ਮੋਹਾਲੀ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਸਵੀਰ ‘ਤੇ ਮਲੀ ਕਾਲਖ
ਫੇਜ਼ ਥਾਣਾ-1 'ਚ ਸ਼ਿਕਾਇਤ ਦਰਜ
ਮੋਹਾਲੀ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਸਵੀਰ 'ਤੇ ਕਾਲਖ ਮੱਲਣ ਦਾ ਮਾਮਲਾ ਸਾਹਮਣਾ ਆਇਆ ਹੈ। ਜਾਣਕਾਰੀ ਅਨੁਸਾਰ ਬਲੌਂਗੀ ਨੇੜੇ ਪੈਂਦੇ ਸ਼ਮਸ਼ਾਨਘਾਟ ਕੋਲ ਸੜਕ 'ਤੇ ਲੱਗੇ ਹੋਰਡਿੰਗ 'ਤੇ ਇਸ਼ਤਿਹਾਰ ਬੋਰਡ 'ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਸਵੀਰ 'ਤੇ ਸ਼ਰਾਰਤੀ ਅਨਸਰ...
ਟਿਕੈਤ ਨੇ ਦਿੱਤੀ ਪੁਲਿਸ ਥਾਣਿਆਂ ‘ਚ ਪਸ਼ੂ ਬੰਨ੍ਹਣ ਦੀ ਧਮਕੀ
ਕਿਹਾ, ਕਿਸਾਨਾਂ ਨੂੰ ਥਾਂ-ਥਾਂ ਕੀਤਾ ਜਾ ਰਿਹਾ ਹੈ ਪ੍ਰੇਸ਼ਾਨ
ਨਵੀਂ ਦਿੱਲੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਪੁਲਿਸ 'ਤੇ ਦਿੱਲੀ ਆ ਰਹੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬੇਵੱਸ ਹੋਣ 'ਤੇ ਕਿਸਾਨ ਆਪਣੇ ਪਸ਼ੂਆਂ ਨੂੰ ਥਾਣਿਆਂ 'ਚ ਬੰਨ੍ਹ ਦੇਣਗੇ। ਟਿਕੈਤ ਨੇ ਵੀਹ ਦਿਨਾਂ...
ਕੋਰੋਨਾ ਦਾ ਕਹਿਰ ਜਾਰੀ, 21 ਹੋਰ ਹੋਈ ਮੌਤਾਂ
ਕੋਰੋਨਾ ਦਾ ਕਹਿਰ ਜਾਰੀ, 21 ਹੋਰ ਹੋਈ ਮੌਤਾਂ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਬੀਤੇ 24 ਘੰਟੇ ਦੌਰਾਨ 21 ਹੋਰ ਮੌਤਾਂ ਹੋ ਗਈਆ ਹਨ। ਲੁਧਿਆਣਾ ਤੋਂ ਬਾਅਦ ਹੁਣ ਪਟਿਆਲਾ ਵਿਖੇ ਜਿਆਦਾ ਮੌਤਾਂ ਹੋ ਰਹੀਆ ਹਨ। ਹੁਣ ਤੱਕ ਪੰਜਾਬ ਵਿੱਚ 5098 ਮੌਤਾਂ ਹੋ ਚੁੱਕੀਆ ਹਨ,...
2020 ‘ਚ ਟਵੀਟਰ ‘ਤੇ ਛਾਏ ਰਹੇ ਵਿਰਾਟ ਤੇ ਗੀਤਾ ਫੋਗਾਟ
2020 'ਚ ਟਵੀਟਰ 'ਤੇ ਛਾਏ ਰਹੇ ਵਿਰਾਟ ਤੇ ਗੀਤਾ ਫੋਗਾਟ
ਨਵੀਂ ਦਿੱਲੀ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਪਹਿਲਵਾਨ ਗੀਤਾ ਫੋਗਟ ਨੇ ਇਸ ਸਾਲ ਟਵਿੱਟਰ ਉੱਤੇ ਦਬਦਬਾ ਬਣਾਇਆ ਅਤੇ ਸਭ ਤੋਂ ਜ਼ਿਆਦਾ ਸਲਾਹਕਾਰ ਭਾਰਤੀ ਐਥਲੀਟ ਬਣ ਗਈ। ਇਸ ਸਾਲ ਦੁਨੀਆ ਭਰ ਵਿਚ ਕੋਰੋਨਾ ਕਾਰਨ ਇਕ ਤਾਲਾ ਸੀ, ਜਿਸ ਕਾਰਨ ਖੇਡਾਂ ਦ...
ਆਤਮਨਿਰਭਰ ਬਣਾਉਣ ਲਈ ਜ਼ਰੂਰਤਮੰਦਾਂ ਨੂੰ ਈ-ਰਿਕਸ਼ਾ ਦੇਣਗੇ ਸੋਨੂੰ ਯੂਦ
ਆਤਮਨਿਰਭਰ ਬਣਾਉਣ ਲਈ ਜ਼ਰੂਰਤਮੰਦਾਂ ਨੂੰ ਈ-ਰਿਕਸ਼ਾ ਦੇਣਗੇ ਸੋਨੂੰ ਯੂਦ
ਮੁੰਬਈ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੋੜਵੰਦ ਲੋਕਾਂ ਨੂੰ ਸਵੈ-ਨਿਰਭਰ ਬਣਾਉਣ ਲਈ ਈ-ਰਿਕਸ਼ਾ ਦੇਣ ਜਾ ਰਹੇ ਹਨ। ਸੋਨੂੰ ਸੂਦ ਗਰੀਬਾਂ ਦਾ ਮਸੀਹਾ ਬਣ ਗਿਆ ਹੈ। ਉਸਨੇ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਲੋੜਵੰਦਾਂ ਦੀ ਸਹਾਇਤਾ ਲਈ ਇੱਕ ਹੋਰ ਪਹ...
ਸ਼ੰਭੂ ਬਾਰਡਰ ‘ਤੇ ਕਾਂਗਰਸ ਪਾਰਟੀਆਂ ਵੱਲੋਂ ਰੈਲੀ
ਸ਼ੰਭੂ ਬਾਰਡਰ 'ਤੇ ਕਾਂਗਰਸ ਪਾਰਟੀਆਂ ਵੱਲੋਂ ਰੈਲੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਸ਼ੰਭੂ ਬਾਰਡਰ ਤੇ ਕੀਤੀ ਜਾ ਰਹੀ ਰੈਲੀ ਦੌਰਾਨ ਸਵੇਰ ਤੋਂ ਹੀ ਭਾਵੇਂ ਕਾਂਗਰਸੀਆਂ ਦਾ ਇਸ ਰੋਸ ਰੈਲੀ ਚ ਪੁੱਜਣਾ ਸ਼ੁਰੂ ਹੋ ਗਿਆ ਸੀ ਜਿਸ ਤਹਿਤ ਸ਼ੰਭੂ ਰੈਲੀ ਵਿੱਚ ਰਾਜ...
ਰਾਜਨਾਥ ਸਿੰਘ ਨੂੰ ਮਿਲੀ ਕੰਗਣਾ ਰਣੌਤ
ਫਿਲਮ ਤੇਜਸ਼ ਲਈ ਮੰਗੀ ਇਜ਼ਾਜਤ
ਨਵੀਂ ਦਿੱਲੀ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਸਬੰਧੀ ਆਪਣੀਆਂ ਟਿੱਪਣੀਆਂ ਨਾਲ ਨਿਸ਼ਾਨੇ 'ਤੇ ਰਹੀ ਕੰਗਣਾ ਰਣੌਤ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਪੁੱਜੀ।
ਇਸ ਦੌਰਾਨ ਕੰਗਣਾ ਆਪਣੀ ਫਿਲਮ ਦੀ ਟੀਮ ਨਾਲ ਰੱਖਿਆ ਮੰਤਰੀ ਨੂੰ ਮਿਲੀ। ਬਾਲੀਵੁ...
ਕੋਰੋਨਾ ਮੁਕਤ ਹੋਇਆ ਨਿਊਜ਼ੀਲੈਂਡ
ਪ੍ਰਧਾਨ ਮੰਤਰੀ ਜੇਸਿੰਡਾ ਖੁਸ਼ ਨਜ਼ਰ ਆਈ
ਵੇਲਿੰਗਟਨ। ਪੂਰੀ ਦੁਨੀਆ ਜਿੱਥੇ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਉੱਥੇ ਨਿਊਜ਼ੀਲੈਂਡ ਹੁਣ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਤੋਂ ਮੁਕਤ ਹੋ ਗਿਆ ਹੈ। ਨਿਊਜ਼ੀਲੈਂਡ ਸਰਕਾਰ ਨੇ ਕੋਰੋਨਾ ਵਾਇਰਸ ਦਾ ਇੱਕ ਵੀ ਐਕਟਿਵ ਕੇਸ ਨਾ ਹੋਣ 'ਤੇ ਸਾਰੀਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ...
ਪ੍ਰਤਾਪਗੜ੍ਹ ‘ਚ ਕਾਰ ਟਰੱਖਤ ਨਾਲ ਟਕਰਾਈ, ਪੰਜ ਮੌਤਾਂ
ਪ੍ਰਤਾਪਗੜ੍ਹ 'ਚ ਕਾਰ ਟਰੱਖਤ ਨਾਲ ਟਕਰਾਈ, ਪੰਜ ਮੌਤਾਂ
ਪ੍ਰਤਾਪਗੜ੍ਹ। ਉੱਤਰ ਪ੍ਰਦੇਸ਼ 'ਚ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਕੰਘਈ ਇਲਾਕੇ 'ਚ ਇੱਕ ਤੇਜ਼ ਰਫ਼ਤਾਰ ਕਾਰ ਦਰੱਖ ਨਾਲ ਟਕਰਾ ਗਈ ਜਿਸ 'ਚ ਇੱਕ ਸਿਪਾਹੀ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ।
ਉਪ ਪੁਲਿਸ ਮੁਖੀ ਪੂਰਬੀ ਸੁਰਿੰਦਰ ਪ੍ਰਸਾਦ ਤ੍ਰਿਵੇਦੀ ਨੇ ਦੱਸਿਆ ਕ...
ਕਿਸਾਨਾਂ ਦਾ ਅੰਦੋਲਨ ਤੇਜ਼, ਭੁੱਖ ਹੜਤਾਲ ਸ਼ੁਰੂ
ਕਿਸਾਨ ਸੰਗਠਨ ਤਿੰਨ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਉਣ 'ਤੇ ਅੜੇ
ਨਵੀਂ ਦਿੱਲੀ। ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਸੋਮਵਾਰ ਨੂੰ ਕਿਸਾਨ ਸੰਗਠਨ ਅੰਦੋਲਨ ਤੇਜ਼ ਕਰ ਦਿੱਤਾ ਤੇ ਸਰਕਾਰ 'ਤੇ ਦਬਾਅ ਬਣਾਉਣ ਲਈ ਭੁੱਖ ਹੜਤਾਲ 'ਤੇ ਚਲੇ ਗਏ। ਕਿਸਾਨ ਆਗੂ ਸਵੇਰੇ ਅੱਠ ਵਜੇ ਤੋਂ ਭੁੱਖ ਹੜਤਾਲ 'ਤੇ ਚਲੇ ਗਏ ਹਨ...