ਕੋਰੋਨਾ : ਅੱਜ ਫਿਰ ਸੰਬੋਧਿਤ ਕਰਨਗੇ ਪੀਐਮ ਮੋਦੀ, ਕੋਰੋਨਾ ‘ਤੇ ਹੋਵੇਗੀ ਗੱਲਬਾਤ
ਕੋਰੋਨਾ : ਅੱਜ ਫਿਰ ਸੰਬੋਧਿਤ ਕਰਨਗੇ ਪੀਐਮ ਮੋਦੀ, ਕੋਰੋਨਾ 'ਤੇ ਹੋਵੇਗੀ ਗੱਲਬਾਤ
ਨਵੀਂ ਦਿੱਲੀ। ਭਾਰਤ 'ਚ ਵੀ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ। ਹੁਣ ਤੱਕ ਦੇਸ਼ 'ਚ 500 ਦੇ ਕਰੀਬ ਕੇਸ ਆਏ। ਦੇਸ਼ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸ਼ਾਮ ਨੂ...
ਦੇਸ਼ ‘ਚ ਹੋਈ ਕੋਰੋਨਾ ਵਾਇਰਸ ਦੇ 492 ਮਾਮਲਿਆਂ ਦੀ ਪੁਸ਼ਟੀ
ਦੇਸ਼ 'ਚ ਹੋਈ ਕੋਰੋਨਾ ਵਾਇਰਸ ਦੇ 492 ਮਾਮਲਿਆਂ ਦੀ ਪੁਸ਼ਟੀ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਵਾਇਰਸ 'ਕੋਵਿਡ-19' ਨਾਲ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਮਰੀਜਾਂ ਦੀ ਗਿਣਤੀ ਵੱਧ ਕੇ 492 ਹੋ ਗਈ ਹੈ। ਸਿਹਤ ਮੰਤਰਾਲਾ ਦੀ ਮੰਗਲਵਾਰ ਦੀ ਰੋਪਰਟ ਮੁਤਾਬਕ ਦੇਸ਼ 'ਚ ਕੋਰੋਨਾ ਵਾਇਰਸ ਦੇ 492 ਮਾਮਲਿਆਂ ...
ਪੰਜਾਬ ‘ਚ 1 ਸਕੂਲ ਦੀ ਮਾਨਤਾ ਰੱਦ, 4 ਸਕੂਲਾਂ ਨੂੰ ਸਖ਼ਤ ਨੋਟਿਸ ਜਾਰੀ
ਸਕੂਲਾਂ ਵਲੋਂ ਨਹੀਂ ਕੀਤਾ ਜਾ ਰਿਹਾ ਸੀ ਸਰਕਾਰੀ ਹਿਦਾਇਤਾਂ ਦਾ ਪਾਲਣ, ਸਰਕਾਰ ਨੇ ਲਿਆ ਫੈਸਲਾ
ਚੰਡੀਗੜ, (ਅਸ਼ਵਨੀ ਚਾਵਲਾ)। ਕਰੋਨਾ ਵਾਇਰਸ ਨੂੰ ਦੇਖਦੇ ਹੋਏ ਸਰਕਾਰ ਵਲੋਂ ਜਾਰੀ ਕੀਤੀ ਗਈ ਸ਼ਖਤ ਹਿਦਾਇਤਾਂ ਦੀ ਪਾਲਣਾ ਨਹੀਂ ਕਰ ਕਰਨ ਵਾਲੇ 4 ਸਕੂਲਾਂ ਦੇ ਖਿਲਾਫ਼ ਸਰਕਾਰ ਨੋਟਿਸ ਜਾਰੀ ਕਰਦੇ ਹੋਏ ਸ਼ਖਤ ਕਾਰਵਾਈ ਕਰਨ ਜ...
ਪੰਜਾਬ ਤੇ ਪੰਜਾਬੀਆਂ ਦੇ ਵਡੇਰੇ ਹਿੱਤਾਂ ਦੀ ਖਾਤਰ ਕਰਫਿਊ ਲਾਉਣ ਲਈ ਹੋਣਾ ਪਿਆ ਮਜਬੂਰ : ਮੁੱਖ ਮੰਤਰੀ
ਲੋਕਾਂ ਨੂੰ ਸਵੈ-ਇੱਛਾ ਨਾਲ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ
ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤ ਕਾਰਵਾਈ ਦੀ ਚਿਤਾਵਨੀ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੌਜੂਦਾ ਸਮੇਂ ਪੈਦਾ ਹੋਏ ਜੰਗ ਵਰਗੇ ਹਾਲਾਤ ਨਾਲ ਨਿਪਟਣ ਵਾਸਤੇ ਲਾਏ ਗਏ ਕਰਫਿਊ ਦੀ ਸਵੈ-ਇੱਛਾ ਨਾ...
ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਆਈ ਏ ਐਸ ਅਧਿਕਾਰੀ ਤੇ ਵਿਜੀਲੈਂਸ ਦਫ਼ਤਰ ਵੀ ਰਲੀਫ਼ ਫੰਡ ਲਈ ਦੇਣਗੇ ਆਪਣੀ ਤਨਖ਼ਾਹ
ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਆਈ ਏ ਐਸ ਅਧਿਕਾਰੀ ਤੇ ਵਿਜੀਲੈਂਸ ਦਫ਼ਤਰ ਵੀ ਰਲੀਫ਼ ਫੰਡ ਲਈ ਦੇਣਗੇ ਆਪਣੀ ਤਨਖ਼ਾਹ
ਚੰਡੀਗੜ, (ਅਸ਼ਵਨੀ ਚਾਵਲਾ)। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੇ ਵੀ ਆਪਣੀ ਪ੍ਰਤੀ ਮਹੀਨਾ ਤਨਖਾਹ 25000 ਕੋਰੋਨਾ ਵਾਇਰਸ ਨਾਲ ਨਜਿਠਣ ਲਈ ਮੁੱਖ ਮੰਤਰੀ ਰਲੀਫ਼ ਫ...
ਪੰਜਾਬ ਮੰਤਰੀ ਮੰਡਲ ਦੇ ਸਾਰੇ ਮੰਤਰੀ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਨੂੰ ਕਰਨਗੇ ਦਾਨ
ਪੰਜਾਬ ਮੰਤਰੀ ਮੰਡਲ ਦੇ ਸਾਰੇ ਮੰਤਰੀ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਨੂੰ ਕਰਨਗੇ ਦਾਨ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਝਾਅ ਅਨੁਸਾਰ ਪੰਜਾਬ ਸਰਕਾਰ ਦੇ ਸਾਰੇ ਕੈਬਨਿਟ ...
ਪੰਜਾਬ ਭਰ ਵਿੱਚ ਕਰਫਿਊ, ਹੁਣ ਕੋਈ ਘਰੋਂ ਨਹੀਂ ਆ ਸਕਣਗੇ ਬਾਹਰ, ‘ਲਾਕ ਡਾਊਨ’ ਦਾ ਨਹੀਂ ਕੀਤਾ ਪਾਲਣ
ਬਿਜਲੀ, ਪਾਣੀ, ਸੀਵਰੇਜ ਦੇ ਬਿੱਲ, ਟਰਾਂਸਪੋਰਟ ਟੈਕਸਾਂ ਆਦਿ ਦੀਆਂ ਅਦਾਇਗੀਆਂ ਦੀ ਆਖਰੀ ਤਾਰੀਖ ਮੁਲਤਵੀ ਕਰਨ ਦਾ ਐਲਾਨ
ਸੀ.ਆਈ.ਏ. ਸਟਾਫ਼ ਵੱਲੋਂ 5 ਕਰੋੜ 20 ਲੱਖ ਦੀ ਹੈਰੋਇਨ ਸਮੇਤ ਤਸਕਰ ਕਾਬੂ
ਸੀ.ਆਈ.ਏ. ਸਟਾਫ਼ ਵੱਲੋਂ 5 ਕਰੋੜ 20 ਲੱਖ ਦੀ ਹੈਰੋਇਨ ਸਮੇਤ ਇੱਕ ਤਸਕਰ ਕਾਬੂ
ਫਿਰੋਜ਼ਪੁਰ। ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ ਇੱਕ ਤਸਕਰ ਨੂੰ ਗ੍ਰਿਫਤਾਰ ਕਰਦਿਆਂ ਉਸਦੀ ਨਿਸ਼ਾਨਦੇਹੀ ਤੋਂ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ 1 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਕੀਤੀ। ਬਰਾਮਦ ਕੀਤੀ ਗਈ ਹੈਰੋਇਮ ਦੀ ਅੰਤਰਰ...
7 ਸਾਲ ਤੋਂ ਘੱਟ ਸਜ਼ਾ ਵਾਲੇ ਨੂੰ ਦਿੱਤੀ ਜਾਵੇ ਪੈਰੋਲ : ਸੁਪਰੀਮ ਕੋਰਟ
7 ਸਾਲ ਤੋਂ ਘੱਟ ਸਜ਼ਾ ਵਾਲੇ ਨੂੰ ਦਿੱਤੀ ਜਾਵੇ ਪੈਰੋਲ : ਸੁਪਰੀਮ ਕੋਰਟ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲਿਆ ਹੈ। ਕੋਰਟ ਨੇ ਕਿਹਾ ਕਿ ਦੇਸ਼ ਭਰ 'ਚ ਮੌਜੂਦ ਸਾਰੀਆਂ ਜੇਲਾਂ ਵਿਚ ਸਜ਼ਾ ਕੱਟ ਰਹੇ ਕੈਦੀਆਂ, ਜਿਨ੍ਹਾਂ ਦੀ ਸਜ਼ਾ 7 ਸਾਲ ਤੋਂ ਘੱਟ ਹੈ, ਉਨ੍...
ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਕੀਤੀ ਗਈ ਮਲਤਵੀ
ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਕੀਤੀ ਗਈ ਮਲਤਵੀ
ਨਵੀਂ ਦਿੱਲੀ। ਦੇਸ਼ ਭਰ ਵੱਧਦੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਸੰਸਦ 'ਚ ਵੀ ਲਾਕ ਡਾਊਨ ਹੋ ਗਿਆ ਹੈ। ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਐਲਾਨ ਕੀਤਾ। ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਇਹ...