੀ ਸਮੱਸਿਆ
Indian Railways: ਭਾਰਤ ਦਾ ਰੇਲਵੇ ਬੁਨਿਆਦੀ ਢਾਂਚਾ ਵਿਸ਼ਾਲ ਹੈ ਪਰ ਪੁਰਾਣਾ ਹੈ, ਜਿਸ ਕਾਰਨ ਇਹ ਵੱਖ-ਵੱਖ ਕਮੀਆਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੈ। ਹਾਲ ਹੀ ਵਿੱਚ, ਮੈਸੂਰ-ਦਰਭੰਗਾ ਐਕਸਪ੍ਰੈਸ ਸਿਗਨਲ ਫੇਲ੍ਹ ਹੋਣ ਕਾਰਨ ਚੇੱਨਈ ਦੇ ਨੇੜੇ ਇੱਕ ਮਾਲਗੱਡੀ ਨਾਲ ਟਕਰਾ ਗਈ, ਜੋ ਕਿ ਮਜ਼ਬੂਤ ਸੁਰੱਖਿਆ ਉਪਾਵਾਂ ਦੀ ਤੁਰੰਤ...
Crime News: ਲੁੱਟਾਂ-ਖੋਹਾਂ ਕਰਨ ਵਾਲੇ ਅੰਤਰਰਾਜੀ ਗੈਂਗ ਦੇ ਭਗੌੜੇ ਮੁਲਜ਼ਮ ਕਾਬੂ
3 ਪਸਤੋਲਾਂ ਸਮੇਤ 15 ਜਿੰਦਾ ਕਾਰਤੂਸ ਵੀ ਬਰਾਮਦ | Crime News
Crime News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਦੋ ਭਗੋੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰ...
Election Results 2024 Updates: ਮਹਾਂਰਾਸ਼ਟਰ ’ਚ ਭਾਜਪਾ ਤੇ ਸ਼ਿਵਸੈਨਾ ਅੱਗੇ
Election Results 2024 Updates: ਮੁੰਬਈ (ਏਜੰਸੀ)। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਬਾਅਦ ਸ਼ਨਿੱਚਰਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ’ਚ ਮਹਾਯੁਤੀ ਅਤੇ ਮਹਾਵਿਕਾਸ ਆਘਾੜੀ ਵਿਚਾਲੇ ਕਰੀਬੀ ਮੁਕਾਬਲਾ ਸੀ ਪਰ ਜਿਵੇਂ-ਜਿਵੇਂ ਸਮਾਂ ਵਧਦਾ ਗਿਆ, ਮਹਾਯੁਤੀ ਨੇ ਰੁਝਾਨ...
CSK Vs KKR : ਚੈੱਨਈ ਨੇ ਦਿੱਤਾ ਕਲਕੱਤਾ ਨੂੰ 145 ਦਾ ਟੀਚਾ
ਚੈੱਨਈ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ (CSK Vs KKR) ਸੁਪਰ ਸੰਡੇ ਦਾ ਦੂਜਾ ਮੁਕਾਬਲਾ ਚੈੱਨਈ ਸੁਪਰਕਿੰਗਸ ਅਤੇ ਕਲਕੱਤਾ ਨਾਈਟ ਰਾਇਡਰਸ ਦਰਮਿਆਣ ਚੇਪਾਕ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਚੈੱਨਈ ਸੁਪਰਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਹੈ।
ਟੀਮ ਨੇ 19 ਓ...
Ben Stokes : ਇੰਗਲੈਂਡ ਟੀਮ ਨੂੰ ਵੱਡਾ ਝਟਕਾ, ਟੀ20 ਵਿਸ਼ਵ ਕੱਪ ਨਹੀਂ ਖੇਡਣਗੇ ਬੇਨ ਸਟੋਕਸ
ਗੇਂਦਬਾਜ਼ੀ ਫਿਟਨੈੱਸ ਠੀਕ ਨਾ ਹੋਣ ਕਾਰਨ ਲਿਆ ਫੈਸਲਾ | Ben Stokes
ਬੋਲੇ, ਬਿਹਤਰ ਆਲਰਾਊਂਡਰ ਬਣਨਾ ਚਾਹੁੰਦਾ ਹਾਂ
ਸਪੋਰਟਸ ਡੈਸਕ। ਇੰਗਲੈਂਡ ਕ੍ਰਿਕੇਟ ਟੀਮ ਦੇ ਆਲਰਾਊਂਡਰ ਬੇਨ ਸਟੋਕਸ ਜੂਨ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨਹੀਂ ਖੇਡਣਗੇ। ਟੀਮ ਪ੍ਰਬੰਧਨ ਨੇ ਕਿਹਾ ਕਿ ਸਟੋਕਸ ਨੇ ਚੋਣ ਲਈ ਆਪਣਾ ਨਾਂਅ ...
Muhammad Muizu : ਮਾਲਦੀਵ ਦੀ ਨਵੀਂ ਕੂਟਨੀਤੀ
ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਵੱਲੋਂ ਆਪਣੀ ਦੋਸਤੀ ਦਾ ਦਾਇਰਾ ਹੁਣ ਤੁਰਕੀਏ ਤੱਕ ਵਧਾਇਆ ਜਾ ਰਿਹਾ ਹੈ ਮੁਇਜ਼ੂ ਚੀਨ ਸਮੱਰਥਕ ਆਗੂ ਹਨ ਤੇ ਉਹ ਆਪਣੇ ਮੁਲਕ ’ਚ ਭਾਰਤ ਦੀ ਮੌਜ਼ੂਦਗੀ ਤੋਂ ਔਖੇ ਨਜ਼ਰ ਆ ਰਹੇ ਹਨ ਮਾਲਦੀਵ ਨੇ ਹੁਣ ਤੁਰਕੀਏ ਤੋਂ ਫੌਜੀ ਨਿਗਰਾਨੀ ਲਈ ਡਰੋਨ ਖਰੀਦੇ ਹਨ ਚੀਨ ਤੋਂ ਬਾਅਦ ਤੁਰਕੀਏ ...
ਨੈਸ਼ਨਲ ਹਾਈਵੇ ਤੋਂ ਬਾਅਦ ਕਿਸਾਨਾਂ ਨੇ ਕੀਤਾ ਰੇਲਵੇ ਟਰੈਕ ਜਾਮ
ਜਲੰਧਰ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਹੈ। ਕਿਸਾਨਾਂ ਨੇ ਜਲੰਧਰ 'ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ (NH-44) ਤੋਂ ਬਾਅਦ ਕਿਸਾਨਾਂ ਨੇ ਵੀ ਅਣਮਿੱਥੇ ਸਮੇਂ ਲਈ ਰੇਲ ਮਾਰਗ ਜਾਮ ਕਰ ਦਿੱਤਾ ਹੈ। ਕਿਸਾਨ ਗੰਨੇ ਦੇ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ...
ਬਾਲ ਮਜ਼ਦੂਰੀ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵਪਾਰਕ ਅਦਾਰਿਆਂ ’ਤੇ ਅਚਨਚੇਤ ਚੈਕਿੰਗ
(ਸੱਚ ਕਹੂੰ ਨਿਊਜ਼) ਮਾਨਸਾ। ਬਾਲ ਮਜ਼ਦੂਰੀ ਨੂੰ ਰੋਕਣ ਅਤੇ ਬੱਚਿਆਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮਾਨਸਾ ਵਿਖੇ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵੱਖ-ਵੱਖ ਵਪਾਰਕ ਅਦਾਰਿਆਂ ’ਤੇ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਲੇਬਰ ਇੰਸਪੈਕਟਰ ਨਰਿੰਦਰ ਸਿੰਘ ਨੇ ਦ...
ਧਾਰਮਿਕ ਸਥਾਨ ’ਤੇ ਜਾ ਰਹੀ ਬੱਸ ਦਾ ਐਕਸੀਡੈਂਟ, ਇੱਕ ਦੀ ਮੌਤ
ਬੱਸ ਚਾਲਕ ਦੀ ਮੌਤ, 14 ਸ਼ਰਧਾਲੂ ਗੰਭੀਰ ਜ਼ਖਮੀ
ਬਰਨਾਲਾ (ਗੁਰਪ੍ਰੀਤ ਸਿੰਘ)। ਲੰਘੀ ਰਾਤ ਮਾਨਸਾ ਰੋਡ ’ਤੇ ਪਿੰਡ ਧਨੌਲਾ ਖੁਰਦ ਨੇੜੇ ਮਾਨਸਾ ਤੋਂ ਡੇਰਾ ਬਿਆਸ ਜਾ ਰਹੀ ਬੱਸ ਸੜਕ ਕਿਨਾਰੇ ਖੜ੍ਹੀ ਟਰੈਕਟਰ-ਟਰਾਲੀ ’ਚ ਵੱਜਣ ਉਪਰੰਤ ਇੱਕ ਭਾਰੀ ਦਰੱਖਤ ਨਾਲ ਟਕਰਾਅ ਗਈ। ਇਸ ਹਾਦਸੇ ’ਚ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ...