ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਸਾ ਏਅਰਫੋਰਸ ਸਟੇਸ਼ਨ ’ਤੇ ਪਹੁੰਚੇ, ਰਾਜਸਥਾਨ ਲਈ ਹੋਏ ਰਵਾਨਾ
ਸਰਸਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਤਵਾਰ ਏਅਰਫੋਰਸ ਸਟੇਸ਼ਨ ਸਰਸਾ ’ਚ ਥੋੜ੍ਹੀ ਦੇਰ ਦਾ ਠਹਿਰਾਅ ਰਿਹਾ ਹੈ। ਪ੍ਰਧਾਨ ਮੰਤਰੀ ਏਅਰਫੋਰਸ ਸਟੇਸ਼ਨ ਸਰਸਾ ’ਤੇ ਪਹੁੰਚਣ ’ਤੇ ਬਿਜਲੀ ਮੰਤਰੀ, ਨਵੀਨ ਅਤੇ ਨਵੀਨੀਕਰਨ ਊਰਜਾ ਤੇ ਜੇਲ੍ਹ ਮੰਤਰੀ ਰਣਜੀਤ ਸਿੰਘ, ਊੜੀਸ਼ਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ, ਸਾਂਸਦ ਸੁਨ...
ਪਰਾਲੀ ਲਈ ਸਖ਼ਤੀ ਬਨਾਮ ਸਿਸਟਮ
Straw
ਸੁਪਰੀਮ ਕੋਰਟ ਤੋਂ ਬਾਅਦ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਵੀ ਪਰਾਲੀ ਕਾਰਨ ਹੋ ਰਹੇ ਪ੍ਰਦੂਸ਼ਣ ਦੇ ਮਾਮਲੇ ’ਚ ਪੰਜਾਬ ਸਰਕਾਰ ਲਈ ਸਖ਼ਤ ਅਲਫਾਜ਼ ਵਰਤੇ ਹਨ ਟ੍ਰਿਬਿਊਨਲ ਦਾ ਕਹਿਣਾ ਹੈ ਕਿ ਆਦੇਸ਼ ਦਿੱਤੇ ਹੋਣ ਦੇ ਬਾਵਜ਼ੂਦ ਪੰਜਾਬ ’ਚ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਰਿਹਾ ਹੈ ਦੂਜੇ ਪਾਸੇ ਵੇਖਿਆ ਜਾਵੇ ਤ...
ਸੂਰਿਆਕੁਮਾਰ ’ਤੇ ਸਾਬਕਾ ਭਾਰਤੀ ਖਿਡਾਰੀ ਨੇ ਕਹੀ ਇਹ ਵੱਡੀ ਗੱਲ, ਰੋਹਿਤ ਸ਼ਰਮਾ ਹੈਰਾਨ!
ਮੁੰਬਈ (ਏਜੰਸੀ)। ਅਸਟਰੇਲੀਆ ਖਿਲਾਫ ਟੀ-20 ਸੀਰੀਜ਼ ਦੇ ਪਹਿਲੇ ਮੈਚ ’ਚ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੂਰਿਆ ਕੁਮਾਰ ਯਾਦਵ ਬਾਰੇ ਭਾਰਤੀ ਟੀਮ ਦੇ ਸਾਬਕਾ ਮੈਂਬਰ ਅਤੇ ਕੁਮੈਂਟੇਟਰ ਆਕਾਸ਼ ਚੋਪੜਾ ਦਾ ਕਹਿਣਾ ਹੈ ਕਿ ਸੂਰਿਆ ਕੁਮਾਰ ਨੂੰ ਅਗਲੇ ਛੇ ਮਹੀਨਿਆਂ ਤੱਕ ਸਿਰਫ ਟੀ-20 ਮੈਚ ਹੀ ਖੇਡਣੇ ਚਾਹੀਦ...
