ਕਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ‘ਚ ਕਰਫਿਊ ਦਾ ਐਲਾਨ
ਪੰਜਾਬ ਵਿੱਚ 31 ਮਾਰਚ ਤੱਕ ਲਾਕ ਡਾਊਨ ਕਰਨ 'ਤੇ ਵੀ ਲੋਕਾਂ ਵੱਲੋਂ ਸਹਿਯੋਗ ਨਾ ਮਿਲਣ ਕਰਕੇ ਤੇ ਹਾਲਤ ਵਿਗੜਦੀ ਦੇਖ ਸਰਕਾਰ ਨੇ ਕਰਫਿਊ ਲਾਉਣ ਦਾ ਫੈਸਲਾ ਲਿਆ ਹੈ।
ਵਿਧਾਇਕਾ ਰੂਬੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਐਮਰਜੈਂਸੀ ਫੰਡ ਜਾਰੀ ਕਰਨ ਲਈ ਲਿਖਿਆ ਪੱਤਰ
ਔਖੀ ਘੜੀ 'ਚ ਲੋਕ ਸੇਵਾ ਕਰਨ ਵਾਲੇ ਜੁਝਾਰੂ ਮੁਲਾਜਮਾਂ ਨੂੰ ਸਲੂਟ
ਕੋਰੋਨਾਵਾਇਰਸ : ਹਸਪਤਾਲਾਂ ਨੂੰ ਫੰਡ ਜਾਰੀ ਕਰਨ ਲਈ ਬਾਦਲ ਸਾਂਸਦ ਜੋੜੇ ਵੱਲੋਂ ਪਹਿਲਕਦਮੀ
ਸਾਰੇ ਸਾਂਸਦਾਂ ਨੂੰ ਆਪਣੇ ਅਖ਼ਤਿਆਰੀ ਫੰਡਾਂ 'ਚੋਂ ਫੰਡ ਜਾਰੀ ਕਰਨ ਦੀ ਅਪੀਲ
ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਨਾਭਾ ਦੀਆਂ 2 ਜੇਲ੍ਹਾਂ ‘ਚ 243 ਕੈਦੀ ਤਬਦੀਲ
ਇਹ ਰੂਟੀਨ ਸ਼ਿਫਟਿੰਗ ਹੈ : ਜੇਲ੍ਹ ਸੁਪਰਡੈਂਟ
ਨਾਭਾ, (ਤਰੁਣ ਕੁਮਾਰ ਸ਼ਰਮਾ) ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਲਗਪੱਗ 243 ਕੈਦੀਆਂ ਨੂੰ ਨਾਭਾ ਦੀਆਂ ਦੋ ਜੇਲ੍ਹਾਂ ਵਿੱਚ ਸ਼ਿਫਟ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਨਾਭਾ ਵਿਖੇ ਮੈਕਸੀਮਮ ਸਕਿਊਰਟੀ ਜੇਲ੍ਹ, ਨਵੀ ਜਿਲ੍ਹਾ ਜੇਲ੍ਹ ਅਤੇ ਖੁੱਲ੍ਹੀ ਖੇਤੀਬਾੜੀ ਸਣੇ ਤਿੰ...
ਸ਼ੱਕੀ ਮਰੀਜ ਦਾ ਕੋਰੋਨਾਵਾਇਰਸ ਟੈਸਟ ਆਇਆ ਨੈਗੇਟਿਵ
ਘਰਾਂ ਵਿਚ ਕੁਆਰੰਟਾਈਨ ਰੱਖੇ ਵਿਅਕਤੀਆਂ ਦੇ ਘਰਾਂ ਦੇ ਬਾਹਰ ਲਗਾਏ ਸਟਿੱਕਰ
ਪਟਿਆਲਾ , (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜਿਲ੍ਹੇ ਦੇ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ ਦਾ ਕੋਰੋਨਾਵਾਇਰਸ ਟੈਸਟ ਨੈਗੇਟਿਵ ਆਇਆ ਹੈ ਜਿਸ ਨਾਲ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਰਾਹਤ ਮਿਲੀ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤ...
