ਸ਼ੁਭਮਨ ਗਿੱਲ ਨੇ ਖੋਹਿਆ ਬਾਬਰ ਦਾ ਤਾਜ਼, ਬਣੇ ਨੰਬਰ ਇੱਕ ਬੱਲੇਬਾਜ਼
951 ਦਿਨ ਨੰਬਰ ਇੱਕ ਰਹਿਣ ਤੋਂ ਬਾਅਦ ਬਾਬਰ ਨੇ ਗੁਆਈ ਰੈਂਕਿੰਗ | ICC Ranking
ਮੁਹੰਮਦ ਸਿਰਾਜ਼ ਗੇਂਦਬਾਜ਼ੀ ’ਚ ਇੱਕ ਨੰਬਰ ’ਤੇ | ICC Ranking
ਕ੍ਰਿਕੇਟ ’ਚ ਭਾਰਤੀ ਖਿਡਾਰੀਆਂ ਦੇ ਮੁਕਾਬਲੇ ’ਚ ਕੋਈ ਵੀ ਨਹੀਂ ਹੈ, ਭਾਰਤੀ ਓਪਨਰ ਸ਼ੁਭਮਨ ਗਿੱਲ ਹੁਣ ਇੱਕਰੋਜ਼ਾ ਰੈਂਕਿੰਗ ’ਚ ਨੰਬਰ 1 ਬੱਲੇਬਾਜ਼ ਬਣ ਗਏ ਹਨ...
Mohali News: ਫੈਕਟਰੀਆਂ ’ਚ ਚੋਰੀ ਕਰਨ ਵਾਲੇ ਚੋਰ ਗਿਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ
(ਐੱਮ ਕੇ ਸ਼ਾਇਨਾ) ਮੋਹਾਲੀ। ਸੀਆਈਏ ਸਟਾਫ ਮੋਹਾਲ਼ੀ ਦੀ ਟੀਮ ਵੱਲੋਂ ਫੈਕਟਰੀਆਂ ਨੂੰ ਪਾੜ ਲਾ ਕੇ ਚੋਰੀ ਕਰਨ ਵਾਲ਼ੇ 6 ਮੈਂਬਰੀ ਗਿਰੋਹ ਨੂੰ ਵਾਰਦਾਤ ਵਿੱਚ ਵਰਤੀ ਜਾਂਦੀ ਗੱਡੀ ਮਾਰਕਾ ਮਹਿੰਦਰਾ ਪਿੱਕਅੱਪ ਸਮੇਤ ਗ੍ਰਿਫ਼ਤਾਰ ਕਰਕੇ ਗਰਿੱਡ, ਬੈਟਰੀ ਪਲੇਟਾਂ ਅਤੇ ਪੈਲੇਟ ਬ੍ਰਾਮਦ ਕੀਤੀ ਗਈ ਹੈ। Mohali News
ਡਾ. ਜੋਤ...
ਅਗਲੇ ਦੋ ਦਿਨ ਤੇਜ਼ ਸੀਤ ਲਹਿਰ
ਅਗਲੇ ਦੋ ਦਿਨ ਤੇਜ਼ ਸੀਤ ਲਹਿਰ
ਚੰਡੀਗੜ੍ਹ| ਦਿੱਲੀ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ’ਚ ਤੇਜ਼ ਸੀਤ ਲਹਿਰ ਕਾਰਨ ਪਾਰਾ ਸ਼ਿਮਲਾ ਤੋਂ ਘੱਟ ਰਿਕਾਰਡ ਕੀਤਾ ਗਿਆ ਹੈ ਤੇ ਅਗਲੇ ਦੋ ਦਿਨਾਂ ’ਚ ਸੀਤ ਲਹਿਰ ਤੋਂ ਰਾਹਤ ਦੀ ਸੰਭਾਵਨਾ ਨਹੀਂ ਹੈ। ਮੌਸਮ ਕੇਂਦਰ ਅਨੁਸਾਰ ਹਰਿਆਣਾ ਤੇ ਪੰਜਾਬ ’ਚ 22 ਦਸੰਬਰ ਤੱਕ ਕਈ ਥਾਵਾ...
ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, 19 ਅਪਰੈਲ ਤੋਂ ਸ਼ੁਰੂ ਹੋਵੇਗੀ ਵੋਟਿੰਗ
4 ਜੂਨ ਨੂੰ ਆਵੇਗਾ ਨਤੀਜਾ
ਨਵੀਂ ਦਿੱਲੀ (ਏਜੰਸੀ)। ਚੋਣ ਕਮਿਸ਼ਨ (ਈਸੀ) ਵੱਲੋਂ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਹੋ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਭਰ ’ਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਸੰਭਾਵਨਾ ਹੈ ਕਿ 543 ਸੀਟਾਂ ਲਈ ਸੱਤ ਜਾਂ ਅੱਠ ਪੜਾਵਾਂ ’ਚ ਵੋਟਿੰਗ ਹੋਵੇਗੀ। ਕਮਿਸ਼ਨ ਕੁਝ ਰਾਜਾਂ ’ਚ ਵਿਧਾਨ...
Sunam News: ਫੈਕਟਰੀ ‘ਚੋਂ ਸਿਹਤ ਵਿਭਾਗ ਦੀ ਟੀਮ ਨੇ ਭਰੇ ਸੈਂਪਲ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਸ਼ਹਿਰ ਸੁਨਾਮ ਦੇ ਕੱਚਾ ਪਹਾ ਜਗਤਪੁਰਾ ਵਿੱਚ ਇੱਕ ਫ਼ੂਡ ਫੈਕਟਰੀ ਵਿੱਚੋਂ ਸੈਂਪਲ ਭਰੇ ਗਏ ਹਨ। ਇਸ ਮੌਕੇ ਸੈਪਲ ਭਰਨ ਆਏ ਸਿਹਤ ਵਿਭਾਗ ਦੀ ਟੀਮ ਦੇ ਅਧਿਕਾਰੀ ਬਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿਮ "ਤੰਦਰੁਸਤ ...
Akhnoor Encounter: ਅਖਨੂਰ ’ਚ 27 ਘੰਟਿਆਂ ਬਾਅਦ ਮੁੱਠਭੇੜ ਸਮਾਪਤ, ਫੌਜ ਦੀ ਐਂਬੁਲੈਂਸ ’ਤੇ ਹਮਲਾ ਕਰਨ ਵਾਲੇ ਅੱਤਵਾਦੀ ਢੇਰ
ਕੇ-9 ਸਕੁਐੱਡ ਦਾ ਕੁੱਤਾ ਫੈਂਟਮ ਸ਼ਹੀਦ | Akhnoor Encounter
ਸ਼੍ਰੀਨਗਰ (ਸੱਚ ਕਹੂੰ ਨਿਊਜ਼)। Akhnoor Encounter: ਜੰਮੂ-ਕਸ਼ਮੀਰ ਦੇ ਅਖਨੂਰ ’ਚ ਸੋਮਵਾਰ ਨੂੰ ਸ਼ੁਰੂ ਹੋਇਆ ਮੁਕਾਬਲਾ 27 ਘੰਟਿਆਂ ਬਾਅਦ ਮੰਗਲਵਾਰ ਰਾਤ ਕਰੀਬ 10 ਵਜੇ ਖਤਮ ਹੋ ਗਿਆ। ਸੁਰੱਖਿਆ ਬਲਾਂ ਨੇ (ਐਲਓਸੀ) ਨੇੜੇ ਭੱਠਲ ਖੇਤਰ ਦੇ ਜੰਗਲ ’ਚ ...
ਸਿਆਸੀ ਮਿਲਣੀ : ਮਲੂਕਾ ਦੀ ਨਰਾਜ਼ਗੀ ਦੂਰ ਕਰਨ ਉਨ੍ਹਾਂ ਦੇ ਘਰ ਪੁੱਜੇ ਜਗਮੀਤ ਬਰਾੜ
ਮੌੜ ਤੇ ਰਾਮਪੁਰਾ ਹਲਕੇ ’ਚ ਰਲਕੇ ਪ੍ਰਚਾਰ ਕਰਨਗੇ ਬਰਾੜ ਤੇ ਮਲੂਕਾ
(ਸੁਖਜੀਤ ਮਾਨ) ਬਠਿੰਡਾ/ਮੌੜ ਮੰਡੀ। ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਮੌੜ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਜਗਮੀਤ ਸਿੰਘ ਬਰਾੜ ਨੇ ਹਲਕੇ ’ਚ ਪੱਕੇ ਪੈਰੀਂ ਹੋਣ ਲਈ ਅੱਜ ਅਕਾਲੀ ਵਰਕਰਾਂ ਦੇ ਨਾਲ ਮੀਟਿੰਗਾਂ ਤੋਂ ਇਲਾਵਾ ਟਿਕਟ ਦੇ ਮਾਮਲੇ ’ਚ ਨਾ...