ਫਰੀਦਕੋਟ ਜ਼ੇਲ੍ਹ ’ਚ ਨਸ਼ੀਲੇ ਪਦਾਰਥ ਤੇ ਮੋਬਾਇਲ ਫੋਨ ਪਹੁੰਚਾਉਣ ਦੀ ਤਿਆਰੀ ਕਰ ਰਹੇ ਦੋ ਗ੍ਰਿਫਤਾਰ
50 ਗ੍ਰਾਮ ਹੈਰੋਇਨ, 8 ਮੋਬਾਈਲ ਫੋਨ, ਬੀੜੀ ਜਰਦਾ ਸਮੇਤ ਨਸ਼ੀਲੀਆਂ ਗੋਲੀਆਂ ਬਰਾਮਦ | Crime News
ਫਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਦੇ ਸੀਆਈਏ ਸਟਾਫ ਨੇ ਕੋਟਕਪੂਰਾ ਦੇ ਪਿੰਡ ਸੰਧਵਾਂ ਨੇੜੇ ਫਰੀਦਕੋਟ ਦੀ ਕੇਂਦਰੀ ਮਾਡਰਨ ਜ਼ੇਲ੍ਹ ’ਚ ਬਾਹਰੋਂ ਸੁੱਟ ਕੇ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਪਹੁੰਚਾਉਣ ਦੀ ਤਿਆਰ...
ਬਿਹਾਰ ਦੇ ਬਾਗਮਤੀ ਦਰਿਆ ’ਚ 33 ਲੋਕਾਂ ਨੂੰ ਲੈ ਜਾ ਰਹੀ ਕਿਸ਼ਤੀ ਡੁੱਬੀ
ਰੱਸੀ ਦੀ ਮੱਦਦ ਨਾਲ ਕਿਸ਼ਤੀ ਰਾਹੀਂ ਕਰ ਰਹੇ ਸਨ ਦਰਿਆ ਪਾਰ | Bagmati River
ਕਿਸ਼ਤੀ ’ਚ ਜ਼ਿਆਦਾਤਰ ਸਨ ਬੱਚੇ | Bagmati River
ਮੁਜ਼ੱਫਰਪੁਰ (ਏਜੰਸੀ)। ਬਿਹਾਰ ਦੇ ਮੁਜ਼ੱਫਰਪੁਰ ’ਚ ਵੀਰਵਾਰ ਨੂੰ ਬਾਗਮਦੀ ਦਰਿਆ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ 33 ਲੋਕਾਂ ਨੂੰ ਲੈ ਜਾ ਰਹੀ ਕਿਸ਼ਤੀ ਦਰਿਆ ’ਚ ਡ...
ਕਿਸਾਨਾਂ ਨੇ ਡੀਸੀ ਦਫਤਰ ਮੂਹਰੇ ਲਾਇਆ ਪੱਕਾ ਮੋਰਚਾ
(ਅਸ਼ੋਕ ਗਰਗ) ਬਠਿੰਡਾ। ਕਿਸਾਨਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਕਿਸਾਨਾਂ ਨੇ ਇਥੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਪੰਜ ਰੋਜ਼ਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ ਅੱਜ ਮੰਗਲਵਾਰ ਨੂੰ ਵੱਡੀ ਗਿਣਤੀ ਕਿਸਾਨ ਧਰਨੇ ਵਿੱਚ ਪੁੱਜੇ...
ਮੋਟਰਸਾਇਕਲ ਸਵਾਰ ਵਿਅਕਤੀ ਨੇ ਦਾਤ ਦਿਖਾ ਪਤੀ-ਪਤਨੀ ਤੋਂ ਖੋਹਿਆ ਪਰਸ
ਨਕਦੀ, ਚਾਂਦੀ ਦੇ ਗਹਿਣੇ ਤੇ ਏਟੀਐਮ ਕਾਰਡ ਲੈ ਕੇ ਰਫੂ ਚੱਕਰ ਹੋਏ ਵਿਅਕਤੀ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ | Robbery
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਮਨਦੀਪ ਨਗਰ ਲਾਗੇ ਇੱਕ ਪਤੀ-ਪਤਨੀ ਨੂੰ ਮੋਟਰਸਾਇਕਲ ਸਵਾਰਾਂ ਨੇ ਨਿਸ਼ਾਨਾ ਬਣਾ ਕੇ ਉਨ੍ਹਾਂ ਪਾਸੋਂ ਦਾਤ ਦੇ ਜ਼ੋਰ ’ਤੇ ਪਰਸ ਖੋਹ ਲਿਆ। ਪਰਸ, ਜਿਸ ’ਚ ਨਕਦ...
Drugs: ਨਸ਼ਿਆਂ ਦੀ ਵੱਡੀ ਚੁਣੌਤੀ
Drugs: ਚੰਗੀ ਗੱਲ ਹੈ ਕਿ ਪੰਜਾਬ ਪੁਲਿਸ ਨੇ ਬੀਤੇ ਦਿਨੀਂ 105 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਭਾਵੇਂ ਪੁਲਿਸ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ ਫਿਰ ਵੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ’ਚ ਬੈਠੇ ਜਿਹੜੇ ਤਸਕਰ ਨਸ਼ੇ ਦੀਆਂ ਇੰਨੀਆਂ ਵੱਡੀਆਂ ਖੇਪਾਂ ਭੇਜ ਰਹੇ ਹਨ ਉਹਨਾ...
Gaganyaan Mission : ਗਗਨਯਾਨ ਮਿਸ਼ਨ ਲਈ ਭਾਰਤ ਦੇ 4 ਪੁਲਾੜ ਯਾਤਰੀਆਂ ਦੇ ਨਾਂਅ ਆਏ ਸਾਹਮਣੇ, ਵੇਖੋ
ਚੇਨਈ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਬੀਏਐੱਸਅੇੱਸੀ ਵਿਖੇ ਗਗਨਯਾਨ ਮਿਸ਼ਨ ਦੇ ਚਾਰ ਪੁਲਾੜ ਯਾਤਰੀਆਂ ਦੀ ਸੰਖੇਪ ਜਾਣਕਾਰੀ ਦਿੱਤੀ। ਇਹ ਚਾਰੇ ਪੁਲਾੜ ਯਾਤਰੀ ਅਗਲੇ ਸਾਲ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ ਵਿੱਚ ਉਡਾਣ ਭਰਨਗੇ। ਇਨ੍ਹਾਂ ਯਾਤਰ...
Haryana Assembly Selection: ਚੁਣਾਵੀਂ ਵਾਅਦੇ ਪੂਰੇ ਕਰਵਾਉਣ ਲਈ ਵੀ ਹੋਵੇ ਇੱਕ ਮਜ਼ਬੂਤ ਤੰਤਰ
Haryana Assembly Selection: ਹਰਿਆਣਾ ਸੂਬੇ ’ਚ ਵਿਧਾਨ ਸਭਾ ਦੀਆਂ ਚੋਣਾਂ ਲਈ ਮਾਹੌਲ ਪੂਰੀ ਤਰ੍ਹਾਂ ਭਖ਼ਿਆ ਹੋਇਆ ਹੈ ਤਮਾਮ ਪਾਰਟੀਆਂ ਅਤੇ ਉਮੀਦਵਾਰ ਵੋਟਰਾਂ ਨੂੰ ਰਿਝਾਉਣ ’ਚ ਲੱਗੇ ਹੋਏ ਹਨ ਪਰ ਇੱਥੇ ਆਗੂਆਂ ਅਤੇ ਪਾਰਟੀਆਂ ਦੀ ਕਵਾਇਦ ਜਾਤੀਗਤ ਅਤੇ ਧਾਰਮਿਕ ਮੁੱਦੇ ਉਠਾ ਕੇ ਆਪਣਾ ਕੰਮ ਕੱਢ ਲੈਣ ਦੀ ਜ਼ਿਆਦਾ ਹੋ...