ਪੰਜਾਬ ‘ਤੇ ਚੰਡੀਗੜ੍ਹ ਵਿੱਚ ਹੁਣ 31 ਮਾਰਚ ਤਕ ‘ਲਾਕ ਡਾਊਨ’, ਸਾਰੇ ਉਦਯੋਗ ਬੰਦ ਕਰਨ ਦੇ ਆਦੇਸ਼, ਜਰੂਰੀ ਸਮਾਨ ਹੀ ਮਿਲ ਪਾਏਗਾ
ਕਰੋਨਾ ਦੇ ਵੱਧ ਰਹੇ ਮਾਮਲੇ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਲਿਆ ਫੈਸਲਾ
ਭਗਵੰਤ ਮਾਨ ਨੇ ਦੁਨੀਆ ਦੇ ਵੱਖ-ਵੱਖ ਏਅਰਪੋਰਟਾਂ ‘ਤੇ ਫਸੇ ਭਾਰਤੀਆਂ ਲਈ ਵਿਦੇਸ਼ ਮੰਤਰੀ ਕੋਲ ਕੀਤੀ ਪਹੁੰਚ
ਕੁਆਲਾਲੰਪੁਰ ਏਅਰਪੋਰਟ 'ਤੇ ਫਸੇ ਸੈਂਕੜੇ ਭਾਰਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਨੂੰ ਕੀਤੀ ਸੀ ਅਪੀਲ
ਹੁਣ ਵੀਡਿਓ ਕਾਨਫਰਸਿੰਗ ਰਾਹੀਂ ਹੋਏਗੀ ਈ-ਮੁਲਾਕਾਤ, ਕਰੋਨਾ ਕਰਕੇ ਲਿਆ ਗਿਆ ਫੈਸਲਾ
ਕੈਦੀਆਂ ਨਾਲ ਫਿਜ਼ੀਕਲ ਮੁਲਾਕਾਤ ਬੰਦ, ਵੀਡਿਓ ਕਾਨਫਰਸਿੰਗ ਜ਼ਰੀਏ ਹੋਏਗੀ ਕੈਦੀਆ ਨਾਲ ਮੁਲਾਕਾਤ : ਰੰਧਾਵਾ
ਪੰਜਾਬ ਵਿੱਚ ਹੁੱਣ ਤੱਕ 13 ਕਰੋਨਾ ਗ੍ਰਸਤ, ਚੰਡੀਗੜ ਵਿਖੇ 1 ਪੀੜਤ ਪਰ ਟਰ੍ਰਾਈਸਿਟੀ ‘ਚ 9
ਪੰਜਾਬ ਵੱਲੋਂ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਬੇਨਤੀ, ਜਿਆਦਾ ਸਮਾਂ ਘਰ ਵਿੱਚ ਹੀ ਬਿਤਾਇਆ ਜਾਵੇ
ਚੰਡੀਗੜ, (ਅਸ਼ਵਨੀ ਚਾਵਲਾ)। ਕਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਪੰਜਾਬ ਵਿੱਚ ਲਗਾਤਾਰ ਵਧਦੀ ਹੀ ਜਾ ਰਹੀਂ ਹੈ। ਹੁਣ ਤੱਕ ਪੰਜਾਬ ਵਿੱਚ 13 ਕਰੋਨਾ ਵਾਇਰਸ ਦੇ ਪੀੜਤ ਮਿਲ ਚੁੱਕੇ ਹਨ, ਜਦੋਂ ਕਿ ਇਨਾਂ ਕਰੋਨਾ ਪ...
ਕਰੋਨਾ ਸੋਸ਼ਲ ਮੀਡੀਆ ‘ਤੇ ਅਫਵਾਹ ਫੈਲਾਈ ਤਾਂ ਹੋਏਗੀ ਸਖ਼ਤ ਕਾਰਵਾਈ
ਕਰੋਨਾ ਸੋਸ਼ਲ ਮੀਡੀਆ 'ਤੇ ਅਫਵਾਹ ਫੈਲਾਈ ਤਾਂ ਹੋਏਗੀ ਸਖ਼ਤ ਕਾਰਵਾਈ
ਚੰਡੀਗੜ, (ਅਸ਼ਵਨੀ ਚਾਵਲਾ)। ਕੋਵਿਡ-19 ਮਹਾਂਮਾਰੀ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਬੇਬੁਨਿਆਦ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਅਜਿਹੀਆਂ ਗ਼ੈਰ-ਸਮਾਜਕ ਗਤੀਵਿਧੀਆਂ ਵਿਚ ਸ਼ਾਮਲ ਸ਼ਰਾਰਤੀ ਅਨਸਰਾਂ ਨ...