ਵਿਜੀਲੈਂਸ ਵੱਲੋਂ ਮੁਹਾਲੀ ਦੇ 2 ਪ੍ਰਾਪਰਟੀ ਡੀਲਰ ਗ੍ਰਿਫ਼ਤਾਰ
ਪਿੰਡ ਦੀ ਸਾਂਝੀ 578 ਏਕੜ ਜ਼ਮੀਨ ਵੇਚਣ ਦਾ ਦੋਸ਼
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ ਮਾਜਰੀਆਂ ਦੀ ਲਗਭਗ 578 ਏਕੜ (4624 ਕਨਾਲ) ਜ਼ਮੀਨ ਦੇ ਇੰਤਕਾਲ ਮੌਕੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਲ ਰਿਕਾਰਡ ਵਿੱਚ ਛੇੜਛਾੜ ਕਰਨ ...
Ukraine Peace Conference: ਬ੍ਰਗੇਨਸਟਾਕ ਦੇ ਨਤੀਜਿਆਂ ਦਾ ਮੁਲਾਂਕਣ
ਸਵਿੱਟਜ਼ਰਲੈਂਡ ਦੇ ਬ੍ਰਗੇਨਸਟਾਕ ’ਚ ਹੋਏ ਯੂਕਰੇਨ ਸ਼ਾਂਤੀ ਸੰਮੇਲਨ ’ਚ ਭਾਰਤ ਨੇ ਐਲਾਨ ’ਤੇ ਦਸਤਖਤ ਨਹੀਂ ਕੀਤੇ
ਸਵਿੱਟਜ਼ਰਲੈਂਡ ਦੇ ਬ੍ਰਗੇਨਸਟਾਕ ’ਚ ਹੋਏ ਯੂਕਰੇਨ ਸ਼ਾਂਤੀ ਸੰਮੇਲਨ ’ਚ ਭਾਰਤ ਨੇ ਐਲਾਨ ’ਤੇ ਦਸਤਖਤ ਨਹੀਂ ਕੀਤੇ ਵਿਦੇਸ਼ ਮੰਤਰਾਲੇ ਨੇ ਵੀ ਇੱਕ ਅਜਿਹੇ ਹੀ ਬਿਆਨ ’ਚ ਇਸ ਗੱਲ ਨੂੰ ਦੁਹਰਾਇਆ ਕਿ ਭਾਰਤ ਗੱਲ...
Gold- Silver Price Today : ਵੱਡੀ ਖਬਰ, ਸੋਨੇ ਦੀਆਂ ਕੀਮਤਾਂ ਹੋਈਆਂ ਕਾਬੂ ਤੋਂ ਬਾਹਰ, ਜਾਣੋ ਅੱਜ ਦਾ ਭਾਅ
ਨਵੀਂ ਦਿੱਲੀ। ਸੋਨੇ-ਚਾਂਦੀ ਦੀਆਂ ਕੀਮਤਾਂ ਦਿਨੋਂ-ਦਿਨ ਅਸਮਾਨ ਨੂੰ ਛੂਹ ਰਹੀਆਂ ਹਨ ਹਾਲਾਂਕਿ ਅਮਰੀਕੀ ਡਾਲਰ ਦੀਆਂ ਕੀਮਤਾਂ ਵਧ ਰਹੀਆਂ ਹਨ, ਇਸ ਦੇ ਬਾਵਜੂਦ ਸਾਰਾ ਹਫਤਾ ਯੂਐੱਸ ਫੈੱਡ ਵੱਲੋਂ ਦਰਾਂ ’ਚ ਕਟੌਤੀ ਦੀ ਗੱਲ ਚੱਲ ਰਹੀ ਸੀ ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਰਹੀਆਂ ਜੋ ਕਿ ਰਿਕਾਰਡ ਉੱਚਾ